Sunday, December 22, 2024

ਲੇਖ

ਆਓ ਮਨਾਈਏ ਪ੍ਰਦੂਸ਼ਣ ਮੁਕਤ ਦਿਵਾਲੀ

ਕੰਵਲਜੀਤ ਕੌਰ ਢਿੱਲੋਂ ਦਿਵਾਲੀ ਦਾ ਤਿਉਹਾਰ ਬਹੁਤ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ।ਇਹ ਤਿਉਹਾਰ ਜਿੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾ ਵਿੱਚ ਮਨਾਇਆ ਜਾਂਦਾ ਹੈ,ਉੱਥੇ ਹੀ ਵਿਦੇਸ਼ਾ ਵਿੱਚ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਜਿੰਨ੍ਹਾਂ ਵਿੱਚੋ ਪ੍ਰਮੁੱਖ ਹਨ ਨੇਪਾਲ, ਸ੍ਰੀ ਲੰਕਾ, ਜਪਾਨ, ਥਾਈਲੈਂਡ, ਬਰਮਾ ਆਦਿ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਹਿੰਦੂ ਧਰਮ ਦੇ ਲੋਕ ਦੀਵਾਲੀ ਦਾ ਤਿਉਹਾਰ ਸ੍ਰੀ ਰਾਮ …

Read More »

ਲੋਹਾ ਮੰਡੀ ਵਜੋਂ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਬਟਾਲਾ, ਸਨਅਤੀ ਨਕਸ਼ੇ ਤੋਂ ਅਲੋਪ ਕਿਉਂ ?

  ਲੈਕਚਰਾਰ ਗੁਰਮੀਤ ਸਿੰਘ ਭੋਮਾ  ਸ਼ਿਵ ਕੁਮਾਰ ਬਟਾਲਵੀ ਦਾ ਸ਼ਾਹਿਰ, ਬਾਬੇ ਨਾਨਕ ਦੇ ਸਹੁਰਿਆ ਦਾ ਸ਼ਹਿਰ ਅਤੇ ਭਾਰਤ ਦੇ ਸਨਅਤੀ ਨਕਸ਼ੇ ‘ਤੇ ਧਰੁਵ ਤਾਰੇ ਵਾਂਗ ਚਮਕਦਾ ਸ਼ਹਿਰ ਬਟਾਲਾ ਅੱਜ ਸਨਅਤੀ ਨਕਸ਼ੇ ਤੋਂ ਅਲੋਪ ਹੋ ਰਿਹਾ ਹੈ।1950 ਤੋਂ ਇਹ ਸਨਅਤੀ ਸ਼ਹਿਰ ਵਜੋਂ ਅਹਿਮ ਸਥਾਨ ਰੱਖਦਾ ਰਿਹਾ ਹੈ।ਇਥੇ 1950 ਤੋਂ 1985 ਤੱਕ ਛੋਟੀਆਂ-ਵੱਡੀਆਂ ਲਗਭਗ ਚਾਰ ਹਜ਼ਾਰ ਸਨਅਤੀ ਯੂਨਿਟਾਂ ਸਨ ਜਿਨ੍ਹਾਂ ਵਿਚ ਦੋ …

Read More »

ਕੁੱਲ ਸ੍ਰਿਸ਼ਟੀ ਦਾ ਸਾਂਝਾ ਤਿਉਹਾਰ ” ਦੀਵਾਲੀ”

ਜਸਵੀਰ ਸ਼ਰਮਾ ਦੱਦਾਹੂਰ ਭਾਰਤ ਦੇਸ਼ ਰਿਸ਼ੀਆ ਮੁਨੀਆਂ ਅਤੇ ਗੁਰੂਆਂ ਦੀ ਧਰਤੀ ਹੈ। ਸਾਰੀ ਸ੍ਰਿਸ਼ਟੀ ਇਕੋ ਅਕਾਲ ਪੁਰਖ ਦੀ ਸਾਜੀ ਹੋਈ ਔਲਾਦ ਹੈ। ਹਿੰਦੂ ਸਿਖ ਮੁਸਲਿਮ ਈਸਾਈ ਸਾਰੇ ਧਰਮ ਅਸੀ ਆਪ ਹੀ ਬਣਾਏ ਹਨ। ਪਰ ਇਸ ਵਿਚ ਕੋਈ ਵੀ ਸ਼ੱਕ ਨਹੀਂ ਕਿ ਭਾਵੇਂ ਹਰ ਧਰਮਾਂ ਨੇ ਆਪੋ ਆਪਣੇ ਗੁਰੂ ਧਾਰਨ ਕੀਤੇ ਹੋਏ ਹਲ, ਪਰ ਬਿਲਕੁੱਲ ਹਕੀਕਤ ਹੈ ਕਿ ਸਾਰੇ ਹੀ ਧਰਮਾਂ …

Read More »

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦਾ ਸਵੱਛਤਾ ਵਿਦਿਆਲਯ ਪ੍ਰੋਗਰਾਮ

ਭਾਰਤ ਦੇ ਪ੍ਰਧਾਨ ਮੰਤਰੀ ਨੇ 15 ਅਗਸਤ , 2014 ਨੂੰ ਇਹ ਘੋਸ਼ਣਾ ਕੀਤੀ ਕਿ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਕ ਸਾਲ ਦੇ ਅੰਦਰ ਪਾਖਾਨੇ ਬਣਨਗੇ ਅਤੇ ਲੜਕੀਆਂ ਲਈ ਵੱਖਰੇ ਪਾਖਾਨਿਆਂ ਦੀ ਵਿਵਸਥਾ ਕੀਤੀ ਜਾਵੇਗੀ । ਪ੍ਰਧਾਨ ਮੰਤਰੀ ਨੇ ਇਸ ਰਾਸ਼ਟਰੀ ਯਤਨ ਵਿੱਚ ਕਾਰਪੋਰੇਟ ਖੇਤਰ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ । ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਕੂਲ ਸਿੱਖਿਆ …

Read More »

ਪੰਜਾਬ ਦਿਵਸ

ਗੋਬਿੰਦਰ ਸਿੰਘ ਢੀਂਡਸਾ 1 ਨਵੰਬਰ ਨੂੰ ਆਧੁਨਿਕ ਪੰਜਾਬ ਦਿਵਸ ਤੇ ਤੌਰ ਤੇ ਜਾਣਿਆ ਜਾਂਦਾ ਹੈ ਕਿਉਂਕਿ ਆਧੁਨਿਕ ਪੰਜਾਬ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ।ਉਸ ਸਮੇਂ ਇਸ ਵਿੱਚ 17 ਜ਼ਿਲ੍ਹੇ ਤੇ 83 ਤਹਿਸੀਲਾਂ ਸਨ ਅਤੇ ਮੌਜੂਦਾ ਸਮੇਂ ਦੌਰਾਨ ਅਜੋਕੇ ਪੰਜਾਬ ਵਿੱਚ 22 ਜ਼ਿਲ੍ਹੇ, 82 ਤਹਿਸੀਲਾਂ ਅਤੇ 87 ਸਬ-ਤਹਿਸੀਲਾਂ ਹਨ।ਅਜੋਕੇ ਪੰਜਾਬ ਅਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਹੈ।ਅਜੋਕੇ ਪੰਜਾਬ ਦਾ ਰਾਜਸੀ …

Read More »

‘ਮਾਤ-ਭਾਸ਼ਾ ਪੰਜਾਬੀ’ ਨੂੰ ਬਣਦਾ ਮਾਣ-ਸਨਮਾਨ ਦੇਣ ਪੰਜਾਬੀਆਂ ਦਾ ਹੋਵੇਗਾ ਸਰਵਪੱਖੀ ਵਿਕਾਸ

ਗੁਰਪ੍ਰੀਤ ਸਿੰਘ ਰੰਗੀਲਪੁਰ ਮੋ. 9855207071 ਅੱਜ ਅਸੀਂ ਸਾਰੇ ਪੰਜਾਬੀ ਸੂਬੇ ਦੀ 50 ਵੀਂ ਵਰ੍ਹੇਗੰਢ ਮਨਾ ਰਹੇ ਹਾਂ।ਪਰ ਵੱਡਾ ਦੁਖਾਂਤ ਹੈ ਕਿ ਪੰਜਾਬੀ ਬੋਲਣ ਵਾਲੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਬਣਾਈ ਗਈ ਰਾਜਧਾਨੀ ਚੰਡੀਗੜ੍ਹ ਵੀ ਹਾਲੇ ਤੱਕ ਪੰਜਾਬ ਦੀ ਆਪਣੀ ਰਾਜਧਾਨੀ ਨਹੀਂ ਬਣੀ ਅਤੇ ਨਾਂ ਹੀ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਮਿਲਿਆ ਹੈ।ਹਰਿਆਣੇ ਅਤੇ ਹਿਮਾਚਲ ਪ੍ਰਦੇਸ਼ ਦੇ ਪੰਜਾਬੀ ਬੋਲਦੇ ਇਲਾਕੇ ਹਾਲੇ …

Read More »

’ਬਾਬਾ ਬੀਰ ਸਿੰਘ ਲਾਇਬ੍ਰੇਰੀ’ ਰਾਹੀਂ ਗਿਆਨ ਰੂਪੀ ਚਾਨਣ ਵੰਡਣ ਵਾਲੇ ‘ਸਾਧੂ ਸਿੰਘ ਬੂਲਪੁਰ’

ਪੁਸਤਕਾਂ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ।ਪੁਸਤਕ ਮਨੁੱਖ ਦੀ ਸਭ ਤੋਂ ਵਧੀਆ ਮਿੱਤਰ ਹੋ ਨਿੱਬੜਦੀ ਹੈ।ਪੁਸਤਕਾਂ ਮਨੁੱਖ ਨੂੰ ਗਿਆਨ ਪ੍ਰਦਾਨ ਕਰਦੀਆਂ ਹਨ।ਪੁਸਤਕਾਂ ਮਨੁੱਖ ਦੀਆਂ ਰਾਹ-ਦੁਸੇਰਾ ਹੁੰਦੀਆਂ ਹਨ।ਪੁਸਤਕਾਂ ਗਿਆਨ ਰੂਪੀ ਚਾਨਣ ਵੰਡਦੀਆਂ ਹਨ।ਸਾਨੂੰ ਪੁਸਤਕ ਸੱਭਿਆਚਾਰ ਨੂੰ ਅੱਗੇ ਤੋਰਦੇ ਹੋਏ ਪਿੰਡ-ਪਿੰਡ ਲਾਇਬ੍ਰੇਰੀਆਂ ਖੋਲ੍ਹਣੀਆਂ ਪੈਣਗੀਆਂ।ਲਾਇਬ੍ਰੇਰੀਆਂ ਰਾਹੀਂ ਪੁਸਤਕਾਂ ਦਾ ਗਿਆਨ ਰੂਪੀ ਚਾਨਣ ਅੱਗੇ ਵੰਡਿਆ ਜਾ ਸਕਦਾ ਹੈ।ਅਜਿਹੀ ਹੀ ਲਾਇਬ੍ਰੇਰੀ ‘ਬਾਬਾ ਬੀਰ ਸਿੰਘ …

Read More »

ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ 8ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਲਈ ਲਾਹੇਵੰਦ

ਮਲੋਟ, 3 ਸਤੰਬਰ (ਪੰਜਾਬ ਪੋਸਟ ਬਿਊਰੋ)- ਕੇਂਦਰ ਸਰਕਾਰ ਦੇ ਐਮ.ਐਚ.ਡੀ ਵਿਭਾਗ ਵੱਲੋ ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ, ਰਾਜ ਵਿੱਦਿਅਕ ਖੋਜ਼ ਤੇ ਸਿਖਲਾਈ ਪੰਜਾਬ, ਚੰਡੀਗੜ ਦੇ ਸਹਿਯੋਗ ਨਾਲ ਸਾਲ 2008-2009 ਤੋਂ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ ਲਈ ਜਾ ਰਹੀ ਹੈ।ਇਸ ਸਕੀਮ ਅਧੀਨ ਕੇਂਦਰ ਸਰਕਾਰ ਵੱਲੋ ਹਰ ਸਾਲ ਭਾਰਤ ਦੇ ਸਾਰੇ ਰਾਜਾ ਵਿੱਚ ਕੁੱਲ ਇੱਕ ਲੱਖ ਵਜੀਫਾ ਉਨਾਂ ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤੇ …

Read More »

ਮੁਆਫ਼ੀਨਾਮਾ

                ਜਿਵੇਂ ਕਿ ਕਿਹਾ ਜਾਂਦਾ ਹੈ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ, ਇਸ ਸੰਸਾਰ ਵਿੱਚ ਕੋਈ ਵੀ ਅਜਿਹਾ ਨਹੀਂ ਹੈ ਕਿ ਜਿਸ ਨੇ ਕਦੇ ਨਾ ਕਦੇ ਜਾਣੇ-ਅਣਜਾਣੇ ਵਿੱਚ ਕੋਈ ਗਲਤੀ ਨਾ ਕੀਤੀ ਹੋਵੇ ਪਰਤੂੰ ਵੱਡੀ ਗੱਲ ਸਮੇਂ ਰਹਿੰਦੇ ਸੰਬੰਧਤ ਗਲਤੀ ਲਈ ਮਾਫ਼ੀ ਮੰਗਣਾ ਹੈ।ਬੇਸ਼ੱਕ ਕੁਝ ਮਾਮਲਿਆਂ ਵਿੱਚ ਮਾਫ਼ੀ ਮੰਗਣ ਨਾਲ ਸੰਬੰਧਤ ਵਿਅਕਤੀ ਦੀਆਂ …

Read More »

ਦਸਮ ਪਾਤਸ਼ਾਹ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਛੱਡਣ ਤੇ ਜੰਗਾਂ-ਯੁੱਧਾਂ ਉਪਰੰਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਾਲਵੇ ਦੀ ਪਾਵਨ ਧਰਤੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ੀ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ 17 ਮੀਲ …

Read More »