ਗਿਆਨੀ ਬਲਦੇਵ ਸਿੰਘ ਸਾਬਤ ਸੂਰਤ ਗੁਰਸਿੱਖ, ਪਿਤਾ ਮੋਹਰ ਸਿੰਘ ਤੇ ਮਾਤਾ ਕਪੂਰ ਕੌਰ ਦੀ ਕੁੱਖੋਂ ਰਾਜਪੂਤ ਘਰਾਣੇ ਵਿੱਚ ਪੈਦਾ ਹੋਇਆ।ਇਹ ਪਰਿਵਾਰ ਪਿਛੋ ਭਾਵੇਂ ਪਾਕਿਸਤਾਨ ਨਾਲ ਸਬੰਧ ਰੱਖਦਾ ਹੈ, ਪਰ 47 ਦੀ ਵੰਡ ਮਗਰੋਂ, ਪਿੰਡ ਗਲਵੱਡੀ ਨੇੜੇ ਖੰਨਾ, ਜਿਨਾ ਲੁਧਿਆਣਾ ਵਿਖੇ ਆ ਵਸਿਆ। ਸੰਨ 1954 ਵਿੱਚ ਜਨਮੇ ਬਲਦੇਵ ਸਿੰਘ ਨੂੰ ਬਚਪਨ ਤੋਂ ਹੀ ਗੁਰਸਿੱਖ ਬਨਣ ਦਾ ਸ਼ੌਕ ਸੀ, ਇਹ ਸ਼ੋਕ ਉਨਾਂ …
Read More »ਲੇਖ
ਭਾਰਤ ਵਿਚ ਹਰ ਸਾਲ ਖੁਦਕੁਸ਼ੀਆਂ ਦੀ ਵਧਦੀ ਦਰ ਚਿੰਤਾਜਨਕ
ਪੂਰੇ ਭਾਰਤ ਵਿਚ ਖੁਦਕੁਸ਼ੀਆਂ ਦੀ ਪ੍ਰਤੀਸ਼ਤ ਦਰ ਲਗਾਤਾਰ ਵਧ ਰਹੀ ਹੈ।ਜੋ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ।ਜਿਸ ਪ੍ਰਤੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ।ਜੇਕਰ ਕੇਵਲ ਸਰਕਾਰੀ ਅੰਕੜਿਆਂ ਤੇ ਝਾਤ ਮਾਰੀਏ ਤਾਂ ਸਥਿਤੀ ਬਹੁਤ ਹੀ ਹੈਰਾਨ ਕਰਨ ਵਾਲੀ ਹੈ।ਸਾਲ 2009 ਤੋਂ ਲੈ ਕੇ ਸਾਲ 2015 ਤੱਕ ਪੂਰੇ ਭਾਰਤ ਅੰਦਰ ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ …
Read More »ਭਾਰਤੀ ਪੋਸਟ ਕਾਰਡ ਦੇ 135 ਸਾਲਾਂ ਦੀ ਕਹਾਣੀ- ਸ਼ੇਖ਼ ਇਫ਼ਤਿਖ਼ਾਰ ਹੁਸੈਨ ਦੀ ਜ਼ੁਬਾਨੀ
ਲੋਕਾਂ ਵੱਲੋਂ ਵੱਖ-ਵੱਖ ਤਰਾਂ ਦੀਆਂ ਵਸਤੂਆਂ ਇਕੱਠੀਆਂ ਕਰਨ ਦੇ ਸ਼ੌਕ ਬਾਰੇ ਤੁਸੀਂ ਪੜਿਆ ਜਾਂ ਸੁਣਿਆ ਹੋਵੇਗਾ।ਪਰ ਮਲੇਰਕੋਟਲੇ ਦੇ ਰਹਿਣ ਵਾਲਾ ਸ਼ੇਖ਼ ਇਫ਼ਤਿਖ਼ਾਰ ਹੁ ਸੈਨ ਇੱਕ ਅਜਿਹਾ ਵਿਅਕਤੀ ਹੈ ਜਿਸ ਦਾ ਸ਼ੌਕ ਕੁੱਝ ਹੋਰਾਂ ਨਾਲੋਂ ਨਵੇਕਲਾ ਅਤੇ ਅਲੱਗ ਹੈ।ਸ਼ੇਖ਼ ਭਾਰਤ ਵਿਚ ਚੱਲਣ ਵਾਲੇ ਵੱਖ ਵੱਖ ਤਰਾਂ ਦੇ ਪੋਸਟ ਕਾਰਡ ਇਕੱਠੇ ਕਰ ਰਿਹਾ ਹੈ। ਉਸ ਦੇ ਇਸ ਸ਼ੌਕ ਬਾਰੇ ਗੱਲ ਕਰਨ ਤੇ …
Read More »ਵਿਦਿਆਰਥੀਆਂ ਤੇ ਬੱਚਿਆਂ ਲਈ ਘਾਤਕ ਨੇ ਮੋਬਾਇਲ ਫ਼ੋਨ
ਅੱਜ ਦਾ ਦੌਰ ਸੰਚਾਰ ਸਾਧਨਾਂ ਅਤੇ ਆਧੁਨਿਕ ਤਕਨੀਕਾਂ ਦਾ ਦੌਰ ਹੈ।ਅਖ਼ਬਾਰ, ਸੋਸ਼ਲ ਮੀਡੀਆ ਅੰਤਰਗਤ ਫੇਸਬੁੱਕ, ਵ੍ਹਾਟਸ ਅੱਪ ਨੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਤੇਜ਼ੀ ਨਾਲ ਤਬਦੀਲੀ ਲਿਆਂਦੀ ਹੈ।ਛੋਟੇ-ਛੋਟੇ ਬੱਚੇ ਸਮਾਰਟ ਫੋਨ ਅਤੇ ਟੈਬਲਟ ਦੀ ਵਰਤੋਂ ਕਰਨ ਲੱਗੇ ਹਨ।ਬੱਚੇ ਐਪਲੀਕੇਸ਼ਨ ਡਾਊਨਲੋਡ ਵੀ ਕਰਦੇ ਹਨ।ਖੱਪਤਕਾਰਾਂ ਦੀਆਂ ਰਿਪੋਰਟਾਂ ਦੱਸਦਿਆਂ ਹਨ ਕਿ ਬੀਤੇ ਸਾਲ 75 ਮਿਲੀਅਨ ਤੋਂ ਵੱਧ ਅਮਰੀਕਨ ਬੱਚੇ ਆਨਲਾਈਨ ਸਰਗਰਮੀਆਂ ਵਿੱਚ ਰੁੱਝੇ …
Read More »ਇਤਿਹਾਸਕ ਗੁ: ਗੁਰੂਸਰ ਮੰਜੀ ਸਾਹਿਬ ਗੁੱਜਰਵਾਲ (ਲੁਧਿਆਣਾ)
ਸਾਲਾਨਾ ਜੋੜ ਮੇਲੇ ’ਤੇ ਵਿਸ਼ੇਸ਼ ਮੀਰੀਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ ਗੁਰਦੁਆਰਾ ਸੀ੍ਰ ਗੁਰੂਸਰ ਮੰਜੀ ਸਾਹਿਬ, ਗੁੱਜਰਵਾਲ,ਸਨਅਤੀ ਸਹਿਰ ਲੁਧਿਆਣਾ ਤੋ 20 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਤਿਹਾਸ ਮੁਤਾਬਿਕ ਮੀਰੀ ਪੀਰੀ ਦੇ ਮਾਲਕ ਸੀ੍ਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1688 ਬਿਕਰਮੀ ਨੰੂ ਪਿੰਡ ਗੁੱਜਰਵਾਲ (ਲੁਧਿ) ਤੋਂ ਬਾਹਰਵਾਰ ਚੜਦੇ ਪਾਸੇ ਪੁਰਾਣੀ ਢਾਬ `ਤੇ …
Read More »‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’
ਵਿਸ਼ਵ ਜਲ ਦਿਵਸ ’ਤੇ ਵਿਸ਼ੇਸ਼ – ਗੁਰੂ ਨਾਨਕ ਸਾਹਿਬ ਆਪਣੀ ਬਾਣੀ ’ਚ ਕੁਦਰਤ ਬਾਰੇ ਬੇਅੰਤ ਵਾਰੀ ਲਿਖਿਆ ਹੈ।ਕੁਦਰਤ ਦੀ ਅਨਮੋਲ ਸੌਗਾਤ ‘ਪਾਣੀ ਦਾ ਅਸਲ ਸੁਆਦ ਸਾਇਦ ਕੋਈ ਨਹੀ ਜਾਣਦਾ।ਪਰ ਇਹ ਸਭ ਨੂੰ ਪਤਾ ਹੈ ਕਿ ਪਾਣੀ ਦੇ ਸੁਆਦ ਤੋਂ ਬਿਨਾਂ ਜੀਵਨ ਦਾ ਕੋਈ ਵਜੂਦ ਨਹੀ ਰਹਿ ਜਾਂਦਾ।ਪਾਣੀ ਦਾ ਜੀਵਨ ਨਾਲ ਅਟੁੱਟ ਰਿਸ਼ਤਾ ਹੈ, ਪਰ ਮਨੁੱਖੀ ਲਾਲਸਾ ਪਾਣੀ ਦੀ ਸਰਵਉਚਤਾ ਤੋਂ …
Read More »ਪੰਜਾਬ ਦੀ ਲੋੜ- ਜੈਵਿਕ ਖੇਤੀ
ਕੁਦਰਤੀ ਖੇਤੀ ਪੰਜਾਬ ਵਿਚ ਨਵੀਆਂ ਬੀਮਾਰੀਆਂ ਨੂੰ ਰੋਕਣ ਲਈ ਨਵਾਂ ਰਾਹ ਹੈ।ਚੰਗੀ ਸਿਹਤ ਲਈ ਜੈਵਿਕ ਅਤੇ ਕੁਦਰਤੀ ਖੇਤੀ ਦੀ ਲੋੜ ਮੁੱਢ ਕਦੀਮ ਤੋਂ ਆਰਥਿਕ ਲੋੜਾਂ ਨੂੰ ਪੂਰਾ ਕਰਦੀ ਆਈ ਹੈ।ਵੱਡੀ ਮਾਤਰਾ ਵਿੱਚ ਜ਼ਹਿਰ ਅਤੇ ਰਸਾਇਣ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵੱਜੋਂ ਏਨੇ ਵਰਤੇ ਜਾਂਦੇ ਰਹੇ ਹਨ ਕਿ ਧਰਤੀ, ਪਾਣੀ ਅਤੇ ਹਵਾ ਨੂੰ ਵੀ ਅਸੀਂ ਪੂਰੀ ਤਰਾਂ ਨਾਲ ਜਹਿਰੀਲੀ ਕਰ ਲਿਆ …
Read More »ਭਗਤ ਸਿੰਘ ਦੀ ਵਿਚਾਰਧਾਰਾ ਅਪਣਾਉਣ ਦੀ ਲੋੜ
ਭਗਤ ਸਿੰਘ ਅਜਿਹਾ ਦੇਸ਼ ਭਗਤ ਪੈਦਾ ਹੋਇਆ ਜਿਸ ਨੇ 100 ਸਾਲਾਂ ਤੋਂ ਭਾਰਤ ਦੇਸ਼ ’ਤੇ ਰਾਜ ਕਰ ਰਹੀ ਅੰਗਰੇਜ਼ ਹਕੂਮਤ ਦੇ ਪੈਰ ਜੜੋਂ ਪੁੱਟੇ ਕਿ ਹੁਣ ਤੱਕ ਉਹ ਭਾਰਤ ਦੇਸ਼ ਵੱਲ ਝਾਕਣ ਦੀ ਹਿੰਮਤ ਨਹੀ ਕਰ ਸਕੇ।ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀਂ ਵਿੱਚ ਮਾਤਾ ਵਿਦਿਆਵਤੀ ਦੀ ਕੱਖੋਂ ਸਰਦਾਰ ਕਿਸ਼ਨ ਸਿੰਘ ਦੇ ਘਰ ਪਿੰਡ ਬੰਗਾ ਪੰਜਾਬ ਦੀ ਧਰਤੀ ਪਾਕਿਸਤਾਨ …
Read More »ਵਾਤਾਵਰਣ ਦੇ ਸੰਤੁਲਣ ਲਈ ਚਿੱੜੀਆਂ ਦੀ ਸੁਰੱਖਿਆ ਜ਼ਰੂਰੀ
ਵਿਸ਼ਵ ਚਿੜੀ ਦਿਵਸ `ਤੇ ਵਿਸ਼ੇਸ਼ ਚਿੜੀ ਇੱਕ ਅਜਿਹਾ ਪੰਛੀ ਹੈ ਜਿਸ ਦੀ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਹੈ।ਲੋਕ ਗੀਤਾਂ ਵਿੱਚ ਵੀ ਚਿੜੀ ਦਾ ਜ਼ਿਕਰ ਆਉਂਦਾ ਹੈ।ਚਿੜੀ ਇੱਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ, ਇਸੇ ਕਾਰਨ ਹੀ ਚਿੜੀ ਦੀ ਤੁਲਣਾ ਪੰਜਾਬੀ ਕੁੜੀ ਨਾਲ ਕੀਤੀ ਹੈ।ਕੁੜੀ ਦੇ ਵਿਆਹ ਮੌਕੇ ਗੀਤ ਗਾ ਕੇ ਚਿੜੀਆਂ ਨੂੰ ਯਾਦ ਕੀਤਾ ਜਾਂਦਾ ਹੈ।ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੱਲੋਂ …
Read More »ਗੁਰੂ ਬਖਸ਼ਿਸ਼ ਦੇ ਪਾਤਰ: ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ
25 ਮਾਰਚ ਜਨਮ ’ਤੇ ਵਿਸ਼ੇਸ਼ ਡਾ. ਪਰਮਜੀਤ ਸਿੰਘ ਸਰੋਆ ਸੇਵਾ ਦਾ ਸਿੱਖ ਧਰਮ ਵਿਚ ਵੱਡਾ ਮਹੱਤਵ ਹੈ। ਤਨ, ਮਨ, ਧਨ ਤੇ ਸੁਰਤ ਨਾਲ ਸੇਵਾ ਕਰਨ ਵਾਲੀਆਂ ਉਨ੍ਹਾਂ ਅਨੇਕਾਂ ਸਿੱਖ ਸ਼ਖ਼ਸੀਅਤਾਂ ਦੇ ਨਾਂ ਸਿੱਖ ਇਤਿਹਾਸ ਦਾ ਹਿੱਸਾ ਹਨ ਜਿਨ੍ਹਾਂ ਦੇ ਜੀਵਨ ਸੰਗਤ ਲਈ ਪ੍ਰੇਰਨਾ ਸਰੋਤ ਬਣੇ। ਗੁਰੂ ਕਾਲ ਤੋਂ ਲੈ ਕੇ ਹੁਣ ਤਕ ਜਿਨ੍ਹਾਂ ਗੁਰਸਿੱਖਾਂ ਨੇ ਗੁਰਸਿੱਖੀ ਮਾਰਗ ’ਤੇ ਚੱਲਦਿਆਂ ਇਤਿਹਾਸ …
Read More »