Thursday, July 30, 2026

ਖੇਡ ਸੰਸਾਰ

ਸ਼ਹਿਜਾਦਾਨੰਦ ਕਾਲਜ ਦੇ ਸੀਨੀਅਰ ਸੈਕੰਡਰੀ ਵਿੰਗ ਵਿਖੇ ਖੇਡ ਦਿਵਸ ਆਯੋਜਿਤ

ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਲਈ ਅਜਿਹੇ ਉਪਰਾਲਿਆਂ ਦੀ ਲੋੜ – ਪ੍ਰਿੰ. ਹਰਬਿੰਦਰ ਕੌਰ ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ- ਸੰਧੂ) – ਸਥਾਨਕ ਸ਼ਹਿਜਾਦਾਨੰਦ ਕਾਲਜ ਵਿਖੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ (ਲੜਕੇ/ ਲੜਕੀਆਂ) ਦਾ ਖੇਡ ਦਿਵਸ ਮਨਾਇਆ ਗਿਆ।ਪ੍ਰਿੰਸੀਪਲ ਹਰਬਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਰੀਰਿਕ ਸਿੱਖਿਆ ਵਿਭਾਗ ਮੁਖੀ ਤੇ ਅੰਤਰਰਾਸ਼ਟਰੀ ਕੋਚ ਰੂਬੀ ਮਲਹੋਤਰਾ ਦੇ ਪ੍ਰਬੰਧਾਂ ਹੇਠ ਸ਼ਹਿਜਾਦਾਨੰਦ ਕਾਲਜੀਏਟ ਸਕੂਲ ਦੇ …

Read More »

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਖਿਡਾਰਣਾਂ ਦਾ ਹਾਕੀ `ਚ ਪਹਿਲਾ ਸਥਾਨ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਗਈਆਂ 63ਵੀਆਂ ਰਾਸ਼ਟਰੀ ਸਕੂਲ ਖੇਡਾਂ (2017-18) ਜੋ ਕਿ ਬੀਤੇ ਦਿਨੀਂ ਜਲੰਧਰ ਵਿਖੇ ਹੋਈਆਂ ’ਚ ਹਾਕੀ ਦੀ ਖੇਡ ਵਿੱਚ ਅੰਡਰ-19 ਮੁੰਡਿਆਂ ਅਤੇ ਕੁੜੀਆਂ ਦੀ ਟੀਮ ਨੇ ਭਾਗ ਲਿਆ।ਜਿਸ ’ਚ ਵਿਦਿਆਰਥਣਾਂ …

Read More »

ਪਿੰਡ ਬਾਲਿਓਂ ਵਿਖੇ ਘੋੜਿਆਂ ਦੀਆਂ ਦੌੜਾਂ 3 ਜੂਨ ਨੂੰ

ਸਮਰਾਲਾ, 24 ਮਈ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਬਾਲਿਓਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਲਫੇਅਰ ਗਰਾਮ ਸਭਾ ਬਾਲਿਓਂ, ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਘੋੜਿਆਂ ਦੀਆਂ ਦੌੜਾਂ 3 ਜੂਨ ਦਿਨ ਐਤਵਾਰ ਨੂੰ (ਫੌਜੀ ਦੀ ਮੋਟਰ `ਤੇ) ਕਰਵਾਈਆਂ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰਾਮ ਸਭਾ ਆਗੂ ਹਰਦੇਵ ਸਿੰਘ ਫੌਜੀ ਨੇ ਦੱਸਿਆ …

Read More »

ਐਨ.ਐਮ.ਐਮ.ਐਸ ਦੀ ਪ੍ਰੀਖਿਆ ਵਿੱਚ ਕੋਟਾਲਾ ਦੇ ਸਰਕਾਰੀ ਸਕੂਲ ਨੇ ਗੱਡੇ ਝੰਡੇ

ਸੰਤੋਖ ਸਿੰਘ ਨੇ ਲੁਧਿਆਣਾ ਜ਼ਿਲ੍ਹਾ ਵਿਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ ਸਮਰਾਲਾ, 24 ਮਈ (ਪੰਜਾਬ ਪੋਸਟ- ਕੰਗ) – ਪੰਜਾਬ ਪੱਧਰ ਦੀ ਐਨ.ਐਮ.ਐੱਮ.ਐਸ ਪ੍ਰੀਖਿਆ 2017-18 ਵਿੱਚ ਭਾਗ ਲੈਣ ਵਾਲੇ ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਦੇ ਪੰਜ ਵਿਦਿਆਰਥੀ ਸੰਤੋਖ ਸਿੰਘ, ਅਰਸ਼ਦੀਪ ਕੌਰ, ਅਕਾਸ਼ਦੀਪ ਕੌਰ, ਪ੍ਰਭਜੋਤ ਕੌਰ ਅਤੇ ਸਿਮਰਨਜੀਤ ਕੌਰ ਆਏ ਨਤੀਜਿਆਂ ਵਿੱਚ ਸਫਲ ਰਹੇ ਹਨ। ਸਕੂਲ ਦੇ ਸਾਇੰਸ ਮਾਸਟਰ ਰਜਿੰਦਰ ਸਿੰਘ ਦੱਸਿਆ ਕਿ …

Read More »

ਡੀ.ਏ.ਵੀ ਪਬਲਿਕ ਸਕੂਲ ਦਾ ਆਈ.ਓ.ਈ.ਐਲ- 2018 `ਚ ਉਚ ਸਥਾਨ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਦਿਆਰਥੀਆਂ `ਚ ਭਾਸ਼ਾ ਨੁੰ ਪ੍ਰਫੁੱਲਿਤ ਕਰਨ ਅਤੇ ਉਹਨਾਂ ਦੀ ਭਾਸ਼ਾ ਪ੍ਰਤੀ ਕੁਸ਼ਲਤਾ ਨੂੰ ਸੁਧਾਰਨ ਦੇ ਉਦੇਸ਼ ਨਾਲ ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਵਿਖੇ ਕਰਵਾਏ ਗਏ ਦੂਜੇ ਸੂਬਾ ਪੱਧਰੀ `ਇੰਟਰਨੈਸ਼ਨਲ ਓਲੰਪਿਆਡ ਆਫ਼ ਇੰਗਲਿਸ਼ ਲੈਂਗਏਜ਼` ਵਿੱਚ ਮੇਜ਼ਬਾਨ ਸਕੂਲ ਦੇ 6 ਵਿਦਿਆਰਥੀਆਂ ਨੇ ਉਚ ਸਥਾਨ ਪ੍ਰਾਪਤ ਕੀਤੇ।ਬਾਰ੍ਹਵੀਂ ਦੇ ਅਮਿਤ ਸਿੰਘ ਸੰਧੂ ਤੇ ਚੌਥੀ ਦੇ …

Read More »

ਰਾਸ਼ਟਰ ਪੱਧਰੀ ਪ੍ਰਤੀਯੋਗਤਾ ’ਚ ਰਹੀ ਅੱਵਲ ਉਪਾਸਨਾ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰੂ ਨਗਰੀ ਦੀ ਪ੍ਰਸਿੱਧ ਅਦਾਕਾਰ, ਗੀਤਕਾਰ ਤੇ ਐਂਕਰ ਉਪਾਸਨਾ ਨੇ ਰਾਸ਼ਟਰੀ ਪੱਧਰੀ ਸੰਗੀਤ ਪ੍ਰਤੀਯੋਗਤਾ ਵਿੱਚ ਪੂਰੇ ਭਾਰਤ ’ਚੋਂ ਅੱਵਲ ਰਹਿੰਦੇ ਹੋਏ ਸ਼ਹਿਰ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ।ਸੰਗੀਤ ਦਾ ਸ਼ੌਂਕ ਰੱਖਣ ਵਾਲੀ ਉਪਾਸਨਾ ਵਰਤਮਾਨ ਸਮੇਂ ਵਿਚ ਆਰਜੇ/ ਵੀਜੇ ਸਿੰਗਰ ਅਤੇ ਸੋਸ਼ਲ ਵਰਕਰ ਹੋਣ ਦੇ ਨਾਲ-ਨਾਲ ਪਿਟਾਰਾ ਚੈਨਲ `ਤੇ ਪ੍ਰੋਡਕਸ਼ਨ …

Read More »

ਸਮਰਾਲਾ (ਕੰਨਿਆ) ਸਕੂਲ `ਚ ਲੱਗਾ ਬਲਾਕ ਪੱਧਰੀ ਕੈਰੀਅਰ ਯੁਵਕ ਮੇਲਾ

ਸਮਰਾਲਾ, 20 ਮਈ (ਪੰਜਾਬ ਪੋਸਟ- ਕੰਗ) – ਸਟੇਟ ਗਾਈਡੈਂਸ ਬਿਊਰੋ ਚੰਡੀਗੜ੍ਹ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਲੁਧਿਆਣਾ ਗੁਰਕਿਰਪਾਲ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕਲ ਸਮਰਾਲਾ ਵਿਖੇ ਵਿਦਿਆਰਥੀਆਂ ਲਈ ਬਲਾਕ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ।ਇਸ ਵਿੱਚ ਨਾਟਕ, ਕਲੇਅ ਮਾਡਲਿੰਗ, ਚਿੱਤਰਕਾਰੀ, ਭਾਸ਼ਣ, ਪੇਂਟਿੰਗ ਅਤੇ ਗਾਇਨ ਮੁਕਾਬਲਿਆਂ ਵਿੱਚ 24 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਨਾਟਕ ਮੁਕਾਬਲੇ ’ਚ ਸ.ਹ.ਸ …

Read More »

ਬਲਾਕ ਪੱਧਰੀ ਮੁਕਾਬਲਿਆਂ `ਚ ਸਰਕਾਰੀ ਸੈਕੰ. ਸਕੂਲ ਭੀਖੀ (ਲੜਕੇ) ਦਾ ਪਹਿਲਾ ਸਥਾਨ

ਭੀਖੀ, 19 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਸਿੱਖਿਆ ਅਫ਼ਸਰ ਸ਼ਭਾਸ ਚੰਦਰ ਅਤੇ ਜਿਲ੍ਹਾ ਗਾਇਡੈਂਸ ਕਾਉਂਸਲਰ ਅੰਮ੍ਰਿਤਪਾਲ ਦੇ ਦਿਸ਼ਾ-ਨਿਰਦੇਸਾਂ `ਤੇ ਸ.ਸ.ਸ ਕੋਟੜਾ ਕਲਾਂ ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਇਸ ਸਕੂਲ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ ਪੇਟਿੰਗ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।ਅਤੇ ਕੁਿੲਜ ਮੁਕਾਬਲੇ ਵਿੱਚੋਂ ਮਨੀ ਕੁਮਾਰ ਪੁੱਤਰ ਅਤੇ ਸਰਬਜੀਤ ਸਿੰਘ ਪੁੱਤਰ ਮੱਖਣ ਸਿੰਘ ਦੀ ਟੀਮ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਹੂਲਾ-ਹੂਪ ਦੇ ਮੁਕਾਬਲੇ `ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 16 ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਭਵਨ ਐਸ.ਐਲ ਪਬਲਿਕ ਸਕੂਲ ਵਿਖੇ ਪੰਜਾਬ ਦੀ ਹੂਲਾਹੂਪ ਐਸੋਸੀਏਸ਼ਨ ਦੁਆਰਾ ਅੰਤਰ-ਜਿਲ੍ਹਾ ਹੂਲਾ-ਹੂਪ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੁਕਾਬਲੇ ਵਿੱਚ ਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਦੀਆਂ ਟੀਮਾਂ ਨੇ ਭਾਗ ਲਿਆ।ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।14 ਸਾਲ ਉਮਰ ਗਰੁੱਪ ਤਹਿਤ ਨੌਵੀਂ ਜਮਾਤ ਦੀ ਮਹਿਰ …

Read More »

ਖ਼ਾਲਸਾ ਕਾਲਜ ਦੀ ਖਿਡਾਰਣ ਨੇ ਸ੍ਰੀਲੰਕਾ ਵਿਖੇ ਡਿਸਕਸ ਥਰੋ ’ਚ ਜਿੱਤਿਆ ਸੋਨੇ ਦਾ ਤਮਗਾ

ਜਾਪਾਨ ਤੇ ਫ਼ਿਨਲੈਂਡ ’ਚ ਅਰਪਨਦੀਪ ਕਰੇਗੀ ਬਿਹਤਰੀਨ ਪ੍ਰਦਰਸ਼ਨ – ਡਾ. ਮਹਿਲ ਸਿੰਘ ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਖਿਡਾਰਣ ਅਰਪਨਦੀਪ ਕੌਰ ਵੱਲੋਂ ਸ੍ਰੀਲੰਕਾ ਵਿਖੇ ਹੋਈ ‘ਜੂਨੀਅਰ ਸੈਫ ਐਥਲੈਟਿਕ ਮੀਟ ਅੰਡਰ-20 ਡਿਸਕਸ ਥ੍ਰੋ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਲ ਕਰਕੇ ਕਾਲਜ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ …

Read More »