Wednesday, June 18, 2025

ਖੇਡ ਸੰਸਾਰ

ਤਾਇਕਵਾਂਡੋ ਦੇ ਉਪ ਜੇਤੂ ਖਿਡਾਰੀਆਂ ਨੂੰ ਸਪੀਕਰ ਅਟਵਾਲ ਨੇ ਦਿੱਤੀ ਵਧਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ)- ਸ੍ਰੀਨਗਰ (ਜੰਮੂ-ਕਸ਼ਮੀਰ) ਦੇ ਸ਼ੇਰ-ਏ-ਕਸ਼ਮੀਰ ਇੰਨਡੋਰ ਸਟੇਡੀਅਮ ਵਿਖੇ ਤਾਇਕਵਾਂਡੋ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਓਵਰਆਲ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਹੁਨਰ ਦਾ ਲੋਹਾ ਮੰਨਵਾਉਣ ਵਾਲੀ ਪੰਜਾਬ ਦੀ ਟੀਮ ਵਿੱਚ ਸ਼ਾਮਿਲ ਗੁਰੂ ਨਗਰੀ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ. ਅਟਵਾਲ ਨੇ ਪੰਜਾਬ ਦਾ ਨਾਂਅ …

Read More »

ਫੁਟਬਾਲ ਖਿਡਾਰੀਆਂ ਦਾ 15 ਰੋਜ਼ਾ ਵਿਸ਼ੇਸ਼ ਸਮਰ ਕੋਚਿੰਗ ਕੈਪ ਸੰਪਨ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ)- ਖਾਲਸਾ ਫੁਟਬਾਲ ਕਲੱਬ ਰਜਿ: ਅੰਮ੍ਰਿਤਸਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਖਾਲਸਾ ਕਾਲਜੀਏਟ ਸੀਨੀਅਰ ਸੈਕੰ: ਸਕੂਲ ਵਿਖੇ 12-19 ਸਾਲ ਉਮਰ ਵਰਗ ਦੇ 200 ਫੁਟਬਾਲ ਖਿਡਾਰੀਆਂ ਦਾ 15 ਰੋਜਾ ਵਿਸ਼ੇਸ਼ ਸਮਰ ਕੋਚਿੰਗ ਕੈਂਪ ਸੰਪੰਨ ਹੋ ਗਿਆ। ਸਮਾਪਤ ਸਮਾਰੋਹ ਨੂੰ ਸਮਰਪਿਤ ਸਮਾਰੋਹ ਦੇ ਦੋਰਾਨ ਖਾਲਸਾ ਕਾਲਜ ਮੇਨ ਦੇ ਪ੍ਰਿੰ: ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ। ਇਸ …

Read More »

ਮਹਿਲਾ ਪੁਰਸ਼ਾਂ ਦਾ ਤਿੰਨ ਦਿਨਾਂ ਸਾਫਟਬਾਲ ਫੈਡਰੇਸ਼ਨ ਕੱਪ ਸ਼ੁਰੂ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁਖੇਡ ਮੈਦਾਨ ਵਿਖੇ ਸਾਫਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਟੇਟ ਸੈਕਟਰੀ ਪੀਐਨ ਪਾਸੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਮਹਿਲਾ-ਪੁਰਸ਼ਾਂ ਦਾ ਤਿੰਨ ਦਿਨਾਂ ਰਾਸ਼ਟਰ ਪੱਧਰੀ ਸਾਫਟਬਾਲ ਫੈਡਰੇਸ਼ਨ ਕੱਪ ਸ਼ੁਰੂ ਹੋ ਗਿਆ। ਜਿਸ ਦਾ ਸ਼ੁਭਾਰੰਭ ਸਾਫਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਡਾ: ਪ੍ਰਵੀਨ ਅਮੋਕਰ ਨੇ ਟੀਮਾਂ ਨਾਲ ਜਾਣ ਪਛਾਣ …

Read More »

ਖੇਡਾਂ ਨੌਜਵਾਨ ਵਰਗ ਤੇ ਸਮਾਜ ਲਈ ਨਵੀਂ ਤੇ ਨਰੋਈ ਸੋਚ ਪੈਦਾ ਕਰਦੀਆਂ ਹਨ – ਪ੍ਰਿੰ. ਤਰਸਿੱਕਾ

ਚੌਂਕ ਮਹਿਤਾ, 13 ਜੂਨ (ਜੋਗਿੰਦਰ ਸਿੰਘ ਮਾਣਾ) – ਖੇਡਾਂ ਨੌਜ਼ਵਾਨ ਵਰਗ ਤੇ ਸਮਾਜ ਲਈ ਨਵੀਂ ਤੇ ਨਰੋਈ ਸੋਚ ਪੈਦਾ ਕਰਦੀਆਂ ਹਨ।ਇਹ ਸ਼ਬਦ ਪਿੰਡ ਤਰਸਿੱਕਾ ਵਿਖੇ ਵਾਲੀਵਾਲ ਦੇ ਮੈਚਾਂ ਦਾ ਉਦਘਾਟਨ ਕਰਦਿਆਂ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਹੇ।ਉਨਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਸਾਡੇ ਸਮਾਜ ਨੂੰ ਚੰਬੜ ਰਹੀਆਂ ਨੇ …

Read More »

ਹਾਕੀ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਹੁੰਦਲ ਪਰਿਵਾਰ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ ਬਿਊਰੋ)- ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿਚ ਵੀ ਕੁਝ ਪਰਿਵਾਰ ਅਜਿਹੇ ਹੁੰਦੇ ਹਨ ਜੋ ਸਮਾਜ ਲਈ ਇਕ ਪ੍ਰੇਰਨਾ ਸ੍ਰੋਤ ਤੇ ਰੋਸ਼ਨ ਮੁਨਾਰਾ ਹੋ ਨਿਬੜਦੇ ਹਨ।ਉਨ੍ਹਾਂ ਵਿਚੋਂ ਹੀ ਇਕ ਹੈ, ਹਾਕੀ ਖੇਡ ਖੇਤਰ ਨੂੰ ਸਮਰਪਿਤ ਪਾਖਰਪੁਰਾ ਹੁੰਦਲ ਪਰਿਵਾਰ।ਜਿਸ ਨੇ 8 ਰਾਸ਼ਟਰੀ, ਅੰਤਰਾਸ਼ਟਰੀ ਤੇ ਸੂਬਾ ਪੱਧਰੀ ਹਾਕੀ ਖਿਡਾਰੀ ਦਿੱਤੇ ਹਨ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਅਹਿਮ …

Read More »

ਜੀ.ਐਨ.ਡੀ.ਯੂ ਦੀ ਦੇਖ ਰੇਖ ਹੇਠ ਹੋਣਗੀਆਂ 8 ਯੂਨਿਵਰਸਿਟੀ ਪ੍ਰਤੀਯੋਗਿਤਾਵਾਂ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਦੇਸ਼ ਭਰ ਦੀਆਂ ਯੂਨਿਵਰਸਿਟੀਆਂ ਦੇ ਸਾਂਝੇ ਸੰਗਠਨ ਏਆਈਯੂ ਦੇ ਵਲੋਂ 2016-17 ਦਾ ਆਲ ਇੰਡੀਆ ਇੰਟਰਵਰਸਿਟੀ ਖੇਡਾਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ ਮਹਿਲਾ-ਪੁਰਸ਼ਾਂ ਦੀ ਲੋਡ ਅਤੇ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ, ਮਹਿਲਾ-ਪੁਰਸ਼ਾਂ ਦੀ ਫੈਂਸਿੰਗ ਚੈਪੀਅਨਸ਼ਿਪ, ਮਹਿਲਾ-ਪੁਰਸ਼ਾਂ ਦੀ ਪਿਸਟਲ ਸ਼ੂਟਿੰਗ ਅਤੇ .177 ਏਅਰ ਰਾਇਫਲ ਪੀਪ ਸਾਇਟ, ਕਲੇ ਪਿਜਨ ਸ਼ੂਟਿੰਗ ਟਰੈਪ, ਡਬਲ ਟਰੈਪ ਐਂਡ …

Read More »

ਫੁੱਟਬਾਲ ਖਿਡਾਰੀਆਂ ਦਾ 15 ਦਿਨਾਂ ਵਿਸ਼ੇਸ਼ ਸਮਰ ਕੋਚਿੰਗ ਕੈਂਪ ਸ਼ੁਰੂ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਖਾਲਸਾ ਫੁੱਟਬਾਲ ਕਲੱਬ ਰਜਿ: ਦੇ ਵਲੋਂ ਹਰ ਸਾਲ ਦੀ ਲਗਾਇਆ ਜਾਣ ਵਾਲਾ 15 ਦਿਨਾਂ ਸਪੈਸ਼ਲ ਸਮਰ ਕੋਚਿੰਗ ਕੈਂਪ ਅੱਜ ਤੋਂ ਸਥਾਨਕ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਸ਼ੁਰੂ ਹੋ ਗਿਆ।ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਾਂਝੇ ਸਹਿਯੋਗ ਨਾਲ ਫੁੱਟਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਹ ਕੋਚ ਜੋਗਿੰਦਰ ਸਿੰਘ ਮਾਨ ਦੀ ਦੇਖ ਰੇਖ ਹੇਠ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ. ਟੀ. ਰੋਡ ਦੀ ਰੋਪ ਸਕਿਪਿੰਗ ਓਪਨ ਡਿਸਟ੍ਰਿਕ ਟੂਰਨਾਮੈਂਟ ‘ਚ ਸ਼ਾਨਦਾਰ ਕਾਰਗੁਜ਼ਾਰੀ

ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ ਸ’ਗੂ) – ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਘਿਉ ਮੰਡੀ ਵਿਖੇ ਹੋਏ ਰੋਪ ਸਕਿਪਿੰਗ ਓਪਨ ਡਿਸਟ੍ਰਿਕ ਟੂਰਨਾਮੈਂਟ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਭਾਗ ਲਿਆ।ਜਿਨ੍ਹਾ ਵਿੱਚ ਅੰਡਰ-17 ਵਰਗ ਲੜਕੇ ਅਤੇ ਲੜਕੀਆਂ ਨੇ ਪਹਿਲੀ ਪੁਜੀਸ਼ਨ, ਅੰਡਰ- 14 …

Read More »