8 ਅੰਤਰਰਾਸ਼ਟਰੀ ਕਬੱਡੀ ਟੀਮਾਂ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਹੋਈਆਂ ਸ਼ਾਮਿਲ ਖਡੂਰ ਸਾਹਿਬ (ਤਰਨਤਾਰਨ), 27 ਫਰਵਰੀ (ਪੰਜਾਬ ਪੋਸਟ ਬਿਊਰੋ)- ਮਹਾਂਰਾਸ਼ਟਰ ਸਿੱਖ ਐਸੋਸੀਏਸ਼ਨ ਮੁੰਬਈ ਵਲੋਂ ਨਿਸ਼ਾਨ ਏ ਸਿੱਖੀ ਟਰਸਟ ਅਤੇ ਐਨ.ਆਰ.ਆਈ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਦੂਸਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ ਖਡੂਰ ਸਾਹਿਬ ਸਰਕਾਰੀ ਖੇਡ ਸਟੇਡੀਅਮ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬਲ ਅਤੇ ਕਨਵੀਨਰ ਬਲ ਮਲਕੀਅਤ ਸਿੰਘ …
Read More »ਖੇਡ ਸੰਸਾਰ
ਵਿੱਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨੌਂਵੀ ਐਥਲੈਟਿਕ ਮੀਟ ਕਰਵਾਈ
ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਵਿੱਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨੌਂਵੀ ਐਥਲੈਟਿਕ ਮੀਟ ਪ੍ਰਿੰਸੀਪਲ ਡਾ. ਤ੍ਰਿਸ਼ਲਾ ਤੁਲਾਨੀ ਦੀ ਅਗਵਾਈ ਹੇਠ ਕਰਵਾਈ ਗਈ।ਮਾਡਰਨ ਗਰੁੱਪ ਆਫ਼ ਇੰਸਟੀਚਿਊਨਜ਼ ਅਤੇ ਵਿੱਦਿਆ ਸਾਗਰ ਗਰੁੱਪ ਆਫ਼ ਇੰਸਟੀਚਿਊਨਜ਼ ਦੇ ਡਾਇਰੈਕਟਰ ਜਗਜੀਤ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਕਾਲਜ ਕੈਂਪਸ ਵਿਖੇ ਕਰਵਾਈ ਗਈ ਇਸ ਐਥਲੈਟਿਕ ਮੀਟ ਦੌਰਾਨ ਦੌੜ 100 ਮੀਟਰ, ਸਪੂਨ ਰੇਸ, ਚਾਟੀ ਰੇਸ, …
Read More »ਸੰਤ ਕਰਤਾਰ ਸਿੰਘ ਖਾਲਸਾ ਕਬੱਡੀ ਕੱਪ ਮਹਿਤਾ ਨੰਗਲ ਦੀਆਂ ਤਿਆਰੀਆਂ ਜੋਰਾਂ ’ਤੇ
ਚੌਂਕ ਮਹਿਤਾ, 25 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਸੰਤ ਕਰਤਾਰ ਸਿੰਘ ਖਾਲਸਾ ਮੈਮੋਰੀਅਲ ਕਬੱਡੀ ਕੱਪ ਮਹਿਤਾ ਨੰਗਲ 2017 ਦੀਆਂ ਤਿਆਰੀਆਂ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਕਰ ਦਿਤੀਆ ਗਈਆ ਹਨ।ਦਮਦਮੀ ਟਕਸਾਲ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਅੇਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸੰਤ ਕਰਤਾਰ ਸਿੰਘ ਸਪੋਰਟਸ ਐਂਡ ਵੈੱਲਫੈਅਰ ਕਲੱਬ ਵੱਲੋਂ 6-7 …
Read More »ਵਿਦਿਆਰਥੀਆਂ ਵਿਚ ਸਲਾਨਾ ਖੇਡ ਮੁਕਾਬਲਿਆਂ ਦਾ ਅਯੋਜਨ ਕੀਤਾ
ਫਾਜ਼ਿਲਕਾ, 25 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਗਲੋਰੀਅਸ ਪਬਲਿਕ ਸਕੂਲ ਵਿਚ ਸਲਾਨਾ ਖੇਡ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ।ਜਿਨ੍ਹਾਂ ਦੀ ਸ਼ੁਰੂਆਤ ਸਕੂਲ ਦੇ ਚੇਅਰਮੇਨਦੇਸ ਰਾਜ ਹਾਂਡਾ ਅਤੇ ਸੋਨਮ ਕੰਬੋਜ, ਸ਼ੀਨਮ ਕੰਬੋਜ ਅਤੇ ਪ੍ਰਿੰਸੀਪਲ ਨੀਰਜ਼ ਅਨੇਜ ਨੇ ਮਸ਼ਾਲ ਜਗਾਕੇ ਕੀਤੀ।ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਵਿਚ ਪੂਰੀ ਇਮਾਨਦਾਰੀ ਨਾਲ ਹਿੱਸਾ ਲੈਣ ਲਈ ਸਹੁੰ ਚੁੱਕਵਾਈ ਗਈ।ਇਸ ਤੋਂ ਇਲਾਵਾ ਪ੍ਰਿੰਸੀਪਲ ਨੀਰਜ਼ ਅਨੇਜਾ ਨੇ ਬੱਚਿਆਂ …
Read More »`ਖੇਡਾਂ ਉਦੋਨੰਗਲ ਦੀਆਂ` ਦਾ ਸ਼ਾਨੋ-ਸੌਕਤ ਨਾਲ ਉਦਘਾਟਨ
ਚੌੰਂਕ ਮਹਿਤਾ, 23 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਇਲਾਕੇ ਵਿੱਚ ਵਿਲੱਖਣ ਪਛਾਣ ਬਣਾ ਚੁੱਕੀਆ `ਖੇਡਾਂ ੳੇੁਦੋਨੰਗਲ ਦੀਆਂ` ਦਾ ਅੱਜ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਵਿਖੇ ਪੂਰੇ ਸ਼ਾਨ-ਓ-ਸ਼ੌਕਤ ਨਾਲ ਆਗਾਜ਼ ਕਰ ਦਿੱਤਾ ਗਿਆ।ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਦੀ ਦੇਖ ਰੇਖ ਹੇਠ ਕਰਵਾਈਆਂ ਜਾਂਦੀਆਂ ਇਹਨਾਂ ਖੇਡਾਂ ਦਾ ਰਸਮੀ ਤੌਰ ਤੇ ੳੇੁਦਘਾਟਨ ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਵਾਲਿਆਂ ਨੇ …
Read More »ਪੰਜਾਬ ਦੀ ਸਰਬਜੀਤ ਕੌਰ ਨੇ ਪੈਨਕਿੱਕ ਸਿਲਾਟ ਮਾਰਸ਼ਲ ਆਰਟ `ਚ ਜਿੱਤਿਆ ਸੋਨਾ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ)- ਹਰਿਆਣਾ ਦੇ ਜ਼ਿਲ੍ਹਾਂ ਤੇ ਹਿਸਾਰ ਵਿਖੇ ਆਯੋਜਿਤ 3 ਦਿਨਾਂ ਪੈਨਕਿੱਕ ਸਿਲਾਟ ਮਾਰਸ਼ਲ ਆਰਟ ਨਾਰਥ ਇੰਡੀਆਂ ਚੈਂਪੀਅਨਸ਼ਿਪ ਅਤੇ ਰੈਫਰੀ ਕੈਂਪ ਦੇ ਦੌਰਾਨ ਪੰਜਾਬ ਦੀ ਸਰਬਜੀਤ ਕੌਰ ਨੇ ਗੋਲਡ ਮੈਡਲ ਹਾਂਸਲ ਕੀਤਾ।ਇਸ ਪ੍ਰਤੀਯੋਗਤਾ 8 ਸੂਬਿਆਂ ਦੇ ਪ੍ਰਤੀਨਿੱਧੀ ਹਾਂ ਤੇ 200 ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ 11 ਮੈਡਲ ਹਾਂਸਲ ਕੀਤੇ।ਲੜਕੀਆਂ …
Read More »ਜੀ.ਐਨ.ਡੀ.ਯੂ ਸਾਈਂ ਸੈਂਟਰਾਂ ਲਈ ਖਿਡਾਰਨਾਂ ਦੀ ਟਰਾਇਲ ਚੋਣ ਪ੍ਰਕਿਰਿਆ ਸੰਪੰਨ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ)- ਨਾਰਥ ਜੌਨ ਸਪੋਰਟਸ ਅਥਾਰਟੀ ਆਫ ਇੰਡੀਆ ਚੰਡੀਗੜ੍ਹ ਦੇ ਵੱਲੋਂ ਜੀਐਨਡੀਯੂ ਵਿਖੇ ਚੱਲ ਰਹੇ ਸਾਂਈ ਹਾਕੀ ਤੇ ਹੈਂਡਬਾਲ ਸੈਂਟਰ ਦੇ ਲਈ ਅੰਡਰ 18 ਸਾਲ ਉਮਰ ਵਰਗ ਦੀਆਂ ਖਿਡਾਰਨਾਂ ਦੀ ਚੋਣ ਲਈ 2 ਦਿਨਾਂ ਚੋਣ ਟਰਾਇਲ ਪ੍ਰਕਿਰਿਆ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਚੋਣ ਕਰਤਾ ਸੀ.ਪੀ ਠਾਕੁਰ ਤੇ ਇੰਦਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।ਜੀ.ਐਨ.ਡੀ.ਯੂ ਪੁੱਜਣ …
Read More »ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਵਿਖੇ ਖੇਡ ਦਿਵਸ ਮਨਾਇਆ ਗਿਆ
ਸੰਦੌੜ, 21 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਸਪੋਰਟਸ ਮੀਟ ਕਰਵਾਈ ਗਈ ਜਿਸ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਅਤੇ ਰਾਸ਼ਟਰ ਗੀਤ ਦੁਆਰਾ ਕੀਤੀ ਗਈ।ਇਸ ਉਪਰੰਤ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਅਤੇ ਸਟਾਫ਼ ਮੈਂਬਰਾਂ ਵੱਲੋਂ ਹਵਾ ਵਿਚ ਗ਼ੁਬਾਰੇ ਉਡਾਏ ਗਏ ਉਪਰੰਤ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ …
Read More »ਭਾਰਤ ਦੇ ਦਿਵਿਆਂਗ ਖਿਡਾਰੀਆਂ ਵੱਲੋਂ ਮੈਚ ਜਿੱਤਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ
ਫਾਜ਼ਿਲਕਾ, 13 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਟੀ-20 ਕ੍ਰਿਕਟ ਵਰਲਡ ਕੱਪ ਅੱਖਾਂ ਤੋਂ ਦਿਵਿਆਂਗ ਖਿਡਾਰੀਆਂ ਦਾ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਨਵੀਂ ਦਿੱਲੀ ਵਿਚ ਹੋਇਆ। ਜਿਸ ਵਿਚ ਭਾਰਤੀ ਦਿਵਿਆਂਗ ਖਿਡਾਰੀਆਂ ਨੇ ਇਸ ਵਰਲਡ ਕੱਪ ਨੂੰ ਜਿੱਤ ਲਿਆ।ਪਾਕਿਸਤਾਨ ਦੇ ਖਿਡਾਰੀਆਂ ਨੇ ਪਹਿਲਾਂ ਮੈਚ ਖੇਡਦਿਆਂ 197 ਦੌੜਾਂ ਬਣਾਈਆਂ।ਜਿੰਨ੍ਹਾਂ ਨੂੰ ਕਿ 9 ਵਿਕਟਾਂ ਵਿਚ ਹੱਥ ਵਿਚ ਰਹਿੰਦਿਆਂ ਭਾਰਤੀ ਟੀਮ ਨੇ ਵਰਲਡ …
Read More »ਸਰਕਾਰ ਸਵਦੇਸ਼ੀ ਖੇਡਾਂ ਨੂੰ ਵਧਾਵਾ ਦੇਵੇਗੀ ਤੇ ਕੌਮਾਂਤਰੀ ਪੱਧਰ ਤੱਕ ਲਿਜਾਵੇਗੀ – ਵਿਜੇ ਗੋਇਲ
ਨਵੀਂ ਦਿੱਲੀ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸਵਤੰਤਰ ਪ੍ਰਭਾਰ) ਵਿਜੇ ਗੋਇਲ ਨੇ ਹਰਿਆਣਾ ਦੇ ਸ਼ਹਿਰ ਸੋਨੀਪਤ ਸਥਿਤ ਮੋਤੀਲਾਲ ਨਹਿਰੂ ਸਕੂਲ ਆਫ ਸਪੋਰਟਸ ਵਿੱਚ ਪਹਿਲੇ ਅਖਿਲ ਭਾਰਤੀ ਕਬੱਡੀ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਇਸ ਚੈਂਪੀਅਨਸ਼ਿਪ ਦਾ ਉਦੇਸ਼ ਨੌਜਵਾਨਾਂ ਵਿਚਾਲੇ ਇਸ ਖੇਡ ਨੂੰ ਹਰਮਨ ਪਿਆਰਾ ਬਨਾਉਣਾ ਅਤੇ ਇਸ ਨੂੰ ਆਮ ਜਨਤਾ ਦੀ ਇਕ ਖੇਡ ਦੇ …
Read More »