Thursday, November 26, 2026

Daily Archives: March 18, 2014

ਫਿਰਨੀ ਰੋਡ ਉੱਤੇ ਮਚਿਆ ਬਵਾਲ, ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲਏ 6 ਮੋਟਰਸਾਈਕਲ

ਫਾਜਿਲਕਾ,  18  ਮਾਰਚ (ਵਿਨੀਤ ਅਰੋੜਾ)- ਹੋਲੀ  ਦੇ ਤਿਉਹਾਰ ਉੱਤੇ ਕੁੱਝ ਸ਼ਰਾਰਤੀ ਮੁੰਡੀਆਂ ਦੁਆਰਾ ਸ਼ਹਿਰ ਵਿੱਚ ਨੰਬਰਾਂ ਪਲੇਟਾਂ ਉੱਤੇ ਕਪੜੇ ਪਾ ਕੇ ਚਲਾਏ ਜਾ ਰਹੇ ਵਾਹਨਾਂ ਉੱਤੇ ਪੁਲਿਸ ਨੇ ਸ਼ਿਕੰਜਾ ਕੱਸਿਆ। ਸਾਰਾ ਦਿਨ ਪੁਲਿਸ ਦੀ ਗਸ਼ਤ ਨਾਲ ਸ਼ਹਿਰ ਵਿੱਚ ਭੱਗਦੜ ਚੱਲਦੀ ਰਹੀ। ਪੁਲਿਸ ਦੁਆਰਾ ਕਈ ਵਾਹਨਾਂ ਨੂੰ ਵੀ ਆਪਣੀ ਹਿਰਾਸਤ ਵਿੱਚ ਲਿਆ ਗਿਆ। ਫਿਰਨੀ ਰੋਡ ਉੱਤੇ ਮਚੇ ਬਵਾਲ ਨਾਲ ਜਿੱਥੇ ਹੋਲੀ …

Read More »

ਫ਼ਤਿਹ ਰੈਲੀ ਲਈ ਸਿਹਤ ਵਿਭਾਗ ਨੇ ਇਕ-ਇਕ ਕਰਮਚਾਰੀ ਤੋਂ ਵਸੂਲੇ ਹਜ਼ਾਰਾਂ ਰੁਪਏ – ਡਾ: ਰਿਣਵਾ

ਫਾਜਿਲਕਾ,  18  ਮਾਰਚ (ਵਿਨੀਤ ਅਰੋੜਾ)- ਪਿਛਲੇ ਮਹੀਨੇ ਜਗਰਾਓ ਵਿਖੇ ਨਰਿੰਦਰ ਮੋਦੀ ਦੀ ਹੋਈ ਫ਼ਤਿਹ ਰੈਲੀ ਲਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੋਂ 5 ਹਜ਼ਾਰ ਤੋਂ ਲੈ ਕੇ 10 ਹਜ਼ਾਰ ਤਕ ਜਬਰੀ ਵਸੂਲੀ ਕੀਤੀ ਗਈ। ਇਸ ਗੱਲ ਦਾ ਪ੍ਰਗਟਾਵਾ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਨੇ ਸਥਾਨਕ ਗੁਲਮਰਗ ਹੋਟਲ ਵਿਖੇ ਬੁਲਾਈ ਇਕ ਪ੍ਰੈੱਸ ਕਾਨਫ਼ਰੰਸ ਵਿਚ ਕੀਤਾ। ਉਨਾਂ ਨੇ ਕਿਹਾ ਕਿ …

Read More »

ਅਮਰਬੀਰ ਸਿੰਘ ਢੋਟ ਨੇ ਸ੍ਰੀ ਅਰੁਣ ਜੇਤਲੀ ਦਾ ਸਾਥੀਆਂ ਸਮੇਤ ਕੀਤਾ ਸਵਾਗਤ

ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦਾ ਸਾਥੀਆਂ ਸਮੇਤ ਸਵਾਗਤ ਕਰਨ ਲਈ ਰਵਾਨਾ ਹੁੰਦੇ ਹੋਏ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਲਾ ਪ੍ਰਧਾਨ ਤੇ ਕੌਂਸਲਰ ਅਮਰਬੀਰ ਸਿੰਘ ਢੋਟ। ਉਨਾਂ ਦੇ ਨਾਲ ਹਨ ਬਲਜੀਤ ਸਿਮਘ ਸੱਗੂ, ਮਨਦੀਪ ਸਿੰਘ ਖਾਲਸਾ, ਅਜੀਤ ਪਾਲ ਸਿੰਘ ਸੈਣੀ ਤੇ ਹੋਰ।

Read More »

ਬਿਕਰਮ ਮਜੀਠੀਆ ਦੀ ਅਗਵਾਈ ‘ਚ ਹਲਕਾ ਮਜੀਠਾ ਦੇ ਅਕਾਲੀ ਵਰਕਰਾਂ ਵਲੋਂ ਅਰੁਣ ਜੇਤਲੀ ਦਾ ਭਰਵਾਂ ਸਵਾਗਤ

ਤਸਵੀਰ ਵਿੱਚ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ ਫੁੱਲਾਂ ਦਾ ਗੁਦਸਤਾ ਭੇਟ ਕਰਦੇ ਹੋਏ, ਨਾਲ ਹਨ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ, ਕੈਬਨਿਟ ਮੰਤਰੀ ਸ਼੍ਰ. ਗੁਲਜ਼ਾਰ ਸਿੰਘ ਰਣੀਕੇ, ਪ੍ਰਦੇਸ਼ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ, ਲਾਲੀ ਰਣੀਕੇ ਤੇ ਹੋਰ ।

Read More »

ਬਿਕਰਮ ਮਜੀਠੀਆ ਦੀ ਅਗਵਾਈ ‘ਚ ਹਲਕਾ ਮਜੀਠਾ ਦੇ ਅਕਾਲੀ ਵਰਕਰਾਂ ਵਲੋਂ ਅਰੁਣ ਜੇਤਲੀ ਦਾ ਭਰਵਾਂ ਸਵਾਗਤ

ਤਸਵੀਰ ਵਿੱਚ ਦਿਖਾਈ ਦੇ ਰਹੇ ਹਨ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਸ੍ਰ. ਤਲਬੀਰ ਸਿੰਘ ਗਿੱਲ, ਹੋਰ ਆਗੂ ਤੇ ਵਰਕਰਾਂ ਦਾ ਵਿਸ਼ਾਲ ਇਕੱਠ।

Read More »