ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਕੌਸਲ ਦ ੇਕਨਵੀਨਰ ਗੁਰਜੀਤ ਸਿੰਘ ਤੇ ਸਮਾਜ ਸੇਵਕ ਤਸਵੀਰ ਸਿੰਘ ਲਾਹੌਰੀਆ ਦੀ ਅਗਵਾਈ ਵਿੱਚ ਬੀ.ਐਸ.ਐਫ ਦੇ ਡੀ.ਆਈ.ਜੀ ਫਰੂਕੀ ਵੱਲੌ ਇਲਾਕੇ ਦੇ ਮੌਹਤਬਾਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਨਸਾ ਵਿਰੋਧੀ ਲਹਿਰ ਨੂੰ ਹੋਰ ਵੱਡੇ ਪੱਧਰ ਤੇ ਸਰਗਰਮ ਕਰਨ ਅਤੇ ਨਸੇ ਦੀ ਦਲਦਲ ਵਿੱਚ ਫਸ ਚੁਕੇ ਨੌਜਵਾਨਾ ਨ ਪਿਆਰ …
Read More »Daily Archives: March 28, 2014
ਨਸ਼ਾ ਨਾ ਵੰਡਣ ਵਾਲਾ ਉਮੀਦਵਾਰ ਹੀ ਜਿੱਤੇਗਾ- ਚੱਕਮੁਕੰਦ, ਲਹੋਰੀਆ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ)- ਵਿਸ਼ਵ ਵਿੱਚ ਸ੍ਰੀ ਅਮ੍ਰਿੰਤਸਰ ਸਾਹਿਬ ਦੀ ਧਰਤੀ ਪਵਿੱਤਰ ਮੰਨੀ ਜਾਂਦੀ ਹੈ, ਕਿਉਂਕਿ ਇਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ, ਸ੍ਰੀ ਰਾਮ ਤੀਰਥ ਮੰਦਿਰ /ਵਾਲਮੀਕਿ ਤੀਰਥ ਤੇ ਕਈ ਅਹਿਮ ਪਵਿੱਤਰ ਸਥਾਨਾਂ ਤੋ ਇਲਾਵਾ ਇਥੇ 9 ਗੁਰੂ ਸਹਿਬਾਨ ਤੇ ਹੋਰ ਪੀਰਾਂ, ਪਗੰਬਰਾਂ ਤੇ ਸ਼ਹੀਦਾਂ ਨੇ ਚਰਨ ਪਏ ਹਨ।ਇਸ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋ ਰਹੀ ਲੋਕ …
Read More »
Punjab Post Daily Online Newspaper & Print Media