Thursday, November 26, 2026

Daily Archives: April 18, 2014

ਆਲ ਇੰਡੀਆ ਪਰਜਾਪੱਤ ਬਰਾਦਰੀ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਰੈਲੀ

ਅੰਮ੍ਰਿਤਸਰ, 17  ਅਪ੍ਰੈਲ (ਸੁਖਬੀਰ ਸਿੰਘ)- ਪਰਜਾਪਤ ਬਰਾਦਰੀ ਦੀ ਨਵੀਂ ਚੁਣੀ ਗਈ ਸੰਸਥਾ ਆਲ ਇੰਡੀਆ ਪਰਜਾਪੱਤ ਬਰਾਦਰੀ ਵਲੋਂ ਗੁਰੂ ਨਗਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਸਥਾਨਕ ਟੈਲੀਫੋਨ ਐਕਸਚੇਂਜ ਵਿਖੇ ਅਯੌਜਿਤ ਕੀਤੀ ਗਈ ਰੈਲੀ ਵਿੱਚ ਦਿਖਾਈ ਦੇ ਰਹੇ ਹਨ, ਸੰਸਥਾ ਦੇ ਕੌਮੀ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ, ਆਲ ਇੰਡੀਆ ਯੂਥ ਪਰਜਾਪੱਤ ਬਰਾਦਰੀ ਦੇ ਪੰਜਾਬ ਪ੍ਰਧਾਨ ਕੌਂਸਲਰ ਗੁਰਿੰਦਰ …

Read More »

ਗੁਰ ਨਗਰੀ ‘ਚ ਵੀ ਕਾਂਗਰਸ ਹੋ ਜਾਵੇਗੀ ਚਿੱਤ – ਜੇਤਲੀ

100 ਰਿਟਾਇਰਡ ਫੋਜ਼ੀ, 30  ਪਹਿਲਵਾਨ ਸਿਰੋਪਾ ਪਾ ਕੇ ਬੋਲੇ ਅਰੁਣ ਜੇਤਲੀ ਜ਼ਿੰਦਾਬਾਦ ਅੰਮ੍ਰਿਤਸਰ, 17 ਅਪ੍ਰੈਲ  (ਪੰਜਾਬ ਪੋਸਟ ਬਿਊਰੂ)-  ਅੰਮ੍ਰਿਤਸਰ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ  ਅੰਨਗੜ੍ਹ ਖੇਤਰ ਦੀ ਫਤੇਹ ਸਿੰਘ ਕਾਲੋਨੀ ਵਿੱਚ ਇਕ ਭਾਰੀ ਜਨਸਭਾ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅੱਧੇ  ਤੋ ਜ਼ਿਆਦਾ ਭਾਰਤ ਵਿੱਚ ਚੋਣਾਂ ਸੰਪਨ ਹੋ ਚੁੱਕੀਆਂ ਹਨ ਅਤੇ …

Read More »

Unemployment root cause of drug-addiction – Jaitely

Amritsar, 17 April  (Punjab Post Bureau)-   Citing unemployment as a root cause of drug addiction, Mr Arun Jaitly, BJP-SAD Candidate from Amritsar promised to develop Rajasansi Airport to work to the full capacity as it will provide immense employment opportunities in the area and will help to eradicate menace of drug addiction. These words of Mr.jaitly got a loud …

Read More »

ਰੋਜਗਾਰ ਦੀ ਕਮੀ ਹੀ ਨਸ਼ਿਆਂ ਦਾ ਅਸਲੀ ਕਾਰਣ – ਜੇਤਲੀ

ਰਾਜਾਸਾਂਸੀ ਦੀ ਤਕਦੀਰ ਅਤੇ ਤਸਵੀਰ ਬਦਲ ਦੇਵੇਗੀ ਐਨਡੀਏ ਅੰਮ੍ਰਿਤਸਰ, 17  ਅਪ੍ਰੈਲ (ਜਸਬੀਰ ਸਿੰਘ ਸੱਗੂ)- ਨੌਜਵਾਨਾਂ ਨੂੰ ਨਸ਼ੇ ਦੀ ਲਤ ਦਾ ਅਸਲੀ ਕਾਰਣ ਰੋਜਗਾਰ ਨਾ ਮਿਲਣਾ ਹੈ। ਖਾਲੀ ਦਮਾਗ ਨਸ਼ਿਆਂ ਦੇ ਵੱਲ ਭੱਜਦਾ ਹੈ ਅਤੇ ਇੱਕ ਨੌਜਵਾਨ ਦੀ ਨਸ਼ੇ ਦੀ ਲਤ ਪੂਰੇ ਪਰੀਵਾਰ ਨੂੰ ਤਬਾਹ ਕਰ ਦਿੰਦੀ ਹੈ। ਪਰ ਮੈਂ ਵਾਦਾ ਕਰਦਾ ਹਾਂ ਕਿ ਐਨਡੀਏ ਦੀ ਸਰਕਾਰ ਆਉਣ ਤੇ ਰਾਜਾਸਾਂਸੀ ਹਲਕੇ …

Read More »

ਕੈਪਟਨ ਕੋ ਧੋਬੀ ਪਟਕਾ ਲਗਾ ਕੇ ਭੇਜ ਦਿਓ ਪਟਿਆਲਾ – ਕਮਲ ਸ਼ਰਮਾ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਇਸ ਿਜਨਸਭਾ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਜਿੱਥੇ ਕਾਂਗਰੇਸ ਸਰਕਾਰ ਦੀਆਂ ਨੀਤੀਆਂ ਨੂੰ ਜੰਮ੍ਹ ਕੇ ਕੋਸਿਆ। ਉੱਥੇਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਪਹਿਲਵਾਨਾਂ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਪਹਿਲਵਾਨ ਅਤੇ ਅੰਮ੍ਰਿਤਸਰ ਦੀ ਜਨਤਾ ਕਾਂਗਰੇਸ ਦੇ ਕੈਪਟਨ ਨੂੰ ਇਸ ਤਰ੍ਹਾਂ ਦਾ ਧੋਬੀਪਾਟ ਲਗਾਉਣਗੇ ਕਿ ਉਹ …

Read More »

ਕੈਪਟਨ ਵੱਲੋਂ ਕੰਦੂਖੇੜਾ ਸਮੇਤ 55 ਪਿੰਡਾਂ ਦੇ ਬਚਾਅ ਦਾ ਸਿਹਰਾ ਗੁਸਤਾਖ਼ ਭਾਸ਼ਾ ਸਿਰ ਬੰਨ੍ਹਣਾ ਹਾਸੋਹੀਣਾ-ਮਜੀਠੀਆ

ਗਾਲ੍ਹ-ਮੰਦਾ ਕਰਕੇ ਕੈਪਟਨ ਨੇ ਚੰਡੀਗੜ੍ਹ ਨੂੰ ਪੰਜਾਬ ‘ਚ ਸ਼ਾਮਿਲ ਕਿਉਂ ਨਾ ਕਰਵਾ ਲਿਆ? ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੰਦੂਖੇੜਾ ਪਿੰਡਾਂ ਵਰਗੇ ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬ ਵਿੱਚ ਰਲੇਵੇਂ ਦਾ ਸਿਹਰਾ ਆਪਣੀ ਬੋਲ-ਬਾਣੀ ਦੇ ਗ਼ੁਸਤਾਖ ਲਹਿਜ਼ੇ ਸਿਰ ਬੰਨ੍ਹਣ ਦੀ ਖਿੱਲੀ ਉਡਾਉਂਦਿਆਂ ਕਿਹਾ ਹੈ ਕਿ …

Read More »

ਹਾਰੇ ਹੋਏ ਜਵਾਰੀਆਂ ਵਾਲਾ ਦਾਅ ਖੇਡਣ ਲੱਗੇ ਕੈਪਟਨ – ਉਪਕਾਰ ਸੰਧੂ

ਕਿਸੇ ਨੂੰ ਵੀ ਅਕਾਲੀ ਦਲ ਦਾ ਨੇਤਾ, ਕੌਂਸਲਰ ਦੱਸ ਕੇ ਦਿੰਦੇ ਰਹੇ ਹਨ ਸਿਰੋਪੇ ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ)- ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਅਕਾਲੀ ਦਲ ਦੀ ਪੂਰਵ ਕੌਂਸਲਰ ਅਤੇ ਅਕਾਲੀ ਨੇਤਾ ਨੂੰ ਕਾਂਗਰੇਸ ਵਿੱਚ ਹੋਣ ਦੀ ਖ਼ਬਰ ਅਖ਼ਬਾਰਾਂ ਵਿੱਚ ਛਪਵਾ ਕੇ ਹਾਰੇ ਹੋਏ ਜਵਾਰੀ ਦਾ ਦਾਅ ਦੱਸਿਆ ਹੈ। ਸ਼੍ਰੀ ਸੰਧੂ ਨੇ …

Read More »

ਜੇਤਲੀ ਦੇ ਹੱਕ ਵਿੱਚ ਉੱਤਰੇ ਵਿਵੇਕ ਓਬਰਾਏ

ਰੋਡ ਸ਼ੋ ਦੇ ਜ਼ਰੀਏ ਲੋਕਾਂ ਨੂੰ ਭਾਜਪਾ  ਦੇ ਅਰੁਣ ਜੇਤਲੀ ਹੱਕ ‘ਚ ਕੀਤੀ ਅਪੀਲ ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਬਾਲੀਵੁੱਡ  ਸੁਪਰਸਟਾਰ ਵਿਵੇਕ ਓਬਰਾਏ ਨੇ ਵੀਰਵਾਰ ਨੂੰ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਸਮਰਥਨ ਵਿੱਚ  ਅੰਮ੍ਰਿਤਸਰ ਦੀਆਂ ਗਲੀਆਂ, ਬਾਜ਼ਾਰਾ ਅਤੇ ਪੇਂਡੂ ਹਲਕਿਆਂ ਵਿੱਚ ਰੋਡ ਸ਼ੋ ਕੀਤਾ। ਰੋਡ ਸ਼ੋ ਵਿੱਚ ਜਗ੍ਹਾ-ਜਗ੍ਹਾ ਭਾਰੀ ਇਕੱਠ ਦੇ ਕਾਰਨ ਬਾਜ਼ਾਰਾਂ ਵਿੱਚ ਲੰਬੇ …

Read More »