ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ)- ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਵਿਮੁੱਕਤ ਜਾਤੀ ਸੈਲ ਦੇ ਕਨਵੀਨਰ ਧਰਮਬੀਰ ਸਿੰਘ ਮਾਹੀਆ ਨੇ ਇੱਕ ਚੋਣ ਮੀਟੰਗ ਦੌਰਾਨ ਵਿਮੁਕਤ ਜਾਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਾਮਯਾਬ ਕਰਨ ਲਈ ਵੋਟਾਂ ਵਾਲੇ ਦਿਨ ਕਾਂਗਰਸ ਦੇ ਪੰਜੇ ਦੇ ਨਿਸ਼ਾਨ ਵਾਲਾ ਬਟਨ ਦਬਾਉਣ । ਉਨਾਂ ਨੇ …
Read More »Daily Archives: April 20, 2014
ਜੇਤਲੀ ਦੇ ਹੱਕ ਵਿੱਚ ਡੋਰ-ਟੂ-ਡੋਰ ਪ੍ਰਚਾਰ
ਡਾ. ਸਿੱਧੂ ਨੇ ਹਲਕਾ ਪੂਰਬੀ ‘ਚ ਜੇਤਲੀ ਲਈ ਮੰਗੀਆਂ ਵੋਟਾਂ
ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੁੱਖ ਸੰਸਦੀ ਸਕੱਤਰ ਤੇ ਵਿਧਾਨ ਹਲਕਾ ਪੂਰਬੀ ਤੋਂ ਵਿਧਾਇਕਾ ਡਾ. ਨਵਜੋਤ ਕੌਰ ਨੇ ਹਲਕੇ ਦੇ ਮੋਹਨ ਨਗਰ, ਰਾਮ ਨਗਰ, ਅਜੀਤ ਨਗਰ. ਈਸਟ ਮੋਹਨ ਨਗਰ, ਭਗਤ ਸਿੰਘ ਪੁਰਾ ਆਦਿ ਇਲਾਕਿਆਂ ਵਿੱਚ ਅਕਾਲੀ ਭਜਪਾ ਆਗੁਆਂ ਤੇ ਵਰਕਰਾਂ ਸਮੇਤ …
Read More »ਅਕਾਲੀਆਂ ਨੇ ਗੋਪੇ ਨੂੰ ਆਰੋਪ ਸਾਬਤ ਕਰਨ ਦੀ ਦਿੱਤੀ ਚੁਨੌਤੀ
ਅੰਮ੍ਰਿਤਸਰ, 19 ਅਪ੍ਰੈਲ (ਜਸਬੀਰ ਸਿੰਘ ਸੱਗੂ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਨਾ ਧੜੇ ਦੇ ਮੈਂਬਰ ਤਜਿੰਦਰ ਸਿੰਘ ਗੋਪਾ ਤੇ ਉਨ੍ਹਾਂ ਦੇ ਪੁਰਾਣੇ ਮੁਲਾਜ਼ਿਮ ਦਲੇਰ ਸਿੰਘ ਵਲੋਂ ਸਥਾਨਕ ਗੁਰਦੁਆਰੇ ਦੇ ਫੰਡਾਂ ਦੇ ਦੁਰਵਰਤੋਂ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਗੋਪਾ ਵਲੋਂ ਦਿੱਤੇ ਗਏ ਆਪਣੇ ਪ੍ਰਤੀਕਰਮ ਵਿਚ ਦਿੱਲੀ ਕਮੇਟੀ ‘ਤੇ ਸਾਜਿਸ਼ ਕਰਨ ਦੇ ਲਗਾਏ ਗਏ ਦੋਸ਼ਾਂ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ …
Read More »Captain should shift his base to Pak and Garland Pak Soldiers – Meenakshi Lekhi.
Amritsar, 19 April (Jasbir Singh Saggu)- The Fire brand BJP leader, National Spokesperson and Party candidate from New Delhi constituency Mrs Meenakshi Lekhi lashed heavily on captain Amrendra Singh in a meeting organized by “Friends of BJP” . She asked Captain to make his stand clear on the attacks by Pakistani Troops on Indian Security Forces. She said that we …
Read More »ਸੰਗੀਤਾ ਜੇਤਲੀ ਨੇ ਆਪਣੇ ਪੇਕੇ ਤੋ ਮੰਗਿਆ ਅਸ਼ੀਰਵਾਦ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਜਪਾ ਪੱਛਮੀ ਹਲਕੇ ਦੇ ਮਿਲਾਪ ਪੈਲੇਸ ਵਿੱਚ ਇੱਕ ਮੀਟਿੰਗ ਦਾ ਆਯੋਜਨ ਪੱਛਮੀ ਹਲਕਾ ਇੰਚਾਰਜ ਰਾਕੇਸ਼ ਗਿਲ ਦੀ ਪ੍ਰਧਾਨਗੇ ਵਿੱਚ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਮਤੀ ਸੰਗੀਤਾ ਜੇਤਲੀ ਵਿਸ਼ੇਸ਼ ਰੂਪ ਵਿੱਚ ਮੌਜੂਦ ਸੀ। ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਮੇਰਾ ਪੇਕਾ ਘਰ ਹੈ। ਮੈਂ ਇੱਥੇ ਅਸ਼ੀਰਵਾਦ ਮੰਗਣ ਲਈ ਆਈ ਹਾਂ। …
Read More »ਆਪ ਉਮੀਦਵਾਰ ਡਾ. ਦਲਜੀਤ ਸਿੰਘ ਦੇ ਹੱਕ ‘ਚ ਗੁਲ ਪਨਾਗ ਨੇ ਕੱਢਿਆ ਰੋਡ ਸ਼ੋਅ
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸੀਸ ਨਿਵਾ ਕੇ ਲਿਆ ਅਸ਼ੀਰਵਾਦ ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚੰਡੀਗੜ੍ਹ ਤੋ ‘ਆਪ’ ਉਮੀਦਵਾਰ, ਸਮਾਜ ਸੇਵਿਕਾ ਅਤੇ ਭੁਤਪੂਰਵਕ ਅਭਿਨੇਤਰੀ ਗੁਲ ਪਨਾਗ ਨੇ ਅੱਜ ਅੰਮ੍ਰਿਤਸਰ ਵਿਖੇ ਮੋਟਰ ਸਾਇਕਲ ਰੈਲੀ ਦੀ ਵਾਗ ਡੋਲ ਸੰਭਾਲੀ।ਉਹ ਖੁਦ ਇੱਕ ਖੁੱਲੀ ਜਿਪਸੀ ਵਿਚ ਸਵਾਰ ਸਨ ਅਤੇ ਉਨ੍ਹਾਂ ਨਾਲ ਅੰਮ੍ਰਿਤਸਰ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਅੱਖਾਂ ਦੇ ਮਸ਼ਹੂਰ ਪਦਮ ਸ੍ਰੀ ਡਾ. …
Read More »ਖ਼ਾਲਸਾ ਕਾਲਜ ਵੂਮੈਨ ਵਿਖੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ‘ਸਹੁੰ ਚੁੱਕ’ ਸਮਾਗਮ
ਅੰਮ੍ਰਿਤਸਰ, 19 ਅਪ੍ਰੈਲ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਵੂਮੈਨ ਵਿਖੇ ਅੱਜ ਜ਼ਿਲ੍ਹਾ ਚੋਣ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਤਹਿਤ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੀ ਅਗਵਾਈ ਹੇਠ ਸਮੂੰਹ ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਸਹੁੰ ਚੁੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਸਹੁੰ ਸਮਾਗਮ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲਕੇ ਵੋਟ ਪਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਪ੍ਰਿੰਸੀਪਲ …
Read More »ਭਾਜਪਾ ਦੇ ਚਾਨਕਿਆ ਜਨਤਾ ਦੇ ਸਹਿਯੋਗ ਨਾਲ ਕਰ ਦੇਣਗੇ ਬੜਬੋਲੇ ਮਹਾਰਾਜਾ ਨੂੰ ਖਾਮੋਸ਼- ਸ਼ਤਰੂਘਨ ਸਿਨਹਾ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ ਭਾਜਪਾ ਦੇ ਸੰਯੁਕਤ ਉਮੀਦਵਾਰ ਅਰੁਣ ਜੇਤਲੀ ਨੇ ਗੁਰੂ ਨਗਰੀ ਤੋ ਮਿਲ ਰਹੇ ਸਮੱਰਥਨ ‘ਤੇ ਅੰਮ੍ਰਿਤਸਰ ਦੀ ਜਨਤਾ ਦਾ ਗਹਿਰਾ ਆਭਾਰ ਵਿਅਕਤ ਕੀਤਾ ਹੈ। ਸ਼੍ਰੀ ਜੇਤਲੀ ਨੇ ਕਿਹਾ ਕਿ ਮੈਂ ਹੈਰਾਨ ਹੁੰਦਾ ਹਾਂ ਕਿ ਛੋਟੀ ਛੋਟੀ ਗਲੀਆਂ ਮੁਹੱਲਿਆਂ ਵਿੱਚ ਬੁਲਾਈ ਗਈ ਪਬਲਿਕ ਮੀਟਿੰਗਾਂ ਰੈਲੀਆਂ ਦਾ ਰੂਪ ਧਾਰਨ ਕਰ ਰਹੀ ਹੈ। ਇਨ੍ਹਾਂ ਵਿੱਚ ਸ਼ਾਮਿਲ ਪੁਰਸ਼, …
Read More »ਜੇਤਲੀ ਦੀ ਸਭਾਵਾਂ ‘ਚ ਉਮੜ ਰਹੀ ਹੈ ਮਹਿਲਾਵਾਂ ਦੀ ਭਾਰੀ ਭੀੜ
ਮਹਿੰਗਾਈ ਦੇ ਲਈ ਕਾਂਗਰਸ ਦੋਸ਼ੀ, ਭਾਜਪਾ 6 ਮਹੀਨੇ ਵਿੱਚ ਪਾ ਦਊਂ ਨੱਥ- ਜੇਤਲੀ ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਗੁਰੂ ਨਗਰੀ ਦੀ ਮਹਿਲਾਵਾਂ ਨੂੰ ਵਚਨ ਦਿੱਤਾ ਕਿ ਕਾਂਗਰਸ ਨੇ ਦਸ ਸਾਲਾਂ ਵਿੱਚ ਮਹਿੰਗਾਈ ਨੂੰ ਜਿਸ ਉਚਾਈ ਚਾੜ ਦਿੱਤਾ ਹੈ, ਸਾਡੀ ਸਰਕਾਰ ਛੇ ਮਹੀਨਿਆਂ ਵਿੱਚ ਹੀ ਉਸ ਤੇ …
Read More »
Punjab Post Daily Online Newspaper & Print Media