Thursday, November 26, 2026

Monthly Archives: April 2014

ਜੈਤੋਸਰਜਾ ਵਿਖੇ ਧਰਤੀ ਦਿਵਸ ਮਨਾਇਆ

ਬਰਨਾਲ (ਬਟਾਲਾ), 22 ਅਪ੍ਰੈਲ ( ਪੰਜਾਬ ਪੋਸਟ ਬਿਊਰੋ)-  ਸਿਖਿਆ ਵਿਭਾਂਗ ਪੰਜਾਬ ਵੱਲੋ ਸਮੇ ਸਮੇ ਤੇ ਜਾਰੀ ਹਦਾਇਤਾ ਦੀ ਪਾਲਣਾਂ ਕਰਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਧਰਤੀ ਦਿਵਸ ਮਨਾਇਆ ਗਿਆ । ਜਿਸ ਵਿਚ ਸਕੂਲ ਪ੍ਰਿੰਸੀਪਲ ਸ੍ਰੀ ਭਾਰਤ ਭੂਸਨ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਗੰਦਲੇ ਵਾਤਾਵਰਨ ਤੇ ਧਰਤੀ ਨੂੰ ਬਣਾਂਉਣ ਵਾਸਤੇ ਕੀਤੇ ਜਾ ਸਕਣ ਵਾਲੇ ਉਪਰਾਲਿਆ ਬਾਰੇ ਬੱਚਿਆ ਨੂੰ …

Read More »

Modi has no magic wand to turn fortunes of Akali Dal – BJP candidates

Nails Khanna on performance, tours Bhoa assembly constituency Gurdaspur, April 22 ( Punjab Post Bureau) –   The Punjab Congress Committee President  Mr.Partap Singh Bajwa, today said the BJP’s prime ministerial candidate and the Gujarat Chief Minister, Mr.NarendraModi, had no magic wand to uplift the sinking fortunes of the Akali Dal-BJP candidates in Punjab. He also challenged his opponent from the BJP, …

Read More »

ਮਜੀਠੀਆ ਵਲੋਂ ਜੇਤਲੀ ਦੇ ਹਕ ਵਿਚ ਮਜੀਠਾ ਹਲਕੇ ‘ਚ ਇਤਿਹਾਸਕ ਰੋਡ ਸ਼ੋਅ

ਕਸਬਾ ਚਵਿੰਡਾ ਦੇਵੀ ਅਤੇ ਆਸਪਾਸ ਦੇ ਲੋਕ ਵੱਡੀ ਗਿਣਤੀ ਵਿਚ ਉਮੜੇ, ਜੇਤਲੀ ਦੀ ਜਿੱਤ ਯਕੀਨੀ ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ)-  ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਵੱਡੇ ਅੰਤਰ ਨਾਲ ਜਿੱਤ ਯਕੀਨੀ ਹੋ ਗਈ ਜੱਦੋ ਉਹਨਾਂ ਦੇ ਹੱਕ ਵਿੱਚ ਸ੍ਰ: ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕਾ ਮਜੀਠਾ ਦੇ ਪ੍ਰਮੁੱਖ ਕਸਬੇ ਚਵਿੰਡਾ ਦੇਵੀ ਵਿੱਚ ਕੀਤੇ ਗਏ ਰੋਡ ਸ਼ੋਅ …

Read More »

ਮਾਮਲਾ ਟਾਈਟਲਰ ਨੂੰ ਕਲੀਨ ਚਿਟ ਦੇਣ ਦਾ

ਅਮਰਿੰਦਰ ਦੇ ਖਿਲਾਫ ਸਿੱਖਾਂ ਦਾ ਕਾਂਗਰਸ ਦੇ ਮੁੱਖ ਦਫ਼ਤਰ ਮੂਹਰੇ ਪ੍ਰਦਰਸ਼ਨ ਨਵੀਂ ਦਿੱਲੀ,  21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਨ ਦੌਰਾਨ 1984 ਸਿੱਖ ਕਤਲੇਆਮ ‘ਚ ਜਗਦੀਸ਼ ਟਾਈਟਲਰ ਨੂੰ ਬੇਗੁਨਾਹ ਦੱਸਣ ਤੇ ਸਿੱਖ ਸੰਗਠਨਾਂ ਵਿਚ ਗੁੱਸੇ ਦੀ ਲਹਿਰ ਹੈ। …

Read More »

ਉਦਯੋਗਾਂ ਦਾ ਵਿਸਤਾਰ ਕਰੇਗੀ ਐਨਡੀਏ ਸਰਕਾਰ – ਜੇਤਲੀ

ਅੰਮ੍ਰਿਤਸਰ, 21  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੇ ਕਿਹਾ ਕਿ ਉਦਯੋਗਿਕ ਕਰਾਂਤੀ ਹਲੇ ਭਾਰਤ ਚ ਨਹੀਂ ਆਈ ਹੈ ਪਰ ਐਨਡੀਏ ਦੀ ਸਰਕਾਰ ਆਉਣ ਤੇ ਇਸਦੇ ਲਈ ਕੋਸਿਸ਼ ਕੀਤੀ ਜਾਵੇਗੀ ਅਤੇ ਭਾਰਤੀ ਅਰਥਵਿਵਸਥਾ ਨੂੰ ਪਟਰੀ ਦੇ ਲਿਆਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਅਰੁਣ ਜੇਤਲੀ ਨੇ ਸਥਾਨਕ ਪੁਤਲੀਘਰ ਖੇਤਰ ਵਿਖੇ ਮੌਜੂਦ ਅੰਮ੍ਰਿਤਸਰ ਸਵਦੇਸ਼ੀ ਵੂਲਨ ਮਿਲ ਦੇ ਵਿਹੜੇ …

Read More »

ਰਵਿਦਾਸ ਭਾਈਚਾਰੇ ਵਲੋਂ ਗੱਠਜੋੜ ਦੇ ਉਮੀਦਵਾਰਾਂ ਨੂੰ ਪੂਰਨ ਹਮਾਇਤ ਦਾ ਐਲਾਨ

ਰਵੀਦਾਸੀਆ ਸਮਾਜ ਦੀਆਂ 17  ਜਥੇਬੰਦੀਆਂ ਨੇ ਲਿਆ ਫੈਸਲਾ ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਰਵਿਦਾਸ ਭਾਈਚਾਰੇ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਰਵਿਦਾਸੀਆ ਸਮਾਜ ਨੂੰ ਦਿੱਤੇ ਜਾ ਰਹੇ ਸਤਿਕਾਰ ਨੂੰ ਧਿਆਨ ‘ਚ ਰੱਖਦਿਆਂ ਅੱਜ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਲੋਕ ਸਭਾ …

Read More »