Thursday, November 26, 2026

Monthly Archives: April 2014

ਜ਼ਿਲੇ ਦੀਆਂ ਮੰਡੀਆਂ ‘ਚ 9643 ਐਮ.ਟੀ ਕਣਕ ਦੀ ਆਮਦ ਵਿੱਚੋਂ 1500 ਐਮ.ਟੀ ਦੀ ਹੋਈ ਖ੍ਰੀਦ

ਬਠਿੰਡਾ, 18 ਅਪੈਲ  ( ਜਸਵਿੰਦਰ ਸਿੰਘ ਜੱਸੀ) – ਵਧੀਕ ਮੁਖ ਕਾਰਜਕਾਰੀ ਅਫ਼ਸਰ ਨਿਵੇਸ਼ ਅਤੇ ਪੈਨਸ਼ਨਾਂ ਵਿਭਾਗ ਪੰਜਾਬ ਡੀ.ਕੇ ਤਿਵਾੜੀ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ ਜ਼ਿਲੇ ਅੰਦਰ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਕਮਲ ਕਿਸ਼ੋਰ ਯਾਦਵ , ਐਸ.ਡੀ .ਐਮ ਬਠਿੰਡਾ ਦਮਨਜੀਤ ਸ਼ਿਘ ਮਾਨ , ਐਸ.ਡੀ.ਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ , …

Read More »

ਬੀਬਾ ਹਰਸਿਮਰਤ ਕੌਰ ਬਾਦਲ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨਗੇ- ਰਾਕੇਸ਼ ਸਿੰਗਲਾ

ਸ਼ਹਿਰ ‘ਚ ਘਰੋ-ਘਰੀ ਜਾ ਕੇ ਕੀਤੇ ਚੋਣ ਮੁਹਿੰਮ ਨੂੰ ਹੋਰ ਤੇਜ ਬਠਿੰਡਾ, 18 ਅਪ੍ਰੈਲ(ਜਸਵਿੰਦਰ ਸਿੰਘ ਜੱਸੀ)-ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨਗੇ । ਇਹ ਵਿਚਾਰ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਰਾਕੇਸ਼ ਸਿੰਗਲਾ ਸਰਕਲ ਪ੍ਰਧਾਨ ਨੇ ਬਠਿੰਡਾ Îਸ਼ਹਿਰ ਵਿਖੇ ਘਰੋ-ਘਰੀ ਜਾਂਦੇ ਹੋਏ ਵੱਖ-ਵੱਖ ਖੇਤਰਾਂ ਵਿਚ ਜਾ ਕੇ ਕਹੇ …

Read More »

ਮੋਦੀ ਦੇ ਪ੍ਰਧਾਨ ਮੰਤਰੀ ਨਾਲ ਸਭ ਤੋਂ ਵੱਧ ਫਾਇਦਾ ਬਠਿੰਡਾ ਨੂੰ ਹੋਵੇਗਾ- ਬੀਬੀ ਬਾਦਲ

ਸੈਂਕੜੇ ਪਰਿਵਾਰ ਅਕਾਲੀ ਵਿਚ ਹੋਏ ਸ਼ਾਮਿਲ ਬਠਿੰਡਾ, 18  ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੰਜਾਬ ਦੀਆਂ ਤੇਰਾਂ ਤੇਰਾਂ ਸੀਟਾਂ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਵਿਚ ਪਾ ਦਿਓ, ਕੇਂਦਰ ਵਿਚ ਭਾਜਪਾ ਦੀ ਸਰਕਾਰ ਬਨਣ ਨਾਲ ਮੋਦੀ ਜੀ ਪ੍ਰਧਾਨ ਮੰਤਰੀ ਬਣ ਜਾਣਗੇ,ਬਾਦਲ ਸਾਹਿਬ ਦੀ ਦੋਸਤੀ ਮੋਦੀ ਜੀ ਨਾਲ ਹੋਣ ਕਰਕੇ ਸਭ ਤੋਂ ਵੱਧ ਫਾਇਦਾ ਬਠਿੰਡਾ ਦੇ ਲੋਕਾਂ ਨੂੰ ਹੋਵੇਗਾ। ਬਠਿੰਡਾ ਵਿਚ ਹੁਣ …

Read More »

ਆਲ ਇੰਡੀਆ ਪਰਜਾਪੱਤ ਬਰਾਦਰੀ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਰੈਲੀ

ਅੰਮ੍ਰਿਤਸਰ, 17  ਅਪ੍ਰੈਲ (ਸੁਖਬੀਰ ਸਿੰਘ)- ਪਰਜਾਪਤ ਬਰਾਦਰੀ ਦੀ ਨਵੀਂ ਚੁਣੀ ਗਈ ਸੰਸਥਾ ਆਲ ਇੰਡੀਆ ਪਰਜਾਪੱਤ ਬਰਾਦਰੀ ਵਲੋਂ ਗੁਰੂ ਨਗਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਸਥਾਨਕ ਟੈਲੀਫੋਨ ਐਕਸਚੇਂਜ ਵਿਖੇ ਅਯੌਜਿਤ ਕੀਤੀ ਗਈ ਰੈਲੀ ਵਿੱਚ ਦਿਖਾਈ ਦੇ ਰਹੇ ਹਨ, ਸੰਸਥਾ ਦੇ ਕੌਮੀ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ, ਆਲ ਇੰਡੀਆ ਯੂਥ ਪਰਜਾਪੱਤ ਬਰਾਦਰੀ ਦੇ ਪੰਜਾਬ ਪ੍ਰਧਾਨ ਕੌਂਸਲਰ ਗੁਰਿੰਦਰ …

Read More »

ਗੁਰ ਨਗਰੀ ‘ਚ ਵੀ ਕਾਂਗਰਸ ਹੋ ਜਾਵੇਗੀ ਚਿੱਤ – ਜੇਤਲੀ

100 ਰਿਟਾਇਰਡ ਫੋਜ਼ੀ, 30  ਪਹਿਲਵਾਨ ਸਿਰੋਪਾ ਪਾ ਕੇ ਬੋਲੇ ਅਰੁਣ ਜੇਤਲੀ ਜ਼ਿੰਦਾਬਾਦ ਅੰਮ੍ਰਿਤਸਰ, 17 ਅਪ੍ਰੈਲ  (ਪੰਜਾਬ ਪੋਸਟ ਬਿਊਰੂ)-  ਅੰਮ੍ਰਿਤਸਰ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ  ਅੰਨਗੜ੍ਹ ਖੇਤਰ ਦੀ ਫਤੇਹ ਸਿੰਘ ਕਾਲੋਨੀ ਵਿੱਚ ਇਕ ਭਾਰੀ ਜਨਸਭਾ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅੱਧੇ  ਤੋ ਜ਼ਿਆਦਾ ਭਾਰਤ ਵਿੱਚ ਚੋਣਾਂ ਸੰਪਨ ਹੋ ਚੁੱਕੀਆਂ ਹਨ ਅਤੇ …

Read More »

Unemployment root cause of drug-addiction – Jaitely

Amritsar, 17 April  (Punjab Post Bureau)-   Citing unemployment as a root cause of drug addiction, Mr Arun Jaitly, BJP-SAD Candidate from Amritsar promised to develop Rajasansi Airport to work to the full capacity as it will provide immense employment opportunities in the area and will help to eradicate menace of drug addiction. These words of Mr.jaitly got a loud …

Read More »

ਰੋਜਗਾਰ ਦੀ ਕਮੀ ਹੀ ਨਸ਼ਿਆਂ ਦਾ ਅਸਲੀ ਕਾਰਣ – ਜੇਤਲੀ

ਰਾਜਾਸਾਂਸੀ ਦੀ ਤਕਦੀਰ ਅਤੇ ਤਸਵੀਰ ਬਦਲ ਦੇਵੇਗੀ ਐਨਡੀਏ ਅੰਮ੍ਰਿਤਸਰ, 17  ਅਪ੍ਰੈਲ (ਜਸਬੀਰ ਸਿੰਘ ਸੱਗੂ)- ਨੌਜਵਾਨਾਂ ਨੂੰ ਨਸ਼ੇ ਦੀ ਲਤ ਦਾ ਅਸਲੀ ਕਾਰਣ ਰੋਜਗਾਰ ਨਾ ਮਿਲਣਾ ਹੈ। ਖਾਲੀ ਦਮਾਗ ਨਸ਼ਿਆਂ ਦੇ ਵੱਲ ਭੱਜਦਾ ਹੈ ਅਤੇ ਇੱਕ ਨੌਜਵਾਨ ਦੀ ਨਸ਼ੇ ਦੀ ਲਤ ਪੂਰੇ ਪਰੀਵਾਰ ਨੂੰ ਤਬਾਹ ਕਰ ਦਿੰਦੀ ਹੈ। ਪਰ ਮੈਂ ਵਾਦਾ ਕਰਦਾ ਹਾਂ ਕਿ ਐਨਡੀਏ ਦੀ ਸਰਕਾਰ ਆਉਣ ਤੇ ਰਾਜਾਸਾਂਸੀ ਹਲਕੇ …

Read More »

ਕੈਪਟਨ ਕੋ ਧੋਬੀ ਪਟਕਾ ਲਗਾ ਕੇ ਭੇਜ ਦਿਓ ਪਟਿਆਲਾ – ਕਮਲ ਸ਼ਰਮਾ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਇਸ ਿਜਨਸਭਾ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਜਿੱਥੇ ਕਾਂਗਰੇਸ ਸਰਕਾਰ ਦੀਆਂ ਨੀਤੀਆਂ ਨੂੰ ਜੰਮ੍ਹ ਕੇ ਕੋਸਿਆ। ਉੱਥੇਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਪਹਿਲਵਾਨਾਂ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਪਹਿਲਵਾਨ ਅਤੇ ਅੰਮ੍ਰਿਤਸਰ ਦੀ ਜਨਤਾ ਕਾਂਗਰੇਸ ਦੇ ਕੈਪਟਨ ਨੂੰ ਇਸ ਤਰ੍ਹਾਂ ਦਾ ਧੋਬੀਪਾਟ ਲਗਾਉਣਗੇ ਕਿ ਉਹ …

Read More »