Wednesday, November 25, 2026

Daily Archives: May 14, 2014

ਸੁਸਾਇਟੀ ਦੇ ਧਾਰਮਿਕ ਸਮਾਗਮ ਮੌਕੇ ਗ੍ਰਹਿ ਵਾਸੀਆਂ ਦਾ ਸਨਮਾਨ

  ਬਠਿੰਡਾ, 13 ਮਈ (ਅਵਤਾਰ ਸਿੰਘ ਕੈਂਥ)-ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਦੀ ਲੜੀ ਦੌਰਾਨ  ਸਵੇਰੇ ਦੇ ਸਮਾਗਮ ਭਾਈ ਸੁਖਦੇਵ ਸਿੰਘ ਐਸ.ਐਮ. ਬੈਟਰੀ ਵਾਲਿਆਂ ਦੇ ਗ੍ਰਹਿ ਭੱਟੀ ਰੋਡ ‘ਤੇ ਧਾਰਮਿਕ ਸਮਾਗਮ ਸੁਸਾਇਟੀ ਮੈਂਬਰਾਂ ਵਲੋਂ ਕੀਤਾ ਗਿਆ। ਜਿਸ ਵਿਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਤੋਂ ਇਲਾਵਾ ਗੁਰਬਾਣੀ ਕੀਰਤਨ ਕੀਤਾ ਗਿਆ। …

Read More »

ਆਪਣੇ ਪਰਿਵਾਰ ਪਾਸ ਪਹੁੰਚਿਆ ਗੁੰਮਸ਼ੁਦਾ ਬੱਚਾ ਸੁਫਰਾਨ ਆਲਮ

ਬਠਿੰਡਾ, 13 ਮਈ (ਜਸਵਿੰਦਰ ਸਿੰਘ ਜੱੱਸੀ)- ਬਾਲ ਭਲਾਈ ਕਮੇਟੀ, ਜ਼ਿਲਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਅਤੇ ਸੂਪਰਡੈਂਟ ਚਿਲਡਰਨ ਹੋਮ ਬਠਿੰਡਾ ਦੇ ਯਤਨਾਂ ਸਦਕਾ ਸੁਫਰਾਨ ਆਲਮ ਨਾਮੀਂ ਗੁੰਮਸ਼ੁਦਾ  ਬੁੱਚੇ ਦੇ ਮਾਪਿਆਂ ਦਾ ਪਤਾ ਕਰਕੇ ਇਸ ਬੱਚੇ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਜ਼ਿਲਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ 9 ਸਾਲਾ ਸੁਫਰਾਨ ਆਲਮ ਵਾਸੀ ਪਿੰਡ ਮੰਡੇਲੀ ਜ਼ਿਲਾ ਮਧੇਪੁਰਾ …

Read More »