Wednesday, November 25, 2026

Daily Archives: May 6, 2014

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਸ: ਗੁਲਾਟੀ ਸੇਵਾ ਮੁਕਤ

ਸ:  ਧਰਮਿੰਦਰ ਸਿੰਘ ਰਟੌਲ ਰਟੌਲ ਨੇ ਅਹੁੱਦਾ ਸੰਭਾਲਿਆ ਅੰਮ੍ਰਿਤਸਰ, 6 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਸ: ਜਸਵੰਤ ਸਿੰਘ ਗੁਲਾਟੀ ਅੱਜ ਆਪਣੇ ਅੰਡਰ ਸੈਕਟਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ, ਜਿਨ੍ਹਾਂ ਨੂੰ ਕੌਂਸਲ ਦੇ ਅਹੁਦੇਦਾਰਾਂ ਨੇ ਸ਼ਾਨਦਾਰ ਵਿਦਾਇਗੀ ਦਿੱਤੀ। ਇਸ ਮੌਕੇ ‘ਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ …

Read More »

ਸ਼ਿਵ ਸੈਨਿਕਾਂ ਵਲੋਂ ਜਿਲਾ ਪ੍ਰਸਾਸ਼ਨ ਖਿਲ਼ਾਫ ਰੋਸ ਪ੍ਰਦਰਸ਼ਨ

ਮਾਮਲਾ ਕਿਚਲੂ ਫਲਾਈ ਓਵਰ ਨੇੜੇ ਹਾਦਸੇ ‘ਚ ਮਾਰੇ ਗਏ ਪੰਜ ਨੌਜਵਾਨਾਂ ਦਾ ਅੰਮ੍ਰਿਤਸਰ, ੬ ਮਈ (ਸੁਖਬੀਰ ਸਿੰਘ)- ਜਿਲਾ ਕਚਹਿਰੀ ਨੇੜੇ ਕਿਚਲੂ ਚੌਕ ‘ਤੇ ਬਣੇ ਫਲਾਈ ਓਵਰ ਬਰਿਜ ਤੋਂ ਅਜਨਾਲਾ ਰੋਡ ਵੱਲ ਜਾਂਦਿਆਂ ਹੋਏ ਭਿਆਨਕ ਸੜਕ ਹਾਦਸੇ ਵਿੱਚ ਜੋ ਪੰਜ ਕਾਰ ਸਵਾਰ ਨੌਜਵਾਨ ਮਾਰੇ ਗਏ ਸਨ, ਉਸ ਲਈ ਜਿਲਾ ਪ੍ਰਸਾਸ਼ਨ ਨੂੰ ਦੋਸ਼ੀ ਕਰਾਰਾ ਦਿੰਦਿਆਂ ਅੱਜ ਮੰਗਲਵਾਰ ਨੂੰ ਲੋਕਾਂ ਦਾ ਗੁੱਸਾ ਭੜਕ …

Read More »

ਮਜੀਠੀਆ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸੇਵਾ (ਤਨਖਾਹ) ਦੀ ਕੀਤੀ ਸ਼ੁਰੂਆਤ

ਕੀਰਤਨ ਸਰਵਣ ਕੀਤਾ, ਬਰਤਨ ਸਾਫ਼ ਕਰਨ ਅਤੇ ਜੋੜਿਆਂ ਦੀ ਕੀਤੀ ਸੇਵਾ ਸ੍ਰੀ ਅਨੰਦਪੁਰ ਸਾਹਿਬ, 6 ਮਈ (ਪੰਜਾਬ ਪੋਸਟ ਬਿਊਰੋ)-  ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਮੁਤਾਬਿਕ ਅੱਜ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਇੱਕ ਨਿਮਾਣੇ ਸਿੱਖ ਵੱਜੋਂ ਸ਼ਰਧਾਪੂਰਵਕ ਲੰਗਰ ਦੇ ਜੂਠੇ ਬਰਤਨ ਮਾਂਜਦਿਆਂ ਅਤੇ ਜੋੜੇ ਸਾਫ਼ ਕਰਦਿਆਂ ਸੇਵਾ ਦੀ …

Read More »

ਅੰਮ੍ਰਿਤਸਰ ਜਲੰਧਰ ਗੱਡੀ ਦੇ ਪਹੀਏ ਲਾਈਨਾਂ ਤੋਂ ਲੱਥੇ – ਜਾਨੀ ਤੇ ਮਾਲੀ ਨੁਕਸਾਨ ਨਹੀ

ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ)- ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਉਸ ਸਮੇਂ ਵੱਡਾ ਰੇਲ ਹਾਦਸਾ ਹੋਣੋ ਬਚ ਗਿਆ, ਜਦ ਅੰਮ੍ਰਿਤਸਰ ਤੋਂ ਜਲੰਧਰ ਲਈ 1.40 ਵਜੇ ਰਵਾਨਾ ਹੋਈ ਈ.ਐਮ. ਯੂ ਰੇਲ ਗੱਡੀ ਕਾਂਟਾ ਬਦਲਣ ਦੀ ਹੋਈ ਗਲਤੀ ਕਾਰਣ ਭੰਡਾਰੀ ਪੁੱਲ ਦੇ ਬਿਲਕੁੱਲ ਹੇਠਾਂ ਲਾਈਨਾਂ ਤੋਂ ਥੱਲੇ ਲੱਥ ਗਈ। ਇਸ ਹਾਦਸੇ ਨਾਲ ਜਿਥੇ ਰੇਲ ਗੱਡੀ ਦੀ ਅਵਾਜ ਬਦਲ ਗਈ ਉਥੇ ਭੰਡਾਰੀ ਪੁੱਲ …

Read More »