Wednesday, November 25, 2026

Daily Archives: May 19, 2014

ਉਘੇ ਪੱਤਰਕਾਰ ਬਚਨ ਸਿੰਘ ਸਰਲ ‘ਬੰਗਾ ਵਿਭੂਸ਼ਣ’ ਐਵਾਰਡ ਨਾਲ ਅੱਜ ਹੋਣਗੇ ਸਨਮਾਨਿਤ

ਅੰਮ੍ਰਿਤਸਰ, 19 ਮਈ  (ਪੰਜਾਬ ਪੋਸਟ ਬਿਊਰੋ)-  ਉੱਘੇ ਪੱਤਰਕਾਰ ਤੇ ਲੇਖਕ ਸ੍ਰ. ਬਚਨ ਸਿੰਘ ਸਰਲ ਨੂੰ ਅੱਜ 20 ਮਈ ਨੂੰ ਪੱਛਮੀ ਬੰਗਾਲ ਸਰਕਾਰ ਵਲੋਂ ਪ੍ਰਦੇਸ਼ ਦੇ ਸਭ ਤੋਂ ਵੱਡੇ ਸਿਵਲੀਅਨ ਐਵਾਰਡ “ਬੰਗਾ ਵਿਭੂਸ਼ਣ” ਨਾਲ ਸਨਮਾਨਿਤ ਕੀਤਾ ਜਾਵੇਗਾ।ਪੱਤਰਕਾਰਿਤਾ ਦੇ ਖੇਤਰ ਵਿੱਚ ਅਹਿਮ ਸਥਾਨ ਰੱਖਣ ਵਾਲੇ ਪੱਤਰਕਾਰ ਨੂੰ ਦਿਤੇ ਜਾਣ ਵਾਲੇ ਇਸ ਐਵਾਰਡ ਦੇ ਨਾਲ ਸ੍ਰ. ਬਚਨ ਨੂੰ 200000/- ਦੀ ਰਾਸ਼ੀ ਵੀ ਭੇਟ …

Read More »

DSGMC seek apology from Sarna brothers, legal notice served

New Delhi,  May 19 (Amrit Lal Mannan)-  The Delhi Sikh Gurdwara Management Committee (DSGMC) through a legal notice served to former president Mr. Paramjit Singh Sarna and his brother Mr. Harvinder Singh Sarna has demanded an unconditional apology for hurting pride and honour of DSGMC and its office bearers and members. DSGMC has also claimed symbolic damages of Re 1. …

Read More »

ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਜਿੱਤੇ ਤੇ ਹਾਰੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਵੇਰਵਾ

Chief Electoral Officer, Punjab Lok Sabha Elections-2014 (Results) PCNO PC Name WinnerName WinnerParty WinnerVotes winner RunnerName RunnerParty RunnerVotes Margin 1 Gurdaspur(GEN) VINOD KHANNA BJP 482255 E PARTAP SINGH BAJWA INC 346190 136065 2 Amritsar(GEN) CAPTAIN AMARINDER SINGH INC 482876 E ARUN JAITLEY BJP 380106 102770 3 Khadoor Sahib(GEN) RANJIT SINGH BRAHMPURA SAD 467332 E HARMINDER SINGH GILL INC 366763 100569 …

Read More »

ਦੂਰਗਾ ਮੰਦਰ ਕਮੇਟੀ ਅਤੇ ਸ੍ਰੀ ਹਨੂੰਮਾਨ ਸੰਕੀਰਤਨ ਮੰਡਲ ਵਿਚ ਆਪਸੀ ਦੂਸ਼ਣਬਾਜੀ ਕਾਰਨ ਕੁੱਟਮਾਰ

ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਟਾਊਨ ਫੇਸ -੧ਦੂਰਗਾ ਮੰਦਰ ਵਿਖੇ ਮੰਦਰ ਕਮੇਟੀ ਅਤੇ ਸ੍ਰੀ ਹਨੂੰਮਾਨ ਸੰਕੀਰਤਨ ਮੰਡਲ ਵਿਚ ਆਪਸ ਦੂਸ਼ਣਬਾਜੀ ਕਾਰਨ ਮੰਦਰ ਕਮੇਟੀ ਨੇ ਆਪਣੇ ਵਲੋਂ ਕਮਰਾ ਖਾਲੀ ਕਰਵਾਉਣ ਦੇ ਲਈ ਕਿਹਾ ਲੇਕਿਨ ਉਨ੍ਹਾਂ ਦੇ ਮਨ੍ਹਾ ਕਰਨ ‘ਤੇ ਸੰਕੀਰਤਨ ਮੰਡਲ ਵਾਲਿਆਂ ਦਾ ਸਾਰਾ ਸਮਾਨ ਬਾਹਰ ਕੱਢ ਦਿੱਤਾ ਗਿਆ, ਜਿਸ ‘ਤੇ ਮਾਹੌਲ ਗਰਮ ਹੋ ਗਿਆ। ਸ੍ਰੀ ਹਨੂੰਮਾਨ ਸੰਕੀਰਤਨ ਮੰਡਲ …

Read More »

ਪੀਆਰਟੀਸੀ ਵਰਕਰ ਯੂਨੀਅਨ ਦਾ ਰੋਸ ਧਰਨਾ ਛੇਵੇਂ ਦਿਨ ਦਾਖ਼ਲ

ਬਠਿੰਡਾ 18 ਮਈ (ਜਸਵਿੰਦਰ ਸਿੰਘ ਜੱਸੀ) – ਪੀਆਰਟੀਸੀ ਵਰਕਰ ਯੂਨੀਅਨ ਆਜਾਦ ਦੇ ਸੱਦੇ ਤੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਆਵਾਜ਼ ਬੁਲੰਦ ਕਰਦਿਆਂ ਆਜਾਦੀ ਦੀ ਦੂਜੀ ਲੜਾਈ ਦੇ ਨਾਅਰੇ ਹੇਠ ਬਠਿੰਡਾ ਡਿਪੂ ਦੀ ਵਰਕਸ਼ਾਪ ਦੇ ਮੇਨ ਗੇਟ ਦਾ ਪਿਛਲੇ ਕਈ ਦਿਨਾਂ ਤੋਂ ਘਿਰਾਓ ਕਰਕੇ ਰੋਸ ਧਰਨਾ ਲਾਇਆ ਗਿਆ ਪਰ ਅੱਜ ਸੰਘਰਸ਼ ਉਸ ਸਮੇਂ ਹੋਰ ਵੀ ਭੱਖਦਾ ਹੋਇਆ ਨਜਰ …

Read More »

ਬਠਿੰਡਾ ਲੋਕ ਸਭਾ ਹਲਕੇ ਦੇ ਜੁਝਾਰੂ ਅਤੇ ਗੈਰਤਮੰਦ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ- ਮਨਪ੍ਰੀਤ ਬਾਦਲ

ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ ) – ਅਣਕਿਆਸੇ ਸਹਿਯੋਗ ਅਤੇ ਹਿਮਾਇਤ ਹੀ ਅਸਲ ਜਿੱਤ ਹੁੰਦੀ ਹੈ, ਇਹ ਸਬਦ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਕਹੇ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦਾ ਭੈਅ, ਪ੍ਰਸਾਸਨ ਦੀ ਮਿਲਭੁਗਤ, ਵੋਟਾਂ ਦੀ ਖਰੀਦੋ ਫਰੋਖਤ, ਨਸ਼ੇ ਅਤੇ ਸ਼ਰਾਬ ਦੇ ਦਰਿਆ ਦਾ ਵਹਾਉਣਾ, ਜਾਅਲੀ ਹਮਨਾਮ ਖੜੇ ਕਰਨਾ ਅਤੇ …

Read More »

ਸੁਸਾਇਟੀ ਦਾ ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਦੀ ਲੜੀ ਦੌਰਾਨ ਸਵੇਰੇ ਦੇ ਸਮਾਗਮ ਭਾਈ ਪ੍ਰੀਤਮ ਸਿੰਘ ਦੇ ਗ੍ਰਹਿ ਕਿਲ੍ਹਾ ਰੋਡ ‘ਤੇ ਤੇਲੀਆ ਵਾਲੇ ਮੁਹੱਲੇ ‘ਚ ਧਾਰਮਿਕ ਸਮਾਗਮ ਸੁਸਾਇਟੀ ਮੈਂਬਰਾਂ ਵਲੋਂ ਕੀਤਾ ਗਿਆ। ਜਿਸ ਵਿਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਤੋਂ ਇਲਾਵਾ ਗੁਰਬਾਣੀ ਕੀਰਤਨ ਕੀਤਾ …

Read More »