Wednesday, November 25, 2026

Daily Archives: May 15, 2014

ਕੈਦੀ ਬਿਕਰਮਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ -ਪੁਲਿਸ ਕਮਿਸ਼ਨਰ

ਅੰਮ੍ਰਿਤਸਰ, 15  ਮਈ ( ਪੰਜਾਬ ਪੋਸਟ ਬਿਊਰੋ)-ਪੰਜਾਬ ਪੁਲਿਸ ਨੇ ਅੱਜ ਇਹ ਪੁਸ਼ਟੀ ਕਰ ਦਿਤੀ ਹੈ ਕਿ ਕੇਂਦਰੀ ਜੇਲ ਵਿੱਚ ਉਮਰ ਕੈਦ ਦੀ ਸਜਾ ਕੱਟ ਰਹੇ ਕੈਦੀ ਬਿਕਰਮਜੀਤ ਸਿੰਘ ਨੂੰ ਇਕ ਪੁਲਿਸ ਪਾਰਟੀ ਨੇ ਹਸਪਤਾਲ ਤੋਂ ਅਗਵਾ ਕਰ ਲਿਆ ਸੀ ਅਤੇ ਉਸ ਦੀ ਇੰਟੈਰੋਗੇਸ਼ਨ ਦੌਰਾਨ ਮੌਤ ਹੋ ਚੁੱਕੀ ਹੈ। ਇੱਹ ਪੁਸ਼ਟੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜਤਿੰਦਰ ਸਿੰਘ ਅੋਲਖ ਨੇ ਇੱਕ ਪ੍ਰੈਸ ਕਾਨਫ੍ਰੰਸ ਦੌਰਾਨ …

Read More »

ਵੋਟਾਂ ਦੀ ਗਿਣਤੀ ਸਵੇਰੇ 8-00 ਵਜੇ ਸ਼ੁਰੂ ਹੋ ਕੇ ਸ਼ਾਮ ਤੱਕ ਬਣੇਗੀ ਸਰਕਾਰ

ਅੰਮ੍ਰਿਤਸਰ, 15 ਮਈ ( ਸੁਖਬੀਰ ਸਿੰਘ)-   ਸੰਸਦੀ ਚੋਣਾ 2014 ਲਈ ਪਈਆਂ ਵੋਟਾਂ ਦੌਰਾਨ ਈਵੀਐਮ ਮਸ਼ੀਨ ਵਿੱਚ ਬੰਦ ਨੇਤਾਵਾਂ ਦੀ ਕਿਸਮਤ ਅੱਜ 16 ਮਈ ਨੂੰ ਖੁਲੇਗੀ। ਮਿਲੀ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ 8-00 ਵਜੇ ਡਾਕ ਵਿੱਚ ਆਈਆਂ ਵੋਟ ਦੀ ਗਿਣਤੀ ਹੋਵੇਗੀ ਜਿਸ ਦੇ ਅੱਧੇ ਘੰਟੇ ਬਾਅਦ 8-30 ਵਜੇ ਈ.ਵੀ.ਐਮ ਮਸ਼ੀਆਂ ਖੋਹਲ ਕੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ । 9-30  ਤੋਂ ਚੋਣ ਰੁਝਾਣ …

Read More »

ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਫੈਡਰੇਸ਼ਨ (ਮਹਿਤਾ) ਵਲੋਂ ਪੈਦਲ ਮਾਰਚ

ਅੰਮ੍ਰਿਤਸਰ, 15  ਮਈ ( ਸੁਖਬੀਰ ਸਿੰਘ)- ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਸਿੱੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਵਲੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਹਾਲ ਗੇਟ ਤੱਕ ਅੱਜ ਅਯੋਜਿਤ ਕੀਤੇ ਗਏ ਪੈਦਲ ਮਾਰਚ ਦੌਰਾਨ ਜਿਲਾ ਪ੍ਰਸਾਸ਼ਨ ਨੂੰ ਮੰਗ ਪੱਤਰ ਭੇਟ ਕਰਦੇ ਹੋਏ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਅੰਮ੍ਰਿਤਸਰ ਜਿਲਾ ਪ੍ਰਧਾਨ ਕੌਂਸਲਰ …

Read More »

ਗੁਰਦੁਆਰਾ ਸਿੱਖ ਟੈਂਪਲ ਗਾਰਲੈਂਡ ਵਿਖੇ ਸ਼ਰਧਾ ਨਾਲ ਮਨਾਏ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ

ਮਿਲਪੀਟਸ 14  ਮਈ (ਇੰਦਰਜੀਤ ਬਾਜਵਾ)-   ਗੁਰਦੁਆਰਾ ਸਿੱਖ ਟੈਂਪਲ ਗਾਰਲੈਂਡ (ਟੈਕਸਾਸ) ਵਿਖੇ  ਅਪਰੈਲ ਤੇ ਮਈ ਦਾ ਚਲ ਰਿਹਾ ਮਹੀਨਾ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਤਿਉਹਾਰਾਂ ਦੇ ਸਮਾਗਮਾਂ ਵਿੱਚ ਬਤੀਤ ਹੋਇਆ। ਡੈਲਸ, ਫੋਰਟ ਵਰਥ ਦੀਆਂ ਸੰਗਤਾਂ ਨੇ ਇਨ੍ਹਾਂ ਤਿਉਹਾਰਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਅਪ੍ਰੈਲ ਦੇ ਪਹਿਲੇ ਹਫ਼ਤੇ ਹਾਰਿਡੰਗ ਯੂਨੀਵਰਸਿਟੀ ਆਰਕਲਾਸਾਸ ਤੋਂ ਤਕਰੀਬਨ 100-125 ਅਮਰੀਕਨ ਵਿਦਿਅਰਥੀਆਂ ਨੇ ਗੁਰੂ ਘਰ ਗਾਰਲੈਂਡ …

Read More »

ਬੀ. ਬੀ. ਕੇ. ਡੀ. ਏ. ਵੀ ਫਿਰ ਸਿਖ਼ੱਰ ‘ਤੇ- 95 ਪ੍ਰਤੀਸ਼ਤ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ

ਅੰਮ੍ਰਿਤਸਰ, 14 ਮਈ  (ਜਗਦੀਪ ਸਿੰਘ)-   ਹਰ ਵਾਰ ਦੀ ਤਰ੍ਹਾਂ ਇਸ ਵਰ੍ਹੇ ਵੀ 2014 ਵਿੱਚ ਵੀ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ +2 ਦੇ ਨਤੀਜਿਆਂ ਵਿੱਚ ਵੱਖ – ਵੱਖ ਵਿਸ਼ਿਆਂ ਵਿੱਚ ਬਾਜੀ ਮਾਰੀ। ਸਮੂਹ ਸਟਾਫ਼ ਅਤੇ ਪ੍ਰਿੰਸੀਪਲ ਮੈਡਮ ਡਾ. (ਸ਼੍ਰੀਮਤੀ)  ਨੀਲਮ ਕਾਮਰਾ, ਸ਼੍ਰੀ ਅਸ਼ੋਕ ਮਲਹੋਤਰਾ ਅਤੇ ਮੈਡਮ ਮਨਦੀਪ ਸੋਢੀ ਦੀ ਅੱਗਵਾਈ ਵਿੱਚ ਪੜੀਆਂ ਇਹਨਾਂ ਵਿਦਿਆਰਥਣਾਂ …

Read More »

ਬਾਬਾ ਜੋਰਾਵਰ ਸਿੰਘ ਟੁਰਨਾਮੈਂਟ ਦਾ ਹੋਇਆ ਸਮਾਪਨ

ਨਵੀਂ ਦਿੱਲੀ,  14 ਮਈ (ਅੰਮ੍ਰਿਤ ਲਾਲ ਮੰਨਣ)-   ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੂੰਟ ਕਲੌਨੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਬਾਬਾ ਜੋਰਾਵਰ ਸਿੰਘ ਖੋ-ਖੋ ਟੁਰਨਾਮੈਂਟ ਦੀ ਸਮਾਪਤੀ ਉੱਘੇ ਸਮਾਜ ਸੇਵੀ ਬਲਬੀਰ ਸਿੰਘ ਕੋਹਲੀ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੰਡਨ ਤੋਂ ਬਾਅਦ ਹੋਈ। ਇਸ ਟੁਰਨਾਮੈਂਟ ‘ਚ ਭਾਗ ਲੈ ਰਹੀਆਂ ੧੩ ਟੀਮਾਂ ਚੋਂ ਮੁੰਡਿਆਂ ‘ਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੂੰਟ …

Read More »

ਡਿਪਟੀ ਕਮਿਸ਼ਨਰ ਵਲੋ ਵੱਖ-ਵੱਖ ਮੰਡੀਆਂ ਦਾ ਦੌਰਾ

ਅੰਮ੍ਰਿਤਸਰ, 14 ਮਈ  (ਸੁਖਬੀਰ ਸਿੰਘ)-  ਜਿਲੇ ਅੰਦਰ ਕਣਕ ਦੀ ਚੁਕਾਈ ਵਿਚ ਹੋਰ ਤੇਜੀ ਲਿਆਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵਲੋ ਅੱਜ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਕਣਕ ਦੀ  ਚੁਕਾਈ ਆਦਿ ਸਬੰਧੀ ਕੀਤੇ ਜਾ ਰਹੇ ਕੰਮਾਂ ਦਾ ਜਾਇਜਾ ਲਿਆ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ …

Read More »

ਮਾਲ ਰੋਡ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਦੇ ਨਤੀਜੇ ਵਿਚ ਮਾਰੀਆਂ ਮੱਲਾਂ

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ)- ਗੁਰੂ ਨਗਰੀ ਵਿਚ ਸਥਿੱਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਨੇ ਆਪਣੀ ਅਮੀਰ ਅਕਾਦਮਿਕ ਪਰੰਪਰਾਵਾਂ ਨੂੰ ਜਾਰੀ ਰਖਦਿਆਂ ਇਸ ਵਾਰ ਫਿਰ ਮੀਲ ਪੱਥਰ ਸਥਾਪਿਤ ਕਰਦਿਆਂ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ ਵਿਚ ਮੱਲਾਂ ਮਾਰੀਆਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿਖਿਆ …

Read More »

ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨਵਜੀਤ ਨੇ ਕਾਇਮ ਕੀਤਾ ਰਾਸ਼ਟਰੀ ਰਿਕਾਰਡ

ਅੰਮ੍ਰਿਤਸਰ, 14 ਮਈ  (ਪ੍ਰੀਤਮ ਸਿੰਘ)-  ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਬੀ. ਏ. ਸਮੈਸਟਰ ਦੂਜਾ ਦੀ ਹੋਣਹਾਰ ਵਿਦਿਆਰਥਣ ਨਵਜੀਤ ਕੌਰ ਢਿੱਲੋਂ ਨੇ ਸ਼ਾਟਪੁੱਟ ਅਤੇ ਡਿਸਕਸ ਥਰੋ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਮਗਾ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਚੇਨਈ ‘ਚ ਕਰਵਾਏ ਗਏ ਜੂਨੀਅਰ …

Read More »