ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ)- ਗੁਰੂ ਨਗਰੀ ਦੀ ਉਘੀ ਸੰਸਥਾ ਨਿੰਪਾ (ਰਜਿ:) ਵੱਲੋਂਂ ਸ੍ਰ: ਗਿਆਨ ਸਿੰਘ ਘਈ ਪ੍ਰਧਾਨ ਰਣਜੀਤ ਸਿੰਘ ਪੰਜਾਬੀ ਸਾਹਿਤ ਸਭਾ ਨੂੰ ਗੁਰਸ਼ਰਨ ਸਿੰਘ ਬੱਬਰ ਪ੍ਰਧਾਨ ਨਿੰਪਾ ”ਨਿੰਪਾ ਲੇਖਕ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਸ੍ਰ: ਬੱਬਰ ਨੇ ਘਈ ਦੀਆਂ ਸਮਾਜ ਪ੍ਰਤੀ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਪੰਜ ਪੁਸਤਕਾਂ ਹੁਣ ਤੱਕ ਸਫਲਤਾ ਸਹਿਤ ਰਲੀਜ਼ ਹੋ …
Read More »Daily Archives: May 18, 2014
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨ: ਸਕੱਤਰ ਡਾ. ਅਨੂਪ ਸਿੰਘ ਤੇ ਪ੍ਰਬੰਧਕੀ ਬੋਰਡ ਮੈਬਰਾਂ ਦਾ ਸਨਮਾਨ
ਬਟਾਲਾ, 18 ਮਈ (ਨਰਿੰਦਰ ਸਿੰਘ)- ਬਟਾਲਾ ਖੇਤਰ ਦੀਆਂ ਸਾਹਿਤਕ ਤੇ ਸੱਭਿਆਚਾਰ ਸੰਸਥਾਂਵਾਂ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾਂ ਦੇ ਬਿਨ੍ਹਾ ਮੁਕਾਬਲਾ ਚੁਣੇ ਗਏ ਜਨਰਲ ਸਕੱਤਰ ਡਾ ਅਨੂਪ ਸਿੰਘ ਨਾਲ ਇਕ ਸਫ਼ਲ ਸਾਹਿਤਕ ਤੇ ਜਥੇਬੰਦਕ ਸੰਵਾਦ ਰਚਾਇਆ ਗਿਆ ਅਤੇ ਉਨਾ ਨੂੰ ਇੱਕ ਪਗੜੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੀ ਪਹਿਲ ਕਦਮੀ ਤੇ ਆਯੋਜਿਤ ਇਸ …
Read More »ਨਹੀਂ ਰਹੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਸ: ਕੁਲਬੀਰ ਸਿੰਘ ਮੱਤੇਵਾਲ
ਮਜੀਠੀਆ ਵੱਲੋਂ ਸ: ਮੱਤੇਵਾਲ ਦੀ ਅਚਾਨਕ ਮੌਤ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਅੰਮ੍ਰਿਤਸਰ 18 ਮਈ (ਸੁਖਬੀਰ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸੀਨੀਅਰ ਅਕਾਲੀ ਆਗੂ, ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਅਤੇ ਪਿੰਡ ਮੱਤੇਵਾਲ ਦੇ ਸਰਪੰਚ 70 ਸਾਲਾ ਸ: ਕੁਲਬੀਰ ਸਿੰਘ ਮੱਤੇਵਾਲ ਦੇ ਅੱਜ ਅਚਾਨਕ ਹੋਈ ਮੌਤ ‘ਤੇ ਮੱਤੇਵਾਲ ਪਰਿਵਾਰ ਨਾਲ ਗਹਿਰੇ ਦੁਖ ਦਾ …
Read More »ਨਲਕੇ ਦਾ ਬੋਰ ਕਰਦੇ 3 ਵਿਅਕਤੀਆਂ ਨੂੰ ਪਿਆ ਕਰੰਟ- ਇੱਕ ਦੀ ਮੌਤ
ਜੰਡਿਆਲਾ ਗੁਰੂ, 18 ਮਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਤਰਨਤਾਰਨ ਬਾਈਪਾਸ ਕਬਾੜ ਦੀ ਦੁਕਾਨ ਦੇ ਬਾਹਰ ਨਲਕੇ ਦਾ ਬੋਰ ਕਰ ਰਹੇ 3 ਵਿਅਕਤੀਆਂ ਨੂੰ ਕਰੰਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਜੋ ਬੋਰ ਕਰ ਰਿਹਾ ਸੀ ਮੋਕੇ ਉਪੱਰ ਹੀ ਦਮ ਤੋੜ ਗਿਆ ਜਦੋਂ ਕਿ ਦੋ ਮਜ਼ਦੂਰ ਵਾਲ ਵਾਲ ਬੱਚ ਗਏ।ਮ੍ਰਿਤਕ ਦੀ ਪਛਾਣ ਮੰਗਲ ਸਿੰਘ ਉਮਰ ਕਰੀਬ 50 …
Read More »ਭਾਈ ਘਨ੍ਹਈਆ ਜੀ ਹਸਪਤਾਲ ਦੀ ਨਵੀ ਉਸਾਰੀ ਜਾ ਰਹੀ ਇਮਾਰਤ ‘ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ
ਜੰਡਿਆਲਾ ਗੁਰੂ, 18 ਮਈ (ਹਰਿੰਦਰਪਾਲ ਸਿੰਘ)- ਅੱਜ ਭਾਈ ਘਨ੍ਹਈਆ ਜੀ ਦੇ ਨਾਮ ਹੇਠ ਬਣ ਰਹੇ ਹਸਪਤਾਲ ਦੀ ਨਵੀ ਉਸਾਰੀ ਜਾ ਰਹੀ ਇਮਾਰਤ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਭੋਗ ਤੋਂ ਬਾਅਦ ਹਜੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਭਾਈ ਹਰੀ ਸਿੰਘ ਸ਼ਿਮਲਾ ਵਾਲਿਆ ਵਲੋਂ ਸ਼ਬਦ ਕੀਰਤਨ ਕੀਤੇ ਗਏ।ਅਰਦਾਸ ਉਪਰੰਤ ਭਾਈ ਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਸੰਗਤ …
Read More »Homage Paid to CKD Member Incharge Dr. Ranbir Singh
Amritsar, 17 May (Punjab Post Bureau)- Homage was paid to the saintly figure late Dr. Ranbir Singh Manager school on CKD Gurudwara 17 may to commemorate his selfless service to the institution for nearly three decades. He was the most senior member of the institution. Path Sri Sukhmani Sahib was held in the Gurdwara Chief Khalsa Diwan. His family members, …
Read More »ਅੰਮ੍ਰਿਤਸਰ ਸੰਸਦੀ ਸੀਟ ਤੋਂ 23 ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਵੇਰਵਾ
ਕਮੇਟੀ ਨੇ ਸਰਨਾ ਭਰਾਵਾਂ ਨੂੰ ਕਾਨੂੰਨੀ ਨੋਟਿਸ ਭੇਜ ਮੁਆਫ਼ੀ ਦੀ ਕੀਤੀ ਮੰਗ
ਇਕ ਰੁਪਏ ਹਰਜਾਨਾ ਅਤੇ ਮੁਆਫ਼ੀ ਨਾ ਮੰਗਣ ‘ਤੇ ਕ੍ਰਿਮਿਨਲ ਕੇਸ ਚਲਾਉਣ ਦੀ ਦਿੱਤੀ ਚੇਤਾਵਨੀ ਨਵੀਂ ਦਿੱਲੀ, 17 ਮਈ (ਅੰਮ੍ਰਿਤ ਲਾਲ ਮੰਂਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੂੰ ਮਾਨਹਾਨੀ ਦਾ ਕਾਨੂੰਨੀ ਨੋਟੀਸ ਆਪਣੇ ਵਕੀਲ ਰਾਹੀਂ ਭੇਜਿਆ ਹੈ। ਲਖੱਮੀ ਚੰਦ ਐਂਡ ਐਸੋਸਿਏਟ ਵੱਲੋਂ ਸਰਨਾ ਭਰਾਵਾਂ ਨੂੰ ਭੇਜੇ …
Read More »ਦਿੱਲੀ ਕਮੇਟੀ ਦੀ ਵਾਲੀਬਾਲ ਟੀਮ ਸਟੇਟ ਮੁਕਾਬਲਿਆਂ ‘ਚ ਵੀ ਲਵੇਗੀ ਹਿੱਸਾ
ਨਵੀਂ ਦਿੱਲੀ, 17 ਮਈ (ਅੰਮ੍ਰਿਤ ਲਾਲ ਮੰਂਨਣ)- ਸਕੂਲੀ ਬੱਚਿਆਂ ਨੂੰ ਸੇਹਤਮੰਦ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਮੱਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਬਾਬਾ ਜੁਝਾਰ ਸਿੰਘ ਜੀ ਵਾਲੀਬਾੱਲ ਟੁਰਨਾਮੈਂਟ ਆਪਣੀ ਸੁਨਹਰੀ ਛੋਹਾਂ ਛੱਡਦਾ ਹੋਇਆ ਸਮਾਪਤ ਹੋਇਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡਿਆ ਗੇਟ ‘ਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚ ਹੇਮਕੁੰਟ ਕਲੌਨੀ ਸਕੂਲ ਪਹਿਲੇ, ਇੰਡਿਆ ਗੇਟ ਸਕੂਲ ਦੂਜੇ …
Read More »ਦਿੱਲੀ ਕਮੇਟੀ ਵੱਲੋਂ ਪਾਉਂਟਾ ਸਾਹਿਬ ਦੀ ਯਾਤਰਾ ਦਾ ਉਪਰਾਲਾ
ਨਵੀਂ ਦਿੱਲੀ, 17 ਮਈ (ਅੰਮ੍ਰਿਤ ਲਾਲ ਮੰਂਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਗੁਰੂਧਾਮਾਂ ਦੇ ਦਰਸ਼ਨ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਅਧਿਨ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਚਮਨ ਸਿੰਘ ਸ਼ਾਹਪੂਰਾ ਨੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਦੇ ਦਰਸ਼ਨ ਕਰਵਾਏ। ਬਸ ਰਾਹੀਂ ਗੁਰਦੁਆਰਾ ਸਾਹਿਬਪੁਰਾ ਤੋਂ ਅਰਦਾਸ ਉਪਰੰਤ ਗਿਆ ਇਹ ਜੱਥਾ ਗੁਰਦੂਆਰਾ ਬੰਗਲਾ ਸਾਹਿਬ …
Read More »
Punjab Post Daily Online Newspaper & Print Media