Wednesday, November 25, 2026

Daily Archives: May 13, 2014

ਸਰਨਾ ‘ਤੇ ਅਫਵਾਹ ਵਾਦ ਹਾਵੀ, ਤੱਥਿਆਂ ਦੀ ਪੜਤਾਲ ਕੀਤੇ ਬਿਨਾ ਲਗਾ ਰਹੇ ਹਨ ਬੇਲੋੜੇ ਦੋਸ਼

ਨਵੀ ਦਿੱਲੀ, 13 ਮਈ  (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੌਜੁਦਾ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਦਿੱਲੀ ਕਮੇਟੀ ਨੇ ਹਾਸੋ ਹਿਣਾ ਕਰਾਰ ਦਿੰਦੇ ਹੋਏ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਦੀ ਸਰਨਾ ਨੂੰ ਚੁਨੌਤੀ ਦਿੱਤੀ ਹੈ। ਕਮੇਟੀ ਦੇ ਮੀਡਿਆ ਸਲਹਾਕਾਰ ਪਰਮਿੰਦਰਪਾਲ ਸਿੰਘ ਨੇ ਸਰਨਾ ਨੂੰ ਤੱਥਾਂ ਦੇ …

Read More »

Chhina releases newly edited book`Niti Bachan’

Amritsar, May 13 ( Punjab Post Bureau)-  Khalsa College Governing Council (KCGC) honourary secretary Rajinder Mohan Singh today released Giani Dit Singh’s `Niti Bachan’ books’ fresh edited version, compiled by renowned Sikh affairs writer Dr.Inderjit Singh Gagoani. The book contains 175 `Bachan’ (directives) as per Sikh philosophy which are relevant in the daily life, said Chhina. He said Giani Dit …

Read More »

ਪੰਜਾਬੀ ਫਿਲਮ ‘ਰੋਮਿਉ ਰਾਂਝਾ’ ਦੀ ਪ੍ਰਮੋਸ਼ਨ ਮੋਕੇ ਸੈਲੀਬਰੇਸ਼ਨ ਪੁੱਜੇ ਜੈਜੀ ਬੀ ਅਤੇ ਗੈਰੀ ਸੰਧੂ

ਜੰਡਿਆਲਾ ਗੁਰੂ, 13 ਮਈ  (ਹਰਿੰਦਰਪਾਲ ਸਿੰਘ)- 16  ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਰੋਮਿਉ ਰਾਂਝਾ’ ਦੀ ਪ੍ਰਮੋਸ਼ਨ ਮੋਕੇ ਸੈਲੀਬਰੇਸ਼ਨ ਮਾਲ ਅੰਮ੍ਰਿਤਸਰ ਵਿਚ ਪਹੁੰਚੇ ਫਿਲਮ ਦੇ ਮੁੱਖ ਕਲਾਕਾਰ ਜੈਜੀ ਬੀ ਅਤੇ ਗੈਰੀ ਸੰਧੂ ਨੇ ਥੀਏਟਰ ਵਿਚ ਪ੍ਰਸੰਸਕਾਂ ਦਾ ਮਨੋਰੰਜਨ ਕਰਦੇ ਹੋਏ ਕਿਹਾ ਕਿ ਇਸ ਫਿਲਮ ਵਿਚ ਬਾੱਲੀਵੁੱਡ ਫਿਲਮਾਂ ਦੇ ਆਧਾਰ ਤੇ ਐਕਸ਼ਨ ਭਰਪੂਰ ਨਜ਼ਾਰੇ ਦਿਖਾਏ ਗਏ ਹਨ।  ਜੈਜੀ ਬੀ …

Read More »

13 ਸਾਲਾ ਬੱਚੇ ਦੀ ਦਰਖਤ ਨਾਲ ਲਟਕਦੀ ਲਾਸ਼ ਮਿਲੀ

ਜੰਡਿਆਲਾ ਗੁਰੂ, 13 ਮਈ  (ਹਰਿੰਦਰਪਾਲ ਸਿੰਘ)- ਸਥਾਨਕ ਵੈਰੋਵਾਲ ਰੋਡ ਤੇ ਸਥਿਤ ਗਰਾਂaਡ ‘ਚ ਇਕ ਦਰਖਤ ਨਾਲ ੧੩ ਸਾਲ ਦੇ ਬੱਚੇ ਦੀ ਲਟਕਦੀ ਹੋਈ ਲਾਸ਼ ਮਿਲੀ। ਬੱਚੇ ਦੀ ਪਹਿਚਾਨ ਕਰਨ ਕੁਮਾਰ ਦੇ ਰੂਪ ‘ਚ ਹੋਈ ਹੈ। ਇਹ ਬੱਚਾ ਸਰਕਾਰੀ ਸਕੂਲ ਵਿਚ ਸਤਵੀਂ ਜਮਾਤ ਵਿਚ ਪੜ੍ਹਦਾ ਸੀ। ਮ੍ਰਿਤਕ ਦੀ ਮਾਤਾ ਸੁਨੀਤਾ ਰਾਣੀ ਨੇ ਪੁਲਸ ਚੌਂਕੀ ਜੰਡਿਆਲਾ ਗੁਰੂ ਵਿਖੇ ਕੱਲ੍ਹ ਰਿਪੋਰਟ ਵੀ ਦਰਜ਼ …

Read More »

ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਗਤਕਾ ਫੈਡਰੇਸ਼ਨ ਆੱਫ ਇੰਡਿਆ ਦੇ ਸਹਿਯੋਗ ਨਾਲ ਕਰਵਾਇਆ ਗਤਕਾ ਮੁਕਾਬਲਾ

ਜੰਡਿਆਲਾ ਗੁਰੂ, 13  ਮਈ  (ਹਰਿੰਦਰਪਾਲ ਸਿੰਘ)-   ਪਿਛਲੇ ਵਰ੍ਹੇ ਭਾਰਤ ਦੇ ਖੇਡ ਮੰਤਰਾਲੇ ਦੁਆਰਾ ਪੁਰਾਤਨ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੂੰ ਉੱਤਰ ਭਾਰਤ ਦੇ ਪਹਿਲੇ ਗਤਕਾ ਸੈਂਟਰ ਵਜੌਂ ਮਾਨਤਾ ਦਿੱਤੀ ਗਈ ਹੈ। ਅਕੈਡਮੀ ਸਿੱਖ ਮਾਰਸ਼ਲ ਆਰਟ ਗਤਕਾ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਆਈ. ਐਫ. ਏ. ਵਿੱਚ 11 ਮਈ ਦਿਨ ਐਤਵਾਰ ਨੂੰ  …

Read More »

ਜ਼ਿਲ੍ਹਾ ਚੋਣ ਅਫਸਰ ਰਵੀ ਭਗਤ ਨੇ ਵੋਟਾਂ ਦੀ ਗਿਣਤੀ ਸਬੰਧੀ ਕੀਤੀਆਂ ਤਿਆਰੀਆਂ ਦੇ ਕੰਮ ਦਾ ਕੀਤਾ ਰੀਵਿਊ

ਅੰਮ੍ਰਿਤਸਰ, 13 ਮਈ  (ਸੁਖਬੀਰ ਸਿੰਘ ) ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਲੋਕ ਸਭਾਂ ਦੀਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਦੇ ਕੰਮਾਂ ਦਾ ਰੀਵਿਊ ਕੀਤਾ ਅਤੇ ਸਮੂਹ ਏ.ਆਰ.ਓਜ਼ ਨੂੰ ਹਦਾਇਤ ਕੀਤੀ ਕਿ ਉਹ 16 ਮਈ ਨੂੰ ਵੋਟਾਂ ਦੇ ਗਿਣਤੀ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਣ। ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ …

Read More »

ਜ਼ਿਲਾ ਚੋਣ ਅਫਸਰ ਰਵੀ ਭਗਤ ਵਲੋਂ ਵੋਟਾਂ ਦੀ ਗਿਣਤੀ ਲਈ ਬਣਾਏ ਕੇਂਦਰਾਂ ਦਾ ਨਿਰੀਖਣ

ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਕੀਤਾ ਦੌਰਾ ਅੰਮ੍ਰਿਤਸਰ, 13  ਮਈ  (ਸੁਖਬੀਰ ਸਿੰਘ)-  ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਲੋਕ ਸਭਾਂ ਦੀਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ।  ਇਸ ਮੌਕੇ ਗਿਣਤੀ ਕੇਦਰਾਂ ਦਾ  ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰਾਂ ਅਤੇ ਚੋਣ ਏਜੰਟ ਵਲੋਂ ਗਿਣਤੀ ਕੇਦਰਾਂ ਦਾ ਦੌਰਾ ਕੀਤਾ ਗਿਆ …

Read More »

ਖਾਲਸਾ ਕਾਲਜ ਨਰਸਿੰਗ ਨੇ ਮਨਾਇਆ ‘ਨਰਸਿੰਗ ਦਿਵਸ’

ਨਰਸਾਂ ਸਮਾਜ ‘ਚ ਫ਼ੈਲੀ ਨਸ਼ਾਖ਼ੋਰੀ ਰੋਕਣ ‘ਚ ਨਿਭਾਅ ਸਕਦੀਆਂ ਹਨ ਅਹਿਮ ਭੂਮਿਕਾ – ਸ: ਛੀਨਾ ਅੰਮ੍ਰਿਤਸਰ, 12 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ‘ਨਰਸਿੰਗ ਦਿਵਸ’ ਦੌਰਾਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਬੁਲਾਰਿਆਂ ਨੇ ਨਰਸਿੰਗ ਕਿੱਤੇ ‘ਚ ਆ ਰਹੀਆਂ ਤਬਦੀਲੀਆਂ ਅਤੇ ਚੁਣੌਤੀਆਂ ਬਾਰੇ ਭਰਪੂਰ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਮੌਕੇ ਬਾਹਰੋ ਆਏ ਮਹਿਮਾਨ ਬੁਲਾਰੇ ਅਤੇ …

Read More »

ਪੰਜਾਬ ਸਰਕਾਰ ਜਲਦ ਲਾਗੂ ਕਰੇ ਅਨੰਦ ਮੈਰਿਜ ਐਕਟ -ਕੰਵਰਬੀਰ ਸਿੰਘ

ਅੰਮ੍ਰਿਤਸਰ, 12 ਮਈ (ਜਸਬੀਰ ਸਿੰਘ ਸੱਗੂ)- ਹਰਿਆਣਾ ਸਰਕਾਰ ਵੱਲੋ ਰਾਜ ਵਿੱਚ ਅਨੰਦ ਮੈਰਿਜ ਐਕਟ ਲਾਗੂ ਕਰਨਾ ਇੱਕ ਚੰਗਾ ਕਦਮ ਅਜਿਹਾ ਕਰਕੇ ਹੁੱਡਾ ਸਰਕਾਰ ਨੇ ਸਿੱਖਾਂ ਦੀ ਲੰਬੇ ਸਮੇਂ ਤੋਂ ਰੁਕੀ ਮੰਗ ਨੂੰ ਪੂਰਾ ਕਰਨ ਲਈ ਪਹਿਲਕਦਮੀ ਕੀਤੀ ਹੈ। ਅਤੇ ਹੁਣ ਪੰਜਾਬ ਸਰਕਾਰ ਨੂੰ ਵੀ ਜਲਦ ਯਤਨ ਕਰਕੇ ਇਸ ਨੂੰ ਪੰਜਾਬ ਵਿੱਚ ਵੀ ਲਾਗੂ ਕਰਵਾਉਣਾ ਚਾਹੀਦਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ …

Read More »