ਬਟਾਲਾ, 25 ਮਈ (ਬਰਨਾਲ)- ਸਟੇਟ ਬੈਕ ਆਫ ਇੰਡੀਆ ਬਰਾਂਚ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦੇ ਮੈਨੇਜਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਨੂੰ ਇੱਕ ਏਸਰ ਕੰਪਨੀ ਦਾ ਕੰਪਿਊਟਰ ਭੇਟ ਕੀਤਾ ਗਿਆ| ਬੈਕ ਮੈਨੇਜਰ ਸ੍ਰੀ ਜੋਗਿੰਦਰਪਾਲ ਨੇ ਦੱਸਿਆ ਕਿ ਬੈਕ ਵੱਖ ਵੱਖ ਸਮੇ ਤੇ ਸਕੂਲਾ ਨੂੰ ਸਹੁਲਤਾ ਦਿੰਦਾ ਹੈ ਜਿਵੇ ਕਦੀ ਸਕੂਲਾਂ ਨੂੱ ਪੱਖੇ ਜਾਂ ਆਰ ਉ ਸਿਸਟਮ ਆਦਿ …
Read More »
Punjab Post Daily Online Newspaper & Print Media