ਜੰਡਿਆਲਾ ਗੁਰੁ, 17 ਜੂਨ (ਹਰਿੰਦਰਪਾਲ ਸਿੰਘ) – ਮਾਨਸੂਨ ਦੀ ਉਡੀਕ ਵਿਚ ਬੈਠੇ ਪੰਜਾਬ ਵਾਸੀ ਅਤਿ ਦੀ ਗਰਮੀ ਵਿਚ ਆਪਣੇ ਆਪਨੂੰ ਬਚਾਉਣ ਲਈ ਵੱਖ ਵੱਖ ਢੰਗ ਤਰੀਕੇ ਅਪਨਾ ਰਹੇ ਹਨ।ਕੁੱਝ ਪਰਿਵਾਰ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ ਠੰਡੇ ਇਲਾਕੇ ਵਿਚ ਸੈਰ ਕਰਨ ਗਏ ਹੋਏ ਹਨ। ਕੁਝ ਪਰਿਵਾਰਾਂ ਦੇ ਬੱਚੇ ਅਪਨੇ ਨਾਨਕੇ ਘਰਾਂ ਵਿਚ ਪਹੁੰਚਕੇ ਇਧਰ ਤੋਂ ਉਪੱਰ ਦੀਆ ਰੋਣਕਾਂ ਵਧਾ ਰਹੇ ਹਨ।ਪਰ …
Read More »Daily Archives: June 18, 2014
ਸਰਕਾਰੀ ਸਕੂਲ ਜੈਤੋਸਰਜਾ ਦੀਆਂ ਕੁੜੀਆਂ ਨੇ ਮਾਰੀ ਬਾਜੀ
ਮਨਪ੍ਰੀਤ, ਸੁਪਰੀਤ, ਸਰਨਜੀਤ, ਸਿਮਰਨ ਤੇ ਪਲਵਿੰਦਰ ਨੇ ਵਜੀਫਾ ਪ੍ਰਾਪਤ ਕੀਤਾ ਬਟਾਲਾ, 17 ਜੂਨ (ਨਰਿੰਦਰ ਬਰਨਾਲ) – ਪਿਛਲੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵੱਲੋ ਮੈਟ੍ਰਿਕ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦੀਆਂ ਪੰਜਾਬ ਵਿਦਿਆਰਥਣਾਂ ਨੇ ਵਜੀਫਾ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸਨ ਕੀਤਾ । ਪ੍ਰੈਸ ਨੂੰ ਬਿਆਨ ਵਿਚ ਸਕੂਲ ਪ੍ਰਿੰਸੀਪਲ ਸ੍ਰੀ …
Read More »
Punjab Post Daily Online Newspaper & Print Media