Wednesday, November 25, 2026

Daily Archives: June 9, 2014

What Prime Minister Manmohan Singh Could or Could Not do for Amritsar

Harjap Singh Aujla Dr. Manmohan Singh is an honest man, who never believed in laying extravagant foundation stones with a lot of fanfare and taking publicity for personal aggrandizement. He believes in doing prudent things and does not hanker after rewards. He lived in Amritsar after being displaced from Pakistan and thus knows the nerve of the city. He realizes …

Read More »

ਨਸ਼ਾ ਸਮੱਗਲਰਾਂ ਨੂੰ ਫੜਣ ‘ਚ ਪੰਜਾਬ ਪੁਲਿਸ ਦੀਆਂ ਮੁਟਿਆਰਾਂ ਵੀ ਅੱਗੇ, ਫਰਾਰ ਨਸ਼ੇੜੀ ਨੂੰ ਦੋੜ ਕੇ ਕੀਤਾ ਕਾਬੂ

ਜੰਡਿਆਲਾ ਗੁਰੂ, 8 ਜੂਨ (ਹਰਿੰਦਰਪਾਲ ਸਿੰਘ)-  ਪੰਜਾਬ ਪੁਲਿਸ ਵਲੋਂ ਨਸ਼ੇੜੀਆਂ ਖਿਲਾਫ ਵਿੱਢੀ ਜੰਗ ਵਿਚ ਪੰਜਾਬੀ ਮੁਟਿਆਰਾਂ ਵੀ ਅੱਗੇ ਹੋ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ।ਜੰਡਿਆਲਾ ਗੁਰੂ ਪਿੰਡ ਮੱਲ੍ਹੀਆਂ ਦੀ ਜੰਮਪਾਲ ਲੇਡੀ ਕਾਂਸਟੇਬਲ ਦਵਿੰਦਰ ਕੋਰ ਨੰਬਰ 1800 ਜਲੰਧਰ ਜੋ ਕਿ ਇਸ ਵੇਲੇ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਵਿਚ ਨਸ਼ਾ ਸਮੱਗਲਰਾਂ ਨੂੰ ਫੜਣ ਵਿਚ ਪੁਲਿਸ ਦੀ ਟੀਮ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਬੀਤੇ …

Read More »

ਠਠਿਆਰ ਬਰਾਦਰੀ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ

ਜੰਡਿਆਲਾ, 8 ਜੂਨ (ਹਰਿੰਦਰਪਾਲ ਸਿੰਘ)-  ਅਤਿ ਦੀ ਗਰਮੀ ਵਿਚ ਬਰਤਨਾਂ ਵਾਲੇ ਬਾਜ਼ਾਰ ਜੰਡਿਆਲਾ ਗੁਰੂ ਵਿਚ ਠਠਿਆਰ ਬਰਾਦਰੀ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । (ਫੋਟੋ-  ਵਰਿੰਦਰ ਸਿੰਘ)

Read More »

ਜਿੱਤ ਸ਼ੇਰ ਸਿੰਘ ਦੀਆਂ ਨਹੀਂ ਵਰਕਰਾਂ ਦੀ ਹੋਈ ਹੈ – ਘੁਬਾਇਆ

ਸੰਸਦ ਘੁਬਾਇਆ ਨੇ ਵਪਾਰ ਲਈ ਸਾਦਕੀ ਬਾਰਡਰ ਖੁੱਲਵਾਣ ਦਾ ਦੁਹਰਾਇਆ ਸੰਕਲਪ ਫਾਜਿਲਕਾ, 8 ਜੂਨ (ਵਿਨੀਤ ਅਰੋੜਾ)-  ਲੋਕਸਭਾ ਚੋਣਾਂ ਵਿੱਚ ਜਿੱਤ ਸ਼ੇਰ ਸਿੰਘ  ਘੁਬਾਇਆ ਦੀਆਂ ਨਹੀਂ ਸਗੋਂ ਵਰਕਰਾਂ ਦੀ ਹੋਈ ਹੈ ।ਵਰਕਰਾਂ ਦੀ ਮਿਹਨਤ  ਦੇ ਦਮ ਉੱਤੇ ਹੀ ਨੇਤਾ ਬਣਦੇ ਹਨ ।ਉਕਤ ਉਦਗਾਰ ਨਵੇ ਬਣੇ ਸੰਸਦ ਸ.  ਸ਼ੇਰ ਸਿੰਘ ਘੁਬਾਇਆ ਨੇ ਸਥਾਨਕ ਸਿਟੀ ਗਾਰਡਨ ਵਿਚ ਅਕਾਲੀ ਭਾਜਪਾ ਵਰਕਰਾਂ ਦਾ ਧੰਨਵਾਦ ਕਰਨ …

Read More »

100 ਫ਼ੀਸਦੀ ਰਿਹਾ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਦਾ ਨਤੀਜਾ

ਫਾਜਿਲਕਾ, 8 ਜੂਨ (ਵਿਨੀਤ ਅਰੋੜਾ)-  ਸਥਾਨਕ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਦਾ ੧੦ਵੀਂ ਜਮਾਤ ਦਾ ਨਤੀਜਾ ਸੌਫ਼ੀਸਦੀ ਰਹਿਣ ਤੇ ਸਕੂਲ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਸ.  ਸੋਹਨ ਸਿੰਘ, ਸਕੱਤਰ ਜੀਤ ਸਿੰਘ ਅਤੇ ਹੋਰ ਮੈਬਰਾਂ ਨੇ ਬੱਚਿਆਂ ਦੇ ਅਭਿਭਾਵਕਾਂ ਨੂੰ ਵਧਾਈ ਦੇਣ  ਦੇ ਨਾਲ-ਨਾਲ ਸਕੂਲ ਸਟਾਫ ਦੀ ਸਿਫ਼ਤ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਮੋਹਨ ਸਿੰਘ  ਨੇ ਦੱਸਿਆ ਕਿ ਪ੍ਰੀਖਿਆ …

Read More »

ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਹੋਣਗੇ ਡਰੇਨਾਂ ‘ਚ ਪਾਣੀ ਨਿਕਾਸੀ ਦੇ ਪ੍ਰਬੰਧ – ਮਨਜੀਤ ਸਿੰਘ ਬਰਾੜ

ਜ਼ਿਲ੍ਹੇ ਦੀਆਂ ਡਰੇਨਾਂ ਦੀ ਸਫ਼ਾਈ ਦਾ ਪ੍ਰਬੰਧ ਜੰਗੀ ਪੱਧਰ ਤੇ ਜਾਰੀ ਫਾਜਿਲਕਾ, ੮ ਜੂਨ (ਵਿਨੀਤ ਅਰੋੜਾ)-  ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹੇ ਭਰ ਵਿਚ ਡਰੇਨਾਂ ਅਤੇ ਸੇਮ ਨਾਲਿਆਂ ਦੀ ਸਾਫ਼ ਸਫ਼ਾਈ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਬਰਸਾਤਾਂ ਦੇ ਦਿਨਾਂ ਵਿਚ ਇਨ੍ਹਾਂ ਸੇਮ ਨਾਲਿਆਂ ਵਿਚ ਬਰਸਾਤਾਂ ਦਾ ਪਾਣੀ ਓਵਰਫਲੋਅ ਨਾ ਹੋਵੇ ਇਸ ਲਈ ਡਰੇਨਜ਼ ਵਿਭਾਗ ਨੂੰ …

Read More »

ਅਗ ਲਗਣ ਨਾਲ ਝੌਪੜੀ ਵਿੱਚ ਸੌਂ ਰਹੇ ਦੋ ਬੱਚੇ ਜਿੰਦਾ ਜਲਕੇ ਮਰੇ

ਦੋ ਝੌਪੜੀਆਂ ਵਿੱਚ ਪਿਆ ਹੋਰ ਸਾਮਾਨ ਵੀ ਸੜਿਆ, ਇੱਕ ਗਾਂ ਦੀ ਵੀ ਮੌਤ, ਉੱਠ ਵੀ ਬੁਰੀ ਤਰ੍ਹਾਂ ਝੁਲਸਿਆ ਫਾਜਿਲਕਾ, 8  ਜੂਨ (ਵਿਨੀਤ ਅਰੋੜਾ)-   ਉਪ-ਮੰਡਲ  ਦੇ ਪਿੰਡ ਰਾਮਪੁਰਾ ਵਿੱਚ ਉਸ ਸਮੇਂ ਇੱਕ ਦਰਦਨਾਕ ਘਟਨਾ ਹੋਈ ਜਦੋਂ ਦੋ ਪਰਵਾਰਾਂ  ਦੇ ਬੱਚੇ ਦੁਨੀਆ ਤੋਂ ਬੇਖਬਰ ਸੁਖ ਅਤੇ ਚੈਨ ਦੀ ਨੀਂਦ ਲੈ ਰਹੇ ਸਨ।ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦੀ …

Read More »