Wednesday, November 25, 2026

Daily Archives: June 2, 2014

21ਸਾਲਾਂ ਤੋਂ ਲਗਾਤਾਰ ਅਮਰਨਾਥ ਗੁਫਾ ਦੀ ਪੈਦਲ ਯਾਤਰਾ ਕਰਨ ਵਾਲੇ ਰਾਜਪਾਲ ਛਾਬੜਾ ਦਾ ਸਮਰਾਲਾ ਵਿਖੇ ਸਵਾਗਤ

ਸਮਰਾਲਾ, 2  ਜੂਨ (ਇੰਦਰਜੀਤ ਕੰਗ) –  ਸ੍ਰੀ ਅਮਰਨਾਥ ਬਰਫਾਨੀ ਸੇਵਾ ਦਲ ਸਰਹੰਦ (ਰਜਿ:) ਦੀ ਬਰਾਂਚ ਜੈ ਸ਼ਿਵ ਸ਼ਕਤੀ ਸੇਵਾ ਦਲ ਸਮਰਾਲਾ (ਰਜਿ:) ਦੁਆਰਾ ਸ੍ਰੀ ਰਾਜਪਾਲ ਛਾਬੜਾ (ਕਾਲੀ) ਦਾ ਸਮਰਾਲਾ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਜਪਾਲ ਛਾਬੜਾ ਜੋ ਕਿ ਪਿੰਡ ਕਾਨਪੁਰ  (ਰਾਜਸਥਾਨ ) ਦਾ ਰਹਿਣ ਵਾਲਾ ਹੈ ਅਤੇ ਉਹ ਪਿਛਲੇ 21 ਸਾਲਾਂ ਤੋਂ ਲਗਾਤਾਰ ਆਪਣੇ ਪਿੰਡ ਤੋਂ ਅਮਰਨਾਥ ਦੀ …

Read More »

ਨੀਲਾ ਤਾਰਾ ਸਾਕੇ ਦੇ ਸ਼ਹੀਦ ਸਿੰਘਾਂ, ਸਿੰਘਣੀਆਂ ਦੀ ਯਾਦ ਵਿੱਚ ਦਿੱਲੀ ਕਮੇਟੀ ਵਲੋਂ ਅਰਦਾਸ ਸਮਾਗਮ 4 ਜੂਨ ਨੂੰ

ਨਵੀਂ ਦਿੱਲੀ, 2 ਜੂਨ (ਅੰਮ੍ਰਿਤ ਲਾਲ ਮੰਨਣ)- ਜੂਨ-1984 ਵਿੱਚ ਵਾਪਰੇ ਨੀਲਾ ਤਾਰਾ ਸਾਕੇ ਅਤੇ ਇਸ ਦੌਰਾਨ ਹੋਏ ਸ਼ਹੀਦ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਅਰਾ ਬੰਗਲਾ ਸਾਹਿਬ ਵਿਖੇ 4 ਜੂਨ ਬੁਧਵਾਰ ਸਵੇਰੇ 9 ਵਜੇ ਤੋਂ ਦੁਪਹਿਰ 1ਵਜੇ ਤਕ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਦਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ …

Read More »

ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦੀ ਜੋੜ ਮੇਲੇ ਸਬੰਧੀ ਲਗਾਈ ਛਬੀਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ)- ਤਰਨ ਤਾਰਨ ਰੋਡ ਸਥਿਤ ਗੁਰੂ ਅਰਜਨ ਨਗਰ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦੀ ਜੋੜ ਮੇਲੇ ਸਬੰਧੀ ਲਗਾਈ ਗਈ ਛਬੀਲ ‘ਤੇ ਸੇਵਾ ਕਰਦੀਆਂ ਸੰਗਤਾਂ।

Read More »

ਚੱਕਮੁਕੰਦ ‘ਚ 29 ਲੜਕੀਆਂ ਨੂੰ ਸਿਲਾਈ ਦੇ ਸਰਟੀਫਿਕੇਟ ਵੰਡੇ

ਅੰਮ੍ਰਿਤਸਰ, 2  ਜੂਨ (ਸੁਖਬੀਰ ਸਿੰਘ)- ਸਰਕਾਰੀ ਬਹੁਤਕਨੀਕੀ ਕਾਲਜ ਵੱਲੋਂ ਵੱਖ-ਵੱਖ ਖੇਤਰਾਂ ‘ਚ ਕਰਵਾਏ ਜਾਂਦੇ ਕਈ ਤਰਾਂ ਦੇ ਕੋਰਸਾਂ ਦੇ ਤਹਿਤ ਪਿੰਡ ਚੱਕਮੁਕੰਦ ਵਿਖੇ ਲੜਕੀਆਂ ਨੂੰ ਸਿਲਾਈ ਕਢਾਈ ਦਾ ਮੁਫਤ 6 ਮਹੀਨੇ ਦਾ ਕੋਰਸ ਕਰਵਾਇਆ ਗਿਆ, ਜਿਸ ਵਿਚ ਸਿਲਾਈ ਸੈਂਟਰ ਦੀ ਇੰਚਾਰਜ ਗੁਰਜੀਤ ਕੌਰ ਵੱਲੋਂ 29 ਲੜਕੀਆਂ ਨੂੰ ਬੜੇ ਵਧੀਆ ਤਰੀਕੇ ਨਾਲ ਸਿਲਾਈ ਕਢਾਈ ਦੀ ਸਿੱਖਿਆ ਦਿੱਤੀ ਗਈ। ਇਹ ਸਿਲਾਈ ਸੈਂਟਰ …

Read More »

ਨਵੀ ਫੈਡਰੇਸ਼ਨ ਬਨਾਉਣ ਦਾ ਐਲਾਨ 4 ਜੂਨ ਨੂੰ – ਚੱਕਮੁਕੰਦ, ਲਹੌਰੀਆ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ)- ਸਿੱਖ ਕੋਮ ਦੀ ਚੜਦੀ ਕਲਾ ਵਾਸਤੇ ਕਾਰਜ ਕਰਨ ਅਤੇ ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਕਰਨ ਹਿੱਤ ਸ਼੍ਰੋਮਣੀ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ), ਵੱਖ ਵੱਖ ਧਾਰਮਿਕ ਜਥੇਬੰਦੀਆਂ ਅਤੇ ਪੰਥ ਦਰਦੀ ਨੌਜਵਾਨਾਂ ਦੇ ਸਹਿਯੋਗ ਨਾਲ ਨਵੀਂ ਫੈਡਰੇਸਨ ਦਾ 4 ਜੂਨ ਸਵੇਰੇ 10-00 ਵਜੇ ਬੁੱਧਵਾਰ ਵਾਲੇ ਦਿਨ ਨੂੰ ਗੁਰਦੁਆਰਾ ਸ੍ਰੀ ਛੇਹਾਰਟਾ ਸਾਹਿਬ …

Read More »

ਸ਼ਹੀਦੀ ਦਿਹਾੜੇ ਸਬੰਧੀ ਗੁਰੂ ਕਾ ਲੰਗਰ ਲਗਾਇਆ

ਅੰਮ੍ਰਿਤਸਰ, 1 ਜੂਨ (ਮਨਪ੍ਰੀਤ ਸਿੰਘ ਮੱਲੀ)- ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧ ਵਿੱਚ ਸੁਲਤਾਨਵਿੰਡ ਰੋਡ ਵਿਖੇ ਪਕਾਇਆ ਜਾ ਰਿਹਾ ਗੁਰੂ ਕਾ ਲੰਗਰ ਅਤੇ ਲੰਗਰ ਛੱਕ ਰਹੀਆਂ ਸੰਗਤਾਂ।

Read More »

ਖਿੱਚ ਦਾ ਕੇਂਦਰ ਰਹੀ ਸਪਰਿੰਗਫੀਲਡ ਵਿੱਖੇ ਮਨਾਏ ਗਏ ਮੈਮੋਰੀਅਲ ਡੇਅ ‘ਤੇ ਸਿੱਖਾਂ ਦੀ ਨਿਵੇਕਲੀ ਪਛਾਣ

ਡੇਟਨ-ਅਮਰੀਕਾ, 1 ਜੂਨ (ਚਰਨਜੀਤ ਸਿੰਘ ਗੁਮਟਾਲਾ)- ਆਪਣੀ ਨੌਕਰੀ ਦੌਰਾਨ ਸ਼ਹੀਦ ਹੋਏ ਅਮਰੀਕੀ ਫ਼ੌਜੀਆਂ ਨੂੰ  ਯਾਦ ਕਰਨ ਲਈ ਅਮਰੀਕਾ ਵਿਚ ਹਰ ਸਾਲ ਮੈਮੋਰੀਅਲ ਡੇ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਇਸ ਦੀ ਸ਼ੁਰੂਆਤ ਅਮਰੀਕੀ ਗ੍ਰਹਿ ਯੁਧ ਸਮੇਂ ਹੋਈ ਤੇ ਉਸ ਸਮੇਂ ਇਸ ਨੂੰ ਡੈਕੋਰੇਸ਼ਨ ਡੇ ਨਾਲ ਯਾਦ ਕੀਤਾ ਜਾਂਦਾ ਸੀ।ਵੀਂਹਵੀਂ ਸਦੀ ਵਿਚ ਮੈਮੋਰੀਅਲ ਡੇ ਸਾਰੇ ਯੁਧਾਂ ਵਿਚ …

Read More »

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

ਵਿੱਦਿਆ ਬੋਝ ਨਹੀਂ, ਸਫ਼ਲਤਾ ਦੀ ‘ਸੁਨਿਹਰੀ ਪੌੜੀ’ – ਪ੍ਰਿੰ: ਬਿੰਦਰਾ ਅੰਮ੍ਰਿਤਸਰ, 1 ਜੂਨ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੰਗਾਰੰਗ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਤੇਜਿੰਦਰ ਕੌਰ ਬਿੰਦਰਾ ਨੇ ਕਿਹਾ ਕਿ ਵਿੱਦਿਆ ਬੋਝ ਨਹੀਂ, ਬਲਕਿ ਜ਼ਿੰਦਗੀ ‘ਚ ਕਾਮਯਾਬੀ ਦੀ ਇਕ ‘ਸੁਨਿਹਰੀ ਪੌੜੀ’ ਹੈ। ਪ੍ਰਿੰ: ਬਿੰਦਰਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਜਾਣੂੰ ਕਰਦਿਆ ਕਿਹਾ ਕਿ ਸਮਾਜ ‘ਚ ਇਕ ਕਾਮਯਾਬ ਇਨਸਾਨ …

Read More »