Wednesday, November 25, 2026

Daily Archives: June 3, 2014

ਪੀਰ ਬਾਬਾ ਕੁੱਤਿਬ ਸ਼ਾਹ ਦੇ ਸਾਲਾਨਾ ਜੋੜ ਮੇਲੇ ‘ਤੇ ਤਲਬੀਰ ਗਿੱਲ ਤੇ ਪ੍ਰੋਂ: ਸਰਚਾਂਦ ਸਿੰਘ ਸਨਮਾਨਿਤ

ਅੰਮ੍ਰਿਤਸਰ 3 ਜੂਨ (ਸਿਕੰਦਰ ਸਿੰਘ ਖਾਲਸਾ) – ਪਿੰਡ ਢੱਡੇ ਵਿਖੇ ਪੀਰ ਬਾਬਾ ਕੁੱਤਿਬ ਸ਼ਾਹ ਦੇ ਸਾਲਾਨਾ ਜੋੜ ਮੇਲਾ ਦੌਰਾਨ ਤਲਬੀਰ ਸਿੰਘ ਗਿੱਲ ਤੇ ਪ੍ਰੋਂ: ਸਰਚਾਂਦ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਨਗਰ ਨਿਵਾਸੀ ਅਤੇ ਆਈਆਂ ਹੋਇਆਂ ਸੰਗਤਾਂ ਦਾ ਮਨੋਰੰਜਨ ਕਰਦੇ ਹੋਏ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ, ਸੰਮੀ ਖਾਨ ਆਦਿ ਕਲਾਕਾਰ।

Read More »

ਪੀਰ ਬਾਬਾ ਕੁੱਤਿਬ ਸ਼ਾਹ ਦਾ ਸਾਲਾਨਾ ਮੇਲਾ ਯਾਦਗਾਰੀ ਹੋ ਨਿੱਬੜਿਆ

ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ: ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਅਤੇ ਮੀਡੀਆ ਇੰਚਾਰਜ ਪ੍ਰੋ: ਸਰਚਾਂਦ ਸਿੰਘ ਅੰਮ੍ਰਿਤਸਰ 3 ਜੂਨ (ਸਿਕੰਦਰ ਸਿੰਘ ਖਾਲਸਾ) – ਹਲਕਾ ਮਜੀਠਾ ਦੇ ਪਿੰਡ ਢੱਡੇ ਵਿਖੇ ਗ੍ਰਾਮ ਪੰਚਾਇਤ ਵਲ਼ੋਂ ਇਲਾਵਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਅੱਜ ਮਨਾਇਆਂ ਗਿਆ ਪੀਰ ਬਾਬਾ ਕੁੱਤਿਬ ਸ਼ਾਹ ਦਾ ਸਾਲਾਨਾ ਜੋੜ ਮੇਲਾ ਯਾਦਗਾਰ ਹੋ …

Read More »

ਕੇਜਰੀਵਾਲ ਸਾਥੀਆਂ ਸਮੇਤ ਜਲ੍ਹਿਆਵਾਲਾ ਵਿਖੇ ਜਰਨਲ ਡਾਇਰ ਦੀ ਤਰਾਂ ਦਾਖਲ ਹੋਏ

ਮੀਡੀਆ ਕਰਮੀਆਂ ਤੇ ਕੀਤਾ ਹਮਲਾ, ਕਈਆਂ ਦੇ ਪਾਟੇ ਕੱਪੜੇ ਪੱਤਰਕਾਰਾਂ ਨੇ ਕੀਤਾ ਰੋਸ-ਕੇਜਰੀਵਾਲ ਨੇ ਪੱਤਰਕਾਰਾਂ ਤੋਂ ਮੰਗੀ ਮੁਆਫੀ ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਮਖੀ ਅਰਵਿੰਦ ਕੇਜਰੀਵਾਲ ਨੇ ਆਪਣੇ ਸਾਥੀਆਂ ਸਮੇਤ ਜਨਰਲ ਡਾਇਰ ਤੋ ਬਾਅਦ ਦੂਜੀ ਵਾਰੀ ਜਲਿਆਵਾਲਾ ਬਾਗ ਵਿਖੇ ਦਾਖਲ ਹੋ ਕੇ ਗੁੰਡਾਗਰਦੀ ਕੀਤੀ ਤੇ ਜਨਰਲ ਡਾਇਰ ਦੀ ਤਰਾਂ ਦਫਤਰ ਦੀ ਭੰਨਤੋੜ ਕਰਨ ਤੋ ਇਲਾਵਾ …

Read More »

ਭਾਜਪਾ ਆਗੂ ਤੇ ਮੋਦੀ ਸਰਕਾਰ ਵਿੱਚ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਗੋਪੀ ਨਾਥ ਮੁੰਡੇ ਦਾ ਸੜਕ ਹਾਦਸੇ ਦਿਹਾਂਤ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਲੋਂ ਅਫਸੋਸ ਦਾ ਇਜ਼ਹਾਰ ਨਵੀ ਦਿੱਲੀ, 3 ਜੂਨ (ਅੰਮ੍ਰਿਤ ਲਾਲ ਮੰਨਣ)-  ਸੀਨੀਅਰ ਭਾਜਪਾ ਆਗੂ ਤੇ ਮੋਦੀ ਸਰਕਾਰ ਵਿੱਚ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਗੋਪੀ ਨਾਥ ਪਾਂਡੂਰੰਗ ਮੁੰਡੇ ਦਾ ਅੱਜ ਸਵੇਰੇ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ 64 ਸਾਲਾ ਗੋਪੀ ਨਾਥ ਮੁੰਡੇ ਸਵੇਰੇ 6-20 ਵਜੇ ਦਿਲੀ ਏਅਰਪੋਰਟ ਵੱਲ ਜਾ ਰਹੇ ਸਨ, ਜਿੰਨਾਂ ਦੀ ਕਾਰ ਮੋਤੀ ਬਾਗ …

Read More »

6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਦਿਤੇ ਗਏ ਸੱਦੇ ਨੂੰ ਗਰਮ ਖਿਆਲ ਜਥੇਬੰਦੀਆਂ ਵਲੋ ਮਿਲਿਆ ਸਮੱਰਥਨ

ਕੁੱਝ ਹਿੰਦੂ ਜਥੇਬੰਦੀਆਂ ਵਲੋਂ ਬੰਦ ਦਾ ਵਿਰੋਧ-ਕਈ ਥਾਈਂ ਲੱਗੇ ਪੋਸਟਰ ਲਾਹੇ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ)-  ਦਲ ਖਾਲਸਾ ਵਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਦਿਤੇ ਗਏ ਸੱਦੇ ਨੂੰ ਗਰਮ ਖਿਆਲ ਜਥੇਬੰਦੀਆਂ ਵਲੋ ਜਿਥੇ ਸਮੱਰਥਨ ਮਿਲਿਆ ਹੈ, ਉਥੇ ਕੁੱਝ ਹਿੰਦੂ ਜਥੇਬੰਦੀਆਂ ਵਲੋਂ ਇਸ ਬੰਦ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਬੰਦ ਸੰਬੰਧੀ ਵੱਖ-ਵੱਖ ਬਾਜ਼ਾਰਾਂ ਵਿਚ ਪੋਸਟਰ ਲਾਉਣੇ ਸ਼ੁਰੂ …

Read More »

ਬਾਲੀਵੁੱਡ ਹੀਰੋ ਅਭਿਸ਼ੇਕ ਬੱਚਨ ਦਰਸ਼ਨਾਂ ਲਈ ਸ੍ਰੀ ਦਰਬਾਰ ਸਾਹਿਬ ਪੁੱਜੇ

ਅੰਮ੍ਰਿਤਸਰ, ੨ ਜੂਨ (ਗੁਰਪ੍ਰੀਤ ਸਿੰਘ)-  ਬਾਲੀਵੁੱਡ ਹੀਰੋ ਅਭਿਸ਼ੇਕ ਬੱਚਨ ਨੇ ਐਤਵਾਰ ਨੂੰ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਪੁੱਜੇ, ਅਤੇ ਉਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਮੱਥਾ ਟੇਕਿਆ ਅਤੇ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਬਰਤਨ ਸਾਫ ਕਰਨ ਦੀ ਸੇਵਾ ਕੀਤੀ।ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ …

Read More »

17 ਲੱਖ 21 ਹਜਾਰ 250 ਮਿਲੀ ਲੀਟਰ ਨਜਾਇਜ ਸ਼ਰਾਬ ਬਰਾਮਦ

ਅੰਮ੍ਰਿਤਸਰ ੨ ਜੂਨ (ਮਨਪ੍ਰੀਤ ਸਿੰਘ ਮੱਲੀ) –  ਨਾਰਕੋਟਿਕਸ ਸੈਲ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹੱਥ ਲੱਗੀ, ਜਦੋਂ ਐਸ.ਐਸ.ਪੀ. ਦਿਹਾਤੀ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤੇ ਇੰਚਾਰਜ ਨਾਰਕੋਟਿਕਸ ਸੈਲ ਦਿਹਾਤੀ ਸੰਜੀਵ ਸ਼ਰਮਾ ਦੀ ਅਗਵਾਈ ‘ਚ ਮਾਰੇ ਗਏ ਇਕ ਛਾਪੇ ਦੌਰਾਨ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਲਾਲਕਾ ਨਗਰ ਵਿੱਚ ਜੋ ਕਿ ਸਰਪੰਚ ਛਾਪਾ ਰਾਮ ਸਿੰਘ, ਹਰਿੰਦਰ ਸਿੰਘ …

Read More »

ਗੁਰਮਤਿ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਅਮਨ ਐਵਨਿਊ ਵਿਖੇ ਸ਼ਹੀਦੀ ਪੁਰਬ ਮਨਾਇਆ ਗਿਆ

ਅੰਮ੍ਰਿਤਸਰ, 2 ਜੂਨ ( ਸੁਖਬੀਰ ਸਿੰਘ)- ਗੁਰਮਤਿ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਅਮਨ ਐਵਨਿਊ ਹਕੀਮਾਂ ਵਾਲਾ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਕੀਰਤਨ ਸਮਾਗਮ ਕਰਵਾਇਆ ਗਿਆ ਅਤੇ ਠੰਡੇ ਮਿੱਠ ਜਲ ਦੀ ਛਬੀਲ ਲਗਾਈ ਗਈ ।ਸਮਾਗਮ ਦੌਰਾਨ  ਗੁਰੂ ਕਾ ਲੰਗਰ ਵਰਤਾਇਆ ਗਿਆ, ਜਿਸ ਦੌਰਾਨ ਪ੍ਰਧਾਨ ਗੁਰਿੰਦਰ ਸਿੰਘ ਚਾਵਲਾ, ਸੈਕਟਰੀ ਧਨਵੰਤ ਸਿੰਘ, ਜਤਿੰਦਰ ਸਿੰਘ ਚੱਠਾ, ਸ੍ਰੀ ਸੁਖਮਨੀ ਸਾਹਿਬ …

Read More »

ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਮਨਾਇਆ ਜਾਵੇਗਾ- ਜਥੇ: ਅਵਤਾਰ ਸਿੰਘ

ਭਾਈ ਰਾਏ ਕੱਲਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਅੰਮ੍ਰਿਤਸਰ, 2 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27 ਬੀ.) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ, ਸੈਕਸ਼ਨ (87) ਅਤੇ ਸੈਕਸ਼ਨ (85) ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਸਲਿਆਂ …

Read More »

ਅੰਮ੍ਰਿਤਸਰ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਰੰਭੇਗਾ ਵਿਸ਼ੇਸ਼ ਮੁਹਿੰਮ-ਡੀ. ਸੀ.

ਭਿਖਾਰੀਆਂ ਨੂੰ ਭੀਖ ਨਾ ਦੇਣ ਦੀ ਕੀਤੀ ਅਪੀਲ ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ)- ਅੰਮ੍ਰਿਤਸਰ ਸ਼ਹਿਰ ਜਿੱਥੇ ਕਿ ਭਿਖਾਰੀਆਂ ਲਈ ਵਿਸ਼ੇਸ਼ ਘਰ ਬਣਾਇਆ ਗਿਆ ਹੈ, ਵਿਖੇ ਭਿਖਾਰੀਆਂ ਨੂੰ ਸੜਕਾਂ ‘ਤੇ ਭੀਖ ਮੰਗਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਰੈਡ ਕਰਾਸ ਵੱਲੋ ਵੀਡੀਓ ਅਤੇ ਫੋਟੋਗਰਾਫਰਾਂ ਦੀਆਂ ੫-੫ ਟੀਮਾਂਬਣਾਈਆਂ ਜਾਣਗੀਆਂ। ਇਨ੍ਹਾਂ ਟੀਮਾਂ ਵੱਲੋਂ ਸੜਕਾਂ ਤੇ ਭੀਖ ਮੰਗਣ …

Read More »