Daily Archives: June 20, 2014
ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਅਰੰਭ
ਸ਼੍ਰੋਮਣੀ ਕਮੇਟੀ ਸਥਾਪਨਾ ਦਿਵਸ ਨੂੰ ਸਮਰਪਿਤ 3 ਲੱਖ 50 ਬੂਟੇ ਲਗਾਏਗੀ- ਜਥੇ: ਅਵਤਾਰ ਸਿੰਘ ਅੰਮ੍ਰਿਤਸਰ (ਸ੍ਰੀ ਅਨੰਦਪੁਰ ਸਾਹਿਬ), 19 ਜੂਨ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਰੋਸਾਈ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਮਨਾਉਣ ਲਈ ਅਰੰਭਤਾ ਕੀਤੀ ਗਈ। ਇਸ ਤੋਂ ਪਹਿਲਾਂ ਗੁਰਦੁਆਰਾ ਭੋਰਾ ਸਾਹਿਬ ਵਿਖੇ ਸ੍ਰੀ ਅਖੰਡਪਾਠ …
Read More »ਗਾਹਕ ਜਾਗਰੂਕਤਾ ਲਈ ਅੱਗੇ ਆਉਣ ਵਾਲੀਆਂ ਸੰਸਥਾਵਾਂ ਦੀ ਡਟ ਕੇ ਮਦਦ ਕਰਾਂਗੇ – ਕੈਂਰੋ
ਆਦੇਸ਼ ਪ੍ਰਤਾਪ ਸਿੰਘ ਕੈਂਰੋ ਵੱਲੋਂ ਜਿਲ੍ਹਾ ਖਪਤਕਾਰ ਫੋਰਮ ਦੀ ਨਵੀਂ ਇਮਾਰਤ ਦਾ ਉਦਘਾਟਨ ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ)- ‘ਗਾਹਕ ਜਾਗਰੂਕਤਾ ਮੁਹਿੰਮ ਵਿਚ ਅੱਗੇ ਆਉਣ ਵਾਲੀਆਂ ਗੈਰ ਸਰਕਾਰੀ ਸੰਸਥਾਵਾਂ ਦੀ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ। ਇਹ ਫੋਰਮ ਤੁਹਾਡੇ ਹੱਕਾਂ ਦੀ ਰਾਖੀ ਲਈ ਹੈ ਅਤੇ ਇਹ ਆਪਣੇ ਮਨੋਰਥ ‘ਤੇ ਡਟੀ ਰਹੇਗੀ। ‘ ਉਕਤ ਸ਼ਬਦਾਂ ਦਾ ਪ੍ਰਗਟਾਵਾ ਸ. ਆਦੇਸ਼ ਪ੍ਰਤਾਪ ਸਿੰਘ ਕੈਰੋ,ਖੁਰਾਕ, …
Read More »ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਵਲੋਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਬ ਕਰਵਾਏ ਗਏ
ਅੰਮ੍ਰਿਤਸਰ, 19 ਜੂਨ (ਸਾਜਨ)- ਪੰਜਾਬ ਰੋਡ ਪਨਬਸ ਵਰਕਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕੱਲ ਸ਼ਾਮ ਨੂੰ ਖੱਤਮ ਕਰ ਦਿੱਤੀ ਗਈ ਹੈ।ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਸੇਂਟਰ ਬਾਡੀ ਦੇ ਸੱਦੇ ਤੇ ਮੰਗਾਂ ਨੂੰ ਲੈਕੇ ਕੀਤੀ ਗਈ ਹੜਤਾਲ ਕੱਲ ਖੱਤਮ ਕਰ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਅੰਮ੍ਰਿਤਸਰ 1 ਅਤੇ ਅੰਮ੍ਰਿਤਸਰ 2 …
Read More »ਖਾਲਸਾ ਕਾਲਜ ਵਿਖੇ 10 ਰੋਜ਼ਾ ਐੱਨ. ਸੀ. ਸੀ. ਕੈਂਪ ਦਾ ਹੋਇਆ ਸ਼ਾਨਦਾਰ ਅਗਾਜ਼
ਨੌਜਵਾਨਾਂ ‘ਚ ਅਨੁਸ਼ਾਸ਼ਨ ਤੇ ਦੇਸ਼ ਪ੍ਰਤੀ ਜਜਬਾ ਪੈਦਾ ਕਰਨਾ ਸਮੇਂ ਦੀ ਜਰੂਰਤ- ਮੇਜ਼ਰ ਜਰਨਲ ਸੰਧੂ ਅੰਮ੍ਰਿਤਸਰ, 19 ਜੂਨ (ਪ੍ਰੀਤਮ ਸਿੰਘ)- ਅੱਜ ਇਤਿਹਾਸਿਕ ਖ਼ਾਲਸਾ ਕਾਲਜ ਵਿਖੇ ਫ਼ਸਟ ਪੰਜਾਬ ਬਟਾਲੀਅਨ ਐੱਨ. ਸੀ. ਸੀ. ਆਰਮੀ ਵਿੰਗ ਵੱਲੋਂ ਭਾਈ ਸੁੰਦਰ ਸਿੰਘ ਮਜੀਠੀਆ ਹਾਲ ਵਿਖੇ ੧੦ ਰੋਜ਼ਾ ‘ਨੈਸ਼ਨਲ ਇੰਟੀਗ੍ਰੇਸ਼ਨ ਕੈਂਪ’ ਦਾ ਸ਼ਾਨਦਾਰ ਅਗਾਜ਼ ਹੋਇਆ। ਐੱਨ. ਸੀ. ਸੀ. ਦੇ 29 ਜੂਨ ਤੱਕ ਚਲਣ ਵਾਲੇ ਇਸ ਕੈਂਪ …
Read More »ਫੌਜ ਦੀ ਭਰਤੀ ਵਿਚ ਪੰਜਾਬ ਭਰ ਵਿਚੋਂ ਮੋਹਰੀ ਰਹੇ ਅੰਮ੍ਰਿਤਸਰ ਦੇ ਨੌਜਵਾਨ
ਬਹਾਦਰੀ ਪੁਸਕਾਰ ਜੇਤੂਆਂ ਨੂੰ ਦਿੱਤੀ ਗਈ 72 ਲੱਖ ਤੋਂ ਵੱਧ ਦੀ ਸਹਾਇਤਾ ਰਾਸ਼ੀ- ਕਰਨਲ ਗਿੱਲ ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ)- ਹਾਲ ਹੀ ਵਿਚ ਹੋਈ ਫੌਜ ਦੀ ਭਰਤੀ ਦੌਰਾਨ ਅੰਮ੍ਰਿਤਸਰ ਜਿਲ੍ਹ ਦੇ ੧੯੭ ਨੌਜਵਾਨ ਭਰਤੀ ਹੋਣ ਵਿਚ ਕਾਮਯਾਬ ਹੋਏ ਹਨ, ਜੋ ਕਿ ਸੰਖਿਆ ਪੱਖ ਤੋਂ ਸਾਰੇ ਪੰਜਾਬ ਤੋਂ ਵੱਧ ਹਨ। ਇਹ ਕਾਮਯਾਬੀ ਸਥਾਨਕ ਸੈਨਿਕ ਭਲਾਈ ਦਫਤਰ ਵੱਲੋਂ ਚਲਾਏ ਜਾ ਰਹੇ …
Read More »ਇਰਾਕ ‘ਚ ਅਗਵਾ ਕੀਤੇ ਨੌਜਵਾਨਾਂ ਬਾਰੇ ਜਾਣਕਾਰੀ ਦੇਣ ਲਈ ਕੰਟਰੋਲ ਪੰਜਾਬ ਸਰਕਾਰ ਵੱਲੋਂ ਰੂਮ ਸਥਾਪਿਤ
ਪੀੜਤ ਪਰਿਵਾਰ ਫੋਨ ‘ਤੇ ਜਾਣਕਾਰੀ ਜ਼ਰੂਰ ਨੋਟ ਕਰਵਾਉਣ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ਇਰਾਕ ਵਿਚ ਅਗਵਾ ਕੀਤੇ ਗਏ ਪੰਜਾਬੀ ਨੌਜਵਾਨਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਚੰਡੀਗੜ੍ਹ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਪੀੜਤ ਵਿਅਕਤੀਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਸਮਰ ਕੈਂਪ ਲਗਾਇਆ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਸਮਰ ਕੈਂਪ ਲਗਾਇਆ ਗਿਆ ਜਿਸ ਵਿਚ ਵੱਖ ਵੱਖ ਗਤੀਵਿਧੀਆ ਜਿਵੇਂ ਕਿ : ਸਕੇਟਿਂਗ, ਬੈਡਮਿੰਨਟਨ, ਟੇਬਲ ਟੇਨਿਸ , ਟਾਇਕਵਾਂਡੋ, ਖੋ-ਖ, ਗਤਕਾ, ਡਾਂਸ, ਪੇਂਟਿਗ, ਇੰਗਲਿਸ਼ ਸਪੀਕਿੰਗ ਕੋਰਸ , ਵਾਲੀਬਾਲ, ਬਾਸਕਿਤਬਾਲ ਅਤੇ ਹੋਰ ਗਤੀਵਿਧੀਆ ਕਰਵਾਈਆ ਗਈਆ। ਸ: ਲਖਬੀਰ ਸਿੰਘ ਖਿਆਲਾ ਡਿਪਟੀ ਡਾਇਰੈਕਟਰ ਸਪੋਟਸ ਚੀ : ਖਾ: ਦੀ: ਨੇ …
Read More »ਚੈਂਪੀਅਨ ਸਪੋਰਟਸ ਕਲੱਬ (ਰਜਿ:) ਦਾ ਵਿਸ਼ੇਸ਼ ਖੇਡ ਸਮਰ ਕੋਚਿੰਗ ਕੈਂਪ ਸੰਪੰਨ
ਅੰਮ੍ਰਿਤਸਰ, 19 ਜੂਨ (ਜਸਬੀਰ ਸਿੰਘ ਸੱਗੂ)- ਅੰਮ੍ਰਿਤਸਰ ਦੇ ਖੇਡ ਖੇਤਰ ਨੂੰ ਹੋਰ ਉੱਚਾ ਚੁੱਕਣ ਤੇ ਬਹੁ ਖੇਡਾਂ ਦੇ ਪਸਾਰ ਤੇ ਪ੍ਰਚਾਰ ‘ਚ ਲੱਗੀ ਅੰਮ੍ਰਿਤਸਰ ਦੀ ਨਾਮਵਰ ਚੈਂਪੀਅਨ ਸਪੋਰਟਸ ਕਲੱਬ (ਰਜਿ) ਦੇ ਵੱਲੋਂ ਗੁਰੁ ਨਾਨਕ ਦੇਵ ਯੂਨੀਵਰਿਸਟੀ ਵਿਖੇ ਲਗਾਇਆ ਗਿਆ 15 ਰੋਜਾ ਵਿਸ਼ੇਸ ਖੇਡ ਸਮਰ ਕੋਚਿੰਗ ਕੈਂਪ ਸੰਪੰਨ ਹੋ ਗਿਆ। ਇਸ ਕੈਂਪ ਵਿੱਚ ਸ਼ਾਮਲ ਬਹੁ ਖੇਡ ਖਿਡਾਰੀ ਖਿਡਾਰਣਾ ਨੂੰ ਸਰਟੀਫਿਕੇਟ ਤੇ …
Read More »ਮੁੱਖ ਮੰਤਰੀ ਬਾਦਲ ਦੀ ਅਗੁਵਾਈ ਹੇਠ ਵਫਦ ਨੇ ਇਰਾਕ ਮਸਲੇ ਤੇ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, ਜੂਨ 19 (ਅੰਮ੍ਰਿਤ ਲਾਲ ਮੰਨਣ)- ਇਰਾਕ ‘ਚ ਫਸੇ ਭਾਰਤੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਕ ਵਫਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗੁਵਾਈ ਹੇਠ ਅੱਜ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵਿਦੇਸ਼ ਮੰਤਰਾਲੇ ਦੇ ਦਫ਼ਤਰ ‘ਚ ਮਿਲਿਆ। ਇਸ ਵਫ਼ਦ ‘ਚ ਬੰਧਕ ਬਨਾਏ ਗਏ ੪੧ ਭਾਰਤੀਆਂ ਵਿਚੋਂ ੧੩ ਪੰਜਾਬੀ ਪਰਿਵਾਰਾਂ ਦੇ ੨੮ ਪਰਿਵਾਰਿਕ ਮੈਂਬਰ ਵੀ …
Read More »
Punjab Post Daily Online Newspaper & Print Media