Wednesday, November 25, 2026

Daily Archives: June 13, 2014

ਜਨਮ ਦਿਨ ਮੁਬਾਰਕ – ਯਸ਼ਨੂਰ ਸਿੰਘ

                                              ਮਾਤਾ ਕੁਲਦੀਪ ਕੌਰ, ਪਿਤਾ ਗੁਰਬਚਨ ਸਿੰਘ ਅਤੇ ਭੂਆ -ਗੁਰਮੀਤ ਕੌਰ ‘ਮੀਤ’  ਜੀ                                                 ਨੂੰ  ਆਪਣੇ ਲਾਡਲੇ ਯਸ਼ਨੂਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ

Read More »

ਕੈਮਿਸਟ ਦੁਕਾਨਾਦਾਰਾਂ ਨੇ ਕੀਤੀ ਹੜਤਾਲ, ਸਾਰਾ ਦਿਨ ਕੈਮਿਸਟ ਦੀਆਂ ਦੁਕਾਨਾ ਰਹੀਆਂ ਬੰਦ

ਅੰਮ੍ਰਿਤਸਰ, 12  ਜੂਨ (ਸੁਖਬੀਰ ਸਿੰਘ- ਅੱਜ ਕੈਮਿਸਟ ਔਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਪੁਲਿਸ ਪ੍ਰਸ਼ਾਸਨ ਵਲੋਂ  ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿਚ ਅੱਜ ਪੂਰੇ ਪੰਜਾਬ ਵਿਚ ਕੈਮੀਸਟ ਦੀਆਂ  ਦੁਕਾਨਾ ਬੰਦ ਰਹੀਆਂ।ਮਜੀਠਾ ਰੋਡ ਗੁਰੂ ਨਾਨਕ ਹਸਪਤਾਲ ਦੇ ਸਾਹਮਣੇ ਕੈਮਿਸਟ ਅੇਸੋਸੀਏਸ਼ਨ ਦੇ ਅਹੁਦੇਦਾਰਾ ਨੇ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਧਕੇਸਾਹੀ ਦੇ ਵਿਰੂਧ ਨਾਰੇਬਾਜੀ ਕੀਤੀ ਅਤੇ ਦੁਕਾਨਾ ਸਾਰਾ ਦਿਨ ਬੰਦ ਰੱਖੀਆਂ।ਜਿਸ ਵਿਚ ਪੰਜਾਬ ਕੈਮਿਸਟ …

Read More »

ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਡੀ.ਸੀ ਨੂੰ ਦਿੱਤਾ ਮੰਗ

ਅੰਮ੍ਰਿਤਸਰ, ੧੨ ਜੂਨ (ਸੁਖਬੀਰ ਸਿੰਘ)-  ਪੰਜਾਬ ਕੈਮਿਸਟ ਐਸੋਸੀਏਸ਼ਨ  ਦੇ ਅਹੁਦੇਦਾਰਂ ਪ੍ਰਧਾਨ ਸੁਰਜੀਤ ਮਹਿਤਾ, ਜਨਰਲ ਸੱਕਤਰ ਸੁਰਿੰਦਰ ਦੂੱਗਲ, ਚੈਅਰਮੈਨ ਸੁਰਿੰਦਰ ਸ਼ਰਮਾ, ਰਾਜ ਕੁਮਾਰ ਪ੍ਰਧਾਨ  ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ, ਸਤੀਸ਼ ਮਰਵਾਹਾ, ਸੰਜੀਵ ਭਾਟੀਆਂ ਪ੍ਰਧਾਨ ਰਿਟੇਲ ਕੈਮਿਸਟ, ਵਿਸ਼ਾਲ ਲਖਨਪਾਲ  ਨੇ ਪੁਲਿਸ ਪ੍ਰਸ਼ਾਸਨ ਵਲੋਂ ਕੈਮਿਸਟਾ ਦੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਅੱਜ ਡਿਪਟੀ ਕਮਿਸ਼ਨਰ ਰਵੀ ਭੱਗਤ ਨੂੰ ਮੰਗ ਪੱਤਰ ਦਿੱਤਾ।ਜਿਸ ਵਿਚ ਮੁੱਖ ਮੰਗਾਂ …

Read More »

ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ

ਅੰਮ੍ਰਿਤਸਰ, 12  ਜੂਨ (ਜਸਬੀਰ ਸਿੰਘ ਸੱਗੂ) –  ਵਿਜੀਲੈਸ ਬਿਉਰੋ, ਤਰਨਤਾਰਨ ਨੇ ਪਟਵਾਰੀ ਉਮ ਪ੍ਰਕਾਸ਼ ਮਾਲ ਹਲਕਾ ਮਾਲੋਵਾਲ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਸ਼੍ਰੀ ਪ੍ਰਤਾਪ ਸਿੰਘ ਪੁੱਤਰ ਦਾਰਾ ਸਿੰਘ ਕੋਮ ਜੱਟ ਸਿੱਖ ਵਾਸੀ ਪਿੰਡ ਮਾਲੋਵਾਲ ਥਾਣਾ ਝਬਾਲ, ਤਹਿ ਤੇ ਜਿਲ੍ਹਾ ਤਰਨਤਾਰਨ ਨੇ ਵਾਕਿਆ ਪਿੰਡ ਮਾਲੋਵਾਲ ਸੰਤਾਂ ਵਿਖੇ ਵਾਹੀਯੋਗ ਜਮੀਨ ਖ੍ਰੀਦ ਕੀਤੀ ਸੀ ।ਇਸ ਰਕਬੇ ਦਾ ਇੰਤਕਾਲ ਕਰਨ ਲਈ …

Read More »

ਭਾਰੀ ਪੁਲਸ ਫੋਰਸ, ਡਿੱਚ ਮਸ਼ੀਨਾਂ, ਬੁਲਡੋਜ਼ਰ ਤੇ ਸੈਂਕੜੇ ਮਜਦੂਰਾਂ ਦੀ ਸਹਾਇਤਾ ਨਾਲ ਦੁਰਗਿਆਣਾ ਸੁੰਦਰਤਾ ਯੋਜਨਾ ਲਈ ਜਮੀਨ ਦਾ ਲਿਆ ਕਬਜਾ

ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ)-  ਨਗਰ ਸੁਧਾਰ ਟਰੱਸਟ ਵਲੋਂ 4 ਕਨਾਲ 15 ਮਰਲੇ ਤੇ 46 ਸਕੇਅਰ ਫੁੱਟ ਜ਼ਮੀਨ ਦਾ ਕਬਜ਼ਾ ਲੈਣ ਲਈ  ਨਗਰ ਸੁਧਾਰ ਟਰੱਸਟ ਵਲੋਂ ਭਾਰੀ ਪੁਲਸ ਫੋਰਸ, ਡਿੱਚ ਮਸ਼ੀਨਾਂ, ਬੁਲਡੋਜ਼ਰਾਂ, ਟਰਾਲੀਆਂ ਤੇ ਸੈਂਕੜੇ ਲੇਬਰ ਨੂੰ ਲੈ ਕੇ ਦੁਰਗਿਆਣਾ ਕੰਪਲੈਕਸ ਦੇ ਨਾਲ ਲੱਗਦੇ 37  ਦੇ ਲਗਭਗ ਮਕਾਨਾਂ ਅਤੇ ਦੁਕਾਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ।21  ਮਈ 2008੮ ਨੂੰ ਨਗਰ …

Read More »

ਸਿਵਲ ਕੰਮਾਂ ਵਿੱਚ ਚੰਗੇ ਮਿਆਰ ਲਈ ਸਥਾਨਕ ਸਰਕਾਰ ਵਿਭਾਗ ਵੱਲੋਂ ਥਰਡ ਪਾਰਟੀ ਇੰਸਪੈਕਸ਼ਨ ਜ਼ਰੂਰੀ

ਅੰਮ੍ਰਿਤਸਰ, 12  ਜੂਨ (ਸੁਖਬੀਰ ਸਿੰਘ)-  ਵੱਖ-ਵੱਖ ਸਿਵਲ ਕੰਮਾਂ ਵਿੱਚ ਚੰਗੇ ਮਿਆਰ ਦੀ ਪ੍ਰਾਪਤੀ ਲਈ ਸਥਾਨਕ ਸਰਕਾਰ ਵਿਭਾਗ ਵੱਲੋਂ ਥਰਡ ਪਾਰਟੀ ਇੰਨਸਪੈਕਸ਼ਨ ਜ਼ਰੂਰੀ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਮਟੀਰੀਅਲ ਦੀ ਚੈਕਿੰਗ ਵੀ ਜ਼ਰੂਰੀ ਕੀਤੀ ਗਈ ਹੈ। ਵਿਭਾਗ ਦੇ ਨਿਰਦੇਸ਼ਾਂ ਤੇ ਚੁਣਿੰਦਾ ਅਫਸਰਾਂ ਦੀ ਇੱਕ ਟੀਮ ਨੂੰ ਵਿਸ਼ਵ ਪ੍ਰਸਿੱਧ ਸ੍ਰੀ ਰਾਮ ਇੰਸਟੀਚਿਊਟ ਲੈਬਾਰਟਰੀ, ਨਵੀਂ ਦਿੱਲੀ ਵਿਖੇ ਭੇਜਿਆ ਗਿਆ …

Read More »

ਸ੍ਰੀ ਗੂਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਨੀਨਿਊ ਵਿਖੇ ਲੱਗਾ ਖੇਡਾਂ ਦਾ ਸਮਰ ਕੈਂਪ

ਅੰਮ੍ਰਿਤਸਰ, 12  ਜੂਨ (ਜਗਦੀਪ ਸਿੰਘ ਸੱਗੂ)- ਸ੍ਰੀ ਗੂਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਵਿਖੇ ਖੇਡਾਂ ਦਾ ਸਮਰ ਕੈਂਪ ਚੱਲ ਰਿਹਾ ਹੈ, ਜੋ 2 ਜੂਨ ਤੋਂ 16  ਜੂਨ ਤਕ ਲਗਾਇਆ ਲੱਗੇਗਾ। ਵੱਖ-ਵੱਖ ਮਾਹਿਰ ਕੋਚਾਂ ਵਲੋਂ ਬਾਸਕਟ ਬਾਲ, ਬੈਡਮਿੰਟਨ,ਟੇਬਲ ਟੈਨਿਸ, ਰੱਸੀ ਟੱਪਣਾ,  ਸ਼ਤਰੰਜ, ਤਾਈਕਵਾਂਡੌ ਆਦਿ ਖੇਡਾਂ ਦੀ ਬੜੇ ਸੁਚੱਜੇ ਢੰਗ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ। ਇਹਨਾਂ ਖੇਡਾਂ ਵਿਚ ਵੱਖ- ਵੱਖ ਜਮਾਤਾਂ …

Read More »

ਰਮੇਸ਼ ਨਗਰ ਹਲਕੇ ‘ਚ ਹੋਈ ਇਸਤ੍ਰੀ ਸਤਿਸੰਗ ਦੀ ਮੀਟਿੰਗ

ਨਵੀਂ ਦਿੱਲੀ, 12  ਜੂਨ (ਅੰਮ੍ਰਿਤ ਲਾਲ ਮੰਨਣ)- ਰਮੇਸ਼ ਨਗਰ ਵਾਰਡ ਨੰ. 23  ਦੀ ਗੁਰਦੁਆਰਾ ਸਿੰਘ ਸਭਾਵਾਂ ਦੀ ਇਸਤ੍ਰੀ ਸਤਿਸੰਗ ਸਭਾ ਦੀਆਂ ਇਕ ਮੀਟਿੰਗ ਸ. ਤਨਵੰਤ ਸਿੰਘ ਇਲਾਕਾ ਮੈਂਬਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਦੀ ਅਗਵਾਈ ਹੇਠ ਹੋਈ। ਜਿਸ ਵਿਚ ਇਲਾਕੇ ਦੀਆਂ ਹੋਰ  ਵੀ ਬਹੁਤ ਸਾਰੀਆਂ ਮਹਿਲਾਵਾਂ ਨੇ ਹਿੱਸਾ ਲਿਆ ਤੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਭਾ …

Read More »

Last date of Admission to Self-Employment Oriented Courses of GNDU till June 30

Amritsar, 12 June (Punjab Post Bureau)- The last date of Self-Employment Oriented Certificate and Diploma Courses session 2014-15 for Matriculate and Plus Two (+2) pass students of the Guru Nanak Dev University would be 30th June 2014. This course is being run by Life Long Learning Department of the University. Dr. (Mrs.) Gurpreet Kaur, Director of Life Long Learning Department …

Read More »

ਸਰਕਾਰ ਬੇਸਹਾਰਾ ਗਊਆਂ ਲਈ ਗਊਸ਼ਾਲਾ ਦੇ ਯੋਗ ਪ੍ਰਬੰਧ ਕਰੇ – ਖਾਲਸਾ

ਅੰਮ੍ਰਿਤਸਰ, 12  ਜੂਨ (ਸੁਖਬੀਰ ਸਿੰਘ)- ਇਕ ਦਿਨ ਸਮਾਜ ਗਊ ਨੂੰ ਮਾਤਾ ਦਾ ਦਰਜਾ ਦਿਆ ਕਰਦਾ ਸੀ ਅਤੇ ਪੂਜਾ ਵੀ ਕਰਦੇ ਸਨ।ਪਰ ਅੱਜ ਲੋਕ ਦੁੱਧ ਨਾ ਦੇਣ ਵਾਲੀਆਂ ਗਊਆਂ  ਨੂੰ ਅਵਾਰਾ ਛੱਡ ਦਿੰਦੇ ਹਨ,ਇਹ ਨਹੀ ਕਈ ਖੁਦਗਰਜ਼ ਲੋਕ ਦੁੱਧ ਦੇਣ ਵਾਲੀਆਂ ਗਊਆਂ ਨੂੰ ਵੀ ਦੁੱਧ ਚੋ ਕੇ ਖੁਲੀਆ ਛੱਡ ਦਿੰਦੇ ਹਨ ਤਾਂ ਕਿ ਤੁਰ ਫਿਰ ਕੇ ਆਪਣਾ ਢਿੱਡ ਭਰ ਲੈਣ ਜੋ …

Read More »