6 ਜੂਨ ਨੂੰ ਸਾਥੀਆਂ ਸਮੇਤ ਕੀਤਾ ਸੀ ਅੰਮ੍ਰਿਤਪਾਨ ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ ਬਿਊਰੋ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਵੱਲੋਂ ਬਹੁਜਨ ਸਮਾਜ ਪਾਰਟੀ ਦੇ ਹਲਕਾ ਫਿਲੌਰ ਤੋਂ ਸਾਬਕਾ ਐਮ.ਪੀ 75 ਸਾਲਾ ਹਰਭਜਨ ਸਿੰਘ ਲਾਖਾ ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਹੋਏ ਦਿਹਾਂਤ ਤੇ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਆਈ.ਐਸ.ਓ ਅੰਮ੍ਰਿਤਸਰ ਦੇ ਪ੍ਰਧਾਨ, …
Read More »Daily Archives: June 11, 2014
ਕਥਾਕਾਰ ਤਲਵਿੰਦਰ ਸਿੰਘ ਦੀ ਕਥਾ ਪੁਸਤਕ ‘ਏਨੀ ਮੇਰੀ ਬਾਤ’ ਤੇ ਵਿਚਾਰ ਚਰਚਾ 15 ਨੂੰ
ਅੰਮ੍ਰਿਤਸਰ, 10 ਜੂਨ (ਦੀਪ ਦਵਿੰਦਰ ਸਿੰਘ)- ਮਨੁੱਖੀ ਰਿਸ਼ਤਿਆਂ, ਮਾਨਵੀ ਕਦਰਾਂ ਕੀਮਤਾਂ ਅਤੇ ਜਿੰਦਗੀ ਦੀਆਂ ਲੋੜਾਂ-ਥੋੜਾਂ ਤਲਾਸ਼ਦੇ ਪਾਤਰਾਂ ਦੀ ਨਿਸ਼ਾਨਦੇਹੀ ਕਰਕੇ ਅਜੋਕੀ ਪੰਜਾਬੀ ਕਹਾਣੀ ‘ਚ ਆਪਣੀ ਨਿਵੇਕਲੀ ਪਛਾਣ ਬਨਾਉਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਬੀਤੇ ਵਰ੍ਹੇ ਦੀ 11 ਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਪਣੀ ਪਤਨੀ ਸਮੇਤ ਇੱਕ ਭਿਆਨਕ ਕਾਰ ਹਾਦਸੇ ‘ਚ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀਆਂ …
Read More »ਪ੍ਰਭਲੀਨ ਕੌਰ ਬਣੀ ਪੰਜਾਬੀ ਵਿਸ਼ੇ ਦੀ ਟੋਪਰ
ਨਵੀਂ ਦਿੱਲੀ, 10 ਜੂਨ (ਅੰਮ੍ਰਿਤ ਲਾਲਾ ਮੰਨਣ)- ਮਾਤਾ ਗੁਜਰੀ ਮੈਨੇਜਮੇਂਟ ਕਮੇਟੀ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਪਬਲਿਕ ਸਕੂਲ ਗ੍ਰੇਟਰ ਕੈਲਾਸ਼ -1 ਦੀ ਵਿਦਿਆਰਥਨ ਪ੍ਰਭਲੀਨ ਕੌਰ ਨੇ ਇਸ ਵਰ੍ਹੇ ਦੀ 12ਵੀਂ ਜਮਾਤ ਦੀ ਸੀ.ਬੀ.ਐਸ.ਈ. ਦੀ ਬੋਰਡ ਪ੍ਰੀਖਿਆ ‘ਚ ਪੰਜਾਬੀ ਵਿਸ਼ੇ ‘ਚ 96% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਂ ਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਭਲੀਨ ਕੌਰ ਆਪਣੀ ਇਸ ਸਫਲਤਾ ਦਾ …
Read More »DSP’s and SHO’s to undertake the village & urban tour with Sarpanches/Municipal Councillors
Amritsar, 10 June (Punjab Post Bureau)- Sh. Ishwar Chandar, IPS, IGP Border Zone, Amritsar has conveyed that under the directions of the DGP Punjab all DSPs and SHOs have been asked through their SSsP to undertake the village and urban touring with the help of Sarpanches/Municipal Councillors and prominent people of Villages/Mohallas to ensure that every Village/Mohalla is drug free …
Read More »ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਲੋਂ ਧਾਰਮਿਕ ਦੀਵਾਨਾਂ ਦੀ ਲੜੀ ਸ਼ੁਰੂ
ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਧਾਰਮਿਕ ਦੀਵਾਨਾਂ ਦੀ ਸ਼ੁਰੂਆਤ ਮੌਕੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਲੋਂ ਸ਼ਾਮ ਦੇ ਦੀਵਾਨ ਸੋਦਰ ਰਾਹਿਰਾਸ ਪਾਠ …
Read More »ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਲੋਂ ਧਾਰਮਿਕ ਦੀਵਾਨਾਂ ਦੀ ਲੜੀ ਸ਼ੁਰੂ
ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਧਾਰਮਿਕ ਦੀਵਾਨਾਂ ਦੀ ਸ਼ੁਰੂਆਤ ਮੌਕੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਲੋਂ ਸ਼ਾਮ ਦੇ ਦੀਵਾਨ ਸੋਦਰ ਰਾਹਿਰਾਸ ਪਾਠ …
Read More »ਸਟੇਟ ਬੈਂਕ ਆਫ਼ ਪਟਿਆਲਾ ਜ਼ੋਨਲ ਆਫ਼ਿਸ ਵਲੋਂ ਨਿਰਜ਼ਲਾ ਇਕਾਦਸ਼ੀ ਮੌਕੇ ਲਗਾਈ ਛਬੀਲ
ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਕੋਰਟ ਰੋਡ ਦੁਕਾਨਦਾਰਾਂ ਵੀਰਾਂ ਵਲੋਂ ਵੀ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਗਈ। ਸਹਿਰ ਦੀ ਸਟੇਟ ਬੈਂਕ ਆਫ਼ ਪਟਿਆਲਾ ਜ਼ੋਨਲ ਆਫ਼ਿਸ ਵਲੋਂ ਸ਼ਹਿਰ ਵਿੱਚ ਨਿਰਜ਼ਲਾ ਇਕਾਦਸ਼ੀ ਦੇ ਮੌਕੇ ਅਮਰੀਕ ਸਿੰਘ ਰੋਡ ‘ਤੇ ਠੰਡੇ ਮਿੱਠੇ ਪੀਣ ਵਾਲੇ ਪਾਣੀ ਦੀ ਛਬੀਲ ਲਗਾਈ ਗਈ ਇਸ ਮੌਕੇ ਸਮੂਹ ਸਟਾਫ਼ …
Read More »ਸੁਰਖਪੀਰ ਰੋਡ ਵਾਸੀਆਂ ਠੰਢੇ ਮਿੱਠੇ ਪਾਣੀ ਛਬੀਲ ਲਗਾਈ
ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ)- ਪੰਜਾਬ ਦੇ ਇਲਾਕੇ ਸ਼ਹਿਰ ਬਠਿੰਡਾ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹੋ ਰਹੇ ਹਨ ਇਸ ਗਰਮੀ ਨੇ ਬਜ਼ਾਰਾਂ ਵਿਚ ਸੁੰਨਸਾਨ ਕਰ ਦਿੱਤੇ ਹਨ। ਲੋਕਾਂ ਨੂੰ ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਛਬੀਲਾਂ ਲੈ ਕੇ ਠੰਡੇ ਮਿੱਠੇ ਜਲ ਪਿਆ ਕੇ ਬਚਾਓ ਕਰ ਰਹੇ ਹਨ । ਇਸ ਅੱਤ ਦੀ ਗਰਮੀ ਨੂੰ ਵੇਖਦੇ …
Read More »ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਨਹੀ ਬਖਸ਼ਿਆ ਜਾਵੇਗਾ- ਐਸ.ਐਚ.ਓ ਸੁਰਿੰਦਰ ਸਿੰਘ
ਅੰਮ੍ਰਿਤਸਰ, 10 ਜੂਨ (ਮਨਪ੍ਰੀਤ ਸਿੰਘ ਮੱਲੀ) – ਮਾਣਯੋਗ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਅੋਲਖ ਦੀਆਂ ਸਖਤ ਹਦਾਇਤਾਂ ਅਨੁਸਾਰ ਨਸ਼ੇ ਤੇ ਸ਼ਿਕੰਜਾ ਕੱਸਣ ਲਈ ਜੋ ਹੁਕਮ ਦਿੱਤੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਥਾਣਾ ਸੀ ਡਵੀਜਨ ਦੇ ਐਸ.ਐਚ.ਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ ਨੋਜਵਾਨ ਪੀੜੀ ਵਿਚ ਵੱਧ ਰਿਹਾ ਨਸ਼ਾ ਦਿਨੋ ਦਿਨ ਨੋਜਵਾਨ ਤੇ ਉਨਾਂ ਦੇ …
Read More »ਸ਼ਹੀਦੀ ਦਿਹਾੜੇ ਸੰਬੰਧੀ ਛਬੀਲ ਤੇ ਲੰਗਰ ਲਗਾਇਆ
ਅੰਮ੍ਰਿਤਸਰ, 10 ਜੂਨ (ਮਨਪ੍ਰੀਤ ਸਿੰਘ ਮੱਲੀ)- ਪੰਜਵੇ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਨੌਜਵਾਨ ਸੇਵਕ ਸਭਾ ਵਲੋਂ ਚੋਂਕੀ ਕਰੋੜੀ ਵਿਖੇ ਲੰਗਰ ਤੇ ਛਬੀਲ ਲਗਾਈ।ਇਸ ਮੋਕੇ ਤੇ ਅੰਮ੍ਰਿਤਪਾਲ ਸਿੰਘ, ਗੁਰਚਰਨ ਸਿੰਘ, ਕਿਰਤਪ੍ਰੀਤ ਸਿੰਘ, ਮਨਿੰਦਰ ਸਿੰਘ, ਪ੍ਰਿਤਪਾਲ ਸਿੰਘ, ਗਿਫਟੀ ਆਦੀ ਹਾਜ਼ਰ ਸਨ। ਇਸ ਤਰ੍ਹਾਂ ਹੀ ਨੌਜਵਾਨ ਸੇਵਕ ਸਭਾ ਵਲੌਂ ਤਰਨਤਾਰਨ ਰੋਡ ਸਥਿਤ ਨਾਮਧਾਰੀ ਕੰਢੇ ਉਪਰ ਠੰਡੇ ਮਿੱਠੇ ਜਲ …
Read More »
Punjab Post Daily Online Newspaper & Print Media