Wednesday, November 25, 2026

Daily Archives: June 17, 2014

ਪਾਕਿ ਓਕਾਬ ਬੋਰਡ ਨੇ ਸਰਨਾ ਨੂੰ ਸੋਂਪੀ ਗੁ: ਡੇਹਰਾ ਸਾਹਿਬ ਦੀ ਕਾਰ ਸੇਵਾ

ਅੰਮ੍ਰਿਤਸਰ, ਲਾਹੌਰ 16  ਜੂਨ (ਜਸਬੀਰ ਸਿੰਘ) – ਸ੍ਰੀ ਗੁਰੂ ਅਰਜਨ ਸਿੰਘ ਦੇਵ ਜੀ ਦੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆ ਪਾਕਿਸਤਾਨੀ ਓਕਬ ਬੋਰਡ ਦੇ ਚੇਅਰਮੈਨ ਜਨਾਬ ਖਾਲਿਦ ਅਲੀ ਨੇ ਕਿਹਾ ਕਿ ਗੁਰੂਦੁਆਰਾ ਡੇਰਾ ਸਾਹਿਬ ਦੀ ਕਾਰ ਸੇਵਾ ਦਾ ਕਾਰਜ ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਉਹਨਾਂ ਦੀਆ ਪੁਰਾਣੀਆ ਸੇਵਾਵਾਂ ਨੂੰ ਮੁੱਖ ਰੱਖ ਸੋਪੀ ਜਾਂਦੀ ਹੈ, ਜਿਸ ਦਾ …

Read More »

ਕਰੜੇ ਪ੍ਰਬੰਧਾਂ ਹੇਠ ਡੇਹਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੇ ਮਨਾਇਆ ਸ਼ਹੀਦੀ ਦਿਹਾੜਾ

ਕੈਲੰਡਰ ਬਾਰੇ ਫੈਸਲਾ ਸਰਬੱਤ ਖਾਲਸਾ ਬੁਲਾ ਕੇ ਲਿਆ ਜਾਵੇ-ਬਿਸ਼ਨ ਸਿੰਘ ਨਾਨਕਸ਼ਾਹੀ ਕੈਲੰਡਰ ਸਿੱਖਾਂ ਦਾ ਅੰਦਰੂਨੀ ਮਸਲਾ- ਖਾਲਿਦ ਅਲੀ ਅੰਮ੍ਰਿਤਸਰ (ਲਾਹੌਰ) 16 ਜੂਨ (ਪੰਜਾਬ ਪੋਸਟ ਬਿਊਰੋ)- ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦੇਸ਼ ਵਿਦੇਸ਼ ਤੋ ਪੁੱਜੀਆ ਸੰਗਤਾਂ ਨੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਗੁਰੂਦੁਆਰਾ ਡੇਰਾ ਸਾਹਿਬ ਵਿਖੇ ਬੜੀ ਹੀ ਧੂੰਮ ਧਾਮ ਤੇ ਗਰਮ …

Read More »

ਭਾਟੀਆ ਵੇਲਫੈਅਰ ਆਰਗੋਨਾਈਜੇਸ਼ਨ ਵਲੋਂ ਗਰੀਬ ਬੱਚਿਆਂ ਨੂੰ ਪੜਾਈ ਲਈ ਚੈਕ ਭੇਂਟ

ਅੰਮ੍ਰਿਤਸਰ, 16  ਜੂਨ  (ਪੰਜਾਬ ਪੋਸਟ ਬਿਊਰੋ)-   ਭਾਟੀਆ ਵੇਲਫੈਅਰ ਆਰਗੋਨਾਈਜੇਸ਼ਨ ਅੰਮ੍ਰਿਤਸਰ (ਰਜਿ) ਦੀ ਅਹਿਮ ਮੀਟਿੰਗ ਪ੍ਰਧਾਨ ਅਸ਼ੋਕ ਭਾਟੀਆ ਡਿਪਟੀ ਕਮਿਸ਼ਨਰ ਅੇਕਸਾਈਜ ਐਂਡ ਟੈਕਸਟੇਸ਼ਨ (ਰਿਟਾਈਰ) ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿਚ ਭਾਟੀਆਂ ਵੇਲਫੈਅਰ ਆਰਗੋਨਾਈਜੇਸ਼ਨ ਦੇ ਅਹੁਦੇਦਾਰ ਅਤੇ ਵਰਕਰ ਹਾਜਰ ਹੋਏ।ਇਸ ਦੌਰਾਨ ਭਾਟੀਆ ਵੇਲਫੈਅਰ ਆਰਗੋਨਾਈਜੇਸ਼ਨ ਅੰਮ੍ਰਿਤਸਰ (ਰਜਿ) ਵਲੋਂ 100 ਦੇ ਕਰੀਬ ਗਰੀਬ ਅਤੇ ਜਰੂਰਤਮੰਦ  ਪੜਣ ਵਾਲੇ ਬੱਚਿਆ ਨੂੰ  ਪੜਾਈ ਲਈ ਚੈਂਕ ਭੇਂਟ …

Read More »

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਲਗਾਈ ਛਬੀਲ

ਅੰਮ੍ਰਿਤਸਰ, 16  ਜੂਨ (ਪ੍ਰੀਤਮ ਸਿੰਘ)-  ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਸਦਕਾ ਕਾਲਜ ਸਟਾਫ਼ ਤੇ ਵਿਦਿਆਰਥਣਾਂ ਵੱਲੋਂ ਛਬੀਲ ਲਗਾਈ ਗਈ। ਇਸ ਦੌਰਾਨ ਅੱਤ ਦੀ ਗਰਮੀ ਤੋਂ ਰਾਹਤ ਪਾਉਣ ਸਦਕਾ ਲੜਕੀਆਂ ਨੇ ਰਾਹਗੀਰਾਂ ਤੇ ਆਮ ਲੋਕਾਂ ਨੂੰ ਠੰਡੇ-ਮਿੱਠਾ ਜਲ ਛਕਾਇਆ …

Read More »

ਈਡੀਅਟ ਕਲੱਬ ਨੇ ਕਰਵਾਇਆ ਜੂਨੀਅਰ ਕਮੇਡੀ ਟੇਲੈਂਟ ਹੰਟ-2014

ਅੰਮ੍ਰਿਤਸਰ, 16  ਜੂਨ (ਪੰਜਾਬ ਪੋਸਟ ਬਿਊਰੋ)-  ਈਡੀਅਟ ਕਲੱਬ ਨੇ ‘ਰਾਸ਼ਟਰੀ ਸਮਾਈਲ ਪਾਵਰ ਡੇ’ ਦੇ ਮੌਕੇ ਜੂਨੀਅਰ ਕਮੇਡੀ ਟੇਲੈਂਟ ਹੰਟ-2014 ਦਾ ਆਯੋਜਨ ਕੀਤਾ ਗਿਆ। ਅਲਫਾਵੰਨ ਵਿਚ ਕਰਵਾਏ ਗਏ ਇਸ ਸ਼ੋਅ ਵਿਚ6 ਤੋਂ 10  ਸਾਲ ਅਤੇ 11 ਤੋਂ 15  ਸਾਲ ਦੇ ਬੱਚਿਆਂ ਦੇ ਕਮੇਡੀ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਕਲੱਬ ਦੇ ਪ੍ਰਧਾਨ ਅਤੇ ਫਿਲਮੀ …

Read More »

ਦਿੱਲੀ ਦੀ ਸੰਗਤ ਨੇ ਸਰਨੇ ਨੂੰ ਫਿਰ ਨਕਾਰਿਆ – ਜੌਲੀ

ਨਵੀਂ ਦਿੱਲੀ,  16 ਜੂਨ (ਅੰਮ੍ਰਿਤ ਲਾਲ ਮੰਨਣ)- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਨੌਤੀ ਦੇਣ ਵਾਲਿਆਂ ਨੂੰ ਦਿੱਲੀ ਦੀ ਸੰਗਤ ਨੇ ਇਕ ਵਾਰ ਫਿਰ ਤੋਂ ਨਕਾਰ ਦਿੱਤਾ ਹੈ। ਇਸ ਗੱਲ ਦਾ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਕਰਦੇ ਹੋਏ ਦਾਅਵਾ ਕੀਤਾ ਕਿ ਤਮਾਮ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਤੋਂ ਬਾਅਦ ਦਿੱਲੀ ਕਮੇਟੀ ਦੇ ਸਾਬਕਾ …

Read More »

ਕਹਾਣੀ ਸੰਗ੍ਰਹਿ ‘ਏਨੀ ਮੇਰੀ ਬਾਤ’ ਤੇ ਹੋਈ ਵਿਚਾਰ ਗੋਸ਼ਟ

ਅੰਮ੍ਰਿਤਸਰ, 16  ਜੂਨ (ਜਸਬੀਰ ਸਿੰਘ ਸੱਗੂ)- ਮਨੁੱਖੀ ਮਨ ਦੇ ਹਨੇਰੇ ਖੂੰਜਿਆਂ ਦਾ ਪਤ-ਪਤ ਫਰੋਲ ਕੇ ਆਪਣੀਆਂ ਕਹਾਣੀਆਂ ਦੇ ਜਰੀਏ ਪੰਜਾਬੀ ਸਾਹਿਤ ‘ਚ ਨਿਵੇਕਲੀ ਪਹਿਚਾਣ ਬਨਾਉਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਪਿਛਲੇ ਵਰ੍ਹੇ ਆਪਣੀ ਪਤਨੀ ਸਮੇਤ ਦਰਦਨਾਕ ਸੜਕ ਹਾਦਸੇ ‘ਚ ਫੌਤ ਹੋ ਗਏ ਸਨ ਉਨ੍ਹਾਂ ਦੀਆਂ ਸਮੁੱਚੀਆਂ ਕਹਾਣੀਆਂ ਤੇ ਅਧਾਰਿਤ ਕਥਾ ਪੁਸਤਕ ‘ਏਨੀ ਮੇਰੀ ਬਾਤ’ ਜਿਸ ਨੂੰ ਦੀਪ ਦਵਿੰਦਰ ਸਿੰਘ …

Read More »

ਸਕੱਤਰ ਸੈਨਿਕ ਭਲਾਈ ਵਿਭਾਗ ਵੱਲੋਂ ਜੰਗ ਏ ਅਜ਼ਾਦੀ ਯਾਦਗਾਰ ਦਾ ਦੌਰਾ

ਅੰਮ੍ਰਿਤਸਰ, 16  ਜੂਨ (ਜਸਬੀਰ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਖਾਤਰ ਸ਼ਹੀਦ ਹੋਣ ਵਾਲੇ ਫੌਜੀ ਵੀਰਾਂ ਦੀ ਯਾਦ ਵਿਚ ਅੰਮ੍ਰਿਤਸਰ ਵਿਖੇ ਉਸਾਰੀ ਜਾ ਰਹੀ ਜੰਗ ਏ ਅਜ਼ਾਦੀ ਯਾਦਗਾਰ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਸਕੱਤਰ ਸੈਨਿਕ ਭਲਾਈ ਵਿਭਾਗ ਸ੍ਰੀ ਆਰ. ਐਸ. ਲੱਧੜ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਇਸ ਦੀ ਇਮਾਰਤ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ …

Read More »

ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਜੀ ਦੀ ਬਰਸੀ ਬੜੀ ਧੂਮ-ਧਾਮ ਨਾਲ ਮਨਾਈ

ਫਾਜਿਲਕਾ,  16  ਜੂਨ (ਵਿਨੀਤ ਅਰੋੜਾ)-  ਮਹਾਨ ਤਪੱਸਵੀ 108  ਸੰਤ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਦੀ 44ਵੀਂ ਬਰਸੀ ਉਨ੍ਹਾਂ ਦੇ ਤਪ ਅਸਥਾਨ ਜੰਡਵਾਲਾ ਭੀਮੇਸ਼ਾਹ ਵਿਖੇ ਅੱਜ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਸਮੇਂ ਲੜੀਵਾਰ ਰੱਖੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਖੁਲੇ ਪੰਡਾਲ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਜਾ ਕੇ ਦੀਵਾਨ ਸਜਾਏ ਗਏ। ਇਸ ਸਮੇਂ ਸੰਗਤਾਂ …

Read More »

ਅਧਿਆਪਕ ਯੋਗਤਾ ਟੈਸਟ ਕਰਵਾਇਆ

ਫਾਜਿਲਕਾ, 16  ਜੂਨ  (ਵਿਨੀਤ ਅਰੋੜਾ)- ਅੱਜ ਸਥਾਨਕ ਪੈਚਾਂ ਵਾਲੀ ਰੋਡ ਸਥਿਤ ਐਸ ਕੇ ਬੀ ਡੀ ਏ ਵੀ ਸੈਨੇਟਰੀ ਪਬਲਿਕ ਸਕੂਲ ਵਿਖੇ ਸਕੂਲ ਵਿੱਚ ਰੈਗੂਲਰ ਅਤੇ ਕੱਚੇ ਤੌਰ ਤੇ ਅਧਿਆਪਕ ਲੱਗਣ ਦੇ ਚਾਹਵਾਨ ਉਮੀਦਵਾਰਾਂ ਦਾ ਅਧਿਆਪਕ ਯੋਗਤਾ ਟੈਸਟ ਕਰਵਾਇਆ ਗਿਆ।ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਦਨ ਲਾਲ ਸ਼ਰਮਾ ਨੇ ਦਸਿੱਆ ਕਿ ਬਤੋਰ ਅਧਿਆਪਕ ਸਕੂਲ ਵਿੱਚ ਆਪਣੀਆ ਸੇਵਾਵਾਂ ਦੇਣ ਦੇ ਚਾਹਵਾਣ ਲਗਭਗ ੫੦ …

Read More »