ਨਵੀਂ ਦਿੱਲੀ, 21 ਜੂਨ ( ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਇਰਾਕ ‘ਚ ਫਸੇ ਭਾਰਤੀਆਂ ਦੀ ਸੁਰੱਖਿਅਤ ਰਿਹਾਈ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਹ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਅਗਵਾਹ ਹੋਏ ਭਰਤੀਆਂ ਦੀ ਰਿਹਾਈ ਅਤੇ ਘਰ ਵਾਪਸੀ ਵਾਸਤੇ ਅਕਾਲ ਪੁਰਖ ਦੇ ਚਰਣਾ ‘ਚ ਬੇਨਤੀ …
Read More »Daily Archives: June 21, 2014
ਇਰਾਕ ‘ਚ ਫਸੇ ਪੰਜਾਬੀਆਂ ਨੂੰ ਸਰਕਾਰ ਪਹਿਲ ਦੇ ਅਧਾਰ ਤੇ ਰਿਹਾ ਕਰਵਾਏ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 20 ਜੂਨ (ਗੁਰਪ੍ਰੀਤ ਸਿੰਘ)- ਰੋਜੀ-ਰੋਟੀ ਕਮਾਉਣ ਖਾਤਰ ਇਰਾਕ ਗਏ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਦੀ ਚਿੰਤਾ ‘ਚ ਸ਼ਰੀਕ ਹੁੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਲੜਾਕਿਆਂ ਦੇ ਕਬਜੇ ਵਿੱਚੋਂ ਸੁਰੱਖਿਅਤ ਰਿਹਾਅ ਕਰਵਾ ਕੇ ਵਤਨ ਵਾਪਸ ਲਿਆਵੇ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ …
Read More »ਵਪਾਰੀਆਂ ਦਾ ਵਫਦ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਮਿਲਿਆ
ਸ਼ਹਿਰ ਵਿਚ ਸਫਾਈ ਅਤੇ ਹੋਰ ਮੁਸ਼ਕਿਲਾਂ ਸਬੰਧੀ ਕਰਵਾਇਆ ਜਾਣੂ ਅੰਮ੍ਰਿਤਸਰ, 20 ਜੂਨ (ਸਾਜਨ)- ਅੱਜ ਸ਼੍ਰੋਮਣੀ ਅਕਾਲੀ ਦਲ ਵਪਾਰ ਮੰਡਲ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਆਪਣੇ ਸਾਥੀਆ ਸਮੇਤ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਮਿਲ ਕੇ ਗੁਰੂਆਂ ਦੀ ਇਤਿਹਾਸਿਕ ਧਰਤੀ ਅੰਮ੍ਰਿਤਸਰ ਵਿਚ ਸ਼ਹਿਰ ਵਾਸੀਆਂ ਨੂੰ ਸਫਾਈ, ਸੀਵਰੇਜ ਦੇ ਕੰਮ ਅਤੇ ਜਨਮ ਤੇ ਮੋਤ ਦੇ ਸਰਟੀਫੀਕੇਟਾਂ ਸਬੰਧੀ ਲੋਕਾਂ ਨੂੰ ਆ ਰਹੀਆਂ …
Read More »ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖਿਲਾਫ ਸਾਈਬਰ ਕਰਾਈਮ ਸੈੱਲ ਸਖ਼ਤ ਕਾਰਵਾਈ ਕਰੇ- ਮਨਜੀਤ ਸਿੰਘ
ਅੰਮ੍ਰਿਤਸਰ, 20 ਜੂਨ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਮਨਜੀਤ ਸਿੰਘ ਨੇ ਸਾਈਬਰ ਕਰਾਈਮ ਸੈੱਲ ਦੇ ਡੀ.ਆਈ.ਜੀ. ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਿਪੁਲ ਕੁਮਾਰ ਨਾਮ ਦੇ ਵਿਅਕਤੀ ਦੀ ਭਾਲ ਕਰਕੇ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਸ.ਮਨਜੀਤ ਸਿੰਘ ਨੇ ਕਿਹਾ ਹੈ ਕਿ ਵਿਪਲ ਕੁਮਾਰ ਨਾਂ ਦੇ …
Read More »ਆਲਮੀ ਪੰਜਾਬੀ ਪੰਜਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਸਾਹਿਤਕ ਸਮਾਗਮ ਦਾ ਆਯੋਜਨ
ਅੰਮ੍ਰਿਤਸਰ, 20 ਜੂਨ (ਦੀਪ ਦਵਿੰਦਰ)- ਆਲਮੀ ਪੰਜਾਬੀ ਪੰਜਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਸਥਾਨਕ ਪ੍ਰਤਾਪ ਨਗਰ ਵਿਖੇ ਮਾਸਟਰ ਗੁਰਦੇਵ ਸਿੰਘ ਭਰੋਵਾਲ ਦੇ ਗ੍ਰਹਿ ਵਿਖੇ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿਚ ਪੰਜਾਬੀ ਗੀਤਕਾਰ ਤੇ ਲੇਖਕ ਮੰਗਲ ਹਠੂਰ ਦਾ ਨਵ ਪ੍ਰਕਾਸ਼ਤ ਨਾਵਲ ‘ਪਰਛਾਵੇ’ ਲੋਕ ਅਰਪਣ ਕੀਤਾ ਗਿਆ। ਆਰੰਭ ਵਿਚ ਸ੍ਰੀ ਹਠੂਰ ਅਤੇ ਪੁਸਤਕ ਬਾਰੇ ਜਾਣਕਾਰੀ ਸ੍ਰ. ਨਿਰਮਲਜੀਤ ਸਿੰਘ ਸਹੋਤਾ (ਡੀ. ਐਸ. ਪੀ) …
Read More »ਨਗਰ ਨਿਗਮ ਮੁਲਾਜਿਮ ਤਾਲਮੇਲ ਦਲ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਲੰਗਰ ਲਾਇਆ
ਅੰਮ੍ਰਿਤਸਰ, ੨੦ ਜੂਨ (ਸਾਜਨ)- ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜੂਨ ਦੇਵ ਜੀ ਦੇ ਜੋੜ ਮੇਲੇ ਦੇ ਸਬੰਧ ਵਿੱਚ ਨਗਰ ਨਿਗਮ ਮੁਲਾਜਮ ਤਾਲਮੇਲ ਦਲ ਵਲੋਂ ਚੇਅਰਮੈਨ ਗੁਰਦੇਵ ਸਿੰਘ ਮੰਮਣਕੇ, ਸਰਪ੍ਰੱਸਤ ਜੋਗਿੰਦਰ ਸਿੰਘ ਕੰਬੋਜ, ਪ੍ਰਧਾਨ ਮੱਘਰ ਸਿੰਘ ਥਿੰਦ ਅਤੇ ਸਾਰੇ ਸਾਥੀਆਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਟਾਉਨ ਹਾਲ ਸਥਿਤ ਨਗਰ ਨਿਗਮ ਦਫਤਰ ਵਿਖੇ ਲਗਾਈ ਗਈ ਇਸ …
Read More »ਖ਼ਾਲਸਾ ਗਵਰਨਿੰਗ ਕੌਂਸਲ ਨੇ ਇਰਾਕ ‘ਚ ਫ਼ਸੇ ਪੰਜਾਬੀਆਂ ਦੀ ਸੁਰੱਖਿਅਤ ਵਤਨ ਪਰਤੀ ਲਈ ਕੀਤੀ ਅਰਦਾਸ
ਅੰਮ੍ਰਿਤਸਰ, 20 ਜੂਨ ( )-ਇਰਾਕ ਸਰਕਾਰ ਤੇ ਅੱਤਵਾਦੀ ਸੰਗਠਨਾਂ ਦੇ ਰਹੇ ਯੁੱਧ ਦੌਰਾਨ ਅਗਵਾ ਹੋਏ ੪੦ ਪੰਜਾਬੀ ਕਾਮਿਆਂ ਦੇ ਸੁਰੱਖਿਅਤ ਵਤਨ ਵਾਪਸੀ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਸਮੂੰਹ ਮੈਂਬਰ ਸਾਹਿਬਾਨ ਆਦਿ ਵੱਲੋਂ ਅਰਦਾਸ ਕੀਤੀ ਗਈ। ਕੌਂਸਲ ਦੇ ਸ: ਛੀਨਾ ਨੇ ਕਿਹਾ ਕਿ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਆਪਨਿਆਂ ਦੀਆਂ ਅੱਖਾਂ ਤੋਂ ਦੂਰ …
Read More »KCW student Navjit return home from Taipei after winning Medals
Amritsar, June 20 ( Dharmender Rataul)- Khalsa College for Women (KCW) student and international level athlete Navjit Kaur Dhillon has done institution proud by winning silver medal in Discus Throw and Bronze Medal in Shotput in Junior Asian Athletics Meet, held at Taipei in Taiwan. She returned home today to the rousing welcome at College by Principal, staff and students. …
Read More »ਚੌਥੀ ਪੁਜੀਸ਼ਨ ਹਾਸਲ ਕਰਨ ਤੇ ਵਿਦਿਆਰਥੀ ਨੂੰ ਦਿੱਤੀ ਵਧਾਈ
ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਐਮ.ਐਸ.ਸੀ-2013 ਦੇ ਨਤੀਜੇ ਵਿਚ ਸਥਾਨਕ ਜੋਤੀ ਕਾਲਜ ਆਫ਼ ਇਨਫਰਾਮੈਂਸਨ ਐਂਡ ਟੈਕਨਲੋਜੀ ਪਿੰਡ ਰਾਮਪੁਰਾ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਲੈਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਿਤੇਸ਼ ਸ਼ਰਮਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਨਵਦੀਪ ਕੁਮਾਰ ਨੇ ਯੂਨੀਵਰਸਿਟੀ ਪੱਧਰ ਤੇ ਚੌਥੀ ਪੁਜ਼ੀਸ਼ਨ ਹਾਸਲ ਕਰਕੇ …
Read More »ਸਮਾਜਿਕ ਬੁਰਾਈਆਂ ‘ਤੇ ਠੱਲ੍ਹ ਪਾਉਣ ਲਈ ਪੰਜਾਬ ਵਿਚ ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦਾ ਗਠਨ
ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਸਮਾਜ ਵਿਚ ਵੱਧ ਰਹੀ ਭ੍ਰਿਸ਼ਟਾਚਾਰ, ਨਸ਼ਾਖੋਰੀ, ਦਾਜ ਦੀ ਲਾਹਨਤ ਤੋਂ ਇਲਾਵਾ ਹੋਰਨਾਂ ਸਮਾਜਿਕ ਬੁਰਾਈਆਂ ਤੇ ਠੱਲ੍ਹ ਪਾਉਣ ਲਈ ਪੰਜਾਬ ਵਿਚ ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜ ਲਾਲ ਸਿੰਘ ਨੇ ਪੰਜਾਬ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਉਨ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਕਮੇਟੀ ਦੇ ਗਠਨ …
Read More »
Punjab Post Daily Online Newspaper & Print Media