Wednesday, November 25, 2026

Daily Archives: August 4, 2014

ਸਵਿੰਦਰ ਸਿੰਘ ਜੋਤੋਸਰਜਾ ਬਣੇ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਬਟਾਲਾ-1 ਦੇ ਪ੍ਰਧਾਨ

ਜਿਲਾ ਪੱਧਰੀ ਬਾਡੀ ਦਾ ਗਠਨ ਗੁਰਦਾਸਪੁਰ ਵਿਖੇ 9 ਅਗਸਤ ਨੂੰ ਬਟਾਲਾ, 3  ਅਗਸਤ (ਨਰਿੰਦਰ ਬਰਨਾਲ)- ਐਸ ਸੀ ਬੀ ਸੀ  ਅਧਿਆਪਕ ਯੂਨੀਅਨ ਤਹਿਸੀਲ ਬਟਾਲਾ ਦੀ ਚੋਣ ਦੌਰਾਨ ਬਲਾਕ ਬਟਾਲਾ -1 ਇਕ ਦੀ ਚੋਣ ਦੌਰਾਨ ਸੂਬਾਈ ਆਰਗੇਨਾਈਜਰ ਸ੍ਰ ਪਰਮਿੰਦਰ ਸਿੰਘ ਵਿਸੇਸ ਰੂਪ ਵਿਚ ਪਹੁੰਚੇ । ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਜਿਲਾ ਗੁਰਦਾਸਪੁਰ ਵਿਖੇ ਹੋਈ ਮੀਟਿੰਗ ਦੌਰਾਨ ਪਰਮਿੰਦਰ ਸਿੰਘ ਵੱਲੋ ਐਸ ਸੀ ਬੀ …

Read More »