ਅਮ੍ਰਿਤਸਰ 28 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਾਲੇ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਅਕਾਲੀ ਕਲੋਨੀ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਪੰਜ ਸੋਨੇ ਦੇ ਤਗਮੇ ਜਿੱਤੇ ਹਨ। ਇਥੋਂ ਜਾਰੀ ਪ੍ਰੈਸ ਨੋਟ ਵਿੱਚ ਸਕੂਲ ਦੀ …
Read More »Daily Archives: August 29, 2014
ਖ਼ਾਲਸਾ ਕਾਲਜ ਵਿਖੇ ‘ਸਭਰੰਗ’ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਦੀ ਪੇਸ਼ਕਾਰੀ ਦਾ ਰੰਗ ਛਾਇਆ
ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਜੂਦ ਲਈ ਖਾਲਸਾ ਕਾਲਜ ਪਹਿਰੇਦਾਰ ਵਜੋਂ ਤੱਤਪਰ – ਸ: ਛੀਨਾ ਅੰਮ੍ਰਿਤਸਰ, 28 ਅਗਸਤ (ਪ੍ਰੀਤਮ ਸਿੰਘ)-ਪੰਜਾਬੀ ਵਿਰਸੇ ਤੇ ਵਿਰਾਸਤ ‘ਤੇ ਪਹਿਰਾ ਦਿੰਦਾ ਹੋਇਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਖ਼ਾਲਸਾ ਕਾਲਜ ਹਮੇਸ਼ਾਂ ਤੱਤਪਰ ਰਹੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਨਾਲ ਜੋੜ ਕੇ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਦੀ ਰਹੇਗੀ। ਇਨ੍ਹਾਂ ਵਿਚਾਰਾਂ ਦੀ ਸਾਂਝ ਇਤਿਹਾਸਕ ਖਾਲਸਾ ਕਾਲਜ ਦੇ …
Read More »ਸ੍ਰੀ ਅਨਿਲ ਜੋਸ਼ੀ ਵਲੋ ਸਟੋਰ ਦਾ ਮਹੂਰਤ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਕੈਬਿਨੇਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋ ਅਜ ਅਗਰਵਾਲ ਸਟੋਰ ਮਹੂਰਤ ਕੀਤਾ ਗਿਆ ।ਇਸ ਮੋਕੇ ਤੇ ਉਨਾਂ ਨਾਲ ਵਾਰਡ ਕੋਂਸਲਰ ਸੁਖਮਿੰਦਰ ਸਿੰਘ ਪਿੰਟੂ ਮੋਜੂਦ ਸਨ।ਮੰਤਰੀ ਸ੍ਰੀ ਜੋਸ਼ੀ ਨੇ ਦੁਕਾਨਦਾਰ ਨੂੰ ਸਾਫ ਸੁਥਰੀਆ ਚੀਜਾਂ ਰੱਖਣ ਅਤੇ ਵੇਚਣ ਦੀ ਨਸੀਹਤ ਕੀਤੀ ।
Read More » ਯੂਨੀਵਰਸਿਟੀ ਵਿਖੇ ਸੰਗੀਤ, ਥੀਏਟਰ ਅਤੇ ਡਾਂਸ ਸਬੰਧੀ ਵਰਕਸ਼ਾਪ ਸੰਪੰਨ
ਅੰਮ੍ਰਿਤਸਰ, 28 ਅਗਸਤ ( ਪ੍ਰੀਤਮ ਸਿੰਘ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸੰਗੀਤ, ਥੀਏਟਰ ਅਤੇ ਡਾਂਸ ਦੇ ਤਕਨੀਕੀ ਨੁਕਤਿਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਤਿੰਨ ਦਿਨਾਂ ਵਰਕਸ਼ਾਪ ਅੱਜ ਇਥੇ ਸੰਪੰਨ ਹੋ ਗਈ। ਇਸ ਵਰਕਸ਼ਾਪ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ, ਕਾਲਜ ਅਧਿਆਪਕਾਂ ਅਤੇ ਟੀਮ ਨਿਰਦੇਸ਼ਕਾਂ ਨੇ ਭਾਗ ਲਿਆ। ਅੱਜ ਹੋਈ ਸ਼ਬਦ, ਵਾਰ, ਕਵਿਸ਼ਰੀ ਦੀ …
Read More »’ਦਿੱਲੀ 1984 ਫਿਲਮ’ ਸਿੱਖ ਕਤਲੇਆਮ ਦੀ ਅਸਲ ਕਹਾਣੀ – ਪੀਰ ਮੁਹੰਮਦ, ਜੌੜਾ, ਕੰਵਰਬੀਰ ਸਿੰਘ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਨਵੰਬਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਜਿਸ ਵਿੱਚ ਕਾਂਗਰਸੀ ਲੀਡਰਾਂ ਵੱਲੋਂ ਸ਼ਰੇਆਮ ਸਿੱਖ ਕੌਮ ਦਾ ਘਾਣ ਕੀਤਾ ਗਿਆ ਉਨ੍ਹਾਂ ਦੇ ਗਲ੍ਹਾਂ ਵਿੱਚ ਟਾਈਰ ਪਾ ਕਿ ਸਾੜਿਆ, ਜਾਇਦਾਦਾਂ ਲੁੱਟੀਆਂ, ਔਰਤਾਂ ਦੀ ਬੇਪਤੀ ਕੀਤੀ, ਜਿਸ ਦੀ ਸੱਚਾਈ ਨੂੰ ਬਿਆਨ ਕਰਦੀ ਫਿਲਮ ਦਿੱਲੀ 1984 ਫਿਲਮ ਤੇ ਵੀ ਸਰਕਾਰ ਵੱਲੋਂ ਪਾਬੰਦੀ ਲਗਾਉਣੀ ਇੱਕ ਸਵਾਲੀਆ ਨਿਸ਼ਾਨ …
Read More »’ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਦੀ ਅੰਮ੍ਰਿਤਸਰ ‘ਚ ਹੋਈ ਸ਼ੁਰੂਆਤ
ਕੇਂਦਰ ਤੇ ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ – ਕੈਬਨਿਟ ਮੰਤਰੀ ਜੋਸ਼ੀ ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਜਿਸ ਦਾ ਮੁੱਖ ਉਦੇਸ਼ ਕਿ ਦੇਸ਼ ਦੇ ਹਰੇਕ ਘਰ ਨੂੰ ਬੈਂਕਾਂ ਨਾਲ ਜੋੜਿਆ ਜਾਵੇਗਾ ਦੀ ਅੱਜ ਪੂਰੇ ਭਾਰਤ ਵਿਚ ਸ਼ੁਰੂਆਤ ਹੋ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਅੰਦਰ ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਸਥਾਨਕ ਇੰਡੀਅਨ ਅਕੈਡਮੀ ਆਫ …
Read More »ਅਖੋਤੀ ਪੰਥਕ ਲੀਡਰ ਦਿੱਲੀ ਕਮੇਟੀ ਮੈਬਰਾਂ ਦੇ ਵੱਖਰਾ ਗੁੱਟ ਬਣਾਉਣ ਦੇ ਸੁਪਨੇ ਨਾ ਲੈਣ -ਕਾਲਕਾ
ਨਵੀ ਦਿੱਲੀ, 28 ਅਗਸਤ (ਅੰਮ੍ਰਿਤ ਲਾਲ ਮੰਨਣ)- ਸ਼ੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਨਰਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਮੀਡੀਆ ਦੇ ਮਾਧਿਅਮ ਨਾਲ ਅਕਾਲੀ ਦਲ ਦੇ ਦਿੱਲੀ ਕਮੇਟੀ ਦੇ ਕੁੱਝ ਮੈਬਰਾਂ ਵੱਲੋ ਵੱਖਰਾ ਧੜਾ ਬਣਾਉਣ ਦੀਆਂ ਲਗਾਈਆਂ ਜਾ ਰਹੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ …
Read More »DAV Public School Clinches Medals in Badminton
Amritsar, Aug. 28 (Punjab Post Bureau)- Four students of DAV Public School, Lawrence Road , Amritsar were selected to represent Amritsar in Punjab School Badminton Tournament held in Hoshiarpur recently. The school students performed excellently and U – 14 girls team bagged first position in the tournament and U – 14 (Boys) team bagged second position . The U …
Read More »ISB Big Leap Summit a boon for SMEs
Launch of Big Leap Club designed to mentor the SME Leaders Chandigarh, Aug. 28, ( Bureau) – SMEs are looking forward to The Big Leap Summit being hosted at ISB Mohali campus on 6th & 7th September 2014. The summit is being organised by the ISB’s Munjal Institute for Global Manufacturing (MIGM) in collaboration with Go-Live and Business World. …
Read More »ਪਿੰਡ ਕੰਬੋ ਢਾਏ ਵਿਖੇ ਸੁਰਜੀਤ ਭੁੱਲਰ ਨੇ ਕੀਲੇ ਦਰਸ਼ਕ
ਤਰਨ ਤਾਰਨ, 28 ਅਗਸਤ (ਰਾਣਾ) – ਜਿਲ੍ਹਾ ਤਰਨ ਤਾਰਨ ਦੇ ਅਧੀਨ ਆਉੇਦੇ ਪਿੰਡ ਕੰਬੋ ਢਾਏ ਵਿਖੇ ਧੰਨ-ਧੰਨ ਬਾਬਾ ਬੋਹੜ ਵਾਲਾ ਜੀ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੇਲੇ ਵਿੱਚ ਪਹੁਚੇ ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ ਵੱਲੋ ਗੀਤਾ ਦੀ ਲੜੀ ਲਾਉਦਿਆਂ ਇਨ੍ਹੀ ਗਰਮੀ ਵਿੱਚ ਦਰਸ਼ਕਾਂ ਨੂੰ ਬੰਨ ਕਿ …
Read More »
Punjab Post Daily Online Newspaper & Print Media