Wednesday, November 25, 2026

Daily Archives: August 15, 2014

ਆਜ਼ਾਦੀ ਦਿਵਸ 2014 ਦੇ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀਆਂ ਮੁੱਖ ਝਲਕੀਆਂ

ਨਵੀਂ ਦਿੱਲੀ, 15 ਅਗਸਤ (ਬਿਊਰੋ) – ਪਿਆਰੇ ਦੇਸ਼ ਵਾਸੀਓ ਆਜ਼ਾਦੀ ਦਿਵਸ ਦੇ ਇਸ ਸ਼ੁਭ ਦਿਹਾੜੇ ਉਤੇ ਭਾਰਤ ਦੇ ਪ੍ਰਧਾਨ ਸੇਵਕ ਵੱਲੋਂ ਵਧਾਈ ਦਿੰਦਾ ਹਾਂ। ਮੈਂ ਇੱਕ ਪ੍ਰਧਾਨ ਮੰਤਰੀ ਨਹੀਂ ਸਗੋਂ ਇੱਥੇ ਇੱਕ ਪ੍ਰਧਾਨ ਸੇਵਕ ਦੇ ਤੌਰ ਉਤੇ ਹਾਂ । ਮੈਂ ਉਨਾਂ ਸੂਰਵੀਰਾਂ ਨੂੰ ਨਮਨ ਕਰਦਾ ਹਾਂ  ਜਿਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ । ਆਜ਼ਾਦੀ ਦਿਵਸ ਦੇ …

Read More »

ਪ੍ਰਧਾਨ ਮੰਤਰੀ ਵੱਲੋਂ ਆਜ਼ਾਦੀ ਦਿਹਾੜੇ ਉੱਤੇ ਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ

ਨਵੀਂ ਦਿੱਲੀ, 14  ਅਗਸਤ (ਬਿਊਰੋ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਉੱਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ ਕਿ 15 ਅਗਸਤ ਦੇ ਦਿਨ ਸਾਨੂੰ ਉਹਨਾਂ ਸਾਰਿਆਂ ਮਹਾਪੁਰਖਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦੇ ਦਿੱਤਾ। ਸਾਡਾ ਇਹ ਫਰਜ਼ ਹੈ ਕਿ ਅਸੀਂ ਇਹਨਾਂ ਮਹਾਪੁਰਖਾਂ ਨੂੰ ਯਾਦ ਕਰਦੇ …

Read More »

ਭਾਰਤ ਦੀ 68ਵੀਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਦੇ ‘ਤੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦਾ ਰਾਸ਼ਟਰ ਦੇ ਨਾਂ ਸੰਦੇਸ਼

ਨਵੀਂ ਦਿੱਲੀ, 14 ਅਗਸਤ (ਬਿਊਰੋ)- ਪਿਆਰੇ ਦੇਸ਼ ਵਾਸੀਓ ਸਾਡੀ ਆਜ਼ਾਦੀ ਦੀ 67ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ਦੇ ਮੌਕੇ  ਉਤੇ ਮੈਂ ਤੁਹਾਨੂੰ ਤੇ ਵਿਸ਼ਵ ਭਰ ਦੇ ਸਾਰੇ ਭਾਰਤੀਆਂ ਨੂੰ ਨਿੱਘੀ ਮੁਬਾਰਕਬਾਦ ਦਿੰਦਾ ਹਾਂ। ਮੈਂ ਸਾਡੀਆਂ ਹਥਿਆਰਬੰਦ ਫੌਜਾਂ, ਨੀਮ ਫੌਜੀ ਬਲਾਂ ਤੇ ਅੰਦਰੂਨੀ ਸੁਰੱਖਿਆ ਬਲਾਂ ਦੇ ਮੈਂਬਰਾਂ ਨੂੰ ਖ਼ਾਸ ਤੌਰ ਤੇ ਵਧਾਈ ਦਿੰਦਾ ਹਾਂ। ਹਾਲ ਵਿੱਚ ਹੀ ਗਲਾਸਗੋ ਵਿੱਚ ਸੰਪੰਨ ਹੋਈਆਂ ਰਾਸ਼ਟਰ …

Read More »

ਸਿਡਾਨਾ ਸਕੂਲ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ)-  ਸਿਡਾਨਾ ਇੰਟਰਨੈਸ਼ਨਲ ਸਕੂਲ, ਖਿਆਲਾ ਖ਼ੁਰਦ ਵਿਖੇ ਆਜ਼ਾਦੀ ਦਿਵਸ ਨੂੰ ਲੈ ਕੇ ਖ਼ਾਸ ਪ੍ਰੋਗਰਾਮ ਬਹੁਤ ਹੀ ਉਤਸ਼ਾਹ ਪੂਰਨ ਢੰਗ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਖ਼ਾਸ ਤੌਰ ਤੇ ਸਕੂਲ ਦੀ ਦਸਵੀਂ ਜਮਾਤ ਵੱਲੋਂ ਪੇਸ਼ ਕੀਤਾ ਗਿਆ। ਜਿਸ ਵਿਚ ਜਮਾਤ ਦੇ ਹਰ ਬੱਚੇ ਨੇ ਆਪਣੀ ਕਲਾ ਦਾ ਜੌਹਰ ਦਿਖਾਇਆ ਜਿਵੇਂ ਕਿ ਦੇਸ਼ ਭਗਤੀ ਦੇ ਗੀਤ, ਸ਼ਬਦ, ਭੰਗੜਾ …

Read More »

Patriotic Fervour marks Independence Day Celebrations

Amritsar, Aug. 14 (Manjit Kaur)- To mark the patriotic fervour of 68th year of India’s Independence, a colorful programme was presented by the students of Pre-Primary & Primary section of Sri Guru Harkrishan Public School G.T. Road, Amritsar. The stage was bedecked with buntings and flags. The function was presided over by Director / Principal, Dr. Dharam Veer Singh. He …

Read More »

Blooming, Zooming Function of ‘Teej’ at SGHPSl, Friends Avenue

Amritsar, Aug. 14 (Manji Kaur) – The festival of Teej was celebrated in Sri Guru Harkrishan Public School, Friends Avenue, Airport Road, with great zest & zeal in the prescience of Principal Ravinder Bumra, member incharge S. Gurbax Singh, Dr. Manmohan Singh Khanna, Sarpanchs of Heir Village Sadha Singh and Mukhtar Singh also graced the function. Director of Education Dr. …

Read More »

ਐਮਆਰ ਕਾਲਜ ਵਿੱਚ ਪੀਟੀਏ ਕਮੇਟੀ ਦਾ ਗਠਨ

ਫਾਜਿਲਕਾ,  14 ਅਗਸਤ (ਵਿਨੀਤ ਅਰੋੜਾ) –  ਬੀਤੇ ਦਿਨਾਂ ਐਮਆਰ ਸਰਕਾਰੀ ਕਾਲਜ  ਦੇ ਡੀਡੀਓ ਘੱਟ ਪ੍ਰਿੰਸੀਪਲ ਵਿਜੈ ਕੁਮਾਰ  ਗੋਇਲ  ਦੇ ਸੁਨੇਹੇ ਅਨੁਸਾਰ ਬਾਅਦ ਦੁਪਹਿਰ ਪ੍ਰਿੰਸੀਪਲ ਦਫ਼ਤਰ ਵਿੱਚ ਕਾਲਜ  ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸਵਰਗ ਰਾਮ ਦੀ ਪ੍ਰਧਾਨਗੀ ਵਿੱਚ ਵਿਦਿਆਰਥੀਆਂ  ਦੇ ਮਾਪਿਆਂ ਅਤੇ ਅਧਿਆਪਕਾਂ  ਦੇ ਪੀਟੀਏ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਤੀਸ਼ ਵਰਮਾ  ਸੀਨੀਅਰ ਵਾਇਸ ਪ੍ਰੇਜੀਡੇਂਟ, ਵਿਨੋਦ ਕੁਮਾਰ  ਨੂੰ ਸੇਕੇਟਰੀ,  ਰਾਜੇਸ਼ …

Read More »

ਅਜਾਦੀ ਦਿਨ ਦੇ ਰੰਗ ਵਿੱਚ ਰੰਗਿਆ ਹੋਲੀ ਹਾਰਟ ਸਕੂਲ

ਫਾਜਿਲਕਾ,  14 ਅਗਸਤ (ਵਿਨੀਤ ਅਰੋੜਾ) – ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਅੱਜ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਭੂਸਰੀ  ਦੇ ਅਗਵਾਈ ਵਿੱਚ ਅਜਾਦੀ ਦਿਵਸ ਮੌਕੇ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਵਲੋਂ ਤਾਣਾ ਬਾਣਾ ਪ੍ਰਤਿਯੋਗਤਾਵਾਂ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ।ਜਾਣਕਾਰੀ ਅਨੁਸਾਰ ਸਕੂਲ ਦੀ ਪਹਿਲਾਂ ਜਮਾਤ  ਦੇ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਦੇਸ਼ ਭਗਤੀ ਕਵਿਤਾ ਮੁਕਾਬਲੇ …

Read More »

ਅਜਾਦੀ ਦਿਵਸ ਧੂਮਧਾਮ ਨਾਲ ਮਨਾਇਆ

ਫਾਜਿਲਕਾ,  14 ਅਗਸਤ (ਵਿਨੀਤ ਅਰੋੜਾ) – ਸਥਾਨਕ ਚਾਣਕਯ ਸਕੂਲ ਵਿੱਚ 68ਵੇਂ ਅਜਾਦੀ ਦਿਵਸ ਨੂੰ ਬੜੀ ਧੂਮਧਾਮ ਨਾਲ ਮਨਾਇਆ ਗਿਆ ।  ਇਸ ਦਿਨ ਉੱਤੇ ਸ਼ਹੀਦਾਂ ਨੂੰ ਸ਼ਰੱਧਾਂਜਲੀ ਦਿੰਦੇ ਹੋਏ ਦੋ ਮਿੰਟ ਦਾ ਮੋਨ ਰੱਖਿਆ ਗਿਆ । ਬੱਚਿਆਂ ਨੇ ਆਪਣੀ-ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰਦੇ ਹੋਏ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ।ਨੰਨੇ – ਮੁੰਨੇ ਬੱਚਿਆਂ ਨੇ ਆਪਣੀ ਕਵਿਤਾਵਾਂ ਨਾਲ ਸਾਰਿਆਂ ਨੂੰ ਖੁਸ਼ ਕੀਤਾ।ਕੁੱਝ ਵਿਦਿਆਰਥੀਆਂ ਨੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸੁਤੰਤਰਤਾ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ

ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਸੁਤੰਤਰਤਾ ਦਿਵਸ ਨੁੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਮਾਰਚ ਪਾਸਟ ਕੀਤੀ। ਸਕੂਲ ਸ਼ਬਦ ਨਾਲ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ ਗਿਆ। ਬੱਚਿਆਂ ਦੁਆਰਾ …

Read More »