ਕਿਹਾ ਸੇਵਾ ਤੇ ਸਿਮਰਨ ਕਰਨ ਨਾਲ ਸਭ ਤੋਂ ਉੱਤਮ ਫਲ ਮਿਲਦਾ ਹੈ ਅੰਮ੍ਰਿਤਸਰ 27 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਘਿਓ ਮੰਡੀ ਦਾ ਉਦਘਾਟਨ ਗੁਰੂ-ਘਰ ਦੇ ਅਨਿਨ ਸੇਵਕ ਤੇ ਪੰਥ ਦੀ ਅਜ਼ੀਮ ਸਖ਼ਸ਼ੀਅਤ ਜਥੇ:ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਸ਼ੁਭ ਅਵਸਰ ਤੇ ਪਾਵਨ-ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ …
Read More »Daily Archives: August 28, 2014
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਵਾਤਾਅਨੁਕੂਲ (ਏ.ਸੀ) ਕਰਨ ਦੀ ਜਥੇ: ਅਵਤਾਰ ਸਿੰਘ ਵੱਲੋਂ ਅਰੰਭਤਾ
ਅੰਮ੍ਰਿਤਸਰ 27 ਅਗਸਤ (ਗੁਰਪ੍ਰੀਤ ਸਿੰਘ) – ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਵਾਤਾ-ਅਨਕੂਲ (ਏ.ਸੀ.) ਕਰਨ ਦੀ ਸ਼ੁਭ ਅਰੰਭਤਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਦਾ ਨਿਕਾਸੀ ਕੀਤੀ। ਇਸ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ …
Read More »ਪੰਜਾਬੀ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਟ੍ਰੈਵਲ ਏਜੰਟਾਂ ‘ਤੇ ਮਾਮਲਾ ਦਰਜ਼ ਕਰੋ – ਧੂਤ
ਮਿਲਪੀਟਸ (ਕੈਲੀਫੋਰਨੀਆ), 27 ਅਗਸਤ (ਬਿਊਰੋ) – ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਬੋਟ ਦੇ ਰਸਤੇ ਗੈਰ ਕਾਨੂੰਨੀ ਤਰੀਕੇ ਨਾਲ ਲਿਬੀਆ ਤੋਂ ਇਟਲੀ ਜਾ ਰਹੇ 2 ਪੰਜਾਬ ਦੇ ਨੌਜਵਾਨਾਂ ਦੀ ਰਹੱਸਮਈ ਮੌਤ ਦੇ ਲਈ ਜ਼ਿੰਮੇਵਾਰ ਟ੍ਰੈਵਲ ਏਜੰਟਾਂ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਹੈ। ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ …
Read More »ਦੂਰਦਰਸ਼ਨ ਜਲੰਧਰ ਦਾ ‘ਸਬਰੰਗ’ ਪ੍ਰੋਗਰਾਮ ਖਾਲਸਾ ਕਾਲਜ ‘ਤੋਂ ਹੋਵੇਗਾ ਸਿੱਧਾ ਪ੍ਰਸਾਰਿਤ
ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ)-ਇਤਿਹਾਸਕ ਖਾਲਸਾ ਕਾਲਜ ਵਿਖੇ ਆਯੋਜਿਤ ਕੀਤੇ ਜਾ ਰਹੇ ਜਲੰਧਰ ਦੂਰਦਰਸ਼ਨ ਦੇ ਸੱਭਿਆਚਾਰ ਪ੍ਰੋਗਰਾਮ ‘ਸਬਰੰਗ’ ਦਾ ਕਾਲਜ ਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਹਾਲ ‘ਤੋਂ ਸਿੱਧਾ ਪ੍ਰਸਾਰਣ 28 ਅਗਸਤ (ਵੀਰਵਾਰ) ਨੂੰ ਦੁਪਿਹਰ 3:00 ਤੋਂ 5:00 ਵਜੇ ਤੱਕ ਕੀਤਾ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ …
Read More »ਜੰਡਿਆਲਾ ਥਾਣੇ ਵਿੱਚ ਇੱਕ ਅੰਮ੍ਰਿਤਧਾਰੀ ਔਰਤ ਵਲੋਂ ਖੁਦਕੁਸ਼ੀ
ਜੰਡਿਆਲਾ ਗੁਰੂ, 27 ਅਗਸਤ (ਹਰਿੰਦਰਪਾਲ ਸਿੰਘ) – ਅੱਜ ਬਾਅਦ ਦੁਪਹਿਰ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਵਿਚ ਇਕ ਅੰਮ੍ਰਿਤਧਾਰੀ ਅੋਰਤ ਵਲੋਂ ਫਾਹਾ ਲੈਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੋਕੇ ਤੋਂ ਇੱਕਤਰ ਕੀਤੀ ਜਾਣਕਾਰੀ ਵਿਚ ਐਸ. ਪੀ. ‘ਡੀ’ ਰਾਜੇਸ਼ਵਰ ਸਿੰਘ ਸਿੱਧੂ ਪੁਲਿਸ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 26 ਅਗਸਤ ਸਵੇਰੇ 6 ਵਜੇ ਨਵਾਂ ਪਿੰਡ ਵਸਨੀਕ ਸਰਬਜੀਤ ਕੋਰ ਪਤਨੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੌਲੀਕਿਊਲਰ ਬਿਆਲੌਜੀ ਨੂੰ ਉਤਸ਼ਾਹਿਤ ਕਰਨ ਲਈ ਸਮਝੋਤਾ ਕੀਤਾ
ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਕੈਲੀਫੋਰਨੀਆਂ, ਅਮਰੀਕਾ ਦੇ ਪ੍ਰੌਫੈਸਰ ਰਜਿੰਦਰ ਸਿੰਘ ਸੰਧੂ (ਰਿਟਾਇਰ) ਨਾਲ ਮੌਲੀਕਿਊਲਰ ਬਿਆਲੌਜੀ ਨੂੰ ਉਤਸ਼ਾਹਿਤ ਕਰਨ ਲਈ ਇਕ ਸਮਝੌਤਾ ਕੀਤਾ ਗਿਆ ਹੈ । ਇਸ ਮੌਕੇ ਰਜਿਸਟਰਾਰ ਪ੍ਰੋਫੈਸਰ (ਡਾ.) ਸ਼ਰਨਜੀਤ ਸਿੰਘ ਢਿੱਲੋਂ, ਡੀਨ, ਵਿਦਿਆਰਥੀ ਭਲਾਈ, ਪ੍ਰੋ. ਏ. ਐੱਸ. ਸਿੱਧੂ, ਡਾਇਰੈਕਟਰ ਖੋਜ ਪ੍ਰੋ. ਟੀ.ਐਸ. ਬੇਨੀਪਾਲ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋਫੈਸਰ ਰੇਨੂੰ ਭਾਰਦਵਾਜ …
Read More »ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ ਭਰਨ ਦੀਆਂ ਤਰੀਕਾਂ ਦਾ ਐਲਾਨ
ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇੱਥੇ ਨਵੰਬਰ/ਦਸਬੰਰ 2014 ਵਿੱਚ ਬੀ.ਏ./ਬੀ. ਐਸ. ਸਮੈਸਟਰ ਪਹਿਲਾਂ, ਤੀਜਾ ਅਤੇ ਪੰਜਵਾਂ ਅਤੇ ਐਮ.ਏ./ਐਮ.ਸੀ. ਸਮੈਸਟਰ ਪਹਿਲਾਂ ਅਤੇ ਤੀਜਾ ਦੀਆਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਬਿਨਾਂ੍ਹ ਲੇਟ ਫੀਸ 15 ਸਤਬੰਰ, 2014 ਨਿਰਧਾਰਿਤ ਕੀਤੀ ਗਈ ਹੈ।ਪ੍ਰੋਫੈਸਰ ਡਾ. ਰੇਨੂੰ ਭਾਰਦਵਾਜ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਨੇ ਦੱਸਿਆ ਕਿ ਇਹ ਤਰੀਕਾਂ ਪ੍ਰਾਈਵੇਟ …
Read More »ਨੇਤਰਦਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ
ਸ਼੍ਰੀਮਤੀ ਜੋਗਿੰਦਰ ਕੌਰ ਛਾਬੜਾ ਬਣੀ ਸੋਸਾਇਟੀ ਦੀ 240ਵੀ ਨੇਤਰਦਾਨੀ ਫਾਜਿਲਕਾ, 27 ਅਗਸਤ (ਵਿਨੀਤ ਅਰੋੜਾ) – ਬਸਤੀ ਹਜੂਰ ਸਿੰਘ ਸਾਹਮਣੇ ਸ਼੍ਰੀ ਰਾਮ ਸ਼ਰਣਮ ਵਾਸੀ ਸ਼?ੀਮਤੀ ਜੋਗਿੰਦਰ ਕੌਰ ਛਾਬੜਾ ਦੇ ਪਰਿਵਾਰ ਨੇ ਨੇਤਰਦਾਨ ਕੀਤੇ ਹਨ। ਉਸਦਾ ਨਾਮ ਸੋਸਾਇਟੀ ਦੀ ਸੂਚੀ ਵਿੱਚ 240ਵੇਂ ਸਥਾਨ ਉੱਤੇ ਅੰਕਿਤ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰੋਜੇਕਟ ਪ੍ਰਭਾਰੀ ਸੁਰੈਨ ਲਾਲ …
Read More »ਬੀਤੀ ਰਾਤ ਸਚਿਨ ਟੈਲੀਕਾਮ ਦੀ ਦੁਕਾਨ ਤੋਂ ਸਮਾਨ ਚੋਰੀ
ਫਾਜਿਲਕਾ, 27 ਅਗਸਤ (ਵਿਨੀਤ ਅਰੋੜਾ) – ਬੀਤੀ ਰਾਤ ਵਿਸ਼ਕਮਾਂ ਮਾਰਕੀਟ ਵਿੱਚ ਸਚਿਨ ਟੈਲੀਕਾਮ?ਦੀ?ਦੁਕਾਨ ਦੀ ਛੱਤ ਪਾੜ ਕੇ ਕਰੀਬ ਹਜ਼ਾਰ ਦਾ ਸਮਾਨ ਚੋਰਾਂ ਵਲੋਂ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਰਾਜਨ ਨਾਰੰਗ ਨੇ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਮੈ ਰਾਤ ਨੂੰ ਦੁਕਾਨ ਨੂੰ ਬੰਦ ਕਰ ਕੇ ਗਿਆ ਸੀ ਅਤੇ …
Read More »ਹੇ ਭਗਵਾਨ ਇਹ ਐਕਸਰੇ ਮਸ਼ੀਨ ਕਦੋਂ ਠੀਕ ਹੋਵੇਗੀ !
3 ਦਿਨ ਤੋਂ ਐਕਸਰੇ ਮਸ਼ੀਨ ਬੰਦ ਹੋਣ ਨਾਲ ਮਰੀਜਾਂ ਨੂੰ ਪਰੇਸ਼ਾਨੀ ਫਾਜਿਲਕਾ, 27 ਅਗਸਤ (ਵਿਨੀਤ ਅਰੋੜਾ) – ਸਥਾਨਕ ਸਿਵਲ ਹਸਪਤਾਲ ਫਾਜਿਲਕਾ ਵਿੱਚ ਲੋਕਾਂ ਦੀ ਸਹੂਲਤ ਲਈ ਲਗਾਈ ਗਈ ਐਕਸਰੇ ਮਸ਼ੀਨ ਪਿਛਲੇ 3 ਦਿਨ ਤੋਂ ਖ਼ਰਾਬ ਹੋਣ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਮਣਾ ਕਰਣਾ ਪੈ ਰਿਹਾ ਹੈ। ਲੋਕਾਂ ਨੂੰ ਮਜਬੂਰਨ ਬਾਜ਼ਾਰ ਤੋਂ ਮਹਿੰਗੇ ਦਾਮੋਂ ਉੱਤੇ ਐਕਸਰੇ ਕਰਵਾਉਣ ਕਰਵਾਉਣ ਉੱਤੇ …
Read More »
Punjab Post Daily Online Newspaper & Print Media