Urges for Resumption of International Flights & Special grant for Amritsar Rural Areas Amirtsar, August 18 (Punjab Post Bureau)- Punjab Revenue minister Bikram Singh Majithia today thanked Union Finance Minister Arun Jaitely for paving the way to make Amritsar a world class city by making the cause of Amritsar his own. In a statement on the eve of Mr …
Read More »Daily Archives: August 20, 2014
ਹੁਣ ਰਾਜਾਂ ‘ਤੇ ਦਿੱਲੀ ਤੋਂ ਨੀਤੀਆਂ ਥੋਪੀਆਂ ਨਹੀਂ ਜਾਣਗੀਆਂ – ਅਰੁਣ ਜੇਤਲੀ
ਦੇਸ਼ ਦੀਆਂ ਰੱਖਿਆ ਲੋੜਾਂ ਦੀ ਪੂਰਤੀ ਦੇਸ਼ ਵਿਚੋਂ ਕਰਨ ਨੂੰ ਤਰਜੀਹ ਦੇਵਾਂਗੇ ਅੰਮ੍ਰਿਤਸਰ, ੧੮ ਅਗਸਤ (ਸੁਖਬੀਰ ਸਿੰਘ)-ਕੇਂਦਰ ਵਿਚ ਵਿੱਤ, ਰੱਖਿਆ ਅਤੇ ਕਾਰਪੋਰੇਟ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਸ੍ਰੀ ਅਰੁਣ ਜੇਤਲੀ ਨੇ ਦੇਸ਼ ਲਈ ਸਰਕਾਰ ਦੀ ਨੀਤੀ ਦਾ ਖੁਲਾਸਾ ਕਰਦੇ ਕਿਹਾ ਕਿ ਐਨ ਡੀ ਏ ਦੀ ਸਰਕਾਰ ਦਿੱਲੀ ਵਿਚ ਬੈਠ ਕੇ ਰਾਜਾਂ ‘ਤੇ ਨੀਤੀਆਂ ਅਤੇ ਪ੍ਰੋਗਰਾਮ ਠੋਸੇਗੀ ਨਹੀਂ ਬਲਕਿ …
Read More »ਸਿੱਖ ਕੌਮ ਨੂੰ ਜਜ਼ਬ ਕਰਨ ਦਾ ਸੁਪਨਾ ਲੈਣ ਵਾਲੇ ਪਹਿਲੇ ਸਿੱਖ ਇਤਿਹਾਸ ਪੜਨ – ਜੀ. ਕੇ
ਨਵੀਂ ਦਿੱਲੀ, 19 ਅਗਸਤ (ਅੰਮ੍ਰਿਤ ਲਾਲ ਮੰਨਣ) – ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਇਸ ਨੂੰ ਜਜ਼ਬ ਕਰਣ ਦਾ ਸੁਪਨਾ ਪਾਲਣ ਵਾਲਿਆਂ ਨੂੰ ਪਹਿਲੇ ਮਾਣਮੱਤੇ ਸਿੱਖ ਇਤਿਹਾਸ ਤੋਂ ਜਾਣੂੰ ਹੋਣ ਤੋਂ ਬਾਅਦ ਹੀ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਨੇ ਕੁਝ ਦੱਖਣਪੰਥੀ ਹਿੰਦੂ ਆਗੂਆਂ ਵੱਲੋਂ …
Read More »ਜਨਾਬ ਪ੍ਰਵੇਜ਼ ਜੌਨ ਸਰੋਆ ਵਲੋਂ ਪਾਕਿਸਤਾਨ ਵਿੱਚ ਘੱਟ ਗਿਣਤੀ ਕੌਮਾਂ ਨੂੰ ਬਣਦਾ ਸਤਿਕਾਰ ਦੇਣ ਦਾ ਭਰੋਸਾ
ਭਗਵਾਨ ਪੁਰਾ ਵਿਖੇ ਬਾਬਾ ਚੁੱਪ ਸ਼ਾਹ ਦੀ ਦਰਗਾਹ ਤੇ ਮਨਾਇਆ ਸਲਾਨਾ ਮੇਲਾ
ਅਲਗੋਂ ਕੋਠੀ/ਅਮਰਕੋਟ, 19 ਅਗਸਤ (ਹਰਦਿਆਲ ਸਿੰਘ) – ਕਸਬਾ ਕੋਠੀ ਤੋਂ ਥੋੜੀ ਦੂਰ ਪੈਂਦੇ ਪਿੰਡ ਭਗਵਾਨ ਪੁਰਾ ਵਿਖੇ ਬਾਬਾ ਚੁੱਪ ਸ਼ਾਹ ਦੀ ਦਰਗਾਹ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਮਨਾਇਆ ਗਿਆ। ਮੇਲੇ ਵਿੱਚ ਪਹੁੰਚੇ ਗਾਇਕ ਦੀਪ ਢਿੱਲੋਂ ਤੇ ਜਾਸਮੀਨ ਜੱਸਦੀ ਅਤੇ ਦੂਜੀ ਗਾਇਕ ਜੋੜੀ ਸੁਖਦੇਵ ਸਰਾਂ ਤੇ ਬੀਬਾ ਪਰਮਜੀਤ ਪੰਮੀ ਨੇ ਆਪਣੇ ਗਾਏ ਗੀਤਾਂ ਨਾਲ ਮੇਲਾ ਵੇਖਣ ਆਏ ਮੇਲਾ ਪ੍ਰੇਮੀਆਂ ਨੂੰ …
Read More »Chief Khalsa Diwan President S. Chadha met Union Miniser Sh. Arun Jaitley
Amritsar, Aug. 19 (Manjit Kaur)- President Chief Khalsa Diwan S. Charanjit Singh Chadha had a crucial meeting with Union Miniser Sh. Arun Jaitley during his visit to Amritsar. S. Charanjit Singh Chadha proposed him to inaugurate CKD Institute of Management and Technology , Taran Tarn and World Sikh Education Conference, being presided by Hon’ble Chief Minister S. Parkash Singh Badal, …
Read More »ਭਾਰਤ ਦੀ ਤੌਹੀਨ ਕਰਨ ਵਾਲਾ ਹੈ ਭਾਗਵਤ ਦਾ ਬਿਆਨ – ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ, 19 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੰਘ ਮੁਖੀ ਮੋਹਨ ਭਾਗਵਤ ਵੱਲੋਂ ਘੱਟ ਗਿਣਤੀ ਕੌਮਾਂ ਖਿਲਾਫ ਦਿੱਤੇ ਜਾ ਰਹੇ ਬਿਆਨਾਂ ਨੂੰ ਬਹੁ-ਧਰਮੀ ਦੇਸ਼ ਭਾਰਤ ਦੀ ਤੌਹੀਨ ਕਰਨ ਵਾਲਾ ਕਰਾਰ ਦਿੱਤਾ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ।ਇਸ ਵਿੱਚ ਰਹਿਣ ਵਾਲੇ ਹਰੇਕ ਨਾਗਰਿਕ …
Read More »ਸ਼ੋ੍ਮਣੀ ਕਮੇਟੀ ਵਲੋਂ ਸੇਵਾ-ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ
ਇਮਾਨਦਾਰੀ ਤੇ ਮਿਹਨਤ ਹਮੇਸ਼ਾਂ ਮੁਲਾਜ਼ਮ ਨੂੰ ਤਰੱਕੀ ਵੱਲ ਲੈ ਜਾਂਦੀ ਹੈ- ਸਕੱਤਰ ਅੰਮ੍ਰਿਤਸਰ, 19 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ-ਮੁਕਤ ਅਧਿਕਾਰੀ ਸ.ਅੰਗਰੇਜ ਸਿੰਘ ਤੇ ਸ.ਗੁਰਚਰਨ ਸਿੰਘ ਘਰਿੰਡਾ ਐਡੀਸ਼ਨਲ ਸਕੱਤਰ, ਸ.ਲਖਵਿੰਦਰ ਸਿੰਘ ਸੁਪਰਵਾਈਜ਼ਰ, ਸ.ਬਲਤੇਜ ਸਿੰਘ ਮੈਨੇਜਰ, ਸ. ਕੁਲਵੰਤ ਸਿੰਘ ਕਲਰਕ,ਸ.ਹਰਭਜਨ ਸਿੰਘ ਫਿਲਮ ਉਪਰੇਟਰ,ਸ. ਬਲਵੰਤ ਸਿੰਘ ਮੈਂਬਰ ਫਲਾਇੰਗ ਸੁਕੈਅਡ, ਸ. ਮਹਿੰਦਰ ਸਿੰਘ ਤੇ ਸ.ਜਰਨੈਲ ਸਿੰਘ ਸੇਵਾਦਾਰ ਅਤੇ ਸ੍ਰੀ …
Read More »6ਵੀਂ ਜਿਲ੍ਹਾ ਪੱਧਰੀ ਰੌਪ ਸਕੀਪਿੰਗ ਪ੍ਰਤੀਯੋਗਤਾ ਸੰਪੰਨ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਰਨ ਤਾਰਨ ਦੀ ਗੁਰਲੀਨ ਨੇ ਜਿੱਤਿਆ ਸੋਨਾ ਅੰਮ੍ਰਿਤਸਰ, 19 ਅਗਸਤ (ਗੁਰਪ੍ਰੀਤ ਸਿੰਘ) -ਸਟੇਟ ਰੌਪ ਸਕੀਪਿੰਗ ਐਸੋਸ਼ੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਰਾਮਸਰ ਰੋਡ ਵਿਖੇ ਸਥਿਤ ਰੌਪ ਸਕੀਪਿੰਗ ਸੈਂਟਰ ਵਿਖੇ ਆਯੋਜਿਤ 6ਵੀਂ ਜੂਨੀਅਰ, ਸਬ ਜੂਨੀਅਰ ਤੇ ਸੀਨੀਅਰ ਵਰਗ ਦੇ ਮਹਿਲਾ ਪੁਰਸ਼ਾਂ ਦੀ ਜਿਲ੍ਹਾ ਪੱਧਰੀ ਰੱਸੀ ਟੱਪਣ ਪ੍ਰਤੀਯੋਗਤਾ ਸੰਪੰਨ ਹੋ ਗਈ।ਜਿਲ੍ਹਾ …
Read More »ਇਰਾਕ ਵਿਚ ਫਸੇ ਭਾਰਤੀ ਕਿਰਤੀਆਂ ਬਾਰੇ ਕਿਸੇ ਵੀ ਅਫਵਾਹ ਵਿੱਚ ਕੋਈ ਸਚਾਈ ਨਹੀਂ – ਸੁਸ਼ਮਾ ਸਵਰਾਜ
ਪੰਜਾਬ ਦੀ ਤਰਜ ‘ਤੇ ਬਾਕੀ ਸੂਬੇ ਵੀ ਇਰਾਕ ਪੀੜਤਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦੇਣ – ਹਰਸਿਮਰਤ ਕੌਰ ਬਾਦਲ ਮਜੀਠੀਆ ਦੇ ਯਤਨਾਂ ਸਦਕਾ ਪੀੜਤ ਪਰਿਵਾਰਾਂ ਵਲੋ ਚੌਥੀ ਵਾਰ ਵਿਦੇਸ਼ ਮੰਤਰੀ ਨਾਲ ਮੁਲਾਕਾਤ, ਆਸ ਵਿੱਚ ਆਈ ਮਜਬੂਤੀ ਅਮ੍ਰਿਤਸਰ, 19 ਅਗਸਤ (ਪੰਜਾਬ ਪੋਸਟ ਬਿਊਰੋ )- ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਜ ਨੇ ਇਰਾਕ ਵਿਚ ਫਸੇ ਭਾਰਤੀ ਕਿਰਤੀਆਂ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ …
Read More »
Punjab Post Daily Online Newspaper & Print Media