Wednesday, November 25, 2026

Daily Archives: August 8, 2014

ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਕੌਮੀ ਅਧਿਆਪਕ ਦਿਨ ‘ਤੇ ਹੋਵੇਗਾ ਅਧਿਆਪਕਾਂ ਦਾ ਸਨਮਾਨ

ਅੰਮ੍ਰਿਤਸਰ, 7 ਅਗਸਤ (ਦੀਪ ਦਵਿੰਦਰ)- ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਕੌਮੀ ਅਧਿਆਪਕ ਦਿਨ ‘ਤੇ ਅੰਮ੍ਰਿਤਸਰ ਜ਼ਿਲੇ ਦੇ ਵੱਖ-ਵੱਖ ਸਕੂਲਾਂ ਵਿੱਚੋਂ ਸੁੱਘੜ ਤੇ ਸਿਆਣੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ।ਇਸ ਸਬੰਧੀ ਫਾਊਂਡੇਸ਼ਨ ਦੀ ਇਕ ਮੀਟਿੰਗ ਵਿਰਸਾ ਵਿਹਾਰ ਵਿਖੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਫਾਊਂਡੇਸ਼ਨ ਦੇ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸੇਖੋਂ ਨੇ …

Read More »

ਪੰਜਾਬ (ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿੱਲ -੨੦੧੪ ਅਤੇ ਇਜਰਾਈਲੀ ਹਮਲਿਆਂ ਖਿਲਾਫ ਕਨਵੈਨਸ਼ਨ

ਸਮਰਾਲਾ, 7  ਅਗਸਤ (ਕੰਗ) – ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਅੰਗਰੇਜ਼ਾਂ ਵਰਗਾ ਕਾਲਾ ਕਾਨੂੰਨ ਪੰਜਾਬ (ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿੱਲ-2014 ਤੇ ਇਜਰਾਈਲ ਵੱਲੋਂ ਕੀਤੇ ਜਾ ਰਹੇ ਫਲਸਤੀਨ, ਗਾਜ਼ਾ ਪੱਟੀ ਉੱਤੇ ਹਮਲਿਆਂ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਦੇ ਪਿਛਲੇ ਹਾਲ ਵਿੱਚ ਇੱਕ ਵਿਸ਼ਾਲ ਕਨਵੈਂਸ਼ਨ ਆਯੋਜਿਤ ਕੀਤੀ ਗਈ।ਕਨਵੈਨਸ਼ਨ ਦੀ ਪ੍ਰਧਾਨਗੀ ਮੁੱਖ ਬੁਲਾਰੇ ਸੰਦੀਪ ਕੁਮਾਰ ਐਡਵੋਕੇਟ, ਸੂਬਾ ਕਮੇਟੀ …

Read More »

ਬੈਂਕਾਂ ਤੋਂ ਕਰਜੇ ਲੈਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ -ਡਿਪਟੀ ਕਮਿਸ਼ਨਰ

ਹੁਣ ਕਿਸਾਨਾਂ ਵੱਲੋਂ ਭਰੇ ਗਏ ਘੋਸ਼ਨਾ ਪੱਤਰ ਨੂੰ ਹੀ ਇੰਡੀਅਨ ਰਜਿਸਟਰੇਸ਼ਨ ਐਕਟ 1908 ਤਹਿਤ ਰਜਿਸਟਰ ਮੰਨਿਆ ਜਾਵੇਗਾ ਫਾਜਿਲਕਾ, 7  ਅਗਸਤ (ਵਨੀਤ ਅਰੋੜਾ / ਸ਼ਾਇਨ ਕੁੱਕੜ) – ਪੰਜਾਬ ਸਰਕਾਰ ਵੱਲੋਂ ਆਡ ਰਹਿਣ ਦੇ ਵਸੀਕਿਆ ਨੂੰ ਰਜਿਸਟਰਡ ਕਰਨ ਦੀ ਵਿਧੀ ਦਾ ਸਰਲੀਕਰਨ ਕਰਕੇ ਬੈਂਕਾ ਤੋਂ ਕਰਜੇ ਲੈਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ।eਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. …

Read More »

ਚੋਰੀ ਤੇ ਲੁੱਟ ਖੋਹ’ਚ ਸ਼ਾਮਲ ਦੋਸ਼ੀ ਨਜਾਇਜ਼ ਅਸਲੇ ਸਮੇਤ ਕਾਬੂ

ਬਠਿੰਡਾ, 7  ਅਗਸਤ (ਜਸਵਿੰਦਰ ਸਿੰਘ ਜੱਸੀ)-  ਸੀਨੀਅਰ ਪੁਲਿਸ ਕਪਤਾਨ ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਿਲਾ ਅੰਦਰ ਹੋ ਰਹੀਆ ਚੋਰੀ ਦੀਆ ਵਾਰਦਾਤਾ,ਨਜਾਇਜ ਅਸਲੇ ਦੀ ਹੋ ਰਹੀ ਦੁਰ ਵਰਤੋ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਲਾ ਵਿੱਚ ਅਮਨ ਸ਼ਾਤੀ ਨੂੰ ਬਹਾਲ ਰੱਖਣ ਲਈ, ਮਾੜੇ ਅਨਸ਼ਰਾ ਨੂੰ ਕਾਬੂ ਕਰਨ ਅਤੇ ਚੋਰੀ ਦੀਆ ਵਾਰਦਾਤਾ ਨੂੰ ਰੋਕਣ …

Read More »