Harjap Singh Aujla Amritsar produced Bhai Santa Singh Ji and Thumri singer Indu Bala in 1904. In later years it produced Shamshad Begum in 1919 and Mohammed Rafi in 1924. A few years later Amritsar gave birth to a great Ghazal singer Farida Khanum. The whole of Punjab must be genuinely proud of its great son Mohammad Rafi, who was …
Read More »Daily Archives: August 18, 2014
ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਲਹਿਰਾਇਆ ਤਿਰੰਗਾ
ਸੁਤੰਤਰਤਾ ਦਿਵਸ ਮੌਕੇ ਜਗਤ ਜਯੋਤੀ ਸੀਨੀ: ਸੈਕੰਡਰੀ ਸਕੂਲ ਵਿਖੇ ਤਿਰੰਗਾ ਝੰਡਾ ਝੁਲਾਉਂਦੇ ਹੋਏ ਵਿਧਾਇਕ ਓਮ ਪ੍ਰਕਾਸ਼ ਸੋਨੀ । ਉਨਾਂ ਦੇ ਨਾਲ ਹਨ ਪ੍ਰਿੰਸੀਪਲ ਮਕੇਸ਼ ਪੁਰੀ, ਡਾਇਰੈਕਟਰ ਅਭਿਸ਼ੇਕ ਪੁਰੀ, ਪ੍ਰਿੰਸੀਪਲ ਐਚ. ਐਸ ਵਾਲੀਆ, ਜੇ.ਐਸ ਨਾਗਪਾਲ, ਪ੍ਰਿ: ਕਮਲਜੀਤ, ਪ੍ਰਿੰ: ਏ.ਐਮ ਛਾਬਾ, ਪ੍ਰਿੰ: ਪ੍ਰਭਾਕਰ, ਪ੍ਰਿੰ: ਅਸ਼ੋਕ ਧਵਨ ਤੇ ਹੋਰ। …
Read More »Amritsar charmed by SAM this Independence Day
Amritsar, Aug 16 (Punjab Post Bureau)- Youth of Amritsar endured the selflessness of great patriots like Bhagat Singh, Udham Singh they cried to the numbers highlighting the sacrifice of Indian soldiers and they danced to the inspiration of nation building, thanks to SAM a unique youth initiative that enthralled Amritsar today at the Trillium Mall on the ocassion of 68th …
Read More »ਅੰਤਰਰਾਸ਼ਟਰੀ ਜੂਡੋ ਖਿਡਾਰੀ ਕੋਚ ਰੌਡਰਿਕ ਚੈਨੈਟ ਨੇ ਐਸਜੀਆਰਡੀ ਜੂਡੋ ਸੈਂਟਰ ਵਿਖੇ ਲਏ ਦੋ ਸ਼ੈਸ਼ਨ
ਐਸਜੀਆਰਡੀ ਜੂਡੋ ਸੈਂਟਰ ਪੰਜਾਬ ਦਾ ਇਕੋ ਇਕ ਵਿਲੱਖਣ ਸੈਂਟਰ- ਪ੍ਰਿੰ. ਬਲਵਿੰਦਰ ਸਿੰਘ ਅੰਮ੍ਰਿਤਸਰ, 17 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਵਿਖੇ ਸਥਿਤ ਐਸਜੀਆਰਡੀ ਜੂਡੋ ਸੈਂਟਰ ਦੇ ਮੁੱਖ ਪ੍ਰਬੰਧਕ ਤੇ ਐਸਜੀਪੀਸੀ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਤੇ ਇੰਚਾਰਜ ਅੰਤਰਰਾਸ਼ਟਰੀ ਜੂਡੋ ਕੋਚ ਕਰਮਜੀਤ ਸਿੰਘ ਦੇ ਵਿਸ਼ੇਸ਼ ਸੱਦੇ …
Read More »ਹੋਟਲ ਐਂਡ ਗੈਸਟ ਹਾਊਸ ਐਸੋਸੀਏਸ਼ਨ ਦੇ ਅਹੂਦੇਦਾਰਾਂ ਨੇ ਤਰੁਣ ਚੁੱਘ ਦੇ ਭਾਜਪਾ ਰਾਸ਼ਟਰੀ ਸਕੱਤਰ ਬਣਨ ਤੇ ਦਿੱਤੀ ਵਧਾਈ
ਕਿਸੇ ਵੀ ਕੀਮਤ ਤੇ ਹੋਟਲਾਂ ਨੂੰ ਊਜਾੜਣ ਨਹੀਂ ਦਿੱਤਾ ਜਾਵੇਗਾ-ਚੁੱਘ ਅੰਮ੍ਰਿਤਸਰ, 17 ਅਗਸਤ (ਸਾਜਨ/ਸੁਖਬੀਰ)- ਫੇਡਰੈਸ਼ਨ ਆਫ ਦੀ ਹੋਟਲ ਐਂਡ ਗੈਸਟ ਹਾਉਸ ਦੇ ਚੇਅਰਮੈਨ ਹਰਿੰਦਰ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਚੀਫ ਪੈਟਨਰ ਕੌਂਸਲਰ ਜਰਨੈਲ ਸਿੰਘ ਢੋਟ, ਪਰਮਿੰਦਰ ਸਿੰਘ ਰੋਬੀ, ਕੰਵਲਜੀਤ ਸਿੰਘ, ਬਬਲੂ ਸਚਦੇਵਾ ਅਤੇ ਹੋਰ ਅਹੂਦੇਦਾਰਾਂ ਨੇ ਤਰੂਣ ਚੂਗ ਦੇ ਰਾਸ਼ਟਰੀ ਸਚਿਵ ਬਣਨ ਤੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਜਾ ਕੇ ਵਧਾਈ …
Read More »ਭਾਈ ਖਾਲਸਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਨੂੰ 31ਅਗਸਤ ਤੱਕ ਦਾ ਅਲਟੀਮੇਟਮ
ਪੈਦਲ ਮਾਰਚ ਪੁੱਜਣ ‘ਤੇ ਪੁਲਿਸ ਅਧਿਕਾਰੀਆਂ ਦੀ ਸੂਝ ਨਾਲ ਟਲਿਆ ਹਿੰਸਕ ਟਕਰਾਅ ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ ਬਿਊਰੋ)- ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਇੱਕ ਪੈਦਲ ਮਾਰਚ, ਜਿਸ ਵਿੱਚ ਕਾਫੀ ਗਿਣਤੀ ਵਿੱਚ ਨੌਜਵਾਨ, ਬੀਬੀਆਂ ਤੇ ਸੰਗਤਾਂ ਹਾਜ਼ਰ ਸਨ ਦੀ ਅਗਵਾਈ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਨ ਲਈ ਅੰਮ੍ਰਿਤਸਰ ਪੁੱਜੇ ਤਾਂ ਰਾਮ ਤਲਾਈ ਚੌਂਕ …
Read More »ਬੈਟਰੀਆਂ ਦੀ ਦੁਕਾਨ ਤੋਂ ਢਾਈ ਲੱਖ ਦੀਆਂ ਬੈਟਰੀਆਂ ਲੈ ਕੇ ਚੋਰ ਰਫੂਚੱਕਰ
ਫਾਜ਼ਿਲਕਾ, 17 ਅਗਸਤ (ਵਿਨੀਤ ਅਰੋੜਾ) – ਸਥਾਨਕ ਫਾਜ਼ਿਲਕਾ-ਅਬੋਹਰ ਰੋਡ ਤੇ ਅਣਪਛਾਤੇ ਚੋਰਾਂ ਵੱਲੋਂ ਵਾਸੂ ਬੈਟਰੀ ਸਰਵਿਸ ਦੁਕਾਨ ਤੋਂ ਇਕ ਮਹੀਨੇ ਬਾਅਦ ਫਿਰ ਦੂਜੀ ਵਾਰ ਧਾਵਾ ਬੋਲ ਦਿੱਤਾ ਗਿਆ।ਦੁਕਾਨ ਦੇ ਮਾਲਕ ਖਰੈਤੀ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਪੀਸੀਆਰ ਦੇ ਮੁਲਾਜ਼ਮਾਂ ਨੇ ਫੋਨ ਤੇ ਸੂਚਨਾਂ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅਣਪਛਾਤੇ ਚੋਰ ਉਨ੍ਹਾਂ ਦੀ ਦੁਕਾਨ ਵਿਚੋਂ …
Read More »ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਬਾਲਾ ਜੀ ਧਾਮ ‘ਚ ਭਾਗਵਤ ਕਥਾ ਦਾ ਆਰੰਭ
ਫਾਜ਼ਿਲਕਾ, 17 ਅਗਸਤ (ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸ਼੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ ਹੋਇਆ। ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਮੁੱਖ ਜਜਮਾਨ ਦੇ ਤੌਰ ਤੇ ਮੰਦਰ ਕਮੇਟੀ ਦੇ ਪ੍ਰਧਾਨ ਮਹਾਂਵੀਰ ਪ੍ਰਸ਼ਾਦ ਮੋਦੀ, ਦਿਨੇਸ਼ ਮੋਦੀ, ਅਸ਼ਵਨੀ ਮੋਦੀ, ਐਸਡੀਓ ਜੈ ਲਾਲ ਵੱਲੋਂ ਮਿਲ …
Read More »ਸਚਦੇਵਾ ਨੇ ਕੀਤਾ ਸਿਹਤ ਮੰਤਰੀ ਦਾ ਸਨਮਾਨ
ਫਾਜ਼ਿਲਕਾ, 17 ਅਗਸਤ (ਵਿਨੀਤ ਅਰੋੜਾ) – ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਚਾਚਾ ਸ਼ਗਨ ਲਾਲ ਸਚਦੇਵਾ ਨੇ ਜ਼ਿਲ੍ਹਾ ਪੱਧਰੀ ਹੋਏ ਸਮਾਗਮਾਂ ਦੌਰਾਨ ਸਥਾਨਕ ਵਿਧਾਇਕ ਅਤੇ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ, ਐਸਐਸਪੀਸਵਪਨ ਸ਼ਰਮਾ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਹਾਜਰ ਸਨ।
Read More »ਫਾਜ਼ਿਲਕਾ ਪ੍ਰੈਸ ਕਲੱਬ ਨੇ ਮਨਾਇਆ ਆਜ਼ਾਦੀ ਦਿਹਾੜਾ
ਫਾਜ਼ਿਲਕਾ, 17 ਅਗਸਤ (ਵਿਨੀਤ ਅਰੋੜਾ) – ਫਾਜ਼ਿਲਕਾ ਪ੍ਰੈਸ ਕਲੱਬ ਵੱਲੋਂ ਆਜ਼ਾਦੀ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰੈਸ ਕਲੱਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਨੇ ਅਦਾ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਆਜ਼ਾਦੀ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਸੀ ਅੰਗਰੇਜਾਂ ਦੀ ਗੁਲਾਮੀ ਤੋਂ ਤਾਂ ਮੁਕਤੀ ਹਾਸਲ ਕਰ ਲਈ …
Read More »
Punjab Post Daily Online Newspaper & Print Media