Wednesday, November 25, 2026

Daily Archives: August 21, 2014

ਖਿਡਾਰੀਆਂ ਨੂੰ ਟਰੇਨਿੰਗ ਲਈ ਹਰ ਸੰਭਵ ਸਹਾਇਤਾ ਸਮੇਂ ਸਿਰ ਮਿਲਣੀ ਯਕੀਨੀ ਬਣਾਈ ਜਾਵੇਗੀ-ਮਜੀਠੀਆ

ਪੰਜਾਬ ਵਿਚ 5 ਸ਼ੂਟਿੰਗ ਰੇਂਜਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਕਸਤ ਕਰਨ ਲਈ ਖਰਚੇ ਜਾਣਗੇ 5.20  ਕਰੋੜ  ਅੰਮ੍ਰਿਤਸਰ, 21  ਅਗਸਤ (ਸੁਖਬੀਰ ਸਿੰਘ) – ਮਾਲ ਤੇ ਸੂਚਨਾ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸਾਰਥਿਕ ਨਤੀਜਿਆਂ ਲਈ ਖਿਡਾਰੀਆਂ ਦੀ ਟ੍ਰੇਨਿੰਗ ਲਈ ਆਰਥਿਕ ਮਦਦ ਸਮੇ ਸਿਰ ਯਕੀਨੀ ਬਣਾਵੇਗੀ, ਤਾਂ ਜੋ ਖਿਡਾਰੀ …

Read More »

“ਕੌਮ ਦੇ ਹੀਰੇ” ਫ਼ਿਲਮ ਸਿੱਖਾਂ ਨਾਲ ਵਾਪਰੇ ਦੁਖਾਂਤ ਦਾ ਪ੍ਰਗਟਾਵਾ ਹੈ – ਜੀ.ਕੇ 

ਨਵੀਂ ਦਿੱਲੀ, 21  ਅਗਸਤ  (ਅੰਮ੍ਰਿਤ ਲਾਲ ਮੰਨਣ) – ਅਕਤੂਬਰ  1984 ‘ਚ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਕਾਰਣਾਂ ਨੂੰ ਬਿਆਨ ਕਰਦੀ ਪੰਜਾਬੀ ਫ਼ਿਲਮ “ਕੌਮ ਦੇ ਹੀਰੇ” ‘ਤੇ ਰੋਕ ਲਗਾਉਣ ਦੀ ਕੁੱਝ ਸਿਆਸੀ ਆਗੂਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਬੇਲੋੜਾ ਕਰਾਰ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਫ਼ਿਲਮ ਨੂੰ 1984 ਵਿਚ …

Read More »

Shooting Best Bet For Olympic Medals – Majithia

Punjab Government Releases Rs. 5 Crore to Construct World Class Ranges at Amritsar, Ludhiana &  Mohali Amritsar, August 21 ( Punjab Post Bureau) –  Punjab Revenue & Public Relations Minister Mr. Bikram Singh Majithia today underlined the need for creating quality infrastructure in the form of shooting ranges along with latest equipments including weapons and ammunition to promote shooting in …

Read More »

ਪੱਤਰਕਾਰ ਸੁਖਬੀਰ ਸਿੰਘ ਦੀ ਦਾਦੀ ਸੱਸ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ

ਅੰਮ੍ਰਿਤਸਰ, 21 ਅਗਸਤ ( ਸੁਖਬੀਰ ਸਿੰਘ)- ਸਥਾਨਕ ਰਾਮਗੜੀਆ ਭਾਈਬੰਦੀ ਦੇ ਮੈਂਬਰ ਸੁਰਜੀਤ ਸਿੰਘ ਤੇ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਕੌਮੀ ਪ੍ਰਚਾਰ ਸਕੱਤਰ ਗੁਰਦੀਪ ਸਿੰਘ ਸੁਰਸਿੰਘ ਦੇ ਮਾਤਾ ਕਰਤਾਰ ਕੌਰ ਅਤੇ ਪੰਜਾਬ ਪੋਸਟ ਅਖਬਾਰ ਦੇ ਪੱਤਰਕਾਰ ਸੁਖਬੀਰ ਸਿੰਘ ਦੀ ਦਾਦੀ ਸੱਸ ਨੂੰ ਅੱਜ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਤਕਰੀਬਨ 90 ਸਾਲਾ ਕਰਤਾਰ ਕੌਰ ਜਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ …

Read More »

45ਵੇਂ ਖੇਡ ਮੁਕਾਬਲਿਆਂ ਦਾ ਹਵਾ ਵਿੱਚ ਗੁਬਾਰੇ ਉਡਾ ਕੇ ਸ਼ੁੱਭ ਅਰੰਭ

ਕੇਂਦਰੀ ਵਿਦਿਆਲਿਆ-1, ਕੈਂਟ ਦੇ 45ਵੇਂ ਖੇਡ ਮੁਕਾਬਲਿਆਂ ਦਾ ਹਵਾ ਵਿੱਚ ਗੁਬਾਰੇ ਉਡਾ ਕੇ ਸ਼ੁੱਭ ਅਰੰਭ ਕਰਦੇ ਹੋਏ ਸਹਾਇਕ ਕਮਿਸ਼ਨਰ ਸ੍ਰੀ ਏ.ਐਸ. ਗਿੱਲ, ਪ੍ਰਿੰਸੀਪਲ ਕੁਸਮ ਮਲਹੋਤਰਾ ਅਤੇ ਕੇ. ਵੀ-3 ਦੇ ਪ੍ਰਿੰਸੀਪਲ ਜੀ. ਐਸ. ਸੇਠੀ ਅਤੇ ਇਸ ਮੌਕੇ ਰੇਨੂ ਕਪੂਰ, ਕੰਵਲਜੀਤ ਕੌਰ, ਅਸ਼ੋਕ ਕੁਮਾਰ, ਤਰਸੇਮ ਸਿੰਘ,ਕੋਚ ਬਲਜਿੰਦਰ ਸਿੰਘ, ਕੋਚ ਨਵਨੀਤ ਸਿੰਘ ਅਤੇ ਕੋਚ ਰਵਿੰਦਰ ਸਿੰਘ ਆਦਿ ਵੀ ਹਾਜਰ ਸਨ।

Read More »

KCW students excel in varsity exams

Amritsar, Aug. 20 ( Dharminder Rataul)- The students of Khalsa college for Women (KCW have brought laurels for the institutions as its student Navdeep Kaur of B.Sc. (IT) IV Semester bagged first position in district in the semester examination conducted by Guru Nanak Dev University. Overall the result of the department has been excellent, said Principal Dr.Sukhbir Kaur Mahal, adding …

Read More »

ਜ਼ਿਲ੍ਹਾ ਟੇਬਲ ਟੈਨਿਸ ਮੁਕਾਬਲੇ ‘ਚ ਛਾਈਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਦੀਆਂ ਖਿਡਾਰਣਾਂ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ)- ਦੋ ਦਿਨਾ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ 2014-15 ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੀਆਂ ਖਿਡਾਰਣਾਂ  ਮੁਕਾਬਲੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਕੇ ਮੁਕਾਬਲੇ ਵਿੱਚ ਮੋਹਰੀ ਰਹੀਆਂ।ਜ਼ਿਲ੍ਹਾ ਟੇਬਲ ਟੈਨਿਸ ਕਮੇਟੀ ਦੇ ਚੇਅਰਮੈਨ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਕੋ-ਚੇਅਰਮੈਨ …

Read More »

ਜਿਲ੍ਹਾ ਕਾਂਗਰਸ ਸੇਵਾ ਦਲ ਨੇ ਮਨਾਇਆ ਰਾਜੀਵ ਗਾਂਧੀ ਦਾ 70ਵਾਂ ਜਨਮ ਦਿਵਸ

ਅੰਮ੍ਰਿਤਸਰ, 20 ਅਗਸਤ (ਸਾਜਨ/ਸੁਖਬੀਰ)- ਜਿਲਾ ਕਾਂਗਰਸ ਸੇਵਾ ਦਲ ਵਲੋਂ ਰਾਜੀਵ ਗਾਂਧੀ ਜੀ ਦਾ 70ਵਾਂ ਜਨਮ ਦਿਵਸ ਪੰਜਾਬ ਪ੍ਰਦੇਸ਼ ਮਹਿਲਾਂ ਆਰਗੇਨਾਈਜਰ ਸ਼ਵੇਤਾ ਭਾਰਦਵਾਜ ਦੀ ਅਗਵਾਈ ਵਿੱਚ ਜਿਲ੍ਹਾਂ ਕਾਂਗਰਸ ਭਵਨ ਹਾਲ ਬਜਾਰ ਵਿਖੇ ਮਨਾਇਆ ਗਿਆ।ਜਿਸ ਵਿੱਚ ਆਰਗੇਨਾਈਜਰ ਬਲਦੇਵ ਰਾਜ ਸ਼ਰਮਾ, ਕੰਸ ਰਾਜ ਦਿਵਾਨ ਮੀਤ ਪ੍ਰਧਾਨ ਅਤੇ ਹੋਰ ਸੇਵਾ ਦਲ ਦੇ ਅਹੂਦੇਦਾਰਾਂ ਨੇ ਰਾਜੀਵ ਗਾਂਧੀ ਜੀ ਦੀ ਤਸਵੀਰ ਤੇ ਫੁਲਾਂ ਦੀ ਚੜਾ ਕੇ …

Read More »

ਖਾਲਸਾ ਕਾਲਜ ਵੂਮੈਨ ਦੀ ਨਵਦੀਪ ਨੇ ਜ਼ਿਲ੍ਹੇ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 20 ਅਗਸਤ (ਪ੍ਰੀਤਮ ਸਿੰਘ)-ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਐੱਸ. ਸੀ. (ਆਈ. ਟੀ.) ਸਮੈਸਟਰ-ਚੌਥਾ ਦੇ ਐਲਾਨੇ ਗਏ ਨਤੀਜੇ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥਣ ਨਵਦੀਪ ਕੌਰ ਨੇ 77 ਫੀਸਦੀ ਅੰਕ ਹਾਸਲ ਕਰਕੇ ਯੂਨੀਵਰਸਿਟੀ ‘ਚ ਤੀਸਰਾ ਅਤੇ ਜ਼ਿਲ੍ਹੇ ਭਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ। ਜਦ ਕਿ ਕਾਲਜ ਦੀ ਵਿਦਿਆਰਥਣ ਅਨੂੰ 75 ਪ੍ਰਤੀਸ਼ਤ ਨੰਬਰ ਲੈ …

Read More »