Wednesday, November 25, 2026

Daily Archives: August 6, 2014

ਬਜੁਰਗ ਤੋਂ ਪ੍ਰਦੇਸੀ ਚੋਰ ਗਿਰੋਹ ਨੇ ਖੋਹੇ ਪੈਸੇ – ਚੋਰ ਫੜ ਕੇ ਲੋਕਾਂ ਚਾੜਿਆ ਕੁਟਾਪਾ

ਤਰਨ ਤਾਰਨ, 5 ਅਗਸਤ (ਰਾਣਾ ) – ਜਿਲ੍ਹਾ ਤਰਨ ਤਾਰਨ ਅਧੀਨ ਆਉਦੇ ਕਸਬਾ ਭਿੱਖੀਵਿੰਡ ਵਿੱਚ ਲ਼ੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਪੱਤਰਕਾਰਾਂ ਨੁੰ ਜਾਣਕਾਰੀ ਦਿੰਦੇ ਹੋਏ ਇੱਕ ਬਜੁੱਰਗ  ਦਰਸ਼ਨ ਸਿੰਘ ਪੁੱਤਰ ਮੇਜਾ ਸਿੰਘ ਵਾਸੀ ਚੇਲਾ ਨੇ ਦੱਸਿਆ ਕਿ ਮੈ ਖੇਮਕਰਨ ਰੋਡ ਬੈਕ ਵਿੱਚੋ ੨੦੪੦੦ ਰੁ: ਕੱਢਵਾਏ ਤੇ ਬੈਂਕ ਦੇ ਬਾਹਰ ਆਉਦਿਆਂ ਹੀ ਇੱਕ ਚੋਰ ਗਿਰੋਹ ਜੋ ਪ੍ਰਦੇਸੀ ਤੇ …

Read More »

ਡਾ. ਪਰਮਜੀਤ ਸਿੰਘ ਸਰੋਆ ਤੇ ਡਾ. ਅਮਰਜੀਤ ਵੱਲੋਂ ਸੰਪਾਦਿਤ ਪੁਸਤਕਾਂ ਲੋਕ ਅਰਪਣ

ਅੰਮ੍ਰਿਤਸਰ, 5  ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵੱਲੋਂ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿਖਇਜਮ, ਬਹਾਦਰਗੜ੍ਹ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸੈਮੀਨਾਰ ਦੌਰਾਨ ਡਾਕਟਰ ਪਰਮਜੀਤ ਸਿੰਘ ਸਰੋਆ ਤੇ ਡਾਕਟਰ ਅਮਰਜੀਤ ਸਿੰਘ ਵੱਲੋਂ ਸੰਪਾਦਿਤ ਦੋ ਪੁਸਤਕਾਂ ‘ਲੰਗਰ ਤੇ ਦਸਵੰਧ ਸੰਸਥਾ ਦੇ ਸਮਾਜਿਕ …

Read More »

ਕੈਂਸਰ ਪੀੜਤ ਪਰਿਵਾਰਾਂ ਨੂੰ ਸਹਾਇਤਾ ਫੰਡ ਵੰਡਿਆ

ਬਠਿੰਡਾ, 5 ਅਗਸਤ(ਅਵਤਾਰ ਸਿੰਘ ਕੈਂਥ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਲੋਂ ਕੈਂਸਰ ਪੀੜਤ ਪਰਿਵਾਰਾਂ ਨੂੰ ਜੋ ਸਹਾਇਤਾ  ਫੰਡ ਦਿੱਤਾ ਜਾਂਦਾ ਹੈ ਉਸ ਲੜੀ ਦੇ ਅਧੀਨ ਐਸ.ਜੀ.ਪੀ.ਸੀ ਮੈਂਬਰ ਸੁਖਦੇਵ ਸਿੰਘ ਬਾਹੀਆਂ ਵਲੋਂ ਆਪਣੇ ਖੇਤਰ ਅਧੀਨ ਪੀੜਤ ਪਰਿਵਾਰਾਂ ਦੇ ਮੁਖੀਆਂ ਨੂੰ ੨੦-੨੦ ਹਜ਼ਾਰ ਰੁਪਏ ਦੇ ਚੈਂਕ ਸਥਾਨਕ ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਸੁਰਜੀਤ ਕੁਮਾਰ ਪੁੱਤਰ ਸਾਲਗਿਰਾਸ ਬਠਿੰਡਾ, ਗਿੰਦੋ …

Read More »

ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ

ਬਠਿੰਡਾ, 5  ਅਗਸਤ (ਜਸਵਿੰਦਰ ਸਿੰਘ ਜੱਸੀ)- ਪਿੰਡ ਜੋਧਪੁਰ ਰੋਮਾਣਾ ਦੇ ਸਵ: ਵਿਜੇਪਾਲ ਸਿੰਘ ਦੀ ਤੀਜੀ ਬਰਸੀ ‘ਤੇ ਪਰਿਵਾਰ ਵੱਲੋਂ ਯੂਨਾਈਟਿਡ ਐਂਬੂਲੈਂਸ ਬ੍ਰੀਗੇਡ ਡਵੀਜਨ ਵਿੰਗ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾ ਕੇ 20 ਯੂਨਿਟਾਂ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਮਾਤਾ ਸੁਖਜੀਤ ਕੌਰ, ਭੈਣ ਅਮਨਪ੍ਰੀਤ ਕੌਰ ਅਤੇ ਜੀਜਾ ਅਮਰਦੀਪ ਸਿੰਘ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਮਨੁੱਖੀ …

Read More »

ਕੁਲਦੀਪ ਸਿੰਘ ਹੌਲਦਾਰ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਦਿੱਤੀ ਸ਼ਰਧਾਂਜਲੀ

ਬਠਿੰਡਾ 5  ਅਗਸਤ (ਜਸਵਿੰਦਰ ਸਿੰਘ ਜੱਸੀ)- ਪੰਜਾਬ ਪੁਲਿਸ ਦੇ ਜਵਾਨ ਕੁਲਦੀਪ ਸਿੰਘ ਹੌਲਦਾਰ ਨੂੰ  ਅੰਤਿਮ ਸੰਸਕਾਰ ਸਮੇਂ ਪਲਵਿੰਦਰ ਸਿੰਘ ਚੀਮਾ ਡੀ.ਐਸ.ਪੀ.-2  ਬਠਿੰਡਾ ਅਤੇ ਪੁਲਿਸ ਦੇ ਜਵਾਨਾਂ ਵਲੋਂ ਸਰਧਾਂਜਲੀ ਦਿੱਤੀ ਗਈ। ਇਥੇ ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਮੁਹੱਲਾ ਗੁਰੂ ਨਾਨਕ ਪੁਰਾ, ਸ਼ਹੀਦ ਜਰਨੈਲ ਸਿੰਘ ਗਲੀ, ਵਾਸੀ ਪੰਜਾਬ ਪੁਲਿਸ ਵਿੱਚ ਬਤੌਰ ਹੌਲਦਾਰ ਦੀ ਡਿਊਟੀ ਤੇ ਸੇਵਾ ਨਿਭਾ ਰਹੇ ਸਨ। …

Read More »

ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ ਨਵੇਂ ਮੈਬਰਾਂ ਦਾ ਸਨਮਾਨ

ਬਟਾਲਾ, 5  ਅਗਸਤ (ਨਰਿੰਦਰ ਬਰਨਾਲ)-  ਮਨੂੱਖਤਾ ਦੇ ਭਲੇ ਤੇ ਸਮਾਜ ਭਲਾਈ ਦੇ ਕੰੰਮਾਂ ਵਿਚ ਮੋਹਰੀ ਰਹਿਨ ਵਾਲੀ ਲਾਇੰਨਜ਼ ਕਲੱਬ ੩੨੧-ਡੀ ਕਲੱਬ ਮੁਸਕਾਨ ਕਲੱਬ ਬਟਾਲਾ ਵੱਲੋਂ ਬੀਤੇ ਦਿਨ ਬਟਾਲਾ ਕਲੱਬ ਬਟਾਲਾ ਵਿਖੇ ਲਾਇੰਨਜ਼ ਕਲੱਬ ਮੁਸਕਾਨ ਵਿਚ ਸਾਮਿਲ ਹੋਏ ਨਵੇ ਮੈਂਬਰਾ ਦਾ ਸਵਾਗਤ ਕੀਤਾ ਤੇ ਭਰਵੇਂ ਇਕੱਠ ਵਿਚ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਦੀ ਸੁਭ ਆਰੰਭ ਰਾਸਟਰੀਯ ਗਾਨ ਤੇ ਡ੍ਰਿਸਟ੍ਰਿਕ ਗੀਤ ਸਾਥੀ …

Read More »