Wednesday, November 25, 2026

Daily Archives: October 7, 2014

ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਸ੍ਰੀਨਗਰ ਵਿਖੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਸਰਵੇਖਣ

ਨੁਕਸਾਨ ਦੀ ਰਿਪੋਰਟ ਜਲਦ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪਾਂਗੇ- ਦਿਲਜੀਤ ਸਿੰਘ ਬੇਦੀ ਸ੍ਰੀਨਗਰ 6 ਅਕਤੂਬਰ (ਪੰਜਾਬ ਪੋਸਟ ਬਿਊਰੋ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਟੀਮ ਨੇ ਸ੍ਰੀਨਗਰ ਵਿਖੇ ਹੜ੍ਹ ਕਾਰਨ ਵਾਪਰੇ ਭਿਆਨਕ ਦੁਖਾਂਤ ਕਾਰਨ ਤਬਾਹ ਹੋਏ ਸਿੱਖਾਂ ਦੇ ਮਕਾਨਾਂ ਤੇ ਉਥੇ ਹੋਏ ਜਾਨੀ-ਮਾਲੀ ਨੁਕਸਾਨ ਦਾ ਜਾਇਜਾ ਲੈਣ ਲਈ ਵੱਖ-ਵੱਖ ਕਲੋਨੀਆਂ ਦਾ ਘਰ-ਘਰ ਜਾ ਕੇ ਮੁਆਇਨਾ ਕੀਤਾ ਅਤੇ ਸਿੱਖਾਂ ਨਾਲ …

Read More »

ਲ਼ੋਕ ਜਾਗਰਿਤੀ ਸੰਸਥਾ ਨੇ ਕਰਵਾਏ ਬੱਚਿਆਂ ਦੇ ਨਸ਼ੇ ਵਿਰੋਧੀ ਭਾਸ਼ਣ ਮੁਕਾਬਲੇ

ਰਈਆ, 6 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਨਸ਼ਿਆਂ ਵਿਰੋਧੀ ਲੋਕ ਜਾਗਰਿਤੀ ਸੰਸਥਾ ਵਲੋਂੇ ਬੱਚਿਆਂ ਦੇ ਨਸ਼ੇ ਵਿਰੋਧੀ ਭਾਸ਼ਣ ਮੁਕਾਬਲੇ ਕਰਵਾਏ ਗਏ।ਸੰਸਥਾ ਦੇ ਪ੍ਰਧਾਨ ਨਵਤੇਜ ਸਿੰਘ ਨਾਹਰ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸਿਆਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ।ਉਹਨਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ …

Read More »

 ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਖੁਸ਼ਬੀਰ ਕੌਰ ਦਾ ਖ਼ਾਲਸਾ ਕਾਲਜ ਵੂਮੈਨ ਵਿੱਚ ਸ਼ਾਨਦਾਰ ਸਵਾਗਤ

ਗਰੀਬੀ ਅਤੇ ਸੱਟ ਦੇ ਬਾਵਜੂਵ ਵੀ ਨਹੀਂ ਮੰਨੀ ਹਾਰ – ਖੁਸ਼ਬੀਰ ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਪ੍ਰਸਿੱਧ ਐਥਲੀਟ ਖੁਸ਼ਬੀਰ ਕੌਰ ਜਿਸਨੇ ਕੋਰੀਆ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਦੁਨੀਆ ਵਿੱਚ ਨਾਂ ਰੌਸ਼ਨ ਕੀਤਾ, ਨੂੰ ਕਾਲਜ ਦੇ ਵਿਹੜੇ ਵਿੱਚ ਪੁੱਜਣ ‘ਤੇ ਅੱਜ ਨਿੱਘਾ ਸਵਾਗਤ ਕੀਤਾ ਗਿਆ।ਉਸ ਦੀਆਂ ਸਾਥਣਾਂ, ਅਧਿਆਪਕਾਂ ਤੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਐਮ.ਆਰ ਵਿਸ਼ੇ ਤੇ 6 ਦਿਨਾ ਵਰਕਸ਼ਾਪ ਸ਼ੁਰੂ

ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਐਮ.ਆਰ. ਵਿਸੇ ਤੇ 6 ਦਿਨਾਂ ਵਰਕਸ਼ਾਪ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਸ਼ੁਰੂ ਹੋ ਗਈ। ਇਸ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਦੇ ਕਮਿਸਟਰੀ ਵਿਭਾਗ ਵੱਲੋਂ ਲਖਨਊ ਦੇ ਸੈਂਟਰ ਆਫ ਬਾਇਓ ਮੈਡੀਕਲ ਰੀਸਰਚ ਦੇ ਸਹਿਯੋਗ ਨਾਲ ਅਤੇ ਡੀ.ਐਸ.ਟੀ.ਵਿਭਾਗ ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਦੇਸ਼ ਦੇ …

Read More »

ਆਈ.ਐਸ.ਓ ਆਗੂ ਗੁਰਮਨਜੀਤ ਵੱਲੋਂ ਇੰਸਪੈਕਟਰ ਅਮਰੀਕ ਸਿੰਘ ਨੂੰ ਵਧਾਈ

ਗੁਰਮਨਜੀਤ ਸਿੰਘ ਤੇ ਸਾਥੀਆਂ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 06 ਅਕਤੂਬਰ (ਸੁਖਬੀਰ ਸਿੰਘ) ਪੁਲਿਸ ਵਿਭਾਗ ਪੰਜਾਬ ਵੱਲੋਂ ਸz: ਅਮਰੀਕ ਸਿੰਘ ਨੂੰ ਚੰਗੀਆਂ ਸੇਵਾਵਾਂ ਅਤੇ ਯੋਗਤਾ ਦੇ ਫਲਸਰੂਪ ਪਦ-ਉਨਤ ਕਰਦਿਆਂ ਸਬ-ਇੰਸਪੈਕਟਰ ਤੋਂ ਇਸੰਪੈਕਟਰ ਬਨਾਉਣ ਤੇ ਆਈ.ਐਸ.ਓ. ਵੱਲੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਜਥੇਬੰਦੀ ਦੇ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਤੇ ਪ੍ਰੈਸ ਸਕੱਤਰ ਗੁਰਮਨਜੀਤ ਸਿੰਘ (ਅੰਮ੍ਰਿਤਸਰ) ਨੇ ਸਾਥੀਆਂ ਸਮੇਤ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ …

Read More »

ਗੁਰੂ ਪਿਆਰਾ ਪਰਿਵਾਰ ਪ੍ਰੀਖਿਆ ਦੇ ਜੇਤੂਆਂ ਨੂੰ ਦਿੱਲੀ ਕਮੇਟੀ ਵਲੋਂ ਇਨਾਮ ਤਕਸੀਮ

ਨਵੀਂ ਦਿੱਲੀ, 6 ਅਕਤੂਬਰ (ਅੰਮ੍ਰਿਤ ਲਾਲ ਮੰਨਣ)  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਜਪੁਜੀ ਸਾਹਿਬ ਦੀ ਬਾਣੀ ਦੇ ਸਟੀਕ ਦੀ ਇਕ ਪਰਿਵਾਰ ਦੇ ਦੋ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੀ ਗਈ ਗੁਰੂ ਪਿਆਰਾ ਪਰਿਵਾਰ ਪੀ੍ਰਖਿਆਂ ਦੇ ਜੇਤੂਆਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ।ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਯੂਥ ਅਤੇ ਐਜੁਕੇਸ਼ਨ ਵਿੰਗ ਵਲੋਂ ਕਰਵਾਏ ਗਏ ਇਸ ਉਪਰਾਲੇ ਦੌਰਾਨ ਲਗਭਗ …

Read More »

ਜੀ.ਕੇ ਨੇ ਕੈਨੇਡਾ ਵਿਖੇ ਕੀਤਾ ਖਾਲਸਾ ਸਕੂਲ ਦਾ ਉਦਘਾਟਨ

ਨਵੀਂ ਦਿੱਲੀ, 6 ਅਕਤੂਬਰ (ਅੰਮ੍ਰਿਤ ਲਾਲ ਮੰਨਣ)  ਨਿੱਜੀ ਯਾਤਰਾ ‘ਤੇ ਕੈਨੇਡਾ ਦੇ ਦੌਰੇ ‘ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਤਨਾਮ ਐਜੂਕੇਸ਼ਨ ਸੋਸਾਇਟੀ ਵੱਲੋਂ ਉਸਾਰੇ ਗਏ ਖਾਲਸਾ ਸੈਕੇਂਡਰੀ ਸਕੂਲ ਸਰੀ, ਬ੍ਰਿਟੀਸ਼ ਕੋਲੰਬੀਆ ਦਾ ੳਦਘਾਟਨ ਕੀਤਾ।ਸੋਸਾਇਟੀ ਦੇ ਡਾਇਰੈਕਟਰ ਰਿਪਰਦੁਮਨ ਸਿੰਘ ਮਲਿਕ ਦੇ ਵਿਸ਼ੇਸ਼ ਸੱਦੇ ਤੇ ਉਦਘਾਟਨ ਦੌਰਾਨ ਪੁੱਜੇ ਜੀ.ਕੇ ਨੇ ਸਕੂਲ …

Read More »

ਆਊਟਰੀਚ ਸੈਂਟਰ ਮਕਬੂਲਪੁਰਾ ਦੇ ਕਮੇਟੀ ਮੈਂਬਰਾਂ ਨਾਲ ਮੁੱਖ ਥਾਣਾ ਅਫਸਰ ਦੀ ਮੀਟਿੰਗ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਦੇ ਸਲਾਹਕਾਰ ਕਮੇਟੀ ਮੈਂਬਰਾਂ ਨੇ ਅੱਜ ਮਾਨਯੋਗ ਸ਼੍ਰੀ ਜਤਿੰਦਰ ਸਿੰਘ ਅੋਲਖ (ਆਈ.ਪੀ.ਐਸ) ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ: ਬਲਜੀਤ ਸਿੰਘ (ਪੀ.ਪੀ.ਐਸ) ਜਿਲਾ੍ਹ ਕਮਿਊਨਿਟੀ ਪੁਲਿਸ ਅਫਸਰ ਦੇ ਹੁਕਮਾਂ ਅਨੁਸਾਰ ਮੀਟਿੰਗ ਕੀਤੀ।ਇਹ ਮੀਟਿੰਗ ਮੁੱਖ ਅਫਸਰ ਥਾਣਾ ਮਕਬੂਲਪੁਰਾ ਇੰਸ: ਕੁਲਦੀਪ ਸਿੰਘ, ਸਬ ਇੰਸ: ਵਿਜੇ ਕੁਮਾਰ ਇੰਚਾਰਜ਼ ਸੁਵਿਧਾ ਸੈਂਟਰ ਪੂਰਬੀ ਅਤੇ ਏ.ਐਸ.ਆਈ ਪਰਮਿੰਦਰ ਸਿੰਘ ਸਹਾਇਕ …

Read More »

ਚੀਫ਼ ਖਾਲਸਾ ਦੀਵਾਨ ਵੱਲੋਂ ਕਲੱਰਕ ਗੁਰਮੀਤ ਸਿੰਘ ਦਾ ਵਿਦਾਇਗੀ ਸਮਾਰੋਹ

ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ)-  ਚੀਫ਼ ਖਾਲਸਾ ਦੀਵਾਨ ਦੇ ਡਾਇਰੈਕਟੋਰੇਟ ਆਫਿਸ ਵਿਚ ਕਲਰਕ ਦੀ ਪੋਸਟ ਤੇ ਨਿਯੁਕਤ ਸ:ਗੁਰਮੀਤ ਸਿੰਘ ਲਈ ਚੀਫ਼ ਖਾਲਸਾ ਦੀਵਾਨ ਵੱਲੋਂ ਵਿਦਾਇਗੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਨਾ ਵੱਲੋਂ ਸ: ਗੁਰਮੀਤ  ਸਿੰਘ ਨੂੰ ਉਸ ਦੇ  ਸਬਾਰਡੀਨੇਟ ਕੋਰਟ ਆਫ ਪੰਜਾਬ ਵਿਚ ਸਰਕਾਰੀ ਕੱਲਰਕ ਦੀ ਪੋਸਟ ਤੇ ਨਿਯੁੱਕਤ ਹੋਣ ਲਈ ਵਧਾਈ ਦਿੱਤੀ ਗਈ …

Read More »

ਸਰਵਹਿਤਕਾਰੀ ਸਕੂਲ ਵਿੱਚ ਤਿੰਨ ਦਿਨਾਂ ਸਾਂਸਕ੍ਰਿਤੀਕ ਬਾਲ ਸ਼ਿਵਿਰ ਦਾ ਸ਼ੁਭ ਅਰੰਭ

ਫਾਜਿਲਕਾ, 6 ਅਕਤੂਬਰ (ਵਿਨੀਤ ਅਰੋੜਾ) – ਲਾਲਾ ਸਰਨਦਾਸ ਦਾਸ ਬੂਟਾ ਰਾਮ ਅੱਗਰਵਾਲ  ਸਰਵਹਿਤਕਾਰੀ ਵਿਦਿਆ ਮੰਦਿਰ  ਵਿੱਚ ਆਯੋਜਿਤ ਤਿੰਨ ਦਿਨਾਂ ਸੰਸਕ੍ਰਿਤੀਕ ਬਾਲ ਸ਼ਿਵਿਰ ਦਾ ਸ਼ੁਭ ਆਰੰਭ ਸਰਸਵਤੀ ਮਾਂ ਦੀ ਵੰਦਨਾ ਨਾਲ ਕੀਤਾ ਗਿਆ।ਇਸ ਸ਼ਿਵਿਰ  ਦੇ ਮੁੱਖ ਮਹਿਮਾਨ ਸ਼੍ਰੀ ਰਾਜਕੁਮਾਰ ਅੱਗਰਵਾਲ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਕਮਲੇਸ਼ ਅਗਰਵਾਲ ਸੀ।ਇਸ ਮੌਕੇ ਰਮੇਸ਼ ਚੰਦz ਨੇ ਸਰਸਵਤੀ ਮਾਂ ਦੇ ਸਾਹਮਣੇ ਦੀਪ ਜਲਾ ਕੇ ਪ੍ਰੋਗਰਾਮ ਦੀ …

Read More »