ਜਲੰਧਰ 9 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਬੀ. ਐੱਸ. ਐੱਫ. ਪੰਜਾਬ ਬਾਰਡਰ ਦੇ ਆਈ. ਜੀ. ਅਸ਼ੋਕ ਕੁਮਾਰ ਨੇ ਜਲੰਧਰ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜੰਮੂ-ਕਸ਼ਮੀਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਨੂੰ ਦੇਖਦੇ ਹੋਏ ਪੰਜਾਬ ਬਾਰਡਰ ‘ਤੇ ਵੀ ਬੀ. ਐੱਸ. ਐੱਫ. ਨੂੰ ਅਲਰਟ ਕਰ ਦਿੱਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਉਂਝ …
Read More »Daily Archives: October 10, 2014
ਲਾਇਲਪੁਰ ਖਾਲਸਾ ਕਾਲਜ ਵਲੋਂ ਏਅਰ ਫੋਰਸ ‘ਚ ਭਰਤੀ ਸਬੰਧੀ ਸੈਮਨਾਰ
ਜਲੰਧਰ 9 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਰੋਟਰੀ ਕਲੱਬ ਜਲੰਧਰ ਸਾਊਥ ਵਲੋਂ ਕਾਲਜ ਦੇ ਵਿਦਿਆਰਥੀਆਂ ਨੂੰ ਏਅਰ ਫੋਰਸ ਵਿਚ ਭਰਤੀ ਹੋਣ ਸੰਬੰਧੀ ”ਕੈਰੀਅਰ ਇੰਨ ਏਅਰ ਫੋਰਸ” ਵਿਸ਼ੇ ਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕਰਾਇਆ ਗਿਆ, ਜਿਸ ਵਿਚ ਸ. ਸੁਰਜੀਤ ਸਿੰਘ ਸਾਬਕਾ ਏਅਰਕੋਮੋਡੋਰ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਰੋਟਰੀ ਕਲੱਬ ਜਲੰਧਰ ਸਾਊਥ ਦੇ ਕਲੱਬ ਪ੍ਰੈਜੀਡੈਂਟ …
Read More »ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਨੇ ਏ. ਤੇ ਆਰ. ਕੇ. ਆਰੀਆ ਕਾਲਜ ਸ਼ਹੀਦ ਭਗਤ ਸਿੰਘ ਨਗਰ ਨੇ ਜਿੱਤੀ ਬੀ. ਡਵੀਜ਼ਨ ਦੀ ਓਵਰਆਲ ਟਰਾਫੀ
ਅਮ੍ਰਿਤਸਰ, 09 ਅਕਤੂਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬਧਤ ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਦਾ ‘ਡੀ’-ਜ਼ੋਨ ਦਾ ਯੁਵਕ ਮੇਲਾ ਅੱਜ ਇਥੇ ਗਿੱਧੇ ਦੀ ਧਮਾਲ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਮਾਪਤ ਹੋ ਗਿਆ।ਇਸ ਮੌਕੇ ‘ਤੇ ਏ ਡਵੀਜ਼ਨ ਮੁਕਾਬਲਿਆਂ ਦੀ ਓਵਰਆਲ ਚੈਪੀਅਨਸ਼ਿਪ ਟਰਾਫੀ ਕਮਲਾ ਨੈਹਰੂ ਕਾਲਜ ਫਾਰ ਵੂਮੈਨ, ਫਗਵਾੜਾ ਨੇ ਹਾਸਲ ਕੀਤੀ ਜਦੋਂਕਿ ਹਿੰਦੂ ਕੰਨਿਆ ਕਾਲਜ, ਕਪੂਰਥਲਾ …
Read More »ਆਜ਼ਾਦੀ ਘੁਲਾਟੀਏ ਕੈਪਟਨ ਗੁਰਦਿਆਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ
ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਕੈਪਟਨ ਗੁਰਦਿਆਲ ਸਿੰਘ ਇੰਡੀਅਨ ਨੈਸ਼ਨਲ ਆਰਮੀ (ਆਜ਼ਾਦੀ ਘੁਲਾਟੀਏ) ਉਹਨਾਂ ਦਾ ਸਸਕਾਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਦੇ ਕੋਲ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ।ਕੈਪਟਨ ਗੁਰਦਿਆਲ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਸ਼ੁਭਾਸ ਚੰਦਰ ਬੋਸ ਨਾਲ ਮਿਲ ਕੇ ਕੰਮ ਕੀਤਾ ਸੀ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਪਟਨ ਗੁਰਦਿਆਲ ਸਿੰਘ ਨੂੰ ਫੁੱਲ ਮਲਾਵਾਂ …
Read More »Birth Anniversary of Sri Guru Ram Dass Ji Celebrated
Amritsar, Oct. 9 (Manjit Kaur) – Birth Anniversary of Sri Guru Ramdass Ji was celebrated with all religious fervour and devotion at Sri Guru Harkrishan International School, Ranjit Avenue. Ardaas was performed after Akhand Paath Sahib Bhog for the school prosperity. Resident President Chief Khalsa Diwan and Member Incharge of the school S. Nirmal Singh put light on the pious …
Read More »ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ
ਪਸ਼ੂ ਧਨ ਸਮੇਂ ਦੀ ਲੋੜ – ਗੁਰਪ੍ਰੀਤ ਸਿੰਘ ਮਲੂਕਾ ਰਾਮਪੁਰਾ ਫੂਲ 09 ਅਕਤੂਬਰ (ਅਵਤਾਰ ਸਿੰਘ / ਬੱਲੀ) ਗੁਰਪ੍ਰੀਤ ਸਿੰਘ ਮਲੂਕਾ, ਚੇਅਰਮੈਨ ਜ਼ਿਲ੍ਹਾ ਪ੍ਰੀਸਦ, ਬਠਿੰਡਾ ਨੇ ਆਪਣੇ ਕਰ ਕਮਲਾਂ ਨਾਲ ਪਸ਼ੂ ਹਸਪਤਾਲ, ਮਹਿਰਾਜ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਉਨ੍ਹਾਂ ਨਾਲ ਡਾ. ਪ੍ਰਦੀਪ ਬਾਂਸਲ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਠਿੰਡਾ, ਡਾ. ਅਸੋਕ ਕੁਮਾਰ ਐਸ.ਵੀ.ਓ. ਰਾਮਪੁਰਾ ਫੂਲ, ਬਲਵੀਰ …
Read More »’ਵਿਸ਼ਵ ਦ੍ਰਿਸ਼ਟੀ ਦਿਵਸ’ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈਕਅਪ ਕੈਂਪ
ਬਠਿੰਡਾ (ਤਲਵੰਡੀ ਸਾਬੋ), 9 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ‘ਵਿਸ਼ਵ ਦ੍ਰਿਸ਼ਟੀ ਦਿਵਸ’ ਨੂੰ ਸਮਰਪਿਤ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਦਾ ਆਯੋਜਿਨ ਗੁਰਦੁਆਰਾ ਕਮੇਟੀ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਮਾਡਲ ਟਾਊਨ ਨੇ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਕੀਤਾ ਗਿਆ ਜਿਸ ਵਿੱਚ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਮੀਨਾਕਸ਼ੀ ਜਿੰਦਲ, ਸ਼ਹੀਦ ਭਾਈ ਮਨੀ ਸਿੰਘ ਸਿਵਲ …
Read More »ਗੁੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ
ਬਠਿੰਡਾ (ਤਲਵੰਡੀ ਸਾਬੋ), 9 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਹਰ ਵਰ੍ਹੇ ਪੂਰੇ ਸੰਸਾਰ ਭਰ ਵਿਚ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਜਾਂਦਾ ਹੈ।ਇਸ ਗੱਲ ਨੂੰ ਮੁੱਖ ਰੱਖਦੇ ਹੋਏ ਮਾਲਵਾ ਇਲਾਕੇ ਦੇ ਸਿਰਕੱਢਵੇਂ ਵਿੱਦਿਅਕ ਅਦਾਰੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇਹ ਦਿਹਾੜਾ ਮਨਾਇਆ ਗਿਆ ।ਜ਼ਿਕਰ-ਏ-ਖਾਸ ਹੈ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਇਸ ਵਰ੍ਹੇ ਗਲੋਬਲ ਐਕਸ਼ਨ ਪਲੈਨ ਦਾ …
Read More »ਬਾਦਲ ਦੇ ਚੋਣ ਪ੍ਰਚਾਰ ਤੋਂ ਬਾਅਦ ਗੋਇਲ ਦੀ ਜਿੱਤ ਯਕੀਨੀ – ਗਿਲਹੋਤਰਾ
ਫਾਜਿਲਕਾ, 9 ਅਕਤੂਬਰ (ਵਨੀਤ ਅਰੋੜਾ) – ਗੁਆਂਢੀ ਪ੍ਰਦੇਸ਼ ਹਰਿਆਣਾ ਵਿੱਚ ਵਿਧਾਨਸਭਾ ਚੋਣ ਲਈ ਮੈਦਾਨ ਪੂਰੀ ਤਰ੍ਹਾਂ ਨਾਲ ਗਰਮ ਹੋ ਚੁੱਕਿਆ ਹੈ।ਸ਼ਿਰੋਮਣੀ ਅਕਾਲੀ ਦਲ ਬਾਦਲ ਦੁਆਰਾ ਇੰਡਿਅਨ ਨੇਸ਼ਨਲ ਲੋਕਦਲ ਦੇ ਨਾਲ ਗੰਢ-ਜੋੜ ਕਰ ਚੋਣ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਾਰੇ ਗਏ ਹਨ- ਗੰਢ-ਜੋੜ ਉਮੀਦਵਾਰਾਂ ਦੀਆਂ ਚੁਣਾਵੀਂ ਮੁਹਿੰਮ ਨੂੰ ਤੇਜ ਕਰਣ ਲਈ ਪੰਜਾਬ ਦੇ ਸਿਖਰ ਸ਼ਿਅਦ ਨੇਤਾਵਾਂ ਦੀਆਂ ਡਿਊਟੀਆਂ ਸ਼ਿਅਦ ਹਾਈਕਮਾਨ ਦੁਆਰਾ ਲਗਾਈਆਂ …
Read More »ਹੋਸਟਲ ਬਲਾਕ ਵਿਚੱ ਪੌਦੇ ਲਗਾਉਣ ਦਾ ਕੰਮ ਸ਼ੁਰੂ
ਫਾਜਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਜਿਲਾ ਸਿੱਖਿਆ ਅਫਸਰ ਸ, ਸੁਖਬੀਰ ਸਿੰਘ ਜੀ ਬਲ ਅਤੇ ਪ੍ਰਿੰਸੀਪਲ ਸ੍ਰੀ ਅਸ਼ੌਕ ਚੂਚਰਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੂਸਾਰ ਸਰਕਾਰੀ ਸੀਨੀਅਰ ਸੈੰਕੰਡਰੀ ਸਕੂਲ (ਲ) ਦੇ ਹੌਸਟਲ ਬਲਾਕ ਵਿਚ ਪ੍ਰੇਮ ਜੀਤ ਸਸ ਮਾਸਟਰ ਤੇ ਰਾਸ਼ਟਰਪਤੀ ਮੈਡਲ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਮਾਸਟਰ ਨੇ ਪੌਦੇ ਲਗਾਣ ਦਾ ਕੰਮ ਸ਼ੁਰੂ ਕਰ ਦਿਤਾ ਹੈ।ਅਧਿਆਪਕ ਸ੍ਰੀ ਪ੍ਰੇਮ ਜੀਤ ਨੇ ਦਸਿੱਆ ਕਿ …
Read More »
Punjab Post Daily Online Newspaper & Print Media