Wednesday, November 25, 2026

Daily Archives: October 12, 2014

ਲੋੜਵੰਦ ਮਰੀਜ਼ਾਂ ਨੂੰ ਐਮਰਜੈਸੀ ਖੂਨਦਾਨ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), ਬਠਿੰਡਾ ਦੇ ਵਰਕਰਾਂ ਵਲੋਂ ਸਰਕਾਰੀ ਹਸਪਤਾਲ, ਬਠਿੰਡਾ ਵਿੱਚ ਦੋ ਯੂਨਿਟਾਂ ਬੀ ਪੋਜੀਟਿਵ ਖੂਨ ਦਿੱਤਾ ਗਿਆ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਦਾਖਲ ਬਾਲੋ (18) ਪੁੱਤਰੀ ਸੁਲਤਾਨ ਵਾਸੀ ਜੋਗੀ ਨਗਰ, ਗਲੀ ਨੰਬਰ 18, ਇਸ ਲੜਕੀ ਦੇ …

Read More »

ਵਿਸ਼ਵ ਕਬੱਡੀ ਲੀਗ ਕੈਲੇਫੋਰਨੀਆ ਈਗਲਜ਼ ਦੀ ਵੈਨਕੂਵਰ ਲਾਇਨਜ਼ ਖਿਲਾਫ ਸ਼ਾਨਦਾਰ ਜਿੱਤ

ਬਠਿੰਡਾ, 11 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ  ਰਾਜਿੰਦਰਾ ਕਾਲਜ ਦੇ ਹਾਕੀ ਮੈਦਾਨ ‘ਚ ਖੇਡੇ ਗਏ ਵਿਸ਼ਵ ਕਬੱਡੀ ਲੀਗ ਦੇ ਪਹਿਲੇ ਦਿਨ ਹੀ ਪਹਿਲੇ ਮੈਚ ‘ਚ ਕੈਲੇਫੋਰਨੀਆ ਈਗਲਜ਼ ਦੀ ਟੀਮ ਨੇ ਵੈਨਕੂਵਰ ਲਾਇਨਜ਼ ਦੀ ਟੀਮ ਨੂੰ 65-53 ਨਾਲ ਹਰਾਕੇ, ਹਿੱਕ ਠੋਕਵੀਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਕੈਲੇਫੋਰਨੀਆ ਈਗਲਜ਼ ਦੀ 12 ਮੈਚਾਂ ‘ਚ ਸੱਤਵੀਂ ਜਿੱਤ ਸੀ ਅਤੇ ਵੈਨਕੂਵਰ ਲਾਇਨਜ਼ ਦੀ 12 ਮੈਚਾਂ …

Read More »

 ਅਮਿੱਟ ਯਾਦਾਂ ਛੱਡ ਗਿਆ ਸਾਰਚੂਰ ਦਾ ਪੇਂਡੂ ਖੇਡ ਮੇਲਾ

ਮੇਲੇ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ- ਰਵੀਕਰਨ ਕਾਹਲੋਂ ਰਵੀਕਰਨ ਸਿੰਘ ਕਾਹਲੌਂ ਕਬੱਡੀ ਟੀਮ ਨੂੰ ਮਿਲਦੇ ਹੋਏ ਅਤੇ ਇਨਾਮ ਤਕਸੀਮ ਕਰਦੇ ਹੋਏ। ਬਟਾਲਾ, 11 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਪੀਰਾਂ, ਪੈਗੰਬਰਾਂ, ਰਿਸ਼ੀਆਂ-ਮੁਨੀਆਂ ਦੀ ਵਰੋਸਾੲਂੀ ਧਰਤੀ ਹੈ, ਜਿੱਥੇ ਪਿੰਡਾਂ ਅਤੇ ਕਸਬਿਆਂ ਵਿੱਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਸੱਭਿਆਚਾਰਕ ਅਤੇ ਖੇਡ ਮੇਲੇ ਲੱਗਦੇ ਰਹਿੰਦੇ ਹਨ ਜੋ ਕਿ ਸਾਡੇ ਪੁਰਾਣੇ ਸੱਭਿਆਚਾਰ ਅਤੇ ਖੇਡ ਵਿਰਸੇ …

Read More »