ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ) – ਡੈਨਮਾਰਕ ਤੋਂ ਅੰਮ੍ਰਿਤਸਰ ਆਈ ਗੀਤਕਾਰ, ਸੰਗੀਤਕਾਰ, ਗਾਇਕਾ ਤੇ ਐਕਟਰਰੈਸ ਅਨੀਤਾ ਲਰਚੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ। ਫੋਟੋ- ਰੋਮਿਤ ਸ਼ਰਮਾ
Read More »Monthly Archives: November 2014
ਏਅਰਪੋਰਟ ਰੋਡ ਬਚਾਓ ਕਮੇਟੀ ਵੱਲੋਂ ਬੁੱਧਵਾਰ ਤੋਂ ਅਣਮਿੱਥੇ ਸਮੇਂ ਲਈ ਏਅਰਪੋਰਟ ਰੋਡ ਨੂੰ ਜਾਮ ਕਰਨ ਦਾ ਫੈਸਲਾ
ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਏਅਰਪੋਰਟ ਰੋਡ ਬਚਾਓ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਦੀ ਮੰਗ ਵੱਲ ਕੋਈ ਵੀ ਧਿਆਨ ਨਾ ਦੇਣ ਦੇ ਕਾਰਨ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਦਿਆਂ ਭੁੱਖ ਹੜਤਾਲ ਦੇ ਨਾਲ ਨਾਲ ਰੋਡ ਜਾਮ ਕਰਨ ਦਾ ਵੀ ਫੈਸਲਾ ਕਰ ਲਿਆ ਹੈ।ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਾਰਨ ਡੇਢ ਘੰਟਾ ਏਅਰਪੋਰਟ ਰੋਡ ਨੂੰ ਬਿਲਕੁੱਲ ਠੱਪ ਰਖਿਆ ਗਿਆ …
Read More »ਪੁਲਿਸ ਨਹੀਂ ਰੋਕਦੀ ਸਮਰੱਥਾ ਤੋਂ ਵੱਧ ਭਾਰ ਢੋਅ ਰਹੇ ਟਰੱਕਾਂ ਨੂੰ
ਤਰਸਿੱਕਾ, ੧੫ ਨਵੰਬਰ (ਕੰਵਲ ਜੋਧਾਨਗਰੀ) – ਭਾਵੇਂ ਕਿ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਕਸਰ ਹੀ ਕਿਤੇ ਨਾ ਕਿਤੇ ਨਾਕਾ ਲਗਾ ਕੇ ਖੜੇ ਪੁਲਿਸ ਕਰਮੀ ਨਜ਼ਰ ਆ ਜਾਂਦੇ ਹਨ ਜੋ ਅਕਸਰ ਦੋ ਪਹੀਆ ਚਾਲਕਾਂ ਨੂੰ ਰੋਕਦੇ ਹੋਏ ਦੇਖੇ ਜਾ ਸਕਦੇ ਹਨ।ਭਾਵੇਂ ਇਸ ਸਬੰਧੀ ਸੱਭ ਨੂੰ ਪਤਾ ਹੁੰਦਾ ਹੈ …
Read More »ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਲਈ ‘ਪਾਵਨ ਸਰੂਪ’ ਤੇ ਗੁਟਕੇ ਭੇਜੇ
ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25ਪਾਵਨ ਸਰੂਪ, ਨਿਤਨੇਮ ਤੇ ਸੁਖਮਨੀ ਸਾਹਿਬ ਦੇ 300 ਗੁਟਕੇ ਸਾਹਿਬ ਤੋਂ ਇਲਾਵਾ ਸ਼ਬਦ ਕੀਰਤਨ ਲਈ 10 ਹਰਮੋਨੀਅਮ ਤੇ 5 ਤਬਲਾ ਸੈਟ ਭੇਜੇ ਹਨ। ਏਥੋਂ ਜਾਰੀ ਪ੍ਰੈਸ ਨੋਟ …
Read More »ਕੇਂਦਰ ਸਰਕਾਰ ‘ਚਾਰ ਸਾਹਿਬਜ਼ਾਦੇ’ ਫਿਲਮ ਨੂੰ ਟੈਕਸ ਰਹਿਤ ਕਰੇ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਵਿੱਚ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਪਤੱਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਖ ਇਤਿਹਾਸ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰਦੀ ਧਾਰਮਿਕ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਕੇਂਦਰ ਸਰਕਾਰ ਮਨੋਰੰਜਨ ਟੈਕਸ ਤੋਂ ਰਹਿਤ ਕਰੇ ਅਤੇ ਦੇਸ਼ ਦੇ ਬਾਕੀ ਸੂਬਿਆਂ ਨੂੰ ਵੀ ਸਿੱਧੇ …
Read More »ਸ਼੍ਰੋਮਣੀ ਕਮੇਟੀ ਨੇ ਸ੍ਰੀਨਗਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਰਾਸ਼ੀ ਵੰਡੀ – ਦਿਲਜੀਤ ਸਿੰਘ ਬੇਦੀ
ਸ੍ਰੀਨਗਰ, 15 ਨਵੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ-ਪੀੜ੍ਹਤਾਂ ਨੂੰ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਬਾਗਾਤ ਬਡਗਾਮ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਹੋਏ ਫੈਸਲੇ ਅਨੁਸਾਰ ਸਹਾਇਤਾ ਰਾਸ਼ੀ ਵੰਡੀ ਗਈ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ …
Read More »ਸਾਊਥ ਕੈਰੋਲਾਈਨਾ ਅਮਰੀਕਾ ਦੀ ਗਵਰਨਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ
ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ) – ਸਾਊਥ ਕੈਰੋਲਾਈਨਾ (ਅਮਰੀਕਾ) ਦੀ ਗਵਰਨਰ ਮਿਸਿਜ਼ ਨਿਕੀ ਹੈਲੇ ਰੰਧਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਈ। ਮਿਸਿਜ਼ ਹੈਲੇ ਨਾਲ ਉਨ੍ਹਾਂ ਦੇ ਪਤੀ ਮਿਸਟਰ ਮਾਈਕਲ ਹੈਲੇ, ਮਿਸਿਜ਼ ਕੈਥਰੀਨਾ ਵੈਲਡਰਨ, ਮਿਸਟਰ ਰੋਬ ਗੋਡ ਫਰੇ, ਮਿਸਿਜ਼ ਭਾਵਨਾ ਵਾਸੂਦੇਵਾ ਕਲਚਰਲ ਹੈਡ, ਮਿਸਟਰ ਸਿਡਨੀ ਰੇਨਵੈਫਰ ਸੀਨੀਅਰ ਅਧਿਕਾਰੀ, ਮਿਸਟਰ ਬਰਿਜੈਟ ਵਾਇਨੈਟ ਤੇ ਉਨ੍ਹਾਂ ਦੀ ਨਿਜੀ ਸਹਾਇਕ ਮਿਸਿਜ਼ ਜੈਰੀਮੀ ਵੇਜ਼, ਸ. ਕੇ.ਜੇ.ਐਸ …
Read More »ਖਾਲਸਾ ਕਾਲਜ ਨਰਸਿੰਗ ਨੇ ਵਿੱਦਿਅਕ ਸੈਸ਼ਨ ਆਰੰਭਤਾ ਮੌਕੇ ਕਰਵਾਇਆ ‘ਅਰਦਾਸ ਦਿਵਸ’
ਸਮਾਗਮ ‘ਚ ਸ: ਛੀਨਾ ਨੇ ਵਿੱਦਿਆ ਦੇ ਨਾਲ ਸਮਾਜ ਸੇਵਾ ‘ਚ ਨਿਪੁੰਨਤਾ ਲਈ ਵਿਦਿਆਰਥੀਆਂ ਨੂੰ ਕੀਤਾ ਉਤਸ਼ਾਹਿਤ ਅੰਮ੍ਰਿਤਸਰ, 15 ਨਵੰਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ਵਿੱਦਿਅਕ ਸੈਸ਼ਨ ਦੇ ਆਰੰਭ ਹੋਣ ਦੀ ਖੁਸ਼ੀ ‘ਚ ਅਕਾਲ ਪੁਰਖ ਤੋਂ ਬੇਅੰਤ ਅਸੀਸਾਂ ਲੈਣ ਲਈ ‘ਆਰੰਭਿਕ ਅਰਦਾਸ ਦਿਵਸ’ ਮਨਾਇਆ ਗਿਆ। ਇਸ ਮੌਕੇ ‘ਤੇ ਕਾਲਜ ‘ਚ 4 ਨਵੰਬਰ ਤੋਂ ਆਰੰਭ ਹੋਏ ਸ੍ਰੀ ਸਹਿਜ ਪਾਠ …
Read More »Guru Nanak Dev University hosts an Interactive Session with Governor Nikki R Haley
Amritsar, November 15 (Punjab Post Bureau) – Guru Nanak Dev University hosted an Interactive session with South Carolina Governor Nikki R Haley. Prof. Ajaib Singh Brar, Vice-Chancellor welcomed Her Excellency Nikki and Mr Haley. Dean, Academic Affairs, Prof. Paramjit Singh introduced the chief guest to the students, faculty and guests. Faculty members, scholars, students and Syndics were present in this …
Read More »ਨਕਲ ਦਾ ਰੁਝਾਨ ਖਤਮ ਕਰਨ ਲਈ ਮਾਪਿਆਂ ਦਾ ਸਾਥ ਬੇਹੱਦ ਜ਼ਰੂਰੀ-ਬੁਲਾਰੀਆ
ਬੋਰਡ ਅਧਿਕਾਰੀਆਂ ਵੱਲੋਂ ਪੰਜਾਬ ਵਿਚੋਂ ਨਕਲ ਦੇ ਛੇਤੀ ਖਾਤਮੇ ਦਾ ਸੰਕਲਪ ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ)- ਸਥਾਨਕ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੇਨ ਵਿਖੇ ਨਕਲ ਵਿਰੋਧੀ ਮੁਹਿੰਮ ਤਹਿਤ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਜ਼ੋਨਲ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸ੍ਰ: ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਜਿੱਥੇ ਸਥਾਨਕ ਸਰਕਾਰ ਅਤੇ ਸਿੱਖਿਆ ਮਹਿਕਮਾ ਇਸ ਨਕਲ ਵਰਗੇ ਕੋਹੜ ਨੂੰ …
Read More »
Punjab Post Daily Online Newspaper & Print Media