ਰਈਆ, 27 ਨਵੰਬਰ (ਬਲਵਿੰਦਰ ਸੰਧੂ) – ਬੀਤੇ ਦਿਨ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਸੁਖਦੇਵ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਕੰਗ, ਬਲਜੀਤ ਸਿੰਘ ਭੱਟੀ, ਦਲਬੀਰ ਸਿੰਘ ਟੌਗ, ਵਿਸ਼ਾਲ ਮੰਨਣ, ਗੁਪਤੇਸ਼ਵਰ ਬਾਵਾ ਦੀ ਅਵਾਈ ਹੇਠ ਪਿੰਡ ਵਡਾਲਾ ਖੁਰਦ ਵਿਖੇ ਕਰਵਾਈ ਗਈ।ਜਿਸ ਵਿੱਚ ਵੱਖ ਵੱਖ ਪਾਰਟੀਆਂ ਤੋ ਮਨਜੀਤ ਸਿੰਘ, ਅਜੀਤ ਸਿੰਘ ਸੋਹਲ ਸਾਬਕਾ ਸਰਪੰਚ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਸੋਹਲ, …
Read More »Monthly Archives: November 2014
ਕਿਸਾਨ ਜਥੇਬੰਦੀ ਨੇ ਬਟਾਲਾ ਰੋਡ ਜਾਮ ਕਰਕੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਤੇ ਜਮ ਕੇ ਕੀਤੀ ਨਾਅਰੇਬਾਜੀ
ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਦੇ ਦਫਤਰ ਅੱਗੇ ਧਰਨਾ 1 ਦਸੰਬਰ ਨੂੰ ਰਈਆ 24 ਨਵੰਬਰ (ਬਲਵਿੰਦਰ ਸੰਧੂ) ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਦੇ ਪ੍ਰਧਾਨ ਸਤਨਾਮ ਸਿੰਘ ਮੱਦੜ, ਚਰਨ ਸਿੰਘ ਕਲੇਰ ਘੁਮਾਣ, ਕਰਮ ਸਿੰਘ ਬੱਲ ਸਰਾਂ, ਸੁਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਸੈਕੜੇ ਕਿਸਾਨਾ ਮਜਦੂਰਾਂ ਨੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਹਰੇਬਾਜੀ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆ ਬੀਬੀ …
Read More »ਮੁਫਤ ਚਿਕਿਤਸਾ ਕੈਂਪ ਵਿੱਚ 450 ਮਰੀਜਾਂ ਦਾ ਚੈਕਅਪ
ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਆਰੋਗਏ ਫਾਊਂਡੇਸ਼ਨ ਆਫ ਇੰਡਿਆ ਦੇ ਏਕਲ ਅਭਿਆਨ ਤਹਿਤ ਹਿੰਦ ਦੀ ਚਾਦਰ ਗੁਰੂ ਤੇਗ ਬਹਾਦੁਰ ਜੀ ਦੇ ਕੁਰਬਾਨੀ ਦਿਵਸ ਤੇ ਫਾਜਿਲਕਾ ਦੇ ਨੇੜਲੇ ਪਿੰਡ ਕਬੂਲਸ਼ਾਹ ਖੁੱਬਨ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਇੱਕ ਰੋਜ਼ਾਂ ਮੁਫਤ ਚਿਕਿਤਸਾ ਕੈਂਪ ਲਗਾਇਆ ਗਿਆ।ਇਸ ਮੌਕੇ ਉੱਤੇ ਇਲਾਕੇ ਦੇ ਪ੍ਰਸਿੱਧ ਸਰਜਨ ਡਾ. ਐਮ. ਐਮ ਸਿੰਘ, ਈਐਨਟੀ ਮਾਹਰ ਡਾ. ਨਰਿੰਦਰ ਸੇਠੀ, ਦੰਦਾਂ ਦੇ …
Read More »ਡਿਪਟੀ ਕਮਿਸ਼ਨਰ ਵੱਲੋਂ ਫਾਜ਼ਿਲਕਾ ਜਿਲ੍ਹੇ ਲਈ ਨਬਾਰਡ ਦੀ ਸਾਲ 2015-16 ਦੀ ਕਰਜ਼ ਯੋਜਨਾ ਜਾਰੀ
ਬੈਂਕਾ ਵੱਲੋ ਸਿੱਖਿਆ, ਖੇਤਬਾੜੀ ਅਤੇ ਸਵੈ ਰੋਜਗਾਰ ਲਈ ਤਰਜੀਹੀ ਅਧਾਰ ਤੇ ਕਰਜ਼ੇ ਦਿੱਤੇ ਜਾਣ – ਬਰਾੜ ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਅੱਜ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ)ਦੀ ਫਾਜ਼ਿਲਕਾ ਜਿਲ੍ਹੇ ਲਈ ਸਾਲ 2015-16 ਦੀ ਕਰਜ ਯੋਜਨਾ ਜਾਰੀ ਕੀਤੀ । ਇਸ ਮੌਕੇ ਨਬਾਰਡ ਦੇ ਜਿਲ੍ਹਾ ਵਿਕਾਸ ਪ੍ਰਬੰਧਕ ਸ਼੍ਰੀ ਰਜੇਸ਼ ਕੁਮਾਰ, ਲੀਡ …
Read More »ਨਸ਼ਿਆਂ ਦੇ ਸ਼ਿਕਾਰ ਲੋਕਾਂ ਦੇ ਇਲਾਜ ਮਗਰੋਂ ਪੁਨਰਵਾਸ ਲਈ ਕੰਮ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ
ਫਾਜਿਲਕਾ, 27 ਨਵੰਬਰ ( ਵਿਨੀਤ ਅਰੋੜਾ ) : ਜਿਲ੍ਹਾ ਨਸ਼ਾ ਛਡਾਉ ਅਤੇ ਪੁਨਰਵਾਸ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ ਦੀ ਅਗਵਾਈ ਹੇਠ ਹੋਈ ਜਿਸ ਵਿਚ ਫਾਜ਼ਿਲਕਾ ਅਤੇ ਅਬੋਹਰ ਵਿਚ ਸਥਾਪਿਤ ਕੀਤੇ ਗਏ ਨਵੇਂ ਨਸ਼ਾ ਛਡਾਉ ਕੇਂਦਰਾਂ ਲਈ ਸਟਾਫ, ਸੋਸਾਇਟੀ ਲਈ ਸਟਾਫ ਅਤੇ ਜਿਲ੍ਹੇ ਅੰਦਰ ਨਸ਼ਾ ਛਡਾਉ ਮੁਹਿੰਮ ਦੀ ਪ੍ਰਗਤੀ ਅਤੇ ਨਸ਼ਾ ਛੱਡ ਚੁੱਕੇ ਲੋਕਾਂ ਦੇ ਪੁਨਰਵਾਸ …
Read More »ਥਾਣਾ ਸਦਰ ਪੁਲਿਸ ਨੇ ਸਾਲਾਂ ਤੋਂ ਭਗੌੜਾ ਵਿਅਕਤੀ ਕੀਤਾ ਕਾਬੂ
ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਥਾਣਾ ਸਦਰ ਪੁਲਿਸ ਫਾਜਿਲਕਾ ਨੇ ਪਿਛਲੇ ਕਈ ਸਾਲਾਂ ਤੋਂ ਭਗੋੜਾ ਕਰਾਰ ਦਿੱਤੇ ਗਏ ਵਿਅਕਤੀ ਨੂੰ ਪਕੜਣ ਵਿੱਚ ਸਫਲਤਾ ਹਾਸਲ ਕੀਤੀ ਹੈ ।ਜਾਣਕਾਰੀ ਦਿੰਦੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਗਸ਼ਤ ਉੱਤੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿਛਲੇ ਕਈ ਸਾਲਾਂ ਤੋਂ ਕਤਲ ਕੇਸ ਵਿੱਚ ਭਗੋੜਾ ਓਮ ਸਿੰਘ ਉਰਫ …
Read More »ਬਾਲ ਸੰਸਕਾਰ ਕੇਂਦਰ ਵਿੱਚ ਧਾਰਮਿਕ ਸਮਾਰੋਹ ਦਾ ਆਯੋਜਨ
ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਸਰਵ ਹਿਤਕਾਰੀ ਵਿਦਿਆ ਮੰਦਿਰ ਦੁਆਰਾ ਸੰਚਾਲਿਤ ਬਾਲ ਸੰਸਕਾਰ ਕੇਂਦਰ ਜਿਲਾ ਫਾਜਿਲਕਾ ਵੱਲੋਂ ਸਥਾਨਕ ਨਵੀਂ ਅਬਾਦੀ ਦੇ ਗੁਰਦੁਆਰਾ ਨਾਨਕ ਦਰਬਾਰ ਦੇ ਪ੍ਰਾਂਗਣ ਵਿੱਚ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਉੱਤੇ ਸੰਸਕਾਰ ਕੇਂਦਰ ਦੇ ਅਹੁਦੇਦਾਰ ਪੁਰੂਸ਼ੋੱਤਮ ਮੋਹਨ ਚੁਘ, ਭਰਤ ਨਾਗਪਾਲ, ਖਰੈਤ ਲਾਲ ਅਤੇ ਭਗਤ ਸਿੰਘ ਵਿਸ਼ੇਸ਼ ਰੂਪ ਨਾਲ ਮੌਜੂਦ ਸਨ।ਸਕੂਲ ਦੇ ਬੱਚਿਆਂ ਨੂੰ ਸੰਬੋਧਿਤ ਕਰਦੇ …
Read More »ਮਹਾਰਿਸ਼ੀ ਦਇਆ ਨੰਦ ਕਾਲਜ ਆਫ ਏਜੂਕੇਸ਼ਨ ਵਿੱਚ ਹਿਸਾਬ ਦਿਨ ਮਨਾਇਆ
ਫਾਜਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਥਾਨਕ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਵਿੱਚ ਗਣਿਤ ਦਿਨ ਮਨਾਇਆ ਗਿਆ।ਜਿਸ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ, ਕੇਨਵੇ ਕਾਲਜ ਆਫ ਐਜੂਕੇਸ਼ਨ ਅਤੇ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਨੇ ਭਾਗ ਲਿਆ।ਇਹਨਾਂ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ ਨੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਸ਼ਿਖਿਅਤ ਸਹਾਇਕ ਸਾਮਗਰੀ ਦੀ ਉਸਾਰੀ ਵਿੱਚ ਵੀ ਡੀਏਵੀ ਕਾਲਜ …
Read More » ਬੇਟੀ ਬਚਾਓ ਤੇ ਪੜ੍ਹਾਓ, ਸਵੱਛ ਭਾਰਤ ਮੁਹਿੰਮ ਤੇ ਜਨ ਧਨ ਯੋਜਨਾ ਦੇ ਪ੍ਰਚਾਰ ਲਈ ਵਿਸ਼ੇਸ਼ ਮੁਹਿੰਮ
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਰਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਮੁੱਖ ਪ੍ਰੋਗਰਾਮਾਂ ਬੇਟੀ ਬਚਾਓ, ਬੇਟੀ ਪੜ੍ਹਾਓ, ਸਵੱਛ ਭਾਰਤ ਮੁਹਿੰਮ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਕ ਵਿਸ਼ੇਸ਼ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ।ਇਸ ਅਭਿਆਨ ਤਹਿਤ ਅੱਜ ਚੋਗਾਵਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਇਕ …
Read More »ਯਾਦਗਾਰ ਦੀ ਉਸਾਰੀ ਲਈ ਦਿੱਲੀ ਕਮੇਟੀ ਦਾ ਕੀਤਾ ਗਿਆ ਧੰਨਵਾਦ
ਨਵੀਂ ਦਿੱਲੀ, 27 ਨਵੰਬਰ (ਅੰਮ੍ਰਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੀ ਉਸਾਰੀ ਦੇ ਕਾਰਜਾਂ ਨੂੰ ਸ਼ੁਰੂ ਕਰਨ ਤੇ ਜਲੰਧਰ ਦੀਆਂ ਸੰਗਤਾਂ ਪਾਸੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਪੁੱਜ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਸਨਮਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਖਾਲਸਾ ਦੀ ਅਗੁਵਾਈ …
Read More »
Punjab Post Daily Online Newspaper & Print Media