Wednesday, November 25, 2026

Monthly Archives: November 2014

ਅਨਹਦ ਨਾਦ ਕੀਰਤਨ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਹੋਏ ਤਕਸੀਮ

ਨਵੀਂ ਦਿੱਲੀ, 8 ਨਵੰਬਰ (ਅੰਮ੍ਰਿਤ ਲਾਲ ਮੰਨਣ) – ਧਾਰਮਿਕ ਏਕਤਾ ਮਿਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਅਨਹਦ ਨਾਦ 2014 ਦੇ ਜੇਤੂਆਂ ਨੂੰ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ, ਤੈਮੂਰ ਨਗਰ ਵਿਖੇ ਇਨਾਮਾ ਦੀ ਵੰਡ ਕੀਤੀ ਗਈ। ਬੀਬੀਆਂ ਨੂੰ ਰਾਗ ਅਧਾਰਿਤ ਕੀਰਤਨ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਕਰਵਾਏ ਜਾਂਦੇ ਇਸ ਮੁਕਾਬਲੇ ਦੌਰਾਨ ਫਾਈਨਲ ਰਾਉਂਡ ਵਿੱਚ …

Read More »

ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਦਿੱਲੀ ਵਿੱਚ ਮਜਬੂਤ ਕਰਨ ਲਈ ਜੀ.ਕੇ ਹੋਏ ਸਰਗਰਮ

ਨਵੀਂ ਦਿੱਲੀ, 8 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਾਰਟੀ ਦੇ ਢਾਂਚੇ ਨੂੰ ਮਜਬੂਤ ਕਰਨ ਦੀ ਕੜੀ ਵਿੱਚ ਪਾਰਟੀ ਨਾਲ ਸਮਾਜ ਦੇ ਪੱਤਵੰਤੇ ਸਜੱਣਾ ਨੂੰ ਜੋੜਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸੇ ਕੜੀ ਵਿਚ ਤਰਨਪ੍ਰੀਤ ਸਿੰਘ ਘਈ ਨੂੰ ਅਕਾਲੀ ਦਲ ਦਾ  ਜਨਰਲ ਸਕੱਤਰ, …

Read More »

One day UGC sponsored National Seminar on ‘Fashion Design & Textile Technology organized at BBK DAV College

Amritsar, Nov. 8 (Punjab Post Bureau) – The Department of Bachelor of Fashion & Textile Designing alongwith PG Department of Fashion Designing and Merchandising today organized a one day UGC sponsored National Seminar on ‘Fashion Design & Textile Technology – A progression route towards Higher Education at BBK DAV College for Women. The inaugural session of the seminar began with …

Read More »

 ਖੇਡ, ਵਿੱਦਿਅਕ, ਧਾਰਮਿਕ ਤੇ ਸਮਾਜਿਕ ਖੇਤਰ ‘ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ

ਵਿੱਦਿਅਕ ਖੇਤਰ ਦੇ ਚਾਨਣ ਮੁਨਾਰੇ, ਵਿੱਦਿਆ ਦੇ ਚਾਨਣ ਨੂੰ ਹੋਰ ਵੀ ਫੈਲਾਉਣ- ਵੀ. ਸੀ ਬਰਾੜ ਅੰਮ੍ਰਿਤਸਰ, 8 ਨਵੰਬਰ (ਗੁਰਪ੍ਰੀਤ ਸਿੰਘ) – ਪੰਜਾਬ ਪੇਂਡੂ ਸਿੱਖਿਆ ਵਿਕਾਸ (ਪ੍ਰੈਪ) ਕੌਂਸਲ, ਲੁਧਿਆਣਾ (ਰਜਿ.) ਵੱਲੋਂ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਰਾਮਸਰ ਰੋਡ, ਵਿਖੇ ਇਕ ਪ੍ਰਭਾਵਸ਼ਾਲੀ ਰਾਜ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਖੇਡ, ਵਿੱਦਿਅਕ, ਧਾਰਮਿਕ ਤੇ ਸਮਾਜਿਕ ਖੇਤਰ ਦੇ ਵਿੱਚ ਅਹਿਮ ਯੋਗਦਾਨ …

Read More »

Dr Duggal presents‘ Small Incision Parathyroidectomy’ at 3rd UAE Head Neck Master Course” in Dubai

Amritsar, Nov. (Punjab Post Bureau)- At the “3rd UAE Head Neck Master Course” held at Dubai recently, Dr. Prahlad Duggal, Head Neck Cancer Surgeon at Amandeep Hospital, Amritsar made a presentation on ‘Small Incision Parathyroidectomy’. At the master’s course organised by UAE Cancer Congress, Dr Duggal demonstrated his technique via video-presentation of surgery on a citizen of Amritsar. More than …

Read More »

New Research on Walnuts and the Fight against Alzheimer’s Disease

Animal study reveals potential brain-health benefits of a walnut-enriched diet  Dr. Abha Chauhan, PhD A new animal study published in the Journal of Alzheimer’s Disease indicates that a diet including walnuts may have a beneficial effect in reducing the risk, delaying the onset, slowing the progression of, or preventing Alzheimer’s disease. Research led by Abha Chauhan, PhD, head of the …

Read More »

ਪੱਤਰਕਾਰ ਨਾਲ ਬਦਸਲੂਕੀ ਕਰਨ ਵਾਲੇ ਜੇ.ਈ ਨੇ ਪੁਲਿਸ ਕਾਰਵਾਈ ਨਾ ਕਰਾਉਣ ਤੇ ਮੰਗੀ ਮੁਆਫੀ

ਐਕਸੀਅਨ ਵੱਲੋਂ ਵਿਭਾਗੀ ਕਾਰਵਾਈ ਜਾਰੀ ਤਰਸਿੱਕਾ, ਰਈਆ (ਬਲਵਿੰਦਰ ਸੰਧੂ/ਕੰਵਲ ਜੋਧਾ ਨਗਰੀ) – ਪਿਛਲੇ ਦਿਨੀ 7 ਨਵੰਬਰ ਨੂੰ ਕਸਬਾ ਟਾਂਗਰਾ ਸਬ ਡਵੀਜ਼ਨ ਪੰਜਾਬ ਸਟੇਟ ਪਾਵਰ ਕਾਮ ਦੇ ਜੇ.ਈ. ਹਰਜਿੰਦਰ ਸਿੰਘ ਵੱਲੋਂ ਅਦਾਰਾ ਪਹਿਰੇਦਾਰ ਦੇ ਕਸਬਾ ਤਰਸਿੱਕਾ ਤੋਂ ਪੱਤਰਕਾਰ ਨੂੰ ਬਿਜਲੀ ਬੰਦ ਸੰਬੰਧੀ ਜਦੋਂ ਫੋਨ ਤੇ ਜਾਣਕਾਰੀ ਮੰਗੀ ਤਾਂ ਅੱਗੋਂ ਜੇ.ਈ. ਹਰਜਿੰਦਰ ਸਿੰਘ ਨੇ ਰਾਤ 10 ਵਜੇ ਆਪਣੇ ਹੁਲੜਪੁਣੇ ਨਾਲ ਬਦਸਲੂਕੀ ਕਰਦੇ …

Read More »

 ਫਰਾਂਸ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਮਾਨਤਾ ਦਿੱਤੀ ਜਾਵੇ

ਸ੍ਰੀ ਅਨੰਦਪੁਰ ਸਾਹਿਬ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਫਰਾਂਸ ਦੀ ਸਰਕਾਰ ਨੂੰ ਸਿੱਖਾਂ ਦੀ ਦਸਤਾਰ ਸਮੇਤ ਫੋਟੋ ਪਹਿਚਾਣ ਪੱਤਰ ਕੋਈ ਵੀ ਸ਼ਨਾਖਤੀ ਕਾਰਡ ਉਪਰ ਸਿੱਖਾਂ ਦੀ ਦਸਤਾਰ ਸਮੇਤ ਫੋਟੋ ਪਹਿਚਾਣ ਪੱਤਰਾਂ ਦੇ ਲਗਾਉਣੀ ਚਾਹੀਦੀ ਹੈ ਅਤੇ ਸਿੱਖ ਬੱਚਿਆਂ ਨੂੰ ਦਸਤਾਰ ਸਜਾ ਕੇ ਸਕੂਲਾਂ/ਕਾਲਜਾਂ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ।ਇਹ ਵਿਚਾਰ ਪ੍ਰਗਟ ਕਰਦਿਆਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਜਥੇਦਾਰ ਤਖ਼ਤ …

Read More »

Realease Book Sangeetacharya Bhai Kahan Singh Nabha

Nabha, November, 7 (Punajb Post Bureau)- Punjabi University Vice-Chancellor Dr Jaspal Singh released book “Sangeetacharya Bhai Kahan Singh Nabha” written by Dr Ravinder Kaur Ravi, an assistant professor at the Music Department of the varsity. The book is based on music-related writings of Bhai Kahan Singh Nabha and published by Navyug publisher Delhi. Dr Ravinder Kaur Ravi had earlier written …

Read More »

ਭਾਈ ਘਨਈਆ ਜੀ ਮਿਸ਼ਨ ਸੋਸਾਇਟੀ ਵੱਲੋਂ ਲਗਾਇਆਂ ਗਿਆਂ ਅੱਖਾਂ ਦਾ ਕੈਂਪ

ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.), ਸ੍ਰੀ ਅੰਮ੍ਰਿਤਸਰ ਜੋ ਕਿ ਪਿਛਲੇ 17 ਸਾਲਾਂ ਤੋਂ ਗਰੀਬ, ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਸੇਵਾ ਵਿੱਚ ਜੁੱਟੀ ਹੋਈ ਹੈ। ਸੁਸਾਇਟੀ ਵੱਲੋਂ ਲੋਕ ਭਲਾਈ ਕੰਮਾਂ ਹਿੱਤ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ ਪਿੰਡ, ਅੰਮ੍ਰਿਤਸਰ ਵਿਖੇ ਅੱਖਾਂ ਦਾ ਫ਼੍ਰੀ  ਚੈੱਕਅੱਪ ਕੈਂਪ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 1:00 …

Read More »