ਫਾਜ਼ਿਲਕਾ, 12 ਦਿਸੰਬਰ (ਵਿਨੀਤ ਅਰੋੜਾ) – ਸਥਾਨਕ ਆਲਮਸ਼ਾਹ ਰੋਡ ਉੱਤੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਸ਼ੁੱਕਰਵਾਰ ਦੀ ਸਵੇਰ ਸ਼ਹੀਦ ਭਗਤ ਸਿੰਘ ਹਾਊਸ ਦੁਆਰਾ ਇੱਕ ਡਰਾਮੇ ਦੀ ਰਚਨਾ ਕੀਤੀ ਗਈ ।ਜਿਸ ਵਿੱਚ ਸੁਖਪਾਲ ਅਤੇ ਉਸਦੇ ਸਾਥੀਆਂ ਦੁਆਰਾ ਅਧਿਆਪਕ ਅਤੇ ਚੇਲੇ ਦੇ ਵਿੱਚ , ਜਮਾਤ ਵਿੱਚ ਹੋਣ ਵਾਲੀ ਅਧਿਆਪਕ ਦੇ ਨਾਲ ਵਾਰਤਾਲਾਪ ਅਤੇ ਵਿਦਿਆਰਥੀਆਂ ਦੀ ਹੁੱਲੜਬਾਜੀ ਦੇ ਮਜ਼ਮੂਨਾਂ ਉੱਤੇ ਡਰਾਮਾ ਖੇਡਿਆ ਗਿਆ …
Read More »Daily Archives: December 13, 2014
ਅਟਾਰੀ ਵਿਖੇ ਬਣੇਗਾ ਬਾਗਬਾਨੀ ਦਾ ‘ਸੈਂਟਰ ਆਫ ਐਕਸੀਲੈਂਸ’ ਤੇ ਅਜਾਇਬ ਘਰ -ਬਾਦਲ
ਸਰਹੱਦੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਵਿਭਿੰਨਤਾ ਜਰੂਰੀ – ਸਰਕਾਰੀ ਬਾਗ ਤੇ ਨਰਸਰੀ ਦਾ ਕੀਤਾ ਦੌਰਾ ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਸਰਹੱਦੀ ਇਲਾਕੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਇਸ ਖਿੱਤੇ ਵਿੱਚ ਬਹੁਭਾਂਤੀ ਖੇਤੀ ਨੂੰ ਉਤਸ਼ਾਹਤ ਕਰੇਗੀ ਅਤੇ ਇਸ ਮਨੋਰਥ ਦੀ ਪੂਰਤੀ ਲਈ ਛੇਤੀ ਹੀ ਅਟਾਰੀ ਵਿਖੇ ਬਾਗਬਾਨੀ ਦਾ ਰਾਸ਼ਟਰ ਪੱਧਰ ਦਾ ਕੇਂਦਰ ਸਥਾਪਤ …
Read More »ਢੋਟ ਦੀ ਅਗਵਾਈ ਵਿਚ ਫੈਡਰੇਸ਼ਨ ਮਹਿਤਾ ਦਾ ਵਫਦ ਸ੍ਰ. ਬਾਦਲ ਨੂੰ ਮਿਲਿਆ
ਸੁਖਬੀਰ ਬਾਦਲ ਪਾਸੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸੜ੍ਹਕਾਂ ਬਣਾਉਣ ਦੀ ਕੀਤੀ ਮੰਗ ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦਾ ਪ੍ਰਤੀਨਿਧੀ ਮੰਡਲ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿਚ ਮਿਲਿਆ। ਜਿਸ ਵਿਚ ਉਨ੍ਹਾਂ ਨੇ ਉਪ ਮੁੱਖ ਮੰਤਰੀ ਪਾਸੋਂ …
Read More »ਅਕਾਲੀ ਦਲ ਦਿੱਲੀ ਇਕਾਈ ਵੱਲੋਂ ਨਵੇਂ ਜਥੇਬੰਦਕ ਢਾਂਚੇ ਦੀ ਸੂਚੀ ਜਾਰੀ
ਨਵੀਂ ਦਿੱਲੀ, 12 ਦਸੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਅੱਜ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਨਵੇਂ ਜਥੇਬੰਦਕ ਢਾਂਚੇ ਨੂੰ ਉਸਾਰਨ ਵਜੋਂ ਨਵੇਂ ਥਾਪੇ ਗਏ ਸਰਪ੍ਰਸਤ, ਕੋਰ ਕਮੇਟੀ, ਰਾਜਨੀਤਕ ਮਾਮਲਿਆਂ ਦੀ ਕਮੇਟੀ, ਪ੍ਰਮੁੱਖ ਪੰਥਕ ਕਮੇਟੀ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਵਿਦੇਸ਼ੀ ਮਾਮਲਿਆਂ ਦੀ …
Read More »ਪਲੇਠਾ ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਇੰਟਰ ਸਕੂਲ ਵਾਲੀਬਾਲ ਟੂਰਨਾਮੈਂਟ ਸ਼ੁਰੂ
ਖੇਡਾਂ ਲਈ ਬੀਐਸਐਫ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ-ਡੀ.ਆਈ.ਜੀ. ਵਿਰਦੀ ਵਿਕਾਸ ਪਬਲਿਕ ਸਕੂਲ ਤੇ ਕੈਂਬਰਿਜ਼ ਇੰਟਰਨੈਸ਼ਨਲ ਨੇ ਜਿੱਤਾਂ ਕੀਤੀਆਂ ਦਰਜ ਖਾਸਾ, 12 ਦਸੰਬਰ (ਕੁਲਦੀਪ ਸਿੰਘ ਨੋਬਲ) – ਉਘੇ ਸਮਾਜ ਸੇਵਕ ਤੇ ਸਿਹਤ ਸੇਵਾਵਾਂ ਨੂੰ ਸਮਰਪਿਤ ਸਖਸ਼ੀਅਤ ਸਵ: ਡਾਕਟਰ ਪਰਮਿੰਦਰ ਸਿੰਘ ਪੰਨੂੰ ਦੀ ਯਾਦ ਨੂੰ ਸਮਰਪਿਤ ਪਲੇਠਾ ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਇੰਟਰ ਸਕੂਲ ਦੋ ਦਿਨਾਂ ਮਹਿਲਾ ਪੁਰਸ਼ ਜਿਲ੍ਹਾ …
Read More »ਬਠਿੰਡਾ ਤੋਂ ਬਹੁਤ ਜਲਦ ਰਵਾਨਾ ਹੋਵੇਗੀ ਸ਼ਤਾਬਦੀ ਐਕਸਪ੍ਰੈਸ – ਬੀਬੀ ਬਾਦਲ
ਮੁੱਖ ਮੰਤਰੀ ਨਿਵਾਸ ਅੱਗੇ ਲੜਕੀ ਵੱਲੋਂ ਆਤਮ ਹੱਤਿਆ ਦੀ ਕੋਸ਼ਿਸ ਵਾਲੇ ਮਾਮਲੇ ਦੀ ਡੁੰਘਿਆਈ ਨਾਲ ਹੋਵੇਗੀ ਜਾਂਚ-ਹਰਸਿਮਰਤ ਕੌਰ ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮਾਲਵਾ ਖੇਤਰ ਦੀ ਜਨਤਾ ਨੂੰ ਬੜੀ ਜਲਦੀ ਹੀ ਸ਼ਤਾਬਦੀ ਐਕਸਪ੍ਰੈਸ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਦੇ ਅੰਦਰ ਹੀ ਬਠਿੰਡਾ-ਦਿੱਲੀ …
Read More »ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਆੱਫ ਐਜੂਕੇਸ਼ਨ ਦੀ ਯੂਥ ਸਰਵਿਸ ਕੌਂਸਲ ਵੱਲੋਂ ਸਹਾਇਕ ਪ੍ਰੋਫੈਸਰ ਸ. ਪਰਵਿੰਦਰ ਸਿੰਘ ਦੀ ਅਗਵਾਈ ਅਧੀਨ 10 ਦਸੰਬਰ ਨੂੰ ‘ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ’ ਮਨਾਇਆ ਗਿਆ।ਇਸ ਮੌਕੇ ‘ਤੇ ਵਿਸ਼ਾ ਮਾਹਿਰਾਂ ਵਜੋਂ ਵਿਚਾਰ ਚਰਚਾ ਕਰਨ ਲਈ ਐਡਵੋਕੇਟ ਵਰਿੰਦਰ ਸ਼ਰਮਾ ਅਤੇ ਐਡਵੋਕੇਟ ਸ. ਸੁਖਦੀਪ ਸਿੰਘ ਨੂੰ ਸੱਦਾ ਦਿੱਤਾ ਗਿਆ। ਸਭ ਤੋਂ ਪਹਿਲਾਂ …
Read More »ਸਹਾਰਾ ਵਰਕਰਾਂ ਨੇ ਵਾਹਨਾਂ ਤੇ ਲਗਾਏ ਰਿਫਲੈਕਟਰ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਵੱਲੋਂ ਸ਼ਹੀਦ ਰਾਮ ਸਿੰਘ ਦੀ ਯਾਦ ਵਿੱਚ ਸਹਾਰਾ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਅਤ ਹਫ਼ਤਾ ਚੋ ਮੁਹਿੰਮ ਅਧੀਨ ਸਥਾਨਕ ਅਨਾਜ ਮੰਡੀ ਵਿੱਚ ਟਰੈਕਟਰ ਟਰਾਲੀਆਂ ਤੇ ਰਿਫਲੈਕਟਰ ਲਗਾਏ।ਸਹਾਰਾ ਦੇ ਗੌਤਮ ਗੋਇਲ ਨੇ ਕਿਹਾ ਸਹਾਰਾ ਜਨ ਸੇਵਾ ਵੱਲੋਂ ਸੜਕ ਸੁਰੱਖਿਅਤ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।ਸਾਰੇ …
Read More »ਬੇਰੋਜ਼ਗਾਰਾਂ ਦਾ ਖੁਦਕੁਸ਼ੀਆਂ ਵੱਲ ਰੁਝਾਨ ਪੰਜਾਬ ਸਰਕਾਰ ਦੀ ਕਾਰਜਗਾਰੀ ਕਰ ਰਿਹੈ ਬਿਆਨ – ਸੁੱਚਾ ਸਿੰਘ ਛੋਟੇਪੁਰ
ਅਕਾਲੀ-ਭਾਜਪਾ ਕਾਂਗਰਸ ਨੂੰ ਛੱਡ ਕੇ ਤੀਜੀ ਧਿਰ ਖੜ੍ਹੀ ਕਰੇਗੀ ਆਮ ਆਦਮੀ ਪਾਰਟੀ ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਜਾਬ ਵਿੱਚ ਬੇਰੁਜ਼ਗਾਰ ਲੜਕੇ-ਲੜਕੀਆਂ ਦਾ ਖੁਦਕੁਸ਼ੀਆਂ ਵੱਲ ਰੁਝਾਨ ਪੰਜਾਬ ਸਰਕਾਰ ਦੀ ਮਾੜੀ ਹਾਲਤ ਨੂੰ ਬਿਆਨ ਕਰ ਰਿਹਾ ਹੈ, ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਗੱਲਬਾਤ ਦੌਰਾਨ ਪ੍ਰਗਟ ਕਰਦਿਆਂ ਕਿਹਾ ਕਿ ਉਹ ਗੁਰਦਾਰਪੁਰ ਨਾਲ …
Read More »ਵਿਕਟੋਰੀਆ ਕਰਾਸ ਨਾਲ ਸਨਮਾਨਿਤ ਫੌਜੀ ਦਾ ਸ਼ਹੀਦੀ ਦਿਹਾੜਾ ਚੜ੍ਹਿਆ ਰਾਜਨੀਤੀ ਦੀ ਭੇਟ
ਰਾਜਨੀਤਿਕ ਵਿਅਕਤੀਆਂ ਨੂੰ ਬੁਲਾਉਣ ਤੇ ਸਾਬਕਾ ਫੌਜੀਆ ਵੱਲੋ ਇਤਰਾਜ- ਹੋਇਆ ਹੰਗਾਮਾਂ ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਪੁਰਾਣੇ ਬੱਸ ਸਟੈਡ ਚੌਕ ਵਿੱਚ ਲੱਗੇ ਸ਼ਹੀਦ ਨੰਦ ਸਿੰਘ ਦੇ ਬੁੱਤ ‘ਤੇ ਸ਼ਹੀਦੀ ਦਿਹਾੜੇ ਸਮੇ ਸਾਬਕਾ ਫੌਜੀਆਂ ਵੱਲੋ ਸ਼ਰਧਾ ਦੇ ਫੁੱਲ ਭੇਟ ਕਰਨ ਸਮੇ ਹੰਗਾਮਾਂ ਹੋ ਗਿਆ, ਜਦੋ ਕੁੱਝ ਸਾਬਕਾ ਫੌਜੀਆ ਵੱਲੋ ਮੌਜੂਦਾ ਐਮ. ਐਲ. ਏ ਨੂੰ ਬੁਲਾ ਕੇ …
Read More »
Punjab Post Daily Online Newspaper & Print Media