Wednesday, November 25, 2026

Daily Archives: December 22, 2014

 ਪੰਜਾਬ ਯੂਥ ਫੋਰਮ ਵਲੋਂ ਗੁ: ਸ਼ਹੀਦ ਗੰਜ ਵਿਖੇ  ਵਿਸ਼ਾਲ ਖੂਨਦਾਨ ਕੈਂਪ

ਮੈਂਬਰਾਂ ਤੇ ਸ਼ਰਧਾਲੂਆਂ ਕੀਤਾ 320 ਯੂਨਿਟ ਖੂਨਦਾਨ ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਸਮਾਜ ਸੇਵਾ ਵਿੱਚ ਅਹਿਮ  ਯੋਗਦਾਨ ਪਾ ਰਹੀ ਸੰਸਥਾ ਪੰਜਾਬ ਯੂਥ ਫੋਰਮ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਫੋਰਮ ਦੇ ਮੈਂਬਰਾਂ ਅਤੇ ਸੰਗਤਾਂ ਵੱਲੋਂ 320 ਯੂਨਿਟ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ …

Read More »

CM Badal Pays tribute to Baba Jeevan Singh at Manawala

CM to flag up the issue of constructing suitable monument of Baba Jeevan Singh at Chandni Chowk with DSGMC Majithia hails CM for organizing State Level function on Martyrdom day of Baba Jeevan Singh Amritsar, Dec. 21 (Punjab Post Bureau) – In recognition to the supreme sacrifice made by Baba Jeevan Singh (Bhai Jaita Ji) for the Sikh panth, the …

Read More »

ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਸਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਨ ਦੇ ਸੰਬੰਧ ਵਿੱਚ ਵਾਲਮੀਕਿ ਮਜ੍ਹਬੀ ਸਿੱਖ ਯੂਵਾ ਫੁਊਂਡੇਸ਼ਨ ਵੱਲੋ ਸੰਸਥਾ ਦੇ ਚੇਅਰਮੈਨ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਇਕ ਧਾਰਮਿਕ ਸਮਾਗਮ ਭੂਸ਼ਨ ਪੁਰਾ ਵਿਖੇੇ ਸ਼ਰਧਾ ਸਹਿਤ ਕਰਵਾਇਆ ਗਿਆ।ਜਿਸ ਵਿੱਚ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਰਮੇਸ਼ ਬੋਬੀ ਨੇ ਵਿਸ਼ੇਸ਼ ਤੋਰ ‘ਤੇ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ …

Read More »

ਗਰੀਬ ਤੇ ਜਰੂਰਤਮੰਦ ਧੀਆਂ ਦੇ ਸਮੂਹਿਕ ਅਨੰਦ ਕਾਰਜ 29 ਦਸੰਬਰ ਨੂੰ : ਬਾਬਾ ਚਾਹਲ

ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਭਾਈ ਮੰਝ ਸਾਹਿਬ ਰੋਡ ਸੁਲਤਾਨ ਵਿੰਡ ਸਥਿਤ ਭਾਈ ਘਨੱਈਆ ਜੀ ਬਿਰਧ ਆਸ਼ਰਮ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਰੀਬ ਤੇ ਜਰੂਰਤਮੰਦ ਧੀਆਂ ਦੇ ਸਮੂਹਿਕ ਅਨੰਦ ਕਾਰਜ 29 ਦਸੰਬਰ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੀਤੇ ਜਾਣਗੇ।ਆਸ਼ਰਮ ਦੇ ਸੰਸਥਾਪਕ ਬਾਬਾ ਬਲਬੀਰ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ …

Read More »

ਬੁਲਾਰੀਆ ਅਤੇ ਸੰਧੂ ਦੀ ਅਗਵਾਈ ਵਿਚ ਵਿਸ਼ਾਲ ਕਾਫਲਾ ਰਾਜ ਪੱਧਰੀ ਸਮਾਗਮ ਲਈ ਰਵਾਨਾ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਸਥਾਨਕ ਅੰਮ੍ਰਿਤਸਰ ਬਾਈਪਾਸ ਤੋਂ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਅਹੁੱਦੇਦਾਰ ਅਤੇ ਵਰਕਰਾਂ ਦਾ ਵਿਸ਼ਾਲ ਕਾਫਲਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਮਨਾਏ ਜਾ ਰਹੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਰਾਜਪੱਧਰੀ ਸਮਾਗਮ ਲਈ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ …

Read More »

13 ਸੀਟਾਂ ‘ਤੇ ਅਕਾਲੀਆਂ ਅਤੇ ਭਾਜਪਾਈਆਂ ਵਿੱਚ ਪੈ ਸਕਦਾ ਰੇੜਕਾ!

ਹੱਡ ਚੀਰਵੀ ਠੰਢ ਵਿੱਚ ਗਰਮਾਈ ਰਈਆ ਦੀ ਰਾਜਨੀਤੀ -ਭਖਿਆ ਚੋਣ ਦੰਗਲ ਨਗਰ ਪੰਚਾਇਤ ਚੋਣਾ ਦੇ ਸੰਭਾਵੀ ਉਮੀਦਵਾਰ ਹੋਏ ਸਰਗਰਮ ਰਈਆ, 21 ਦਸੰਬਰ(ਬਲਵਿੰਦਰ ਸੰਧੂ) ਨਵੇ ਸਾਲ ਦੇ ਫਰਵਰੀ ਮਹੀਨੇ ਵਿੱਚ ਹੋਣ ਵਾਲੀ ਨਗਰ ਪੰਚਾਇਤ ਚੋਣ ਬਾਰੇ ਅਧਿਕਾਰਿਤ ਤੌਰ ਤੇ ਪੁਸ਼ਟੀ ਹੋਣ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਹਿਲ ਜੁੱਲ ਸੁਰੂ ਹੋ ਗਈ ਹੈ। ਇਸ ਵਾਰ ਹਾਕਮ ਧਿਰ ਸ੍ਰੋਮਣੀ ਅਕਾਲੀਦਲ ਬਾਦਲ ਲਈ ਮਾਹੋਲ …

Read More »

ਸ. ਛੋਟੇਪੁਰ ਦੀ ਆਮਦ ‘ਤੇ ਰਈਆ ਵਰਕਰ ਹੋਏ ਸਰਗਰਮ-ਨਗਰ ਪੰਚਾਇਤ ਚੋਣ ਮੁਹਿੰਮ ਭਖੀ

ਰਈਆ, 21 ਦਸੰਬਰ (ਬਲਵਿੰਦਰ ਸੰਧੂ) – ਸ: ਸੁੱਚਾ ਸਿੰਘ ਛੋਟੇਪੁਰ ਦੇ ਪੰਜਾਬ ਪ੍ਰਧਾਨ ਬਨਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਾਂ ਵਿੱਚ ਪਾਰਟੀ ਪ੍ਰਤੀ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਹੈ ।ਸੂਬਾ ਪ੍ਰਧਾਨ ਸz: ਸੁੱਚਾ ਸਿੰਘ ਛੋਟੇਪੁਰ ਅੱਜ ਕਸਬਾ ਰਈਆ ਵਿੱਚ ਪਹੁੰਚੇ ਅਤੇ ਵਰਕਰ/ਵਲੰਟੀਅਰ ਉਹਨਾਂ ਦੀ ਆਮਦ ‘ਤੇ ਬਹੁਤ ਹੀ ਖੁਸ਼ ਹੋਏ ਅਤੇ ਪੱਬਾ ਭਾਰ ਹੋ ਕੇ ਚਾਰ ਥਾਵਾਂ …

Read More »

755ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 21 ਦਸੰਬਰ (ਸਾਜਨ) – ਮਜੀਠਾ ਵੇਰਕਾ ਬਾਈਪਾਸ ਸਥਿਤ ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਹਰ ਐਤਵਾਰ ਦੀ ਤਰਾਂ ਮੰਦਰ ਵਿੱਚ ਗਰੀਬ ਲੋਕਾਂ ਲਈ ਅੱਖਾਂ ਦਾ 755ਵਾਂ ਮੈਡੀਕਲ ਕੈਂਪ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿੱਚ ਸ਼ਹਿਰ ਦੇ ਡਾਕਟਰ ਅਮਿਤਾ ਜੋਸ਼ੀ, ਡਾ.ਦੇਵ, ਡਾ.ਦਵਿੰਦਰ ਅਤੇ ਹੋਰ ਡਾਕਰਾ ਨੇ ਲੋਕਾਂ ਦਾ ਫ੍ਰੀ ਚੈਕਅਪ ਕੀਤਾ।ਇਸ ਦੌਰਾਨ ਲੋਕਾਂ ਨੂੰ ਫ੍ਰੀ ਐਨਕਾ ਵੀ ਵੰਡੀਆਂ …

Read More »

ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ‘ਚ ਕੀਤੀਆਂ ਨਿਯੁੱਕਤੀਆਂ

ਅੰਮ੍ਰਿਤਸਰ, 21 ਦਸੰਬਰ (ਸਾਜਨ) – ਸ਼ਿਵ ਸੈਨਾ ਹਿੰਦੋਸਤਾਨ ਵਲੋਂ ਯੂਥ ਵਿੰਗ ਨੂੰ ਮਜਬੂਤ ਕਰਨ ਲਈ ਜਿਲਾ ਪ੍ਰਧਾਨ ਰਾਹੂਲ ਖੋਸਲਾ ਨੇ ਚੌਂਕ ਫਰੀਦ ਵਿਖੇ ਅਹਿਮ ਮੀਟਿੰਗ ਦੌਰਾਨ ਸੋਰਵ ਦਿਵਾਨ ਨੂੰ ਸ਼ਹਿਰੀ ਸੈਕਟਰੀ, ਆਸ਼ੂ ਮੈਨੀ ਪ੍ਰਧਾਨ ਵਾਰਡ ਨੰ.13 ਅਤੇ ਸਤੀਸ਼ ਅਰੋੜਾ ਨੂੰ ਵਾਰਡ ਨੰ. 26 ਦਾ ਉਪ ਪ੍ਰਧਾਨ ਨਿਯੂੱਕਤ ਕੀਤਾ ਗਿਆ।ਇਸ ਮੌਕੇ ਰਾਹੂਲ ਖੋਸਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵ …

Read More »

ਜਥੇ. ਵਡਾਲੀ ਤੇ ਮਾਨ ਨੇ ਕੀਤਾ ਅਕਾਲੀ ਜਥਾ ਸ਼ਹਿਰੀ ਦੇ ਨਵੇ ਅਹਦੇਦਾਰਾਂ ਦਾ ਸਨਮਾਨ

ਛੇਹਰਟਾ, 21 ਦਸੰਬਰ (ਕੁਲਦੀਪ ਸਿੰਘ ਨੋਬਲ) – ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਵਲੋ ਸ਼ਹਿਰੀ ਜਥੇ ਦੇ ਨਵਂੇ ਢਾਂਚੇ ਵਿਚ ਸ਼ਾਮਿਲ ਕੀਤੇ ਗਏ ਜਿਲਾ ਜਰਨਲ ਸਕੱਤਰ ਅਰੁਣ ਸ਼ਰਮਾ, ਵਾਰਡ ਨੰਬਰ 62 ਦੇ ਪ੍ਰਧਾਨ ਨਿਸ਼ਾਨ ਸਿੰਘ ਡੇਅਰੀ ਵਾਲੇ ਤੇ ਵਾਰਡ ਨੰਬਰ 65 ਦੇ ਪ੍ਰਧਾਨ ਬਲਕਾਰ ਸਿੰਘ ਮਟੀਆ ਤੇ ਨਵ-ਨਿਯੁੁੱਕਤ ਅਹੁਦੇਦਾਰਾਂ ਨੂੰ ਜਥੇ. ਵਡਾਲੀ ਤੇ ਮਾਨ ਵਲੋ ਸਨਮਾਨਤ ਕੀਤਾ ਗਿਆ।ਛੇਹਰਟਾ ਵਿਖੇ …

Read More »