Wednesday, November 25, 2026

Daily Archives: December 4, 2014

 ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਇਕੱਤਰਤਾ ਗੁਰਮਤਿ ਚੇਤਨਾ ਮਾਰਚ ਕੱਢਿਆ

ਸਿੱਖੀ ਤੋਂ ਬੇਮੁੱਖ ਹੋਏ ਪਤਿਤਾਂ ਨੂੰ ਸਿੱਖੀ ਸਰੂਪ ਵਿੱਚ ਲਿਆਂਦਾ ਜਾਵੁੇ ਜਥੇ: ਅਵਤਾਰ ਸਿੰਘ  ਅੰਮ੍ਰਿਤਸਰ, 3 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਚੱਲਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਪ੍ਰਚਾਰਕਾਂ, ਢਾਡੀ ਅਤੇ ਕਵੀਸ਼ਰਾਂ …

Read More »

ਸ਼੍ਰੋਮਣੀ ਕਮੇਟੀ ਅਦਾਰੇ ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ‘ਪੰਜਾਬੀ ਬੋਲੀ ਦਿਹਾੜੇ’ ਵਜੋਂ ਮਨਾਉਣਗੇ – ਮਨਜੀਤ ਸਿੰਘ

ਅੰਮ੍ਰਿਤਸਰ, 3 ਦਸੰਬਰ (ਗਰਪ੍ਰੀਤ ਸਿੰਘ) – ਸ਼ੋ੍ਮਣੀ ਕਮੇਟੀ ਸਕੱਤਰ ਸ. ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਆਪਣੇ ਸਮੂਹ ਵਿੱਦਿਅਕ ਅਦਾਰਿਆਂ ‘ਚ ਪ੍ਰਸਿਧ ਵਿਦਵਾਨ ਤੇ ਸਾਹਿਤਕਾਰ ਭਾਈ ਵੀਰ ਸਿੰਘ ਦਾ ਜਨਮ ਦਿਨ ਜੋ 5 ਦਸੰਬਰ ਨੂੰ ਆ ਰਿਹਾ ਹੈ ਨੂੰ ‘ਪੰਜਾਬੀ ਬੋਲੀ ਦਿਹਾੜੇ’ ਵਜੋਂ ਮਨਾਏਗੀ। ਇਥੋਂ ਜਾਰੀ …

Read More »

ਬਾਬਾ ਫਰੀਦ ਸਕੂਲ ਵਿਖੇ ਫੂਡ ਮੈਕਿੰਗ ਪ੍ਰਤੀਯੋਗਤਾ ਕਰਵਾਈ ਗਈ

ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਬਾ ਫਰੀਦ ਸੀਨੀਅਰ ਸਕੈਡੰਰੀ ਸਕੂਲ ਦਿਉਣ ਬਠਿੰਡਾ ਦੇ ਵਿਦਿਆਰਥੀਆਂ ਲਈ ਫੂਡ ਮੈਕਿੰਗ ਪ੍ਰਤੀਯੋਗਤਾ ਕਰਵਾਈ ਗਈ ਜਿਸ ਦੀ ਮੁੱਢਲੀ ਸ਼ਰਤ ਬਿਨ੍ਹਾਂ ਅੱਗ ਤੋ ਖਾਣ ਪੀਣ ਸੰਬੰਧੀ ਵਸਤੂਆਂ ਨੂੰ ਬਣਾਉਣਾ ਸੀ।ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਵੱਲੋਂਂ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਨਾਲ ਕਈ ਪ੍ਰਕਾਰ ਦੀਆਂ ਵੰਨ ਸੁਵੰਨੀਆਂ ਖਾਣ ਪੀਣ ਦੀਆਂ ਵਸਤੂਆਂ ਤਿਆਰ ਕੀਤੀਆਂ …

Read More »

ਮੈਡੀਕਲ ਦੇ ਵਿਦਿਆਰਥੀਆਂ ਵੱਲੋਂ ਲਗਾਇਆ ਗਿਆ ਖ਼ੂਨ ਜਾਂਚ ਕੈਂਪ

ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਬਾਬਾ ਫ਼ਰੀਦ ਸੀ. ਸੈ. ਸਕੂਲ ਵਿਖੇ ਏਡਜ਼ ਜਾਗਰੂਕਤਾ ਦਿਵਸ ਮੌਕੇ 10+1 ਅਤੇ 10+2 ਕਲਾਸ ਦੇ ਮੈਡੀਕਲ ਵਿਸ਼ੇ ਦੇ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ਤੇ ਖ਼ੂਨ ਜਾਂਚ ਤੇ ਖ਼ੂਨ-ਦਬਾਅ ਚੈਕਅੱਪ ਸੰਬੰਧੀ ਕੈਂਪ ਲਗਾਇਆ ਗਿਆ।ਇਸ ਕੈਂਪ ਦੇ ਉਦਘਾਟਨ ਦੀ ਰਸਮ ਕੈਂਪ ਦੇ ਮੁੱਖ ਮਹਿਮਾਨ ਕਰਨਲ ਨਵੀਨ ਚੰਦਰ ਦਿਵੇਦੀ, ਕਮਾਂਡਿੰਗ ਆਫਿਸਰ, 2 ਗੜਵਾਲ ਰਾਈਫਲਜ਼, …

Read More »

ਸਾਹਿਤਕਾਰ ਬੀੜ ਹੋਏ ਨੰਦਗੜ੍ਹ ਸਕੂਲ ‘ਚ ਵਿਦਿਆਰਥੀਆਂ ਦੇ ਰੂ ਬ ਰੂ

ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀਫ਼ਅਵਤਾਰ ਸਿੰਘ ਕੈਂਥ) – ਸਥਾਨਕ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਮਨਿੰਦਰ ਕੌਰ ਦੀ ਦਿਸਾ-ਨਿਰਦੇਸਨਾਂ ਤੇ ਲੈਕਚਰਾਰ ਤਰਸੇਮ ਸਿੰਘ ਬੁੱਟਰ ਦੀ ਯੋਗ ਅਗਵਾਈ ‘ਚ ਅਯੋਜਤ ਇਕ ਸਾਹਿਤਕ ਪ੍ਰੋਗਰਾਮ ਦੌਰਾਨ ਸਾਹਿਤਕਾਰ ਤੇ ਸਮਾਜ ਸੇਵਕ ਗੁਰਸੇਵਕ ਬੀੜ ਵਿਦਿਆਰਥੀਆਂ ਦੇ ਰੂ ਬ ਰੂ ਹੋਏ।ਸਕੂਲ ਦੀ ਪੰਜਾਬੀ ਸਾਹਿਤ ਸਭਾ ਵੱਲੋ  ਉਲੀਕੇ ਇਸ ਪ੍ਰੋਗਰਾਮ ਮੌਕੇ ਲੇਖਕ ਤੇ ਅਧਿਆਪਕ ਗੁਰਜੀਤ …

Read More »

ਦੇਸੀ ਗੀਜ਼ਰ ਹਰਮਨ ਪਿਆਰਾ ਹੋਣ ਲੱਗਾ

ਅਵਤਾਰ ਸਿੰਘ ਕੈਂਥ ਬਠਿੰਡਾ ਪੰਜਾਬ ਦੇ ਪਿੰਡਾਂ  ਵਿੱਚ ਸਰਦੀ ਦਾ ਮੌਸ਼ਮ ਸ਼ੁਰੂ ਹੁੰਦਿਆਂ ਹੀ ਦੇਸ਼ੀ ਗੀਜ਼ਰ ਜਿਸ ਨੂੰ  ਪਾਥੀ ਗੀਜ਼ਰ ਵੀਂ ਕਹਿੰਦੇ ਹਨ, ਕਾਫ਼ੀ  ਹਰਮਨ ਪਿਆਰਾ ਹੋਣ ਲੱਗਾ ਹੈ।ਇਹ ਦੇਸ਼ੀ ਜੁਗਾੜ ਕਰਕੇ ਬਣਾਏ ਗੀਜ਼ਰ ਪਿੰਡਾਂ ਵਿੱਚ ਜ਼ਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ।ਇਨ੍ਹਾਂ ਦੇਸ਼ੀ ਗੀਜ਼ਰਾਂ ਨੂੰ ਬਣਾਉਣ ਵਾਲੇ ਪਿੰਡ ਰਾਏ ਕੇ ਕਲਾਂ ਦੇ ਮਿਸਤਰੀ ਸੁਖਪਾਲ  ਸਿੰਘ ਨੇ ਦੱਸਿਆ ਕਿ …

Read More »

ਦਿੱਲੀ ਕਮੇਟੀ ਨੇ ਵੱਕਾਰੀ ਪ੍ਰੋਜੈਕਟ ‘ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟੱਡੀਜ਼’ ਵੱਲ ਪੁੱਟਿਆ ਇਕ ਹੋਰ ਕਦਮ

ਡਾ. ਹਰਬੰਸ ਕੌਰ ਸੱਗੁੂ ਨੇ ਸੰਭਾਲਿਆ ਡਾਇਰੈਕਟਰ ਵਜੋਂ ਅਹੁਦਾ ਨਵੀਂ ਦਿੱਲੀ, 3 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦ ਹੋ ਚੁੱਕੇ ਪ੍ਰੋਜੈਕਟ ਵਿੱਚ ਆਉਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਨੂੰ ਮੁੜ ਸਿੱਧਾ ਸੰਗਤ ਦੇ ਨਾਲ ਜੋੜਨ ਦੇ ਮਕਸਦ ਤਹਿਤ ਅੱਜ ਕਮੇਟੀ ਵੱਲੋਂ “ਇੰਟਰਨੈਸ਼ਲ ਸੈਂਟਰ ਫੌਰ ਸਿੱਖ ਸਟਡੀਜ਼“ ਨਾਂ ਦੇ ਅਦਾਰੇ ਨੂੰ ਰਿਸਰਚ ਸੈਂਟਰ ਦੀ …

Read More »

ਸਿਰਸਾ ਵੱਲੋਂ ਆਪਣੇ ਹਲਕੇ ਵਿੱਚ ਕਰਵਾਈਆਂ ਗਈਆਂ ਰੈਲੀਆਂ

ਨਵੀਂ ਦਿੱਲੀ, 3 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੁਰਣ ਬਹੁਮਤ ਨਾਲ ਬਨਾਉਣ ਦੇ ਮਕਸਦ ਨਾਲ ਲੋਕਾਂ ਨਾਲ ਜੁੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕਰਨ ਦੀ ਸ਼ੁਰੂ ਕੀਤੀ ਗਈ ਲੜੀ ਵਿੱਚ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੇ ਹਲਕੇ ਰਾਜੌਰੀ ਗਾਰਡਨ ਵਿਖੇ ਦੂਜੇ ਦਿਨ …

Read More »

ਪੀਐਚਡੀ-ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਦਾ 9ਵਾਂ ਐਡੀਸ਼ਨ ਅੰਮ੍ਰਿਤਸਰ ‘ਚ ਅੱਜ ਤੋਂ

ਅੰਮ੍ਰਿਤਸਰ, 3 ਦਸੰਬਰ (ਰੋਮਿਤ ਸ਼ਰਮਾ) – ਪ੍ਰਦੇਸ਼ਕ ਈਵੈਂਟ ਪੀਐਚਡੀ ਚੈਂਬਰ-ਪੰਜਾਬ-ਇੰਟਰਨੈਸ਼ਨਲ ਟ੍ਰੇਡ ਐਕਸਪੋ, ਪੀਐਚਡੀ-ਪੀਆਈਟੀਈਐਕਸ ਇੰਡਸਟਰੀ ਬਾੱਡੀ ਪੀਐਚਡੀ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ ਦੁਆਰਾ ਲਗਾਤਾਰ ਸੱਤਵੇਂ ਸਾਲ ਅਮ੍ਰਿਤਸਰ ਵਿੱਚ 4-8 ਦਸੰਬਰ, 2014 ਦੌਰਾਨ ਕੱਲ ਤੋਂ ਰਣਜੀਤ ਐਵੀਨਿਊ ਵਿਖੇ ਆਯੋਜਿਤ ਕਰਵਾਇਆ ਜਾ ਰਿਹਾ ਹੈ। ਪੰਜਾਬ ਇਸ ਈਵੈਂਟ ਦਾ ਮੇਜ਼ਬਾਨ ਰਾਜ ਹੋਵੇਗਾ। ਇਹ ਜਾਣਕਾਰੀ ਅੱਜ ਆਰ ਐਸ ਸਚਦੇਵਾ, ਕੋ-ਚੇਅਰਮੈਨ, ਪੰਜਾਬ ਕਮੇਟੀ, ਪੀਐਚਡੀ ਚੈਂਬਰ ਆੱਫ …

Read More »

9th edition of PHD- Punjab International Trade Expo to roll off today at Amritsar

 Amritsar, Dec. 3 (Punjab Post Bureau) – The 9th edition of the State Event PHD-Punjab International Trade Expo, PHD-PITEX, being organized by the industry body PHD Chamber of Commerce and Industry for the 7th consecutive year at the holy city of Amritsar from 4-8thDecember roll off tomorrow at Ranjit Avenue. Punjab is the Host State for the event. This was shared …

Read More »