Wednesday, November 25, 2026

Daily Archives: December 19, 2014

ਰਾਸ਼ਟਰੀ ਏਕਤਾ ਹੀ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ – ਡਿਪਟੀ ਕਮਿਸ਼ਨ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼੍ਰੀ ਐਸ. ਐਨ ਸ਼ਰਮਾ ਜੋਨਲ ਡਾਇਰੈਕਟਰ ਦੀ ਅਗਵਾਨੀ ਹੇਠ ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ 17.12.2014 ਤੋਂ 21.12.2014 ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਕੈਂਪ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਰਾਜਸਥਾਨ, ਮਨੀਪੁਰ, ਮੱਧ ਪ੍ਰਦੇਸ਼, …

Read More »

ਚਿੰਤਪੁਰਨੀ ਮਹਾਂਮਈ ਦਾ ਤੀਸਰਾ ਸਲਾਨਾ ਜਾਗਰਣ ਕਰਵਾਇਆ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਵਾਰਡ ਨੰਬਰ 59 ਦੇ ਇਲਾਕੇ ਅੰਨਗੜ੍ਹ ਅਧੀਨ ਪਂੈਦੀ ਫਕੀਰ ਸਿੰਘ ਕਲੋਨੀ ਵਿਖੇ ਚਿੰਤਪੁਰਨੀ ਨੌਜਵਾਨ ਸੇਵਕ ਸਭਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿੰਤਪੁਰਨੀ ਮਹਾਂਮਈ ਦਾ ਤੀਸਰਾ ਸਲਾਨਾ ਜਾਗਰਣ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਜਾਗਰਣ ਪਾਰਟੀ ਦੇ ਗਾਇਕਾਂ ਨੇ ਦੇਰ ਰਾਤ ਤੱਕ ਹਾਜਰ ਸੰਗਤਾਂ ਨੂੰ ਮਹਾਂਮਈ …

Read More »

ਮਜੀਠੀਆ ਵਲੋਂ 21 ਦਸੰਬਰ ਨੂੰ ਰਾਜ ਪੱਧਰੀ ਸ਼ਹੀਦੀ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਮਾਨਾਂਵਾਲਾ ਵਿਖੇ ਮਨਾਏ ਜਾ ਰਹੇ ਭਾਈ ਜੀਵਨ ਸਿੰਘ ਜੀ ਦੀ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜੀਵਨ ਸਿੰਘ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ 21 ਦਸੰਬਰ 2014 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਾਨਾਂਵਾਲਾ ਦੇ ਨਜ਼ਦੀਕ ਬਸ਼ੰਬਰਪੁਰਾ ਵਿਖੇ …

Read More »

ਕੇਂਦਰ ਸਰਕਾਰ ਸਜ਼ਾ ਪੂਰੀ ਕਰ ਚੱਕੇ ਸਿੱਖਾਂ ਨੂੰ ਰਿਹਾਅ ਤੇ ਬਣੀ ਕਾਲੀ ਸੂਚੀ ਖਤਮ ਕਰੇੇ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) – ਸਰਬਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਆਪਣੇ ਦੇਸ਼ ਸਮੇਤ ਦੁਨੀਆਂ ਦੇ ਹੋਰ ਵੀ ਬਹੁਤ ਸਾਰੇ ਵੱਡੇ ਦੇਸ਼ਾਂ ਦੀ ਰਾਸ਼ਟਰੀ ਏਕਤਾ,ਅਖੰਡਾ ਦੀ ਰਖਵਾਲੀ ਕਰਦਿਆਂ ਦੁਸ਼ਮਣ ਫੌਜਾਂ ਨਾਲ ਲੋਹਾ ਲਿਆ ਤੇ ਸ਼ਹਾਦਤਾਂ ਦੇ ਜਾਮ ਪੀਤੇ ਸਨ।ਇਸ ਦੀ ਮਿਸਾਲ ਪਹਿਲੀ ਤੇ ਦੂਜੀ ਸੰਸਾਰ ਜੰਗ ਤੋਂ ਮਿਲਦੀ ਹੈ ਜਿਸ ਬਾਰੇ ਵਿਦੇਸ਼ੀ ਸਰਕਾਰਾਂ ਵੱਲੋਂ ਵੱਰੇ ਗੰਢਾ ਮਨਾਉਂਦਿਆਂ …

Read More »

ਤਾਲੀਬਾਨ ਅੱਤਵਾਦੀਆਂ ਦੇ ਨਾਲ ਕਿਸੇ ਤਰਾਂ ਦੀ ਹਮਦਰਦੀ ਨਾ ਵਖਾਵੇ ਪਾਕਿ ਸਰਕਾਰ -ਆਗੂ

ਛੇਹਰਟਾ, 18 ਦਸੰਬਰ (ਕੁਲਦੀਪ ਸਿੰਘ ਨੋਬਲ) – ਅੱਤਵਾਦ ਤੇ ਕੱਟੜਵਾਦ ਦੀ ਭੇਂਟ ਚੱੜ ਕੇ ਤਬਾਹੀ ਦੇ ਮੰਜਰ ਨੂੰ ਪਾਰ ਕਰ ਚੁੱਕੇ ਭਾਰਤ ਦੇ ਵਿਰੋਧੀ ਦੇਸ਼ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿਚ ਤਾਲੀਬਾਨੀ ਅੱਤਵਾਦੀਆਂ ਹੱਥੋਂ ਮੋਤ ਦੇ ਮੂੰਹ ਵਿਚ ਗਏ ਮਾਸੂਮੀਅਤ ਦੇ ਪੈਮਾਨੇ ਵਿਚ ਤਰਾਸ਼ੇ ਮਾਸੂਮਾਂ ਕਤਲੋਗਾਰਤ ਤੋਂ ਬਾਅਦ ਪੂਰਾ ਦੇਸ਼ ਮਾਯੂਸੀ ਦੇ ਆਲਮ ਵਿਚ ਘਿਰ ਗਿਆ ਹੈ।ਇਸ ਦੀ ਚੁਫੇਰਿਓ ਕਰੜੀ ਨਿੰਦਿਆ …

Read More »

ਮਾਸੂਮ ਬੱਚਿਆਂ ਦੀਆਂ ਹੱਤਿਆਵਾਂ ਕਰਨ ਵਾਲੇ ਸ਼ੈਤਾਨ ਹਨ – ਮਾਨਿਕ ਅਲੀ

ਛੇਹਰਟਾ, 18 ਦਸੰਬਰ (ਕੁਲਦੀਪ ਸਿੰਘ ਨੋਬਲ) – ਸਕੂਲੀ ਬੱਚਿਆਂ ਤੇ ਅੰਨ੍ਹੇਵਾਹ ਗੋਲਾਬਾਰੀ ਕਰਕੇ ਪੇਸ਼ਾਵਰ ਵਿਚ 138 ਮਾਸੂਮ ਬੱਚਿਆਂ ਨੂੰ ਕਤਲ ਕਰਨ ਵਾਲੇ ਕਦੀ ਵੀ ਇਨਸਾਨ ਨਹੀਂ ਹੋ ਸਕਦੇ, ਇਸ ਲਈ ਇਹ ਸ਼ੈਤਾਨ ਤੋਂ ਵੀ ਵੱਧ ਕੇ ਹਨ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮਾਨਿਕ ਅਲੀ ਮਜਲਿਸ ਅਹਿਰਾਰ ਦੇ ਸੀਨੀਅਰ ਲੀਡਰ ਅਬਦੁਲ ਨੂਰ, ਡਾ: ਮੋਤੀ ਰਹਿਮਾਨ, ਖੁਸ਼ੀਦ ਅਹਿਮਦ …

Read More »

ਪਾਕਿਸਤਾਨ ‘ਚ ਮਾਰੇ ਗਏ ਮਾਸੂਮ ਬੱਚਿਆਂ ਦੀ ਯਾਦ ਵਿਚ ਸ੍ਰੀ ਅਨਿਲ ਜੋਸ਼ੀ ਦੀ ਅਗਵਾਈ ਵਿਚ ਕੱਢਿਆ ਕੈਂਡਲ ਮਾਰਚ

ਅੰਮ੍ਰਿਤਸਰ, 18 ਦਸੰਬਰ (ਰੋਮਿਤ ਸ਼ਰਮਾ) – ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਦੀ ਅਗਵਾਈ ਹੇਠ ਬੀਤੇ ਦਿਨੀ ਪਾਕਿਸਤਾਨ ਵਿਖੇ ਅੱਤਵਾਦੀਆਂ ਵਲੋਂ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਇਕ ਸਕੂਲ ਵਿਚ ਮਾਰੇ ਗਏ ਮਾਸੂਮ ਵਿਦਿਆਰਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਮਨੋਰਥ ਨਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਅਨਲ ਜੋਸ਼ੀ ਕੈਬਨਿਟ ਵਜ਼ੀਰ ਪੰਜਾਬ ਨੇ ਕਿਹਾ ਕਿ …

Read More »

ਜੰਡਿਆਲਾ ਵਿਖੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਵਹੀਕਲ ਨੂੰ ਖੜਾ ਕਰਨ ਲਈ ਪਾਰਕਿੰਗ ਬਣੇ

ਜੰਡਿਆਲਾ ਗੁਰੂ, 18 ਦਸੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਨਗਰ ਕੋਂਸਲ ਅਧਿਕਾਰੀਆਂ ਨੇ ਪੁਲਿਸ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਵਿਚ ਕਈ ਵਾਰੀ ਅਭਿਆਨ ਚਲਾਇਆ, ਪਰ ਕੁੱਝ ਦਿਨ ਨਿਕਲਣ ਤੋਂ ਬਾਅਦ ਪਰਨਾਲਾ ਫਿਰ ਉਥੇ ਦਾ ਉਥੇ ਆ ਜਾਦਾ ਹੈ।ਕੋਈ ਵੀ ਇਸ ਸੱਮਸਿਆ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ।ਜਿਸ ਤਰੀਕੇ ਨਾਲ ਦੁਕਾਨਦਾਰਾਂ ਨੇ ਬਜ਼ਾਰਾਂ …

Read More »