ਅੰਮ੍ਰਿਤਸਰ, 9 ਦਸੰਬਰ (ਗੁਰਪ੍ਰੀਤ ਸਿੰਘ) – ਦੇਸ਼-ਵਿਦੇਸ਼ ਵਿੱਚ ਬਿਊਟੀਸ਼ਨ ਅਤੇ ਫਿਟਨੈਸ ਦੇ ਖੇਤਰ ਵਿੱਚ ਮੋਹਰੀ ਕੰਪਨੀ ਵੀਐੈਲਸੀਸੀ ਦੀ ਸੰਸਥਾਪਿਕਾ ਵੰਦਨਾ ਲੂਥਰਾ ਨੇ ਕਿਹਾ ਕਿ, ”ਖੁਬਸੂਰਤ ਜੀਵਨ ਜੀਉਣ ਲਈ ਪਹਿਲੇ ਖੁੱਦ ਨਾਲ ਪਿਆਰ ਕਰੋ, ਫਿਰ ਦੂਜਿਆਂ ਵਿੱਚ ਪਿਆਰ ਵੰਡੀਏ”, ਇੰਝ ਕਰਨ ਨਾਲ ਜਿੰਦਗੀ ਖੂਬਸੂਰਤ ਹੋ ਜਾਂਦੀ ਹੈ। ਭਾਰਤ ਸਰਕਾਰ ਵਲੋਂ ਪਦਮਸ੍ਰੀ ਨਾਲ ਸਨਮਾਨਤ ਵੰਦਨਾ ਲੂਥਰਾ ਨੇ ਅੱਜ ਐਲਐਲਐਸ ਟਾਵਰ, ਸੌ ਫੁੱਟੀ …
Read More »Daily Archives: December 10, 2014
ਅਭਿਨਵ ਰੰਗਮੰਡਲ ਊਜੈਨ ਦੀ ਟੀਮ ਵੱਲੋਂ ਪੇਸ਼ ਕੀਤਾ ਨਾਟਕ ‘ਕਰਨ ਭਾਰਮ’
ਅੰਮ੍ਰਿਤਸਰ, 9 ਦਸੰਬਰ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 06 ਦਸੰਬਰ ਤੋਂ 15 ਦਸੰਬਰ ਤੱਕ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਅਭਿਨਵ ਰੰਗਮੰਡਲ ਊਜੈਨ ਦੀ ਟੀਮ ਵੱਲੋਂ ਮਹਾਕਵਿ ਭਾਸ ਦਾ ਲਿਖਿਆ ਅਤੇ ਸ਼ਰਦ ਸ਼ਰਮਾ ਦਾ ਲਿਖਿਆ ਹਿੰਦੀ ਨਾਟਕ ‘ਕਰਨ ਭਾਰਮ’ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ …
Read More »ਨਰੋਏ ਸਮਾਜ ਦੀ ਸਿਰਜਨਾ ਲਈ ਖ਼ਾਲਸਾਈ ਖੇਡਾਂ ਕਰਵਾਉਣਾ ਚੰਗਾ ਉਪਰਾਲਾ- ਵਲਟੋਹਾ
ਅੰਮ੍ਰਿਤਸਰ, 9 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਬੜੇ ਹੀ ਸੁਚੱਜੇ ਢੰਗ ਨਾਲ ਕਰ ਰਹੀ ਹੈ ਉੱਥੇ ਵਿੱਦਿਆ ਦੇ ਖੇਤਰ ਵਿੱਚ ਵੀ ਮੋਹਰੀ ਰੋਲ ਨਿਭਾ ਰਹੀ ਹੈ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੇ ਮਿਆਰੀ ਵਿੱਦਿਆ ਪ੍ਰਧਾਨ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ, ਡਾਇਰੈਕਟੋਰੇਟ ਚੰਡੀਗੜ੍ਹ ਸਥਾਪਿਤ ਕਰਨ ਦੇ ਨਾਲ-ਨਾਲ ਵੱਡੇ …
Read More »VLCC expands presence in Amritsar
Launches a new centre on 100 Feet Road Amritsar, Dec. 9 (Punjab Post Bureau) – Premier wellness company VLCC Health Care launched a Slimming, Beauty & Fitness Centre on 100 Feet Road in Amritsar – its second facility in the city – to transform the way people look and feel. The modern and stylishly designed VLCC Centre will seamlessly marry …
Read More »ਸੇਵਾ ਮੁਕਤ ਹੋਣ ‘ਤੇ ਰਾਮਗੜ੍ਹੀਆ ਸੀਨੀ: ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਸਨਮਾਨਿਤ
ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ) – ਸਥਾਨਕ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਆਪਣੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਹਨ।ਕਾਫੀ ਸਮਾਂ ਏਡਿਡ ਸਕੂਲ ਵਿੱਚ ਸੇਵਾ ਨਿਭਾਉਣ ਵਾਲੇ ਉਹ ਰਾਮਗੜੀਆ ਸਕੂਲ ਵਿੱਚ ਆਖਰੀ ਟੀਚਿੰਗ ਸਟਾਫ ਦੇ ਮੁਲਾਜ਼ਮ ਸਨ।ਸੇਵਾ ਮੁਕਤ ਹੋਣ ‘ਤੇ ਸਕੂਲ ਚਲਾ ਰਹੀ ਸੰਸਥਾ ਰਾਮਗੜ੍ਹੀਆ ਐਜੂਕੇਸ਼ਨਲ ਸੁਸਾਇਟੀ ਵਲੋਂ ਸਾਦਾ ਸਮਾਗਮ ਦੌਰਾਨ ਉਨਾਂ ਨੂੰ ਵਿਦਾਇਗੀ ਦਿੱਤੀ ਗਈ।ਸੁਸਾਇਟੀ ਦੇ …
Read More »ਸਬਜੀ ਮੰਡੀਆਂ ਵਿੱਚ ਨਿੱਕੇ-ਨਿੱਕੇ ਗਰੀਬ ਬੱਚਿਆਂ ਕੋਲੋਂ ਕਰਵਾਇਆ ਜਾ ਰਿਹਾ ਹੈ ਕੰਮ
ਜਲੰਧਰ, 9 ਦਸੰਬਰ (ਪਵਨਦੀਪ ਸਿੰੰਘ/ਪਰਮਿੰਦਰ ਸਿੰਘ) – ਜਲੰਧਰ ਦੀਆਂ ਸਬਜੀ ਮੰਡੀਆਂ ਵਿੱਚ ਨਿੱਕੇ-ਨਿੱਕੇ ਗਰੀਬ ਬੱਚਿਆਂ ਕੋਲੋਂ ਕੰਮ ਕਰਵਾਇਆ ਜਾ ਰਿਹਾ ਹੈ, ਜਿੰਨ੍ਹਾਂ ਦੀ ਉਮਰ ਹਾਲੇ ਖੇਡਣ ਤੇ ਪੜ੍ਹਣ ਦੀ ਹੈ।ਉਨ੍ਹਾਂ ਬੱਚਿਆਂ ਕੋਲੋਂ ਸ਼ਰੇਆਮ ਹੀ ਕੰਮ ਕਰਵਾਇਆ ਜਾਂਦਾ ਹੈ।ਪ੍ਰਸ਼ਾਸ਼ਨ ਨੂੰ ਇਸ ਤਰ੍ਹਾਂ ਕਰਨ ਵਾਲਿਆਂ ਤੇ ਸਖਤ ਕਦਮ ਚੁੱਕਣ ਦੀ ਲੋੜ ਹੈ ਕਿ ਕੋਈ ਅੱਗੇ ਤੋਂ ਨਿੱਕੇ-ਨਿੱਕੇ ਬੱਚਿਆਂ ਦੇ ਭਵਿੱਖ ਦੇ ਨਾਲ …
Read More »ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਦੁਕਾਨਾਂ ਦੇ ਅੱਗੇ ਪਿਆ ਸਾਮਾਨ ਚੁੱਕਿਆ
ਜਲੰਧਰ, 9 ਦਸੰਬਰ (ਪਵਨਦੀਪ ਸਿੰੰਘ/ਪਰਮਿੰਦਰ ਸਿੰਘ) – ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਐਤਵਾਰ ਨੂੰ ਰੈਣਕ ਬਾਜ਼ਾਰ ਵਿਚ ਸੰਡੇ ਬਾਜ਼ਾਰ ਦੁਬਾਰਾ ਲੱਗ ਜਾਣ ਦਾ ਗ਼ੁੱਸਾ ਅੱਜ ਹੋਰ ਇਲਾਕਿਆਂ ‘ਚ ਕੱਢਿਆ ਜਦਕਿ ਸ਼ਹਿਰ ਦੇ ਕਈ ਫੁੱਟਪਾਥਾਂ ‘ਤੇ ਅਜੇ ਤੱਕ ਸਾਮਾਨ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ‘ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਸ਼ਹਿਨਾਈ ਪੈਲੇਸ ਸਮੇਤ ਹੋਰ ਵੀ ਕਈ …
Read More »ਕੁਦਰਤੀ ਆਫਤਾਂ ਤੇ ਰਿਫਰੈਸ਼ਰ ਕੋਰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਪੰਨ
ਅੰਮ੍ਰਿਤਸਰ, 9 ਦਸੰਬਰ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵੱਲੋ ਚਲਾਏ ਜਾ ਰਹੇ ਕੁਦਰਤੀ ਆਫਤਾਂ ਤੇ ਪ੍ਰਬੰਧਨ ਵਿਸ਼ੇ ਤੇ ਕਰਵਾਏ ਜਾ ਰਹੇ ਤਿੰਨ ਹਫਤਿਆਂ ਦਾ ਰਿਫਰੈਸ਼ਰ ਕੋਰਸ ਅੱਜ ਇਥੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਸਪੰਨ ਹੋ ਗਿਆ। ਇਸ ਰਿਫਰੈਸ਼ਰ ਕੋਰਸ ਦਾ ਅੰਯੋਜਨ ਯੂਨੀਵਰਸਿਟੀ ਦੇ ਬੋਟਾਨੀਕਲ ਸਾਇੰਸਜ਼ ਅਤੇ ਇਨਵਾਇਰਮੈਂਟਲ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। …
Read More »ਡਿਪਟੀ ਕਮਿਸ਼ਨਰ ਵੱਲੋ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਉ ਮੀਟਿੰਗ
ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਤੋਂ ਨਜਾਇਜ ਕਬਜ਼ੇ ਹਟਾਏ ਜਾਣ ਤੇ ਟਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ – ਬਰਾੜ ਫਾਜ਼ਿਲਕਾ 9 ਦਸੰਬਰ (ਵਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ ਵੱਲੋ ਵੱਖ ਵੱਖ ਵਿਭਾਗਾਂ ਦੇ ਕੰਮਾਂ ਦੀ ਸਮਿੱਖਿਆ ਅਤੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਮਨੋਰਥ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ ਵੱਖ ਵਿਭਾਗਾਂ …
Read More »Two–day Central Revenue Cultural Meet–North Zone 2014 ends
Commissioner of Customs S.K Sawhney was Chief Guest & Commissioner Income Tax Smt. Nishi Singh presided the function. Amritsar, Dec. 9 (Punjab Post Bureau) – The two–day Central Revenue Cultural Meet – North Zone 2014, hosted by the Income Tax Department Amritsar, ended today with a glittering closing ceremony at the Punjab Naatshaalaa amidst much fanfare. The ceremony was attended …
Read More »
Punjab Post Daily Online Newspaper & Print Media