ਅੰਮ੍ਰਿਤਸਰ, 11 ਦਸੰਬਰ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਯੂਨੀਕੋਰਨ ਐਕਟਰਸ, ਸਟੂਡੀਓ ਦਿੱਲੀ ਦੀ ਟੀਮ ਵੱਲੋਂ ਤ੍ਰਿਪੁਰਾਰੀ ਸ਼ਰਮਾ ਦਾ ਲਿਖਿਆ ਅਤੇ ਟੀਕਮ ਜੋਸ਼ੀ, ਗੋਰੀ ਦੇਵਾਲ ਤੇ ਤ੍ਰਿਪੁਰਾਰੀ ਸ਼ਰਮਾ ਦਾ ਡਾਇਰੈਕਟ ਕੀਤਾ ਹਿੰਦੀ ਨਾਟਕ ‘ਮੇ ਬੀ. ਦਿਸ ਸਮਰ’ ਪੇਸ਼ ਕੀਤਾ ਗਿਆ।ਨਾਟਕ ਵਿੱਚ …
Read More »Daily Archives: December 12, 2014
ਪਲਵਿੰਦਰ ਸਿੰਘ ਤੇ ਤਰਲੋਚਨ ਕੌਰ ਵਾਸੀ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 27ਵੀਂ ਵਰੇਗੰਢ੍ਹ ਮਨਾਈ।
ਪਲਵਿੰਦਰ ਸਿੰਘ ਤੇ ਤਰਲੋਚਨ ਕੌਰ ਵਾਸੀ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 27ਵੀਂ ਵਰੇਗੰਢ੍ਹ ਮਨਾਈ।
Read More »ਜੇ. ਈ ਕੋਂਸਲਾਂ ਵਲੋਂ ਐਸ.ਈ ਦੇ ਦਫਤਰ ਦੇ ਬਾਹਰ ਚੌਥੇ ਦਿਨ ਵੀ ਧਰਨਾ ਜਾਰੀ
ਅੰਮ੍ਰਿਤਸਰ, 11 ਦਸੰਬਰ (ਸਾਜਨ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜੇ. ਈ ਕੋਂਸਲਾਂ ਦੀਆਂ ਕੀਤੀਆਂ ਗਈਆਂ ਨਜਾਇਜ ਮੁਅੱਤਲੀਆ ਰੱਦ ਕਰਵਾਉਣ ਲਈ ਐਸ. ਈ ਸਤੀਸ਼ ਚਾਵਲਾ ਦੇ ਦਫਤਰ ਦੇ ਬਾਹਰ ਇੰਜ. ਕੁਲਵੰਤ ਸਿੰਘ ਪ੍ਰਧਾਨ ਅਤੇ ਜਨਰਲ ਸੱਕਤਰ ਅਮਰਦੀਪ ਸਿੰਘ ਦੀ ਅਗਵਾਈ ਵਿੱਚ ਧਰਨਾ ਚੌਥੇ ਦਿਨ ਵੀ ਜਾਰੀ ਰੱਖਿਆ ਗਿਆ।ਜਿਸ ਵਿੱਚ ਇਨ੍ਹਾਂ ਦਾ ਸਾਥ ਦੇਣ ਲਈ ਟੈਕਨੀਕਲ ਸਰਵਿਸ ਯੂਨੀਅਨ ਦੇ ਅਹੂਦੇਦਾਰ, ਐਸ.ਐਮ.ਯੂ …
Read More »ਗਿੱਲ ਤੇ ਵਡਾਲੀ ਵਲੋਂ ਜਾਇਕਾ ਅਧਿਕਾਰੀਆਂ ਨਾਲ ਕੀਤਾ ਵਾਰਡ 62 ਤੇ 65 ਦਾ ਦੋਰਾ
ਛੇਹਰਟਾ, 11 ਦਸੰਬਰ (ਕੁਲਦੀਪ ਸਿੰਘ ਨੋਬਲ) ਵਾਰਡ ਨੰ. 62 ਤੇ 65 ਦੀਆ ਅਧੀਨ ਆਉਦੇ ਰੇਲਵੇ ਫਾਟਕ ਛੇਹਰਟਾ ਤੋ ਲੈ ਕੇ ਗੁ: ਛੇਹਰਟਾ ਸਾਹਿਬ ਅਤੇ ਸੰਨ ਸਾਹਿਬ ਰੋਡ ਤੋ ਗੁ. ਜਨਮ ਅਸਥਾਨ ਗੁਰੂ ਕੀ ਵਡਾਲੀ ‘ਤੇ ਮੀਰੀ ਪੀਰੀ ਅਕੈਡਮੀ ਵਿਖੇ ਜਾਇਕਾ ਪਰੋਜੈਕਟ ਦੋਰਾਨ ਪਾਏ ਸੀਵਰੇਜ ਦੋਰਾਨ ਖਰਾਬ ਹੋਈਆਂ ਸੜਕਾਂ ਦੇ ਸੁਧਾਰ ਲਈ ਹਲਕਾ ਪੱਛਮੀ ਦੇ ਭਾਜਪਾ ਇੰਚਾਰਜ ਸ਼੍ਰੀ ਰਾਕੇਸ਼ ਕੁਮਾਰ ਗਿੱਲ …
Read More »ਗੁਰਮਤਿ ਸਮਾਗਮ ਦੋਰਾਨ ਚੱਕਮੁਕੰਦ ਤੇ ਲਹੌਰੀਆ ਦਾ ਸਨਮਾਨਿਤ
ਵੱਖ-ਵੱਖ ਜਥੇਬੰਦੀਆਂ ਫੈਡਰੇਸ਼ਨ ਦੇ ਕਾਰਜਾਂ ਦੀ ਕੀਤੀ ਸ਼ਲਾਘਾ ਛੇਹਰਟਾ, 11 ਦਸੰਬਰ (ਕੁਲਦੀਪ ਸਿੰਘ ਨੋਬਲ) – ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਤੇ ਫੇੈਡਰੇਸਨ ਦੇ ਕੌਮੀ ਸਰਪ੍ਰਸਤ ਡਾ. ਤਸਵੀਰ ਸਿੰਘ ਲਹੌਰੀਆ ਨੂੰ ਪਿਛਲੇ ਦਿਨੀ ਨੌਜਵਾਨ ਸਿੰਘ ਸਭਾ ਵੱਲੋਂ ਕਰਾਏ ਗੁਰਮਤਿ ਸਮਾਗਮ ਦੋਰਾਨ ਪੰਥ ਦੇ ਮਹਾਨ ਕਥਾ ਵਾਚਕ ਭਾਈ ਸਰਬਜੀਤ ਸਿੰਘ ਧੂੰਦਾ ਨੇ ਉਨਾਂ ਵੱਲੋ ਕੀਤੇ …
Read More »ਡਾ: ਨਵਜੋਤ ਕੌਰ ਸਿੱਧੂ ਵਲੋਂ ਵੇਰਕਾ ਵਿੱਚ ਇਲਾਹਬਾਦ ਬੈਂਕ ਦੀ ਨਵੀਂ ਬ੍ਰਾਂਚ ਦਾ ਉਦਘਾਟਨ
ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ ) – ਅਲਾਹਬਾਦ ਬੈਂਕ ਵਲੋਂ ਆਪਣੀ ਵੇਰਕਾ ਵਿੱਚ ਨਵੀਂ ਬ੍ਰਾਂਚ ਖੋਲੀ ਗਈ ਜਿਸ ਦਾ ਉਦਘਾਟਨ ਸ੍ਰੀ ਮਤੀ ਨਵਜੋਤ ਕੌਰ ਸਿੱਧੂ ਮੁੱਖ ਸੰਸਦੀ ਸਕੱਤਰ ਪੰਜਾਬ ਵਲੋਂ ਰੀਬਨ ਕੱਟ ਕੇ ਕੀਤਾ। ਇਸ ਤੋਂ ਪਹਿਲਾਂ ਬੈਂਕ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕਰਵਾਇਆ ਗਿਆ। ਉਪਰੰਤ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਤੀ ਸਿੱਧੂ ਨੇ ਕਿਹਾ ਕਿ …
Read More »ਸੰਸਦ ਆਦਰਸ਼ ਯੋਜਨਾ ਤਹਿਤ ਚੁਣੇ ਗਏ ਪਿੰਡ ਢੰਡੀ ਕਦੀਮ ਵਿਖੇ ਜਾਗਰੂਕਤਾ ਰੈਲੀ
ਫਾਜਿਲਕਾ, 11 ਦਸੰਬਰ (ਵਨੀਤ ਅਰੋੜਾ) – ਪ੍ਰਧਾਨ ਮੰਤਰੀ ਸੰਸਦ ਆਦਰਸ਼ ਗਰਾਮ ਯੋਜਨਾ ਤਹਿਤ ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘੁਬਾਇਆ ਵੱਲੋਂ ਚੁਣੇ ਗਏ ਜਿਲ੍ਹੇ ਦੇ ਪਿੰਡ ਢੰਡੀ ਕਦੀਮ ਵਿਖੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕ ਕਰਨ ਅਤੇ ਸਮਾਜਿਕ ਬੁਰਾਈਆਂ ਖਿਲਾਫ ਲਾਮਬੰਦ ਕਰਨ ਦੇ ਆਦੇਸ਼ ਨਾਲ ਪਿੰਡ ਵਿਚ ਜਾਗਰੂਕਤਾ ਰੈਲੀ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ …
Read More »ਦਿੱਲੀ ਕਮੇਟੀ ਵੱਲੋਂ ਸੰਸਾਰ ਵਿੱਚ ਸ਼ਾਂਤੀ ਅਤੇ ਭਾਈਚਾਰੇ ਨੂੰ ਮਜਬੂਤ ਕਰਨ ਬਾਰੇ ਸੈਮੀਨਾਰ
ਨਵੀਂ ਦਿੱਲੀ, 11 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਮਾਤਾ ਸੁੰਦਰੀ ਕਾਲਜ ਆਡੀਟੋਰੀਅਮ ਵਿਖੇ ਵੱਖ-ਵੱਖ ਧਰਮਾ ਅਤੇ ਵੱਖ-ਵੱਖ ਦੇਸ਼ਾਂ ਦੇ ਪ੍ਰਤਿਨੀਧਿਆ ਦੀ ਮੌਜੂਦਗੀ ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਦੱਸੇ ਗਏ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੇ ਪਹਿਰਾ ਦੇਣ ਵਾਸਤੇ ਸਰਬ ਧਰਮ ਸੰਮੇਲਨ ਦੀ ਸ਼ਕਲ ਵਿੱਚ ਦੀ ਐਲਾਇਨਸ ਆਫ ਰੀਲੀਜੀਅਨਸ ਨਾਂ ਦਾ ਪ੍ਰੋਗਰਮਾ ਕਰਵਾਇਆ ਗਿਆ। ਹੈਵਨਲੀ …
Read More »ਚੰਡੀਗੜ੍ਹ ਪੰਜਾਬ ਜਰਨਲਿਸ਼ਟ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਜਗਜੀਤ ਸਿੰਘ ਜੱਗਾ ਦੀ ਅਗਵਾਈ ‘ਚ ਮੁੱਖ ਮੰਤਰੀ ਬਾਦਲ ਨੂੰ ਸੌਂਪਿਆ ਮੰਗ ਪੱਤਰ
ਆਪਣਾ ਹੱਕ ਲੈਣ ਤੱਕ ਸੰਘਰਸ਼ ਜਾਰੀ ਰਹੇਗਾ ਪ੍ਰਧਾਨ ਜਗਜੀਤ ਸਿੰਘ ਜੱਗਾ ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) ਅਟਾਰੀ ਹਲਕੇ ਤਹਿਤ ਪੈਂਦੇ ਗੁਰੂਵਾਲੀ ਪਿੰਡ ਵਿਖੇ ਸੰਗਤ ਦਰਸ਼ਨ ਦੌਰਾਨ ਚੰਡੀਗੜ੍ਹ ਪੰਜਾਬ ਜਰਨਲਿਸ਼ਟ ਐੋਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਧਾਨ ਜਗਤਾਰ ਸਿੰਘ ਜੱਗਾ ਦੀ ਅਗਵਾਈ ਚ ਮੁੱਖ ਮੰਤਰੀ ਸ਼੍ਰ: ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੋਂਪਿਆ …
Read More »ਸਾਨੂੰ ਸਿਆਸੀ ਸਾਂਝ ਤੋਂ ਪਿਆਰਾ ਪੰਥ ਹੈ ਮਨਜੀਤ ਸਿੰਘ ਜੀ. ਕੇ
ਨਵੀਂ ਦਿੱਲੀ, 11 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ 22 ਮਹੀਨਿਆ ਦੌਰਾਨ ਪ੍ਰਬੰਧਕ ਸੇਵਾਵਾਂ ਦੌਰਾਨ ਕੀਤੇ ਗਏ ਕਾਰਜਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਲੜੀਵਾਰ ਮੀਟਿੰਗਾਂ ਤਹਿਤ ਸੈਂਟਰਲ ਜ਼ੋਨ ਦੇ ਦਿੱਲੀ ਕਮੇਟੀ ਮੈਂਬਰਾਂ ਵਲੋਂ ਪੰਥਕ ਚੇਤਨਾ ਲਹਿਰ ਵਿਸ਼ੇ ਤੇ ਮੋਤੀ ਨਗਰ ਨੇੜੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਦਿੱਲੀ …
Read More »
Punjab Post Daily Online Newspaper & Print Media