ਅੰਮ੍ਰਿਤਸਰ, 22 ਫਰਵਰੀ (ਰੋਮਿਤ ਸ਼ਰਮਾ) – ਦਰਵੇਸ਼ ਪੰਜਾਬੀ ਕਈ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ‘ਤੇ ਅਧਾਰਿਤ ਸੰਗਤਿਮਈ ਨਾਟਕ ‘ਮੇਰੀ ਖਿੜੀ ਰਹੇ ਗੁਲਜਾਰ’ ਦਾ ਮੰਚਨ ਅੱਜ ਪੰਜਾਬ ਨਾਟਸ਼ਾਲਾ ਵਿਖੇ ਕੀਤਾ ਜਾਵੇਗਾ। ਭਾਈ ਵੀਰ ਸਿੰਘ ਸਾਹਿਤ ਸਦਨ ਦੀ ਨਿਰਦੇਸ਼ਕ ਬੀਬੀ ਨਵਨੀਤ ਕੌਰ ਨੇ ਦੱਸਿਆ ਹੈ ਕਿ ਕੇਵਲ ਧਾਲੀਵਾਲ ਵਲੋਂ ਸ਼ਾਮ 6-00 ਵਜੇ ਮੀਚਤ ਕੀਤੇ ਜਾ ਰਹੇ ਇਸ ਨਾਟਕ ਦੇ ਮੁੱਖ ਮਹਿਮਾਨ ਸ੍ਰ. ਅਜਾਇਬ ਸਿੰਘ ਬਰਾੜ ਵੀ.ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਣਗੇ।ਭਾਈ ਵੀਰ ਸਿੰਘ ਨਿਵਾਸ ਸਥਾਨ ਦੇ ਪ੍ਰਧਾਨ ਡਾ. ਦਲਜੀਤ ਸਿੰਘ ਅਤੇ ਸਕੱਤਰ ਗੁਨਬੀਰ ਸਿੰਘ ਵਲੋਂ ਸਮੂਹ ਸ਼ਹਿਰੀਆ ਨੂੰ ਨਾਟਕ ਵੇਖਣ ਦਾ ਸੱਦਾ ਦਿੱਤਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …