Wednesday, November 25, 2026

Daily Archives: April 13, 2015

ਚੀਫ ਖਾਲਸਾ ਦੀਵਾਨ ਵੱਲੋਂ ”ਨਾਨਕ ਸ਼ਾਹ ਫਕੀਰ” ਦੀ ਰਲੀਜ਼ ਦਾ ਵਿਰੋਧ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਚੀਫ ਖਾਲਸਾ ਦੀਵਾਨ ਵੱਲੋਂ 17 ਅਪ੍ਰੈਲ 2015 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਨਾਨਕ ਸ਼ਾਹ ਫਕੀਰ’ ‘ਚ ਵਿਖਾਏ ਦ੍ਰਿਸ਼ਾਂ ‘ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਰਲੀਜ਼ ਰੋਕਣ ਦੀ ਮੰਗ ਕੀਤੀ ਹੈ।ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਇਸ ਫਿਲਮ ਵਿੱਚ ਸ੍ਰੀ ਗੁਰੂ ਨਾਨਕ …

Read More »

ਵੀ. ਡੀ. ਜੀ-2 ਦੀਆਂ ਚੋਣਾਂ ਵਾਸਤੇ ਜੋਰ ਅਜਮਾਈ

ਬਟਾਲਾ ਦੀਆਂ ਲਾਇੰਨਜ਼ ਕਲੱਬਾਂ ਵੱਲੋਂ ਸਵਰਨ ਸਿੰਘ ਖਾਲਸਾ ਦਾ ਸਮਰਥਨ ਬਟਾਲਾ, 13 ਅਪ੍ਰੈਲ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾਂ ਵੱਲੋਂ ਆਪਣੀ ਹੋਂਦ ਤੇ ਜਾਣ ਪਛਾਣ ਵਾਸਤੇ ਮੰਨੀਆਂ ਜਾਂਦੀਆਂ ਹਨ, ਤੇ ਕਲੱਬਾਂ ਵਾਸਤੇ ਵੀ ਡੀ ਜੀ – 2 ਦੀ ਚੋਣ ਬੜੀ ਅਹਿਮ ਹੁੰਦੀ ਹੈ, ਇਸੇ ਹੀ ਲੜੀ ਨੂੰ ਮੁੱਖ ਰੱਖਦਿਆਂ ਵੀ ਡੀ ਜੀ-੨ ਦੇ ਉਮੀਦਵਾਰ ਸ੍ਰੀ ਸਵਰਨ ਸਿੰਘ ਖਾਲਸਾ ਵੱਲੋਂ ਸਥਾਨਕ ਵੰਡਰ …

Read More »

 ਵਿਸਾਖੀ ਮੌਕੇ ਮਨੀਗ੍ਰਾਮ ਵਲੋਂ ਚਾਹ ਦਾ ਲੰਗਰ’ ਕਲਾਕਾਰ ਦਿਲਜੋਤ ਨੇ ਕੀਤੀ ਸੇਵਾ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਮਨੀ ਟ੍ਰਾਂਸਫਰ ਕੰਪਨੀ ਮਨੀਗ੍ਰਾਮ ਨੇ ਪੰਜਾਬ ਦੇ ਗਾਹਕਾਂ ਨੂੰ ਹਵਾਈ ਜਹਾਜ਼ ਦੀ ਟਿਕਟ ਜਿੱਤਣ ਦਾ ਮੌਕਾ ਦਿੰਦਿਆਂ ਭਾਰਤ ਵਿੱਚ ਆਪਣੇ ਵਿਸਾਖੀ ਦੇ ਪ੍ਰਚਾਰ ਨੂੰ ਸਮਾਪਤ ਕਰਦਿਆਂ ਚਾਹ ਦਾ ਲੰਗਰ ਲਗਾਇਆ।ਕਲਾਕਾਰ ਦਿਲਜੋਤ ਨੇ ਮਨੀਗ੍ਰਾਮ ਦੇ ਗਾਹਕਾਂ ਨਾਲ ਮਿਲ ਕੇ ਸਮਾਜ ਸੇਵਾ ਨਿਭਾਉਂਦਿਆਂ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਸਾਰੀਆਂ ਸੰਗਤਾਂ ਨੂੰ ਚਾਹ ਵਰਤਾਈ। ਇਸ ਮੌਕੇ ਵਿਸਾਖੀ ਦੇ …

Read More »

 ਪੱਟੀ ਵਿਚ ਚੋਰਾਂ ਵਲੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ – ਪੁਲਿਸ ਵਲੋਂ ਜਾਂਚ ਸ਼ੁਰੂ

ਪੱਟੀ, 13 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਵਿਚ ਪਿੱਛਲੇ ਕੁੱਝ ਦਿਨਾਂ ਤੋ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ, ਜਿਸ ਕਰਕੇ ਚੋਰਾਂ ਦੇ ਹੋਸਲੇ ਕਾਫੀ ਬੁਲੰਦ ਹਨ।ਇਸੇ ਦੇ ਚੱਲਦਿਆਂ ਬੀਤੀ ਰਾਤ ਸ਼ਹਿਰ ਦੇ ਵਿੱਚ ਚੋਰਾਂ ਨੇ ਲੱਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ ।ਪੁਲਿਸ ਵਲੋ ਇਸ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ …

Read More »